New Punjabi Jokes And Chutkule |Very Funny Jokes For Whatsapp And Facebook Share With Friends

Punjabi Jokes
Funny Punjabi Jokes

ਕਹਿੰਦੀ ਮੇਰਾ Phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ
ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ?
ਕਹਿੰਦੀ ਨਹੀ ਫੜ ਹੋਣਾ !!!
ਮੈਂ ਕਿਹਾ ਓਹ ਕਿਦਾਂ ?
ਕਹਿੰਦੀ ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ… ਜਦੋ ਤੇਰੀ Call ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ…!!!

Share On Whatsapp

IK Munda Pepsi Samne Rakh Ke Udas Betha C..

Dost aaya Pepsi Pee Giya Te Puchiya
Yaar tu Udaas Kyo a......??

Dost Ne Kiha Yaar Aaj da Din e Kharab C

Swere GF naal ladaye Ho gye..
Raste vich Car Kharab Ho gye..
0ffice Late Pounchiya te Boss ne Naukri ton Kad ta..

Hun Suicide Krn Laye Pepsi vich ZAHER Paya c...
Ohvi Tu pe giya....

Share On Whatsapp

ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ
ਫਿਰ ਕਹਿੰਦਾ .. .?
ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ ..
ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ?????
ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ

Share On Whatsapp

ਦੋ ਅਮਲੀ ਬੇਠੇ — ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ…
ਦੂਜਾ ਅਮਲੀ ਕਹਿੰਦਾ – ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ….ਤੂੰ ਅੱਜ ਮੇਰੇ ਘਰ ਹੀ ਸੋਜਾ
ਕਹਿੰਦਾ ਠੀਕ ਏ”
ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ” ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ..
ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ…
ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ” ਮੈ ਆਪਣੇ ਦੋਸਤ ਵੱਲ ਸੋਣ ਲੱਗਾ” ਬਾਹਰ ਮੀਹ ਬਹੁਤ ਤੇਜ਼ਵਾ ” ਸਵੇਰੇ ਘਰ ਆਵਾਗਾ”…!

Share On Whatsapp

ਮੁੰਡਾ ਕੁੜੀ ਨੂੰ ਫੋਨ ਕਰਦਾ “ਕੀ ਕਰਦੀ ਏ ਜਾਨ ?
ਕੁੜੀ :- ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ , ਤੂੰ ਕੀ ਕਰ ਰਿਹਾ ਏ ?
ਮੁੰਡਾ :- ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇਠਾ ਫੁੱਲੇ ਖਾ ਰਿਹਾ ਕਮੀਨੀਏ

Share On Whatsapp

ਮੁੰਡਾ ਕੁੜੀ ਨੂੰ:– ਚਲਤੀ ਹੈ ਕਿਆ 9 ਸੇ 12,
ਕੁੜੀ:- ਚੱਲ?
ਮੁੰਡਾ:- ਕਿੱਥੇ ??
ਕੁੜੀ:- ਪ੍ਰਿੰਸੀਪਲ ਕੋਲ
ਮੁੰਡਾ:- ਲੈ ਦੱਸ “ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?”
ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ

Share On Whatsapp

ਇੱਕ ਸਟੋਰ ਵਿੱਚ ਇੱਕ ਪੰਜਾਬੀ ਤੇ ਅੰਗਰੇਜ਼
ਕੰਮ ਕਰਦੇ ਹੁੰਦੇ . . .
.
ਅੰਗਰੇਜ਼ ਪੰਜਾਬੀ ਨੂੰ ਵੇਖ ਵੇਖ ਹਮੇਸ਼ਾ
ਸੜਦਾ ਰਹਿੰਦਾ Cc . .
. ਇਕ ਦਿਨ . . . .??
.
.
.
.
. .
.
ਅੰਗਰੇਜ਼ ਪੰਜਾਬੀ ਨੂੰ ਕਹਿੰਦਾ . . .?
. . . ਜਦੋ ਤੇਰਾ ਵਿਆਹ ਹੋਜੂ ਤਾਂ ਫਿਰ ਜੇ ਮੈ ਤੇਰੀ
ਵਹੁਟੀ ਨੂੰ ਫਿਲਮ ਵਖੋਣ ਲੈ ਜਾ ਤੈਨੂੰ ਕੋਈ ਇਤਰਾਜ਼ ਤਾਂ
ਨਹੀ ਹੋਵੇਗਾ . . ?? ..
ਪੰਜਾਬੀ ਹੱਸ ਕੇ ਅੰਗਰੇਜ਼ ਨੂੰ ਕਹਿਦਾ . .?
.
.
.
. ਤੂੰ ਮੇਰਾ ਵਿਆਹ ਆਪਣੀ ਭੈਣ ਨਾਲ
ਕਰਦੇ ਫਿਰ ਤੂੰ ਭਾਵੇ ਮੋਢੇ ਤੇ ਹੱਥ ਰੱਖ ਕੇ
ਫਿਲਮ ਵੇਖ ਲਈ ..

Share On Whatsapp


ਮੈਂ Google ਤੇ Bullet ਦਾ ਰੇਟ ਪਤਾ ਕਰਨ ਲਈ
Search ਮਾਰੀ
ਜਵਾਬ ਆਇਆ . .
.
ਤੂੰ . . . ?
.
.
.
.
.
.
.
.
.
.
.
ਸਾਈਕਲ ਜੋਗਾ ਈ ਆਂ

Share On Whatsapp

ਕਮਲੀ ਕਹਿੰਦੀ ਤੈਨੂੰ ਮੇਰੇ ਵਰਗੀ ਕੁੜੀ ਤਾਂ7 ਜਨਮਾਂ ਚ
ਵੀ ਨਹੀ ਲੱਭਣੀ
..
..
.
...
...
...
...
....
....
...
.
...
ਮੈਂ ਕਿਹਾ ਬੀਬਾ ਤੇਰੇ ਭਰਾਵਾਂ ਨੂੰ ਵੀ ਮੇਰੇ ਵਰਗਾ Jiju
ਨਹੀ ਲੱਭਣਾ ਚਾਹੇ ਬੈਂਟਰੀਆਂ ਚੱਕ ਕੇ ਤੁਰੇ ਫਿਰਨ

Share On Whatsapp


ਕਹਿੰਦਾ ਤੇਰੇ ਪਿਆਰ ਜਤਾਉਣ ਦਾ ਤਰੀਕਾ ਵੀ
ਬੜਾ ਅਜੀਬ ਆ...ਗੁੱਸਾ ਕਿਸੇ ਹੋਰ ਤੇ?
.
.
.
ਆਇਆ ਹੋਵੇ ਉਤਾਰਨਾ ..
ਮੈਨੂੰ ਸੁਣਾ ਸੁਣਾ ਕੇ ਹੁੰਦਾ ਤੂੰ...

Share On Whatsapp

ਬੰਦਗੀ -- ਇਕੱਲੇ ਦੀ...
ਰਾਇ -- ਦੋ ਜਾਣਿਆਂ ਦੀ....
.
ਕਵੀਸ਼ਰੀ -- ਤਿੰਨ ਜਾਣਿਆਂ ਦੀ.... ??
.
.
ਅਰਥੀ -- ਚਾਰ ਜਾਣਿਆਂ ਦੀ...
ਪੰਚਾਇਤ --- ਪੰਜ ਜਾਣਿਆਂ ਦੀ....
,
ਤੇ ਫੇਸਬੁੱਕ 'ਤੇ ਬਹਿਸੋ-ਬਹਿਸੀ ਲਈ
ਜਿੰਨੇ ਮਰਜ਼ੀ ਹੋਣ...... ਥੋੜੇ ਹੀ ਥੋੜੇ ਆ

