Punjabi Ghaint status Lines Updated and More Awesome Status in Punjabi Langauge- Att Pure Punjabi status
Ghaint Punjabi Status
ਕੱਚੀ ਮਿੱਟੀ ਦੇ ਭਾਂਡੇ ਵਾਂਗ ਰਿਸ਼ਤੇ ਖੁਰਦੇ ਜਾ ਰਹੇ ...
ਮੰਜਿਲ ਤਾਂ ਕਿਸੇ ਨੂ ਪਤਾ ਨਹੀ ਪਰ ਸਭ ਤੁਰਦੇ ਜਾ ਰਹੇ Copy Status
Share On Whatsapp
ਬੇਕਦਰਾਂ ਦੀ ਯਾਰੀ ਨਾਲੋਂ ਕੱਲੇ ਚੰਗੇ ਅਾਂ
ਰਹਿ ਅਕਲਾਂ ਵਾਲਾ ਤੂੰ ਸੱਜਣਾਂ ਅਸੀਂ ਝੱਲੇ ਚੰਗੇ ਅਾਂ ... Copy Status
Share On Whatsapp
Hauli-Hauli, Saath Sabar Naal,
Ohda Pyaar Mere lyi Pal da Reha
Oh Mere Haq vich Kharhdi Rahi,
Main hi Nahi Ohde Wal da Reha..... Copy Status
Share On Whatsapp
ਰੁੱਸ ਕਿਉਂ ਬਹਿੰਦਾ ਸੱਜਣਾ, ਲੱੜਦਾ ਹੀ ਰਹਿੰਦਾ ਸੱਜਣਾ,
ਐਸੀ ਕੀ ਗਲਤੀ ਹੋਈ, ਨਾ ਸੁਣਦਾ ਨਾ ਕਹਿੰਦਾ ਸੱਜਣਾ.. Copy Status
Share On Whatsapp
ਹਸਦੇ ਹੁੰਦੇ ਸੀ ਜੋ ਡੁੱਬਦੀ ਨੂੰ ਦੇਖਕੇ,
ਹਓਂਕਾ ਹੀ ਨਾਂ ਲੈ ਜਾਣ ਉੱਡਦੀ ਨੂੰ ਦੇਖਕੇ..🕊 Copy Status
Share On Whatsapp
Tanng Karna Yaadan Nu Bada Sokha Ho Gya
Mera Tere Bina Rehna Bada Aukha Ho Gya❤️ Copy Status
Share On Whatsapp
ਦੁੱਖ ਦਾ ਜਰਨਾ , ਸੱਚ ਤੇ ਅੜਨਾਂ__
ਕਿਸੇ ਲਈ ਮਰਨਾ, ਜਣੇ ਖਣੇ ਦੇ ਵਸ ਦਾ ਨਈ__ Copy Status
Share On Whatsapp
" ਜੋ ਮੈਨੂੰ ਸਮਝ ਨਹੀਂ ਸਕਿਆ,
ਉਸਨੂੰ ਪੂਰਾ ਹੱਕ ਹੈ ਕੇ ਓਹ ਮੈਨੂੰ ਬੁਰਾ ਹੀ ਸਮਝੇ,," Copy Status
Share On Whatsapp
ਕਿਉਂ ਕਰਦਾ ਤੂੰ ਪਰਵਾਹ ਸੁੱਖਾ-ਦੁੱਖਾਂ ਦੀ...
