Top Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਭੈਣ, ਭਰਾ ਦੇ ਪਿਆਰ ਦਾ ਪਵਿੱਤਰ ਤਿਉਹਾਰ ਰੱਖੜੀ ਦੀਆਂ ਦੇਸ਼ ਵਿਦੇਸ਼ ਸਾਰਿਆਂ ਨੂੰ ਬਹੁੱਤ ਬਹੁਤ ਵਧਾਈਆ ਜੀ
Share On Whatsapp
ਜਿਹਨਾਂ ਨਾਲ ਕਦੇ ਗੱਲਾ ਨਹੀਂ ਸੀ ਖਤਮ ਹੁੰਦੀਆਂ,
ਅੱਜ ਉਹਨਾਂ ਨਾਲ ਗੱਲ ਹੀ ਖਤਮ ਹੋਗੀ
Share On Whatsapp
ਪਿਉ ਪੁੱਤ ਦੀਆਂ ਰਲਦੀਆਂ ਕਈ ਹੈਵਟਾਂ...........
ਉੱਤੋਂ ਪੱਗ ਦਾ ਸਟਾਇਲ ਸੇਮ ਸੇਮ ਜੱਟੀਏ
Share On Whatsapp
ਸਮਝ ਨਹੀਂ ਆਉਂਦਾ
ਬਾਅਦ ਚ busy ਹੋਣ ਵਾਲੇ ਸ਼ੁਰੂ ਚ ਵਖਤ ਕਿੱਥੋਂ ਲੈ ਕੇ ਆਉਂਦੇ ਨੇ
Share On Whatsapp
ਰਾਵਣ ਤੋਂ ਵੀ ਬੁਰਾ ਅੰਤ ਹੋਣਾ ਮੇਰਾ
ਕਿਉਂਕਿ ਮੈਂ ਵੀ
ਰਾਵਣ ਵਾਂਗ ਹਰ ਇੱਕ ਨੂੰ
ਭੇਦ ਦੇ ਦਿੰਦਾ ਹਾਂ
Share On Whatsapp
ਆਕੜ ਦੀ ਗੱਲ ਨਾ ਕਰ ਭਗਤਾ ਖਾਲੀ
ਜੇਬ ਨਾਲ ਵੀ ਮੈਂ ਅੱਖ ਨੀਵੀਂ ਨੀਂ ਕਰਦਾ
Share On Whatsapp
ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ, ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ ।
Share On Whatsapp
"ਲੱਖਾਂ ਚਿਹਰੇ ਨੇ ਦੁਨੀਆ ਤੇ,
ਪਰ ਸਾਨੂੰ ਤੇਰਾ ਹੀ ਚਿਹਰਾ ਜੱਚਦਾ ਏ।"
Share On Whatsapp
"ਮਿੱਠੇ ਬਣ ਕੇ ਅਸੀਂ ਕਦੇ ਕਿਸੇ ਨੂੰ ਲੁੱਟਿਆ ਨਹੀਂ, ਤੇ ਕੌੜੇ ਬਣ ਕੇ ਅਸੀਂ ਕਦੇ ਕਿਸੇ ਦਾ ਮਾੜਾ ਚਾਹਿਆ ਨਹੀਂ।"
Share On Whatsapp
"ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜ਼ੀ ਉੱਚੀਆਂ ਹੋਣ, ਪਰ ਰਸਤੇ ਹਮੇਸ਼ਾ ਪੈਰਾਂ ਥੱਲੇ ਹੀ ਹੁੰਦੇ ਨੇ।"
Share On Whatsapp
"ਨਾਲ ਤਿੰਨ-ਚਾਰ ਰਹਿੰਦੇ ਜੋ ਹਜ਼ਾਰਾਂ ਵਰਗੇ, ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ।"
Share On Whatsapp
ਬਾਗੀ_ਬੰਦੇ_ਦਿਲਾਂ_ਉੱਤੇ_ਰਾਜ_ਕਰਦੇ
ਬਾਦਸ਼ਾਹੀ_ਧੌਣਾਂ_ਨੂੰ_ਝੁਕਾਕੇ_ਲੰਘਦੀਬਾਗੀ ਹੋਣਾ ਕਦੇ ਵੀ ਗਲਤ ਨਹੀਂ ਹੁੰਦਾ
ਇਹ ਤਾ ਨਿਸ਼ਾਨੀ ਹੈ ਕੇ ਤੁਸੀ ਭੇਡਾਂ ਵਿਚ ਸ਼ਾਮਿਲ ਨਹੀਂ
Share On Whatsapp
ਖਾਮੋਸ਼ੀ ਨਾਲ ਵੀ ਨੇਕ ਕੰਮ
ਹੁੰਦੇ ਹਨ,
ਮੈਂ ਦੇਖਿਆ ਹੈ ਦਰੱਖਤਾਂ ਨੂੰ ਛਾ
ਦਿੰਦੇ ਹੋਏ 🌳
Share On Whatsapp
ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ ਤਾਂ ਤੁਹਾਨੂੰ ਕੌੜੀ ਨਾਂ ਲੱਗੇ
Share On Whatsapp
ਜੇ ਕੋਈ ਸਮਝਾਉਂਦਾ ਤਾਂ ਸਮਝਿਆ ਕਰੋ, ਚੰਗੇ ਰਾਹ ਪਾਉਣ ਆਲਾ ਅਕਸਰ ਮਾੜੇ ਰਾਹਾਂ ਚੋ ਲੰਘਿਆ ਹੁੰਦਾ
Share On Whatsapp