Share On Whatsapp

ਬਣਾ ਦਿੰਦਾ ..?
.
.
.
.
.
ਪਰ ਚੌਥੀ ਕੰਧ ਉਪਰੋਂ ਬਾਹਰ ਨੂੰ
ਨਿਕਲ ਜਾਂਦੀ ਆ. ਜਦੋਂ ਛੱਤ
ਪਾਉਣ ਲਈ ਗਾਡਰ ਰਖਣ ਲਗਦਾ ਤਾਂ ਗਾਡਰ
ਛੋਟਾ ਰਹਿ ਜਾਂਦਾ...
.
ਜੱਟ ਥਲਿਓਂ ਕਹਿੰਦਾ,'' ਓਏ, ਇਹ ਕੀ ਹੋਇਆ..??''
.
.
.
.
.
.
.
.

ਮਰਾਸੀ ਕਹਿੰਦਾ,'' ਵਧਾਈ ਹੋਵੇ ਸਰਦਾਰਾ,
ਉਪਰੋਂ ਤੇਰੀ ਜਗਾ ਵਧ ਗਈ
ਆ :P

Share On Whatsapp

ਕੰਡਿਆਂ ਚੌ ਖੁਸ਼ਬੂ ਦਾ ਖਿਆਲ ਬੜਾ ਅੋਖਾ ਏ..
ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਅੋਖਾ ਏ.....
.
ਮੌਤ ਤੌ ਜਿੰਦਗੀ ਚ..??
.
.
.
ਬਸ ਏਨਾ ਕੁ ਫਾਂਸਲਾਂ...ਜਿੰਨਾ ਤੇਰੇ ਮੇਰੇ ਮੇਲ
ਦਾ ਸਵਾਲ ਅੋਖਾ ਏ .. !!

Share On Whatsapp

ਇਕ ਵਾਰ ਮਰਾਸੀ ਜੱਟ ਦਾ ਕਮਰਾ ਬਣਾਉਣ
ਲੱਗ ਜਾਂਦਾ. ਤਿੰਨ ਕੰਧਾਂ ਠੀਕ
ਬਣਾ ਦਿੰਦਾ ..?
.
.
.
.
.
ਪਰ ਚੌਥੀ ਕੰਧ ਉਪਰੋਂ ਬਾਹਰ ਨੂੰ
ਨਿਕਲ ਜਾਂਦੀ ਆ. ਜਦੋਂ ਛੱਤ
ਪਾਉਣ ਲਈ ਗਾਡਰ ਰਖਣ ਲਗਦਾ ਤਾਂ ਗਾਡਰ
ਛੋਟਾ ਰਹਿ ਜਾਂਦਾ...
.
ਜੱਟ ਥਲਿਓਂ ਕਹਿੰਦਾ,'' ਓਏ, ਇਹ ਕੀ ਹੋਇਆ..??''
.
.
.
.

.
.
.
ਮਰਾਸੀ ਕਹਿੰਦਾ,'' ਵਧਾਈ ਹੋਵੇ ਸਰਦਾਰਾ,
ਉਪਰੋਂ ਤੇਰੀ ਜਗਾ ਵਧ ਗਈ
ਆ :P

Share On Whatsapp

ਮੈ ਕਮਲੀ ਨੂੰ ਫੋਨ ਕੀਤਾ ਅੱਜ. ...
.
ਮੈ ਕਿਹਾ...ਕਮਲੀਐ ਕਿਥੇ ਐ ਤੂੰ ?
.
.
.
.
ਕਹਿੰਦੀ...ਮੈ ';5 taara'; ਹੋਟਲ ਚ ਅਪਣੀ ਮੰਮੀ
ਤੇ ਪਾਪਾ ਨਾਲ PIZZA ਤੇ PASTA ਖਾ ਰਹੀ ਸੀ....
ਤੇ ਤੁਸੀਂ ਕਿਥੇ ਹੋ.....?
.
.
.
ਮੈ ਕਿਹਾ... ਮੈ 'ਲੰਗਰ'' ਚ ਹੀ ਤੇਰੇ ਪਿੱਛੇ ਬੈਠਾ ਐ!!...
ਜਿਥੇ ਤੂੰ ਤਿੰਨ ਵਾਰ ';ਖੀਰ'; ਪਵਾ ਕੇ
ਖਾ ਗਈ ਐ !!!