ਧੁੱਪ-ਛਾਂ ਸਹਿਣੀ ਸਿੱਖ ਲਾ ਬਦਲਦੀਆਂ ਰੁੱਤਾਂ ਦੀ... Copy Status
Share On Whatsapp
ਜਿਸ ਦਿਨ ਤੇਰੇ ਹੱਥੋ ਮਰ ਮਿਟਿਆ ਸੀ
ਪਿਆਰ ਕਾਹਦਾ ਜੇ ਯਾਦ ਉਹ ਤਰੀਕ ਨਾ ਕਰਾਂ
ਲੱਖ ਲਾਹਨਤ ਮੇਰੀ ਸੱਚੀ ਮੁਹੱਬਤ ਉਤੇ,
ਜੇ ਆਖਰੀ ਸਾਹ ਤਕ ਤੇਰੀ ਉਡੀਕ ਨਾ ਕਰਾਂ Copy Status
Share On Whatsapp
" " ਜਿਕਰ ਤਾਂ ਮੇਰਾ ਵੀ ਜਰੂਰ ਹੁੰਦਾ ਹੋਵੇਗਾ ਤੇਰੀਆਂ ਮਹਿਫਲਾਂ ਚ'
ਓਹ ਗੱਲ ਹੋਰ ਏ ਕਿ ਮੇਰੇ ਸਿਰ ਦੋਸ਼ ਈ ਮੜਦੀ ਹੋਵੇਂਗੀ.....!!" Copy Status
Share On Whatsapp
ਵਹਿੰਦੇ ਹੰਝੂਆ ਦੀ ਵੀ ਇੱਕ ਜੁਬਾਨ ਹੁੰਦੀ ਆ ,
ਮੋਹੱਬਤ ਵੀ ਲਫਜ਼ਾ ਵਿੱਚ ਬਿਆਨ ਹੁੰਦੀ ਆ
ਦਿਖਾਵੇ ਵਾਲਾ ਪਿਆਰ ਮਿਲੇ ਕਦਰ ਨਾ ਕਰਿਓ ,
ਕਿਉਕਿ ਮੋਹੱਬਤ ਅੱਜਕਲ ਹਰ ਕਿਸੇ ਤੇ ਮੇਹਰਬਾਨ ਹੁੰਦੀ ਆ Copy Status
Share On Whatsapp
ਕਹਿੰਦੀ ਉਹ ਬਹੁਤ ਪਸੰਦ ਮੈਨੂੰ, ਜੋ ਕੰਮ ਨਾ
ਕੋਈ Wrong ਕਰਦਾ ,
.
Pind ਦਾ ਤਾਂ ਪਤਾ ਨੀ, ਪਰ ਗੱਬਰੂ ...??
.
.
.
.
PB #o8 ਨੂੰ Belong ਕਰਦਾ !! Copy Status
Share On Whatsapp
ਜਨਤਾ ਤਾਂ ਰਾਤ ਨੂੰ ਆਪਣੀ ਸਹੇਲੀ ਨਾਲ ਗੱਲ
ਕਰੀ ਜਾਊ..
.
.
. .
.
.
.
.
ਮੇਰੇ ਵਰਗਾ ਰਾਤ ਨੂੰ ਪਇਆ ਇਹ ਸੋਚੀ ਜਾਊ ਵੀ ਕੱਲ ਨੂੰ #ਅੱਤ_ਜਾ_status ਕਿਹੜਾ ਪਾਈਏ Copy Status
Share On Whatsapp
ਸਦਾ ਸਲਾਮਤ ਰਹਿਣ ਉਹ "ਮਾਪੇ"
ਜਿਨ੍ਹਾਂ ਦੇ ਸਿਰ 'ਤੇ ਸਾਨੂੰ ਫ਼ਿਕਰ ਨਾ ਫ਼ਾਕੇ... Copy Status
Share On Whatsapp
ਲੋੜ ਤੋਂ ਵਧ ਪੈਸੇ ਦਾ ਹੰਕਾਰ ਮਾੜਾ,
ਪਿਠ ਪਿਛੇ ਜੋ ਛੁਰੀ ਖੋਭੇ ਉਹ ਯਾਰ ਮਾੜਾ,
ਵਕਤ ਪੈਣ ਤੇ ਜੋ ਨਾ ਚਲੇ ਹਥਿਆਰ ਮਾੜਾ,
ਪਿਆਰ ਦੀ ਭੋਰਾ ਕਦਰ ਨਾ ਕਰੇ ਉਹ ਦਿਲਦਾਰ ਮਾੜਾ, Copy Status
Share On Whatsapp
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ, Copy Status
Share On Whatsapp
ਬਸ ਬੇਬੇ-ਬਾਪੂ ਦੀਆ ਨਜ਼ਰਾਂ ਚੁ ਨਾ ਡਿੱਗਣ ਨਾ ਦਈ ਰੱਬਾ
.
