This Punjabi Status Blog Give You Very Unique Status Message and Image In Punjabi Language ਤੁਹਾਨੂੰ ਇਥੇ ਪੰਜਾਬੀ ਵਿਚ ਲਿਖੇ ਸਟੇਟਸ ਅਤੇ ਫੋਟੋਆਂ ਮਿਲਣਗੀਆਂ ਜੋ ਤੁਸੀਂ ਆਪਣੇ ਦੋਸਤਾਂ ਨਾਲ share ਕਰ ਸਕਦੇ ਹੋ
ਔਰਤ ਨਾਲ ਰਿਸ਼ਤੇ ਜ਼ੋਰ ਨਾਲ ਨਹੀਂ, ਤਮੀਜ਼ ਨਾਲ ਨਿਭਾਏ ਜਾਂਦੇ ਹਨ। ਭਾਵੇਂ ਉਹ ਮਾਂ, ਭੈਣ, ਧੀ, ਪਤਨੀ ਜਾਂ ਦੋਸਤ ਕਿਉਂ ਨਾ ਹੋਵੇ
Share Whatsapp
Copy status
Download
ਰਿਸ਼ਤੇ ਦੀ ਕਦਰ ਵੀ ਪੈਸੇ ਵਾਂਗ ਕਰਨੀ ਚਾਹੀਦੀ ਹੈ ਦੋਨੋਂ ਕਮਾਉਣੇ ਔਖੇ ਹਨ ਤੇ ਗਵਾਉਣੇ ਬਹੁਤ ਸੌਖੇ
Share Whatsapp
Copy status
Download
ਭੈਣ ਤੇ ਭਰਾ ਦੇ ਪਿਆਰ ਚ ਬਸ ਐਨਾ ਅੰਤਰ ਹੈ, ਰੁਵਾ ਕੇ ਜਿਹੜਾ ਮਨਾ ਲਵੇ ਉਹ ਭਰਾ ਹੈ... ਰੁਵਾ ਕੇ ਖੁਦ ਰੋ ਪਵੇ ਉਹ ਭੈਣ ਹੈ...
Share Whatsapp
Copy status
Download
ਕਦੇ ਕਦੇ ਕਿਸੇ ਦੀ ਖੁਸੀ ਲਈ ਵੀ ਗੱਲ ਕਰ ਲੈਣੀ ਚਾਹੀਦੀ ਆ ਹਮੇਸ਼ਾ ਆਪਣੇ ਮਤਲੱਬ ਲਈ ਗੱਲ ਕਰਨਾ ਇਨਸਾਨ ਨੂੰ ਮਤਲਬੀ ਬਣਾ ਦਿੰਦੀ ਆ
Share Whatsapp
Copy status
Download
ਕੁਛ ਨਸਾ ਤੋ ਆਪਕੀ ਬਾਤ ਕਾ ਹੈ ਕੁਛ ਨਸਾ ਯੇ ਧੀਮੀ ਬਰਸਾਤ ਕਾ ਹੈ ਹਮੇਂ ਯੂੰ ਹੀ ਸ਼ਰਾਬੀ ਮਤ ਕਹੀਏ ਯੇ ਨਸਾ ਤੋ ਪਹਿਲੀ ਮੁਲਾਕਾਤ ਕਾ ਹੈ
Share Whatsapp
Copy status
Download
ਰੁੱਤ ਹੈ ਬਰਸਾਤ ਕੀ ਦੇਖੋ ਜਿੱਦ ਮਤ ਕਰੋ, ਰਾਤ ਅੰਧੇਰੀ ਹੈ ਬਾਦਲ ਹੈ ਛਾਏ ਹੁਏ… ਰੁੱਕ ਭੀ ਜਾਉ ਸਨਮ ਤੁਮ ਕੋ ਮੇਰੀ ਕਸਮ, ਅਬ ਕਹਾਂ ਜਾਉਗੇ ਐਸੀ ਬਰਸਾਤ ਮੇਂ…
Share Whatsapp
Copy status
Download
ਹਲੇ ਨਹੀ ਜਾਣਦਾ ਕੋਈ, ਹੌਲੀ ਹੌਲੀ ਜਾਣ ਜਾਓ ਗੇ ਹਵਾ ਵਿਚ ਰਚ ਜਾਉਗਾ, ਦੂਰੋ ਪਹਿਚਾਣ ਜਾਉਗੇ
Share Whatsapp
Copy status
Download
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ.... ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
Share Whatsapp
Copy status
Download
ਮੋੜ ਨਹੀਂ ਸਕਿਆ ਕੋਈ , ਖੰਡੇ ਦੀਆਂ ਧਾਰਾਂ ਨੂੰ ਸਾਡੇ ਸਿਰ ਤੇ ਸਜਣ, ਜੋ ਗੋਲ ਦਸਤਾਰੇ ਰੜਕਣ ਸਰਕਾਰਾਂ ਨੂੰ।।।।।
Share Whatsapp
Copy status
Download