Share On Whatsapp


ਕੁੜੀ - ਜਾਨੂੰ ਇੱਕ ਪੱਪੀ ਤਾਂ ਦੇਦੋ .. :D
ਮੁੰਡਾ - ਸਾਡੇ ਮੁਹੱਲੇ 'ਚ ਕੁੱਤੀ ਨੇ 8-10 ਦਿੱਤੇ ਹੋਏ ਨੇ .....
ਆਕੇ ਲੈਜਾਂ ..?
.
.
ਮੈਨੂੰ ਤਾਂ ਕੁੱਤੀ ਖਾਣ ਨੂੰ ਪੈਂਦੀ ਆਂ.. :P
...
ਕੁੜੀ - ਕੱਟੀ :/
..
ਮੁੰਡਾ - ਸਾਡੇ ਪਿੰਡ 'ਚ ਮੱਝ ਨੇ ਦਿੱਤੀ ਆਂ
ਇੱਕ ਕੱਟੀ ਆਕੇ ਲੈਜਾਂ, ਮੈਨੂੰ ਤਾਂ ਮੱਝ ਵੀ ਖਾਣ ਨੂੰ ਪੈਂਦੀ ਆਂ

Share On Whatsapp

ਸਾਰਾ ਦਿਨ ੳੁਹ ਮੇਰੀ ਯਾਦ ਲਕੋਇਆ ਕਰਦੀ ਆ,
ਰਾਤ ਨੂੰ ਕੱਲੀ ਬਹਿਕੇ ਕਮਲ਼ੀ ਰੋਇਆ ਕਰਦੀ ਆ ..
.
ਤੇਰੇ ਦਿਲ ਵਿਚ ....??
.
.
.
ਪਿਆਰ ਮੇਰੇ ਲਈ,
ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,..
.
ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ
ਰੋਂਦੀ ਹੈ?..

Share On Whatsapp


ਕਮਲੀ ਕਹਿੰਦੀ ਤੈਨੂੰ Firdi ਆ ਦਿਲ ਦੇਣ ਨੂੰ
ਨਾ ਕੋਈ ਮੰਗਦੀ Amount ਸੋਹਨੇਆ ਕੁੜੀ ਚੱਕਮੇ.....??
.
.
.
.
.
.
Brand-wargi Par ਤੇਰੇ ਲਈ
fόll Discout ਸੋਹਨੇਆ

Share On Whatsapp

10 ਮੁਲਖਾ ਦੇ ਲੋਕ ਹੈਲੀਕਪਟਰ ਦੀ ਰੱਸੀ ਨਾਲ
ਲਮਕੇ ਸੀ, -
ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
.
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ, -
ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ . .
.
.
ਨਹੀਂ ਤਾਂ ਹੈਲੀਕਪਟਰ ਥੱਲੇ ਡਿੱਗ ਜਾਵੇਗਾ, -
ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ . . .
.
ਅਖ਼ੀਰ ਪੰਜਾਬੀ ਕਹਿੰਦਾ :- ਮੈਂ ਰੱਸੀ ਛੱਡ ਕੇ ਜਾਨ
ਦਵਾਂਗਾ, -
ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
.
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ,
-
ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਂਣ ਵਾਸਤੇ ਆਪਣੀ
ਜਾਨ ਦੇਣ ਲੱਗਾ . . .
.
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ, -
ਸਬ ਦੇ ਸਬ ਥੱਲੇ ਜਾ ਪਏ . . .
.
ਬਸ ਇੱਕ ਪੰਜਾਬੀ ਨੂੰ ਛੱਡ ਕੇ ..

Share On Whatsapp

ਜਨਤਾ ਵੀ ਕਮਾਲ ਕਰਦੀ ਆ ,
ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ ।
ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ
ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚਲੀਆਂ , ਜਾੜ ਕਢਵਾ ਦੇਣੀ ਆ ।
ਇੰਨੇ ਨੂੰ ਜਾਗਰ ਸਿੰਘ ਕੋਲੋ ਲੰਗਿਅਾ ਜਾਂਦਾ ਬੋਲਿਆ ,
ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ,
ਮਾਰ ਇਕ ਨਾਅਰਾ ,
ਅਕਾਲੀ ਦਲ ਜ਼ਿੰਦਾਵਾਦ ।
ਕੋਈ ਮੁਫ਼ਤ ਚ ਕੱਢ ਦੂ .

Share On Whatsapp

ਮੈ ਅੱਜ ਕੁੱੜੀ ਨੂੰ ਪੁਛਿਆ ਕੀ ਕਰ ਰਹੇ ਸੀ
ਕਮਲੀ ਕਹਿਦੀ Gym ਚੱਲੀ ਆ..
.
ਮੈ ਪੁਛਿਆ ਕਿਨਾ ਕ ਭਾਰ ..??
.
.
ਚੱਕ ਲੇਦੇ ਉ ??
.
.
.
.
.
.
.
.
.
ਕਮਲੀ ਨੇ ਰੋਟੀ ਵਾਲੇ ਵੇਲਣੇ ਦੀ ਫੋਟੋ
send ਕਰਤੀ

Share On Whatsapp

ਕਿਸੇ ਕੁੜੀ ਦਾ ਆਉਣਾ ਤਾਂ ਦੂਰ ਦੀ ਗੱਲ ਐ ..
ਮੈਂ ਤਾਂ ਅਪਣੇ ਵਿਚਾਲੇ ਰੱਬ ਨੂੰ ਨਾਹ ਆਉਣ ਦੇਵਾਂ

Share On Whatsapp

ਇਕ ਆਦਮੀ ਘਰ ਵਿਚ DVD ਦੇਖ ਰਿਹਾ ਸੀ ਅਤੇ ਜੋਰ ਜੋਰ ਦੀ ਰੋਲਾ ਪਾਉਣ ਲੱਗਾ

ਨਹੀਹੀਹੀਹੀਹੀਹੀਹੀਹੀ

ਘੋੜੇ ਉਤੋ ਨਾ ਉਤਰ ਪਾਗਲ ਨਾ ਉਤਰ
ਏ ਇਕ ਚਾਲ ਵਾ ਇਥੇ ਜਾਲ ਵਿਛਿਆ ਵਾ
ਕੁਤੇ ਦੀ ਮੌਤ ਮਰੇ ਗਾ ਸਾਲਿਆ

ਪਤਨੀ ਕਿਚਨ ਵਿਚੋ... ਕਿਹੜੀ ਫਿਲਮ ਦੇਖ ਰਹੇ ਹੋ

ਆਦਮੀ... ਆਪਣੇ ਵਿਆਹ ਵਾਲੀ DVD... 😂
....

Share On Whatsapp

ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ
ਜੇਲ ਚ ਰਾਮ ਲੀਲਾ ਕੀਤੀ ਸੀ..
.
ਅਫਸਰ :- ਇਹ ਤਾਂ ਚੰਗੀ ਗੱਲ ਆ ......?
.
.
ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ?
.....
.
.
ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ ..
ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ ..
..
ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ...
😂😂😂😂

Share On Whatsapp

Wife: Meri Umar 45 Hon De Baawjood Vi Tuhada Ik Dost Meri Husan Di Taareef Karda Ni Thakda…
Husband: Ik Hi Banda Kar Sakda E, Oh Maange Raam? Haina?
Wife: Oh God, Sahi Keha, Tuanu Kive Pta…
Husband: Kabaadi E Na…

Share On Whatsapp


New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Birthday Video Status Happy New Year Status 2023 Christmas status Punjabi Video status Hindi Old Song Status Punjabi Sad Video status Sad Video status Maa Video status Motivational Video status Dharmik Video status Mahakaal Video status Rakhi Video status Gurpurab Video status

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
New status