Get Punjabi status in your Punjabi langauge Amazing New Daily Updated Status in Punjabi Fonts

Punjabi Font status in punjabi

ਇਹ ਜ਼ਿੰਦਗੀ ਏਨੀ ਛੌਟੀ ਏ,
ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.
ਅਸੀ 'ਸਿਰਫ ਤੇਰੇ' ਹਾਂ,
ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ...‪

Share On Whatsapp

ਤੇਰੀ ਨਫਰਤ ਮੇਂ ਵੋ ਦਮ ਨਹੀਂ ਜੋ ਮੇਰੀ ਮੁਹੱਬਤ ਕੋ ਮਿਟਾ ਦੇ,
ਮੇਰੀ ਚਾਹਤ ਕਾ ਸਮੰਦਰ ਤੇਰੀ ਸੋਚ ਸੇ ਭੀ ਗਹਿਰਾ ਹੈ....‪#‎

Share On Whatsapp

ਤਮੰਨਾ ਤਾਂ ਉਹਨਾ ਦੀ ਵੀ ਸੀ
ਕਿ ਸਾਡਾ👫 ਸਾਥ ਨਿਭ ਜਾਂਦਾ,.......
......ਪਰ......
ਪੰਛੀ🕊 ਸੀ ਉਹ ਵੀ... ਕੀ ਕਰਦੇ....
ਉੱਡੇ ਬਿਨ੍ਹਾ ਰਹਿ ਨੀ ਸਕੇ......

Share On Whatsapp

ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ ।
ਹੱਥੀਂ ਮਹੁਰਾ ਖਾ ਕੇ ਮਰਨਾ ਪੈਂਦਾ ਏ ।
ਬੇਚ ਕੇ ਅਪਣੇ ਜੁੱਸੇ ਦਾ ਲਹੂ ਕਦੇ ਕਦੇ,
ਆਟੇ ਵਾਲਾ ਪੀਪਾ ਭਰਨਾ ਪੈਂਦਾ ਏ ।
ਲਹੂ ਦਾ ਹੋਵੇ ਭਾਵੇਂ ਦਰਿਆ ਭਾਂਬੜ ਦਾ,
ਆਪਣੀ ਮੰਜ਼ਲ ਦੇ ਲਈ ਤਰਨਾ ਪੈਂਦਾ ਏ ।
ਕਦੇ ਕਦੇ ਤਾਂ ਮਾਣ ਕਿਸੇ ਦਾ ਰੱਖਣ ਲਈ,
ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ ।
ਵਿਚ ਹਿਆਤੀ ਇੰਝ ਦੇ ਮੋੜ ਵੀ ਆਉਂਦੇ ਨੇ,
ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ ।
ਜਿਹਨਾਂ ਦੇ ਘਰ ਬੇਰੀ ਬਾਬਾ ਉਹਨਾਂ ਨੂੰ,
ਕੱਚਾ ਪੱਕਾ ਰੋੜਾ ਜਰਨਾ ਪੈਂਦਾ ਏ...‪ਧੜਕਣਾਂ ਨੂੰ ਵੀ ਰਸਤਾ ਦੇ ਦੇ ਸੱਜਣਾ,
😄😄😅
ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ.

Share On Whatsapp

ਦਿਲ ਚ ਪਿਆਰ ਰੱਖਿਆ ਕਰ ਮਿੱਠੀਏ...
ਯਾਦ ਤਾਂ ਦਸਮਣ ਵੀ ਕਰਦੇ ਆ...‪#‎

Share On Whatsapp

👀ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ😉
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ..‪#‎GR‬

Share On Whatsapp

ਸੋਹਣੇ ਹੋਣ ਚਾਹੇ ਲੱਖ ਸੋਹਣੇ ਪੰਜਾਬੀ SUIT ਬਿਨਾਂ ਕੋਈ ਫੱਬਦਾ ਨਹੀਂ.. ਏਵੇ ਨਾ ਹਰ ਇਕ ਤੇ ਅੱਖ ਰੱਖਾ..
ਮੇਰੇ ਸਰਦਾਰ ਜਿਨ੍ਹਾਂ ਹੋਰ ਕੋਈ ਜੱਚਦਾ ਨਹੀਂ.

