Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਪੈ ਜਾਵੇ ਜੇ ਪਾਸਾ ਪੁੱਠਾ,ਗੁੱਸਾ ਕਿਸਮਤ ਤੇ ਫ਼ੇਰ ਹੁੰਦਾ__
Open Ground 'ਚ ਆ ਕੇ ਦੇਖ ਸੱਜਣਾ ਆਪਣੀ ਗਲੀ 'ਚ ਤਾਂ ਕੁੱਤਾ ਵੀ ਸ਼ੇਰ ਹੁੰਦਾ_
Share On Whatsapp
ਮੇਰੇ ਹੱਥਾ ਵਿੱਚ,.ਤੇਰੇ ਹੱਥ ਹੋਣ,.
ਤੇ ਫਿਕਰ ਸਾਨੂੰ,.ਹੋਵੇ ਕੋਈ ਨਾ,-,-
ਮੇਰੀਆਂ ਅੱਖਾ ਚ,.ਤੇਰੀਆਂ ਅੱਖਾ ਹੋਣ,.
ਤੇ ਹੋਰ ਸਾਨੂੰ,.ਦਿੱਸੇ ਕੋਈ ਨਾ,-,-
Share On Whatsapp
ਸੁੱਕੇ ਪੱਤਿਆਂ ਤੇ ਪੈਰ ਸੋਚ ਕੇ ਰੱਖੀਂ.
ਕਦੇ ਤਪਦੀ ਧੁੱਪ ਚ ਇਨਾਂ ਤੈਨੂੰ ਛਾਂ ਕੀਤੀ ਸੀ......GR
Share On Whatsapp
ਮਹਿੰਦੀ ਦੇ ਲਈ ਜਦ ਸਖੀਆਂ ਉਹਦੇ ਹੱਥ ਖੋਲਣਗੀਆਂ
ਤਾਂ ਪਹਿਲੀ ਵਾਰ ਉਹ ਸੱਚੀਆਂ ਲਕੀਰਾਂ ਝੂਠ ਬੋਲਣਗੀਆ
Share On Whatsapp
ਬਾਪੂ ਤਾ ਮੰਨ ਿਗਆ , ਬਸ ਹੁਣ ਤੇਰੀ ਬੇਬੇ ਮੰਨਾਉਣੀ ਆ,...
tension ਨਾ ਲੈ sardara ਤੇਰੀ ਪੱਗ ਦੀ ਪੂਣੀ ਤਾ jatti ਨੇ ਹੀ ਕਰਾਉਣੀ ਆ,,,,,
Share On Whatsapp
100 ਲਾਉਣ ਤੇ ਪੁਲਿਸ ਆ ਜਾਂਦੀ ਆ
.
ਤੇ
.
100 ਦੇਣ ਤੇ ਚਲੀ ਜਾਂਦੀ ਆ
Share On Whatsapp
ਕੱਚ ਦਾ ਗਿਲਾਸ ਕਿਸੇ ਗੱਲੋਂ ਘੱਟ ਨੀ,
ਬਾਹਰੋਂ ਸਾਧ ਵਿੱਚੋਂ ਬਦਮਾਸ ਜੱਟ ਨੀ....
Share On Whatsapp
ਵੇ ਤੇਰੇ ਵਾਂਗ ਜਣੇ ਖਣੇ ਉੱਤੇ ਨਈੳ ਮਰਦੀ,
,,
ਜੱਟੀ ਜਾਨ ਤੋਂ ਪਿਆਰਾ ੲਿੱਕੋ ਰੱਖਦੀ..
Share On Whatsapp
ਨੀ ਤੂੰ ਕਰਤਾ ਰਕਾਨੇ ਦਸ ਕੀ,.
