Best Sad Punjabi Status 2022
ਰੋਜ਼ ਰੋਜ਼ ਤੜਫਣ ਨਾਲੋਂ
ਮਰ ਜਾਣਾਂ ਚੰਗਾ
ਰੋਜ਼ ਰੋਜ਼ ਕਿਸੇ ਦੀਅਾਂ ਯਾਦਾਂ
ਵਿੱਚ ਧੁਖਣ ਨਾਲੋਂ
ਸੜ ਜਾਣਾਂ ਚੰਗਾ
Share On Whatsapp
ਅਸੀ ਪਿਅਾਰ ਨਿਭਾੳੁਂਦੇ ਰਹੇ
ਰੁੱਸੇ ਹੋੲੇ ਯਾਰ ਮਨਾੳੁਂਦੇ ਰਹੇ
ਦਿਲ ਤੇ ੳੁਦੋਂ ਟੁੱਟਿਅਾ ਜਦੋਂ ਪਤਾ
ਲੱਗਿਅਾ ਯਾਰ ਹੀ ਸਾਡੇ ਨਾਲ
ਦਗਾ ਕਮਾੳੁਂਦੇ ਰਹੇ
Share On Whatsapp
ਸੱਜਣਾ ਸਾਡੇ ਬਾਰੇ ਤੇ ਕੁਝ ਸੋਚ ਵਿਚਾਰ
ਕੲੀ ਦਿਨਾਂ ਤੋਂ ੳੁਦਾਸ ਜਿਹੇ ਰਹਿੰਦੇ ਹਾਂ
ੲਿੱਕ ਦਿਨ ਤੇ ਮਿਲ ਜਾ ਯਾਰ
Share On Whatsapp
ਕੰਡੇ ਤੇ ਹਰ ਰੋਜ਼ ਦੇਖ ਦੇ ਹਾਂ
ਪਰ ਫੁੱਲ ਕਦੀ ਕਦੀ ਖਿਲਦੇ ਨੇ
ਪੈਸੇ ਵਾਲੇ ਤੇ ਬਹੁਤ ਨੇ
ਪਰ ਪਿਅਾਰ ਕਰਨ ਵਾਲੇ
ਕਦੀ ਕਦੀ ਮਿਲਦੇ ਨੇ
Share On Whatsapp
ਗੱਲਾਂ ਗੱਲਾਂ ਵਿੱਚ ਸੱਜਣਾ ਅੱਜ
ਤੇਰਾ ਜਿਕਰ ਹੋੲਿਅਾ
ਕਿੱਥੇ ਰਹਿੰਦਾ ਏ ਕੀ ਹਾਲ ਏ
ਦਿਲ ਨੂੰ ਫਿਕਰ ਹੋੲਿਅਾ
Share On Whatsapp
ਤੈਨੂੰ ਮੁਹੱਬਤ ਕਿਥੇ ਸੀ
ਸਾਡੇ ਨਾਲ ਬਸ ਸਿਰਫ
ਦਿਲਲਗੀ ਸੀ
ਨਹੀ ਤਾਂ ਮੇਰੇ ਤੋ ਵਿਛੜਣਾ
ਤੇਰੇ ਲਈ ਇੱਕ ਕਿਆਮਤ ਹੁੰਦੀ
Share On Whatsapp
ਅਜੀਬ ਮਸਲਾਂ ਏ ਦਿਲ ਦਾ
ਜੋ ਹੱਲ ਨਹੀ ਹੁੰਦਾ .
ਲੋਕ ਪਤਾ ਨੀ ਸਮਾਂ ਨਾਲ
ਕਿੱਦਾ ਬਦਲ ਜਾਂਦੇ ਨੇ
ਪਰ ਸਾਡੇ ਕੋਲੋਂ ਤੇ ਆਪਣੇ
ਪਰਛਾਵੇਂ ਨਾਲ ਵੀ ਨਹੀ ਚੱਲ ਹੁੰਦਾ
Share On Whatsapp
ਸਿਰਫ ਰਿਸ਼ਤੇ ਤੋੜਣ ਨਾਲ ਮੁਹੱਬਤ ਖਤਮ ਨਹੀਂ ਹੁੰਦੀ
ਕਹਿ ਦਿਉ ਉਹਨਾਂ ਨੂੰ ਕਿ ਲੋਕ ਉਹਨਾਂ ਨੂੰ ਵੀ ਯਾਦ ਕਰਦੇ ਆ ਜੋ ਦੁਨੀਆ ਛੱਡ ਜਾਂਦੇ ਆ॥
Share On Whatsapp
ਇਹ ਜਿੰਦਗੀ ਇਕ ਕਾਗਜ਼ ਹੈ
ਜੋ ਲਿਖਦੇ-ਲਿਖਦੇ ਮੁਕ ਜਾਣਾ
ਇਹ ਜਿੰਦਗੀ ਇਕ ਸੁਪਨਾ ਹੈ
ਜੋ ਆਖੀਰ ਨੂ ਟੁਟ ਜਾਣਾ
Share On Whatsapp
ਖਿਆਲਾਂ 'ਚ ਆ ਜਾਂਦਾ ਹੈ ਜਦ ਉਸਦਾ ਚਿਹਰਾ
ਫੇਰ ਬੁੱਲਾਂ ਤੇ ਉਸ ਲਈ ਫਰਿਆਦ ਹੁੰਦੀ ਹੈ,
ਭੁੱਲ ਜਾਂਦੇ ਨੇ ਕੀਤੇ ਸਾਰੇ ਸਿਤਮ ਉਸਦੇ
ਜਦੋ ਥੋੜੀ ਜਿਹੀ ਮੁਹੱਬਤ ਉਸਦੀ ਯਾਦ ਆਉਂਦੀ ਹੈ
Share On Whatsapp
ਤੈਨੂੰ ਯਾਦ ਕਰ ਮੁਸਕਰਾਣਾ ਈ ਇਬਾਦਤ ਮੇਰੀ
ਤੂੰ ਹੌਲੀ ਹੌਲੀ ਬਣ ਗਿਆ ਆਦਤ ਮੇਰੀ
ਤੂੰ ਰੂਹ ਦਾ ਸਕੂਨ ਮੇਰਾ
ਤੂੰ ਜਨੂੰਨ ਮੇਰਾ
ਤੇਰੇ 'ਚੋ ਮੈਨੂੰ ਰੱਬ ਦਿਸਦਾ
ਤੇਰਾ ਨਾਮ ਜਪਣਾ ਕੰਮ ਮੇਰਾ,ਬਾਕੀ ਸਭ ਜੱਬ ਦਿਸਦਾ
ਬਿਨ ਬੋਲੇ ਹੀ ਨੈਣਾਂ ਮੇਰਿਆਂ ਚੋਂ ਪੜ ਲੈਣ ਲੋਕ ਨਾਓਂ ਤੇਰਾ
ਉਹਨਾਂ ਨੂੰ ਸਭ ਦਿਸਦਾ...
Share On Whatsapp
ਖਾਂ ਕੇ ਥਾਂ ਥਾਂ ਤੇ ਠੋਕਰਾਂ
ਬੁਰੇ ਵਕਤ ਵਿੱਚੋ ਲੰਘੇ ਹਾਂ
ਰੱਬਾ ਦੋ ਟਾਈਮ ਰੋਟੀ ਹੀ
ਮਿਲੀ ਜਾਵੇਂ ਬਸ
ਪੈਸੇ ਵਾਲਿਅਾ ਨਾਲੋਂ
ਅਸੀ ਗਰੀਬ ਹੀ ਚੰਗੇ ਹਾਂ
Share On Whatsapp
ਆਪਣਾ ਬਣਾਉਣ ਵਾਲੇ ਪਹਿਲੀ
ਨਜ਼ਰ ਵਿੱਚ ਹੀ ਆਪਣਾ ਬਣਾ ਲੈਂਦੇ ਨੇ
ਤੇ ਪਰਖ਼ਣ ਵਾਲੇ ਸਾਰੀ ਜ਼ਿੰਦਗੀ ਹੀ
ਪਰਖ਼ ਦੇ ਰਹਿੰਦੇ ਨੇ
Share On Whatsapp
ਅਸੀ ਆਪਣੇ ਦਿਲ ਦੇ ਅਰਮਾਨਾਂ
ਨੂੰ ਦਿਲ ਅੰਦਰ ਹੀ ਸੁਲਾ ਦਿੱਤਾ
ਨਾ ਕੋਈ msg ਨਾ ਕੋਈ phone
ਲੱਗਦਾ ਸੱਜਣਾ ਨੇ ਸਾਨੂੰ ਭੁਲਾ ਦਿੱਤਾ
Share On Whatsapp
ਸੋਚਾ ਵਿਚ ਆਉਦੇ ਨੇ ਕੁਝ ਲੋਕ ਸਵਾਲਾ ਵਾਂਗੂੰ
ਦਿਲ ਵਿਚ ਵੱਸ ਜਾਦੇ ਨੇ ਉਲਝੇ ਖਿਆਲਾ ਵਾਂਗੂੰ...
Share On Whatsapp
ਜਿੰਨਾਂ ਰਾਹਾਂ ਚੋਂ ਅਸੀ ਲੰਘੇ
ਉਹ ਰਾਹ ਪੱਥਰਾਂ ਨਾਲ ਭਰੇ ਸੀ
ੲਿੱਕ ੲਿੱਕ ਕਰਕੇ ਪੈਰਾਂ
ਵਿੱਚ ਲੱਗਦੇ ਰਿਹੇ
ਵਾਂਗ ਹੰਝੂਅਾਂ ਦੇ ਜਖ਼ਮ ਵੱਗਦੇ ਰਿਹੇ
Share On Whatsapp
ਅਸੀ ਵਾਂਗ ਪੱਥਰਾਂ ਦੇ ਹੋ ਗਏ ਹਾਂ
ਰਾਹ ਜਾਂਦਾ ਰਾਹੀ ਠੋਕਰ ਮਾਰ ਜਾਂਦਾ
ਪਿਅਾਰ ਦੀ ਕਦਰ ਘੱਟ ਗਈ ਏ
ਹਰ ਕੋਈ ਟਾਈਮ ਪਾਸ ਲਈ
ਵਕਤ ਗੁਜ਼ਾਰ ਜਾਂਦਾ
ਕੋਈ ਅੰਦਰੋਂ ਅੰਦਰੀ ਰੋਂਦਾ ਏ
ਕੋਈ ਲੋਕ ਦਿਖਾਵਾ ਕਰਦਾ ਏ
ਦਿਲ ਦੀ ਪੀੜ ਅਵੱਲੀ ਏ ਕੋਈ
ਜਿਗਰੇ ਵਾਲਾ ਹੀ ਜਰਦਾ ਏ
ਪਹਿਲਾ ਪਿਅਾਰ ਦਾ ਦੀਵਾ ਜਗਾ ਕੇ
ਫਿਰ ਤੇਲ ਵੀ ਨਹੀ ਪਾਉਂਦੇ
ਅਮਨ ਅੱਜ ਕੱਲ ਦੀ ਮੁਹੱਬਤ ਝੂਠੀ ਏ
ਦਿਲ ਤੋੜਨ ਲੱਗਿਅਾ ਸੱਜਣ ੲਿੱਕ ਮਿੰਟ ਵੀ
ਨਹੀ ਲਾਉਂਦੇ
Share On Whatsapp
ਜੋ ਇਨਸਾਨ ਤੁਹਾਡੀ ਅੱਖ 'ਚ ਹੰਝੂ ਤੱਕ ਨੀ ਡਿੱਗਣ ਦਿੰਦਾ
ਤਾਂ ਸਮਝ ਲਵੋ ਕਿ ਉਹ ਇਨਸਾਨ ਤੁਹਾਨੂੰ ਸੱਚੇ
ਦਿਲ ਤੋ ਪਿਆਰ ਕਰਦਾ ਹੈ
Share On Whatsapp
ਅਸੀ ਦੱਸ ਦੇਣਾ ਸੀ
ਤੁਹਾਨੂੰ ਦਿਲ ਦਾ ਹਾਲ
ਜੇ ਤੁਸੀ ਦੋ ਕਦਮ
ਚੱਲਦੇ ਸਾਡੇ ਨਾਲ
ਪਰ ਕੀ ਕਰੀਏ ਤੁਹਾਨੂੰ
ਸਾਡਾ ਸਾਥ ਪਸੰਦ
ਨਹੀ ਅਾੲਿਅਾ
ਤੇ ਸਾਨੂੰ ਲੋਕਾਂ ਵਾਂਗੂ
ਚਿਹਰੇ ਬਦਲਣ ਦਾ ਢੰਗ
ਨਹੀ ਅਾੲਿਅਾ
Share On Whatsapp
ਅਸੀ ਵਾਂਗ ਤਾਰਿਅਾਂ ਚਮਕਦੇ ਸੀ
ਤੈਨੂੰ ਪਾਉਣ ਲਈ ਧਰਤੀ ਤੇ ਆ ਬੈਠੇ
ਤੂੰ ਸੱਜਣਾ ੲਿੰਝ ਬਦਲਿਅਾ ਜਿਵੇਂ
ਬਦਲਦੇ ਨੇ ਰੰਗ
ਤੇ ਅਸੀ ਆਪਣਾ ਆਪ ਗੁਅਾ ਬੈਠੇ
Share On Whatsapp
Page :

Please Share With Your Friends If You Like Punjabi Sad Status Thanks For Visiting Punjabi Status Site

Home
New status
Top Status