Share On Whatsapp

ਹਰ ਗੀਤ ਕਹਾਣੀ ਕਹਿ ਜਾਂਦਾ
ਇਸ ਇਸ਼ਕ ਦੀਆਂ ਜ਼ੰਜ਼ੀਰਾਂ ਦੀ
ਇੱਥੇ ਅਰਸ਼ੌਂ ਡਿੱਘੇ ਰਾਂਝੇ ਦੀ,,,
ਮਹਿਲਾਂ ਤੋਂ ਉੱਜੜੀਆਂ ਹੀਰਾਂ ਦੀ
ਇਹ ਰੋਗ ਤਬਾਹੀ ਕਰ ਤੁਰਦੇ
ਉਹਨਾਂ ਦਿਲ ਤੋਂ ਬਣੇ ਫ਼ਕੀਰਾਂ ਦੀ
ਪਰ ਫਿਰ ਵੀ ਜੇ ਕੋਈ ਇਸ਼ਕ ਕਰੇ
ਤਾਂ ਸਮਝੋ ਗਲਤੀ ਏ ਤਕਦੀਰਾਂ ਦੀ ...

Share On Whatsapp

ਬਿਨਾਂ ਖੰਭੋਂ ਉੱਡੇ ਜਾਂਦੇ #ਦਿਲ ਨੂੰ ਸੰਭਾਲ,
ਬਹੁਤੀ ਚੁੱਕ ਨਾ ਸੋਹਣੀਏ ਅੱਤ ਨੀ,,,
ਪੈਰ-ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ
ਪੱਬ ਸੰਭਲ-ਸੰਭਲ ਕੇ ਚੱਕ ਨੀ ....

Share On Whatsapp

ਨੀ ਤੂੰ ਕਰਮਾ ਵਾਲੀ ੲੇ ਤੈਨੂੰ ਮੁੰਡਾ ਸਰਦਾਰ ਮਿਲਿਅਾ.

Share On Whatsapp

ਚੱਕਵੀਂ ਜੀ #DP ਵੇ ਤੂੰ ਲਾਉਣੋਂ ਹਟ ਜਾ,
ਕੁੜਤੇ ਪਜ਼ਾਮੇ ਵੇ ਤੂੰ ਪਾਉਣੋਂ ਹਟ ਜਾ,
ਬੇਬੇ ਕਰਦੀ ਆ ਹੁਣ ਸ਼ੱਕ ਬੜਾ,
ਵੇ ਤੂੰ ਸਾਡੀ ਗਲੀ ਗੇੜੇ ਲਾਉਣੋ ਹਟ ਜਾ....

Share On Whatsapp

ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ,
ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,
ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ...

Share On Whatsapp

ਸੂਰਜ ਬੜੀ ਦੂਰ ਪਰ ਜੁਗਨੂੰ ਫੜ੍ਹਨ ਦੀ... ਕੋਸ਼ਿਸ ਜਾਰੀ ਐ
ਆਪਣੇ ਹੀ ਐਬਾਂ ਨਾਲ ਲੜ੍ਹਨ ਦੀ... ਕੋਸ਼ਿਸ ਜਾਰੀ ਐ
ਆਉਦਾ ਕੱਲ ਸੰਵਾਰਨ ਦੀ ਵੀ... ਕੋਸ਼ਿਸ ਜਾਰੀ ਐ
ਸੋਚਾਂ ਨੂੰ ਲੱਗਾ ਜੰਗ ਉਤਾਰਨ ਦੀ... ਸਾਡੀ ਕੋਸ਼ਿਸ ਜਾਰੀ ਐ