ਕਰਤਾ ਰਕਾਨੇ ਦਸ ਕੀ,-,-ਸੋਹਣੀਏ ਨੀ,
. ਤੇਰੇ ਤੋ ਬਿਨਾਂ,. ਲੱਗਦਾ ਨੀ ਗੱਭਰੂ ਦਾ ਜੀਅ,-,-
Share On Whatsapp
ਦਿਲ ਆ ਕੋਈ ਫੁੱਟਬਾਲ ਨੀਂ ,
ਜੋ ਬਾਰ ਬਾਰ ਠੋਕਰ ਖਾ ਕੇ ਵਾਪਿਸ ਆਈ ਜਾਵੇ,,,,,
.
Share On Whatsapp
ਓਹਦੀ ਰੀਸ ਕੀ ਕਰੂਗੀ ਕਾਲ਼ੀ ਨਾਗਣੀ,-,-
ਓਹਦੇ ਮੂਹਰੇ ਤਾਂ ਕੋਕੀਨ ਵੀ ਫਿੱਕੀ ਏ,-,-
ਸਾਨੂੰ ਲੋੜ ਨੀ ਆ ਯਾਰੋ ਚਿੱਟਾ ਪੀਣ ਦੀ,-,-
ਥੋਡੀ ਭਾਬੀ ਹੀ ਬਥੇਰੀ ਚਿੱਟੀ ਏ,-,-
Share On Whatsapp
ਇਹ ਬਦ-ਦੁਆਵਾਂ ਕਿਸੇ ਹੋਰ ਲਈ ਰੱਖ , ਮੁਹਬੱਤ ਦੇ ਮਰੀਜ਼ ਹਾਂ ਖੁਦ-ਬ-ਖੁਦ ਮਰ ਜਾਵਾਂਗੇ।
Share On Whatsapp
ਬੁੱਕਾ ਵਿੱਚ ਨੀ ਪਾਣੀ ਖੱੜਦਾ, ਜਦੋ ਬਦਲ ਮੀਂਹ ਵਰਸਾਓਦੇ ਨੇ, ਆਕਸਰ ਭੁੱਲ ਜਾਦੇਂ ਨੇ ਓਹ, ਜੋ ਬਾਹੁਤਾ ਪਿਆਰ ਜਤਾਓਦੇ ਨੇ!!
Share On Whatsapp
ਨਹੀ ਹੁਣ ਖੁਸ਼ ਜੇ ਨਵਾ ਸਾਲ ਚੜਾ ਕੇ....?
ਭਲਾਂ ਪੁਰਾਣਾ ਤੁਹਡੇ ਦੰਦੀਅਾ ਵੱਡਦਾ ਸੀ।
ਇਕ ਮਹੀਨਾ ਹੋ ਗਿਆ ਸੀ Happy New Year Happy Hew Year ਕਰਦਿਆਂ ਨੰੂ।
ਆਹ ਚੱਕੋ ਹੁਣ ਮੇਰੇ ਵੱਲੋ
Happy Lohrhi
ਹੁਣ 13 ਤਰੀਕ ਤੱਕ ਇਹਦੇ ਦੁਆਲੇ ਰਿਹੋ
Share On Whatsapp
ਬੰਦਾ ਸਾਰੀ ਉਮਰ ਅਧੂਰਾ ਰਹੰਦਾ ਹੈ , ਜਦੋਂ ਮਰ ਜਾਂਦਾ ਤਾਂ ਕਹਿੰਦੇ ਪੂਰਾ ਹੋ ਗਿਆ।
Share On Whatsapp
👌ਸਭ ਇੱਕੋ ਵਾਰੀ👍ਪੌੜੀਆ ਨੀ ਚੜ ਹੋਣੀਆ
💪ਪੁੱਤ ਸਾਡੀਆ ਨੀ👀ਰੀਸਾ ਤੈਥੋ ਕਰ ਹੋਣੀਆ
Share On Whatsapp
ਭਾਵੇਂ Tmm ਦੇ ਬਰੈਂਡ ਮੈ ਘਟ ਹੀ ਹੰਢਾਏ ਆ...
ਪਰ ਪੰਜਾਬੀ ਸੂਟ ਹਰ ਡਿਜ਼ਾਇਨ ਦੇ ