Punjabi Ghaint status Lines Updated and More Awesome Status in Punjabi Langauge- Att Pure Punjabi status

Punjabi Ghaint status in punjabi
Ghaint Punjabi Status

ਮਿਲੇ ਨਾ ਰੋਟੀ ਇਕ ਟੈਮ ਵੀ ਏਨਾ ਮਾੜਾ ਨਸੀਬ ਨਾ ਹੋਵੇ !
.
.
.
.
. .
ਪੈਸਾ ਅਉਦਾਂ ਜਾਂਦਾਂ ਰਹਿੰਦਾ ਬੰਦਾ ਰੂਹ ਦਾ ਗਰੀਬ ਨਾ ਹੋਵੇ !

Share On Whatsapp

ਅਕਸਰ ਉਹ ਜਖਮ ਜਿੰਦਗੀ ਵਿੱਚ ਕਦੇ ਨੀ ਭਰਦੇ,,
ਜਿਹਨਾ ਵਿੱਚ ਆਪਣਿਆ ਦੀਆ ਮਹਿਰਬਾਨੀਆ ਸ਼ਾਮਿਲ ਹੌਣ.......

Share On Whatsapp

‪#‎English‬ ਤੋਂ ਓਦੋਂ ਹੀ ਵਿਸ਼ਵਾਸ ਉੱਠ ਗਿਆ ਸੀ. ਜਦੋਂ ਪਤਾ ਲੱਗਾ ਕੇ
ਸਾਇਕੋਲੋਜੀ ਦੇ ਸਪੈਲਿਂਗ ‪#‎s‬ ਯਾ ‪#‎c‬ ਤੋ ਨਹੀ ‪#‎P‬ ਤੋਂ ਸ਼ੁਰੂ ਹੁੰਦੇ ਨੇ..

Share On Whatsapp

ਤੈਨੂੰ ਵੇਖਣ ਨੂੰ ਦਿਲ ਕਰਦਾ ਆ..
ਦਿਨ ਕਢੀਏ ਨਾਲ ਤਰੀਕਾਂ ਦੇ…..
ਤੂੰ ਆਵੇਂ ਤੇ ਗਲ ਨਾਲ ਲਾ ਲਈਏ,
ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ….

Share On Whatsapp

ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇੲੀ
.
ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ

Share On Whatsapp

ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ
ਸ਼ੇਰਾ !!!!
ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ
ਹਿੱਕ ਚ ਵੱਜਦੇ ਆ !!😎

Share On Whatsapp

Jihda ਕਰੀ ਦਾ ‪#‎ਦਿਲੋ‬ karida...💕😙
Jihda ਨਹੀ karida ohde ਵੱਲ ਤਾ muh ਵੀ ਨੀ karida....

Share On Whatsapp

ਇਨਸਾਨ ਇੰਨਾ ਕਮਜੋਰ ਹੈ ਕਿ ਛੋਟਿਆਂ,
ਛੋਟਿਅਾਂ ਚੀਜਾਂ ਤੋਂ ਡਰ ਜਾਦਾ ਹੈ,
ਪਰ ਬਹਾਂਦਰ ਵੀ ਇੰਨਾ ਹੈ ਕਿ
ਗਲਤ ਕਰਨ ਲੱਗਾ ਰੱਬ ਤੋਂ ਨਹੀ ਡਰਦਾ..

Share On Whatsapp

'ਵਿਆਹ' ਕਰੰਟ ਦੀ ਤਰਾਂ ਹੁੰਦਾ ਹੈ
ਸਹੀ ਜੋੜ ਜਾਏ ਤਾਂ ਜਿੰਦਗੀ ਰੋਸ਼ਨ ਨਹੀਂ ਤਾਂ ਸਾਰੀ ਉਮਰ ਝੱਟਕੇ..

Share On Whatsapp

ਕੱਲ ਕਮਲੀ ਨੂੰ ਗੁਲਾਬ ਦਾ ਫੁੱਲ ਦੇ ਕੇ Love u ਕਹਿਣ ਈ ਲੱਗਾ ਸੀ ਕਿ ਚੁੰਨੀ
ਚੱਬਦੀ ਹੋਈ ਕੰਹਿਦੀ . . . .?
. .
.
.
. .
. . . . . . . . . . . .
. . . . . . . . . . . .
. . . . . ਮਰਜਾਣਿਆ ! ਇਹੋ ਜਿਹੇ ਫੁੱਲ ਤਾਂ ਸਾਡੇ ਘਰ ਦੇ ਵਿਹਡ਼ੇ ਚ ਬਥੇਰੇ
ਲੱਗੇ ਆ

Share On Whatsapp

ਰੋਜ਼ Profile ਫੋਲੇਂ
ਕਦੇ ਦਿਲ ਫੋਲ ਲਾ ਯਾਰਾਂ ਦਾ...
.
ਕਿਉਂ ........??.
.
. ਆਕੜ ਦੀ ਮਾਰੀ ਨੇ Propose ਮੋੜ ਤਾਂ
ਯਾਰਾ ਦਾ... :

Share On Whatsapp

ਇੱਕ ਤੂੰ ਹੀ ਆ ਜੋ ਮੈਨੂੰ ਸਮਝ ਨਹੀ ਪਾਈ
.
ਅੱਜ ਤੱਕ ਨਹੀ ਤਾਂ ਲੋਕ ਮੇਰੇ ਸਟੇਟਸਾ ਦੇ ਦੀਵਾਨੇ ਨੇ

Share On Whatsapp

ਬੰਦੇ🚶
🏻ਦੀ
ਆਪਣੀ ਹਿੱਕ ਵਿੱਚ 🏻ਦਮ ਹੋਣਾ
ਚਾਹੀਦਾ ਐ"ਕਤੀੜ ਤਾਂ ਉੰਝ ਗਲੀ ਦੇ🐕ਕੁੱਤੇ ਨਾਲ ਬਥੇਰੀ ਤੁਰੀ ਫ਼ਿਰਦੀ
ਆ...!!😎

Share On Whatsapp

ਸ਼ਿਕਾਰੀ ਅੱਖ
,ਸ਼ਰੀਕੀ ਚੱਕ ,ਮੰਡ੍ਹੀਰ
ਦੀ ਮੱਤ ਪੁਆੜੇ ਪਾੰਉਦੇ ਨੇ..
ਜ਼ਹਿਰੀ ਸੱਪ ,ਡੂੰਮਣਾ
ਮੱਖ ,ਪਿੰਡਾੰ ਦੇ ਜੱਟ,ਨਾ
ਕਾਬੂ ਆੰਉਦੇ ਨੇ.. ✔.......

Share On Whatsapp

ਜਿਹਦੇ ਪਿੱਛੇ ਪਾਗਲ ਸੀ ਇਹ ਝੱਲਾ ਦਿਲ ਉਹਨੇ ਆਪਣਾ ਰੰਗ ਦਿਖਾ ਦਿੱਤਾ
ਕਰਦੀ ਰਹੀ ਵਾਰ ਵਾਰ Ignore ਮੈਨੂੰ ਉਹ
ਉੱਤੋ ਬੇਵਫਾਈ ਦਾ ਇਲਜਾਮ ਵੀ ਮੇਰੇ ਸਿਰ ਲਾ ਦਿੱਤਾ

Share On Whatsapp

ਸ਼ਰਾਬੀ ਬੰਦਾ ਆਪਣੀ ਘਰਵਾਲੀ ਨੂੰ ਫ਼ੋਨ ਕਰਦਾ !!
ਸ਼ਰਾਬੀ :- ਅੱਜ ਮੈ ਘਰ ਨਹੀ ਆ ਸਕਦਾ ਘਰਵਾਲੀ :- ਕਿਉ ??
ਸ਼ਰਾਬੀ :- ਮੇਰੀ Car ਦਾ Stering ਤੇ ਗੇਰ ਚੋਰੀ ਹੋ ਗਏ
ਕੁਝ ਦੇਰ ਬਾਦ ਸ਼ਰਾਬੀ ਫੇਰ ਫ਼ੋਨ ਕਰਦਾ
ਸ਼ਰਾਬੀ :- ਮੈ ਘਰ ਆ ਰਿਹਾ ਹਾ
ਘਰਵਾਲੀ :- ਹੁਣੇ ਤਾ ਤੁਸੀਂ ਮਨਾ ਕਰ ਰਹੇ ਸੀ ਸ਼ਰਾਬੀ :- ਓਹ Sorry ਮੈ ਗਲਤੀ ਨਾਲ ਪਿਛਲੀ ਸੀਟ ਤੇ ਬੈਹ ਗਿਆ ਸੀ ..

Share On Whatsapp

ਹੁੰਦੇ ਫੋਨ ੳੁਤੇ ਕੰਮ ਦੂਰ ਤੱਕ Linkਨੇ
.
ਪਰ ਮਾਪਿਅਾ ਦੇ ਭਾਅ ਦਾ ਨਿਕੰਮਾ ਨੀ

Share On Whatsapp

ਦੋ ਰੰਗ ਦੀ ਹੈ ਜ਼ਿੰਦਗੀ, ਰੰਗੀਨ ਵੀ ਵੀਰਾਨ ਵੀ
ਹੈ ਜੀਅ ਰਿਹਾ ਹਰ ਹਾਲ ਵਿੱਚ, ਕੀ ਚੀਜ਼ ਹੈ ਇਨਸਾਨ ਵੀ
ਸੱਚ ਝੂਠ ਹੈ ਇਹ ਜ਼ਿੰਦਗੀ, ਕੰਡਾ ਵੀ, ਹੈ ਇਹ ਫੁੱਲ ਵੀ,
ਉਲਫ਼ਤ ਵੀ ਹੈ, ਨਫ਼ਰਤ ਵੀ ਹੈ, ਇਖਲਾਕ ਵੀ ਈਮਾਨ ਵੀ

Share On Whatsapp

ਕਾਪੀ
📕 ਲੈਣ
ਦੇ ਬਹਾਨੇ ਗੇੜਾ 💁
🏼 ਮਾਰ ਜੀ...
ਖੌਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ...

Share On Whatsapp

ਜਿਹੜੇ ਕਹਿੰਦੇ ਨੇ ਕੱਢ ਦੋਂ ਬਾਹਰ ਤਿੰਨਾਂ ਨੂੰ ,
ਨਵੇ ‪#‎admin‬ ਸਾਨੂੰ ਪੇਜ਼ ਦੇ ਬਣਾ ਲਵੋ
ਮੈਂਬਰੋ ਸਭਣਾ ਨੀ ਪੇਜ਼ ਸੋਡੇ ਤੋਂ ਇਹ
ਚਾਹੇ ਲੱਖ ਪਰਖ ਕੇ ਤੁਸੀ ਵੇਖ ਲਵੋ ।
ਜਿਹ ਪਾਉਣੀ ਕੋਈ ਚੀਜ ਜਿੰਦਗੀ ਚ
ਤਾਂ ਹੱਥ ਫੈਲਾਉਣ ਦੀ ਥਾਂ ਮਿਹਨਤ ਦਾ ਰਸਤਾ ਅਪਣਾ ਲਵੋ ਤੇ ਥੋੜੇ ਬਹੁਤੇ ਨੁਸਖੇ ਵੀ ਅਪਣਾ ਲਵੋ

Share On Whatsapp

ਕੌਫੀ ਦੀ ਝੱਗ.....ਤੇ ਚੰਦਰਾ ਜੱਗ...〰
ਮੁਛਾਂ ਤੇ ਲਗਦੇ ਹੀ ਹੁੰਦੇ ਆ....

Share On Whatsapp

ਖੁੱਲੀ ਭਰਤੀ..
ਲੋੜ ਹੈ
ਖੇਤ ਵਿਚ ਕਣਕ ਵਢਣ ਲਈ ਮੁੰਡੇ ਅਤੇ ਕੁੜੀਆਂ ਦੀ..
10/+2 MA , BCOM , BA ਫੇਲ ਪਾਸ ਸਭ ਚਲਨਗੇ..
ਖੇਤ ਵਿਚ ਕੰਮ ਕਰਦੇ ਟੈਮ ਦੀਆਂ ਦੋ ਫੋਟੋਆਂ ਅਤੇ ਰਾਸ਼ਨ ਕਾਰਡ ਦੀ ਫੋਟੋ ਸਟੇਟ ਸਮੇਤ ਪਹੁੰਚੋ..
ਤਨਖਾਹ - ਕੰਮ ਅਨੁਸਾਰ..
ਸੁਵਿਧਾਵਾਂ - ਚਾਹ ਅਤੇ ਇਕ ਟਾਇਮ ਦੀ ਰੋਟੀ
ਸਪੈਸਲ ਨੋਟ -
1. ਦਾਤੀ ਨਾਲ ਲੈਕੇ ਆਉ..
2.ਜੇ ਕੋਈ ਕੰਮ ਦੇ ਟਾਈਮ facebook ਜਾੰ whats app ਚਲਾਉੰਦਾ ਫੜਿਆ ਗਿਆ ਤਾੰ ਉਹਦੀ ਅੱਧੀ ਦਿਹਾੜੀ ਕੱਟੀ ਜਾਊਗੀਜੀਭ ਜਨਮ ਤੋਂ ਹੁੰਦੀ ਆ ਤੇ ਮੌਤ ਤੱਕ ਰਹਿੰਦੀ ਆ ਕਿਉਂ ਕਿ ਨਰਮ ਹੁੰਦੀ ਆ
ਦੰਦ ਜਨਮ ਤੋਂ ਬਾਅਦ ਚ ਆਓੁਂਦੇ ਨੇ ਤੇ ਮੌਤ ਤੋਂ ਪਹਿਲਾਂ ਚਲੇ ਜਾਂਦੇ ਨੇ ਕਿਉਂ ਕਿ
ਸਖਤ ਹੁੰਦੇ ਨੇ ,

Share On Whatsapp

ਸਾਡੀ ਨੀਦ ਵੀ ਗਈ, ਤੇ ਹੱਥੋ ਯਾਰ ਵੀ ਗਏ।
ਕੋਈ ਬਾਜੀ ਵੀ ਨਈ ਖੇਡੀ, ਤੇ ਹਾਰ ਵੀ ਗਏ।
ਓਹਨਾ ਜੀਣਾ ਵੀ ਸਿਖਾਇਆ, ਤੇ ਮਾਰ ਵੀ ਗਏ।
ਕੋਈ ਦੁਸ਼ਮਣੀ ਵੀ ਨਈ ਸੀ, ਤੇ ਕੱਢ ਖਾਰ ਵੀ ਗਏ।

Share On Whatsapp

hne v na dhokhe de mainu .. Meri jindri ae.. Kite eh na hove. Ik din tenu mai he dhokha de jawa..

Share On Whatsapp

ਮੈਂ ਓਹਨੁ ਪੁੱਛਿਆ ਕਿ ਇਕ ਪਲ ਵਿਚ ਜਾਨ ਕਿਵੇ ਨਿਕਲਦੀ ਏ… ?
ਓਹਨੇ ਤੁਰਦੀ- ਤੁਰਦੀ ਨੇ ਮੇਰਾ ਹੱਥ ਛੱਡ ਦਿੱਤਾ…!

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status