Share On Whatsapp

ਇਸ ਤਰਾਂ ਨਾ ਕਮਾਓ, ਕਿ ਪਾਪ ਹੋ ਜਾਵੇ,
ਇਸ ਤਰਾਂ ਨਾ ਖਰਚ ਕਰੋ ,ਕਿ ਕਰਜ ਬਣ ਜਾਵੇ,
ਇਸ ਤਰਾਂ ਨਾ ਖਾਵੋ ਕਿ ਮਰੀਜ ਬਣ ਜਾਵੋ,
ਇਸ ਤਰਾਂ ਨਾ ਬੋਲੋ ਕਿ ਕਲੇਸ਼ ਬਣ ਜਾਵੇ,
ਇਸ ਤਰਾਂ ਨਾ ਸੋਚੋ ਕਿ ਚਿੰਤਾ ਬਣ ਜਾਵੇ,
ਐਨੀ ਵੀ ਚਿੰਤਾ ਨਾ ਕਰੋ ਕਿ ,ਚਿੰਤਾ ; ਚਿਤਾ ਬਣ ਜਾਵੇ....

Share On Whatsapp

ਯਾਰ ਮੇਰੇ ਯਾਰੀ ਦਾ ਵਾਸਤਾ ਦੇ ਕੇ
ਮੇਰੇ ਦੁੱਖ ਨਿੱਤ ਪੁੱਛਦੇ ਨੇ...
ਤੈਨੂੰ ਯਾਦ ਕਰਦਾ ਮੈਂ ਸਾਰਾ ਦਿਨ
ਉਹ ਐਦਾਂ ਰਹਿੰਦੇ ਸੋਚਦੇ ਨੇ
ਹੁਣ ਤੂੰ ਹੀ ਦੱਸ ਉਹਨਾਂ ਨੂੰ ਕੀ ਕਹਾਂ?
ਮੈਨੂੰ ਦੁਖੀ ਦੇਖ ਆਪ ਦੁਖੀ ਹੋ ਜਾਂਦੇ ਨੇ
ਕਿਉਂਕਿ ਉਹ ਆਪਣੇ ਨਾਲੋਂ ਵੀ
ਵੱਧ ਮੈਨੂੰ ਆਪਣਾ ਮੰਨਦੇ ਨੇ...

Share On Whatsapp

ਜਿੰਦ ਚਾਰ ਦਿਨ ਸ਼ੌਕ ਦੀ,
ਬਸ ਐਸ਼ ਪੂਰੀ ਕਰੀ ਦੀ,
ਬਥੇਰੇ ਕੁਤੇ ਰਹਿੰਦੇ ਭੌਕਦੇ,
22 ਆਪਾਂ ਪਰਵਾਹ ਨੀ ਕਰੀ ਦੀ..

Share On Whatsapp

ਓਖੇ ਵੇਲੇ ਉਹਨਾਂ ਤੇਰੇ ਨਾਲ ਨੀ ਖੜਨਾ
ਦਿਲੋਂ ਜਿਹਨਾ ਨਾਲ ਪੁਗਦੀ ਫਿਰੇਂ,
ਯਾਰਾਂ ਦੀ ਨੇ ਜੁੱਤੀ ਵਰਗੇ,
ਜਿਨ੍ਹਾ ਦੇ ਸਿਰ ਤੇ ਤੂੰ ਉਡਦੀ ਫਿਰੇਂ...

Share On Whatsapp

ਸਹੇਲੀ ਕਹਿੰਦੀ ਤੂੰ ਤਿਆਰ ਹੋਣ ਲੱਗੇ ਯਾਰਾ ਵੇ,
ਐਵੇਂ ਨਾ #ATT ਕਰਾਇਆ ਕਰ,
ਕਿਂਉ ਚੜਿਆ ਚਾਅ ਤੈਨੂੰ ਕੁੜੀਆਂ ਪਿੱਛੇ ਲਾਉਣ ਦਾ ?
ਕੱਪੜੇ ਨਿੱਤ ਬਦਲਵੇਂ Ghat ਪਾਇਆ ਕਰ....