ਇਸ ਦੁਨੀਆ ਦੀ ਨਾ ਤਾਂ ਕਦੇ ਪਰਵਾਹ ਕੀਤੀ ਆ ਨਾ ਕਰਨੀ Copy Status
Share On Whatsapp
ਤੇਰੇ ਲਈ ਤਾਂ ਅੱਜ ਦੇ ਦਿਨ ਅਪੈ੍ਲ-ਫੂਲ ਏ,
ਮੇਰੇ ਲਈ ਤਾਂ ਸਾਰਾ ਸਾਲ ਈ ਆ, Copy Status
Share On Whatsapp
Main ਨੀ sikheya ਗੱਤਕਾ......
ਨੀ ona ਕੋਲ dunali......
Gall ਦਿਲਾ to ਚੱਕ du......
ਨੀ main ਅਸਲੇ ਵਾਲੀ......
ਹੋ kambhe ਵਾਲੇ modh ਤੇ...
Ni ਦੇਖੀ pende ਘੇਰੇ......
Oo ਵਰਕਿਅਾ vangu ਪਾੜਦੂ....
Ni ਮੈਂ ashique ਤੇਰੇ..... Copy Status
Share On Whatsapp
Main ਤੈਂਨੂੰ ona ਚਾੳੁਦਾ haa.....
Tu ਮੈਂਨੂੰ jina ਨਹੀ choundi ....
Main ਤੈਂਨੂੰ roz ਹੀ paounda ਹਾ....
Tu ਕਾਤੋ supne ਵਿੱਚ aoundi...... Copy Status
Share On Whatsapp
jaan jaan ke eh zamana tere bare metho puchda.. Dekh sade hanju eh zamana sara barra hass da..
ਮੇਰੀ ਤਕਦੀਰ ਵਿੱਚ ਇਕ ਵੀ ਦੁੱਖ ਨਾ ਹੁੰਦਾ
ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ, ,," Copy Status
Share On Whatsapp
ਪੈ ਜਾਵੇ ਜੇ ਪਾਸਾ ਪੁੱਠਾ, ਗੁੱਸਾ ਕਿਸਮਤ ਤੇ ਫੇਰ ਹੁੰਦਾ
.
Open Ground ਚ ਅਾ ਕੇ ਦੇਖ, ਸੱਜਣਾ ਅਾਪਣੀ ਗਲੀ ਚ਼ ਤਾ ਕੁੱਤਾ ਵੀ ਸ਼ੇਰ ਹੁੰਦਾ Copy Status
Share On Whatsapp
ਸਾਲੀ ਅਜ ਤਕ ਇਕ ਗਲ ਦੀ
ਸਮਝ ਨੀ ਆਈ ..
.
.
.
. .
.
.
ਕੁੜੀਆਂ ਨਕ ਤੇ ਹਥ ਰਖ ਕੇ ਕਿਉ ਹਸਦਿਆਂ
ਨੇ.... Copy Status
Share On Whatsapp
ਹੱਕ ਜਤਾਉਣ ਦੇ ਸ਼ੌਕੀਨ ਆ ਟਾਇਮ ਟਪਾਉਣ ਦੇ ਨਹੀ
ਚਿੱਟਾ ਪਾਉਣ ਦੇ ਸ਼ੌਕੀਨ ਆ ਬੀਬਾ ਲਾਉਣ ਦੇ ਨਹੀ ... Copy Status
Share On Whatsapp