Share On Whatsapp

ਜਿਹੜੀ ਕਹਿੰਦੀ ਸੀ ਤੇਰੇ ਬਿਨਾ
ਨੀਂਦ ਨਾ ਆਵੇ ਰਾਤਾਂ ਨੂੰ...
ਅੱਜਕੱਲ ਦਿਨੇ ਵੀ ਉਹ ਸੌਂਦੀ ਏ...
ਚੰਨ ਜਿਹਾ ਗਭਰੂ ਗੁਆ ਕੇ
ਹੁਣ ਮਰਜਾਣੀ ਰੌਂਦੀ ਏ...

Share On Whatsapp

ਜਾਨ ਜਾਨ ਕਹਿ ਕੇ, ਜਾਨ ਕੱਢੇਂ ਦੇਸੀ ਜੱਟ ਦੀ,
ਤੂੰ ਬੈਠੀ ਪੀਜਾ ਹੱਟ 'ਚ, ਮੈਂ ਡਿਓਟੀ ਸਾਭਾਂ ਵੱਟ ਦੀ,
ਮੰਡੀਆਂ 'ਚ ਮੈਂ ਰੁਲਦਾ, ਤੂੰ A.C ਵਿੱਚ ਰਾਤਾਂ ਕੱਟਦੀ,
ਯਾਰਾਂ ਦੀ ਤਾਂ weak ਆ, ਤੂੰ ਤਾਂ ਅੰਗਰੇਜੀ ਬੁੱਲਾਂ ਉੱਤੇ ਰੱਟਦੀ...

Share On Whatsapp

ਕਹਿੰਦੀ ਤੇਰੀਆ ਗਲ਼ਤ ਆਦਤਾਂ ਕਰਕੇ ਵੇ,
ਮੇਰਾ ਹਰ ਇਕ #ਖਵਾਬ ਏ ਅਧੂਰਾ,
ਮੈਂ ਕਿਹਾ ਬੀਬਾ "ਆਦਤਾਂ ਨੀ ਖਰਾਬ" ਬੱਸ "ਸ਼ੌਕ ਹੀ ਉੱਚੇ ਨੇ"
ਨਹੀਂ ਖਵਾਬ ਦੀ ਕੀ ਔਕਾਤ ਅਸੀਂ ਦੇਖੀਏ ਤੇ ਉਹ ਹੋਵੇ ਨਾ ਪੂਰਾ !!!

Share On Whatsapp

ਬਣਿਆ ਸਰਪੰਚ ਏਨੀ ਹਵਾ ਕਰਦੈਂ
ਇੱਕਲਾ #ਬੱਬੂ_ਮਾਨ #ਮੋਦੀ ਉੱਤੇ ਭਾਰੀ ਪੈ ਜਾਵੇ
ਇੱਕੋ ਦਿਨ ਇੱਕੋ ਪਿੰਡ ਭਾਵੇਂ ਰੱਖ ਲੈ ਅਖਾੜਾ
ਕੱਢ ਲੈ ਦਿਲ 'ਚ ਸ਼ੱਕ ਨਾ ਰਹਿ ਜਾਵੇ
ਉਹਦੀ ਉਮਰ ਤਾਂ ਦੇਖ ਜੀਹਨੂੰ ਤੂੰ ਮੂਹਰੇ ਕਰਤਾ
ਰੱਖ ਜਵਾਕਾਂ ਦਿਆਂ ਮੋਢਿਆਂ ਤੇ ਵਾਰ ਕਰਦਾ
ਨਵਾਂ ਨਵਾਂ ਹਾਲੇ ਉਹ ਗਾਉਣ ਲੱਗਿਆ
ਚੱਕ ਵਾਜ੍ਹਾ ਜਾ ਕੇ ਬਾਬਿਆਂ ਦੇ ਮੱਥਾ ਟੇਕ ਲੈ
#Babbu #Maan ਵੱਲ ਅੱਖ ਫੇਰ ਚੱਕ ਲੀਂ
ਪਹਿਲਾਂ ਕੱਟੜਾਂ ਨਾਲ ਮੁੱਛ
#ਗੋਪੀ_ਸਰਪੰਚਾ ਤੂੰ ਫਸਾ ਕੇ ਵੇਖ ਲੈ...

Share On Whatsapp

ਵੇਖ ਕੇ #Look ਸਰਦਾਰਾਂ ਦੀ
#Yenke Yunke ਭੁੱਲ ਜਾਏਂਗੀ
ਸਾਡੇ ਪਿਛੇ ਲੱਗੀ #Line ਬੜੀ ਲੰਬੀ
ਐਂਵੇ ਭੀੜ ਵਿੱਚ ਰੁੱਲ ਜਾਏਂਗੀ....

Share On Whatsapp

ਇਕ ਦਿਨ ਮੈਨੂੰ ਸੁਪਨਾ ਆਇਆ
ਚੰਗਾ ਨਈ ਭਿਆਨਕ ਆਇਆ,
ਮੈ ਸੀ ਤੁਰਿਆ ਜਾਂਦਾ ਰਾਹ ਤੇ
ਕਿਸੇ ਨੇ ਹੋਕਾ ਮਾਰ ਬੁਲਾਇਆ,

ਮਰਦੀ ਹੋਈ ਇਕ ਰੂਹ ਮੈ ਦੇਖੀ
ਜਦ ਮੈ ਪਿੱਛੇ ਮੁੜ ਕੇ ਆਇਆ,
ਉਸ ਨੇ ਮੈਨੂੰ ਹਾੜਾ ਪਾਇਆ
ਸੁਣ ਕੇ ਮੇਰਾ ਮਨ ਭਰ ਆਇਆ,

ਕਹਿੰਦੀ ਭੁੱਲ ਗਏ ਮੈਨੂੰ ਮੇਰੇ ਵਾਰਸ
ਮੈ ਕੀ ਸੀ ਅੈਸਾ ਕੁਫਰ ਕਮਾਇਆ,
ਅੱਖਾਂ 'ਚ ਹੰਝੂ ਮੈ ਸੀ ਬੇਜਵਾਬ
ਕੀ ਦਸਾਂ ਕੈਸਾ ਉਸਨੇ ਦਰਦ ਜਗਾਇਆ,

ਹੁਣ ਪੁਛੋਗੇ ਤੁਸੀ ਸਾਰੇ ਉਹ ਕੌਣ ਸੀ
ਜਿਸਨੇ ਅੈਸਾ ਤੈਨੂੰ ਤਰਲਾ ਪਾਇਆ,
ਉਹ ਮਾਂ ਸੀ ਮਾਂ ਬੋਲੀ ਪੰਜਾਬੀ
ਉਹ ਮਾਂ ਸੀ ਮਾਂ ਬੋਲੀ #ਪੰਜਾਬੀ!!!

Share On Whatsapp

ਬੱਬੂ ਮਾਨ ਦਾ ਮੈਂ ਫੈਨ,
ਕੁੜੀਏ ਐਵੇ ਪਟੋਲਿਆ ਦੇ ਪਿੱਛੇ ਨੀ ਘੁੰਮਦਾ,
.
ਨੀ ਤੂੰ #Angry_Bird ਵਰਗੀ,
#Jatt ਬਣ ਕੇ ਸ਼ਿਕਾਰੀ ਘੁੰਮਦਾ.. ♥ !!!

Share On Whatsapp


New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Birthday Video Status Happy New Year Status 2023 Christmas status Punjabi Video status Hindi Old Song Status Punjabi Sad Video status Sad Video status Maa Video status Motivational Video status Dharmik Video status Mahakaal Video status Rakhi Video status Gurpurab Video status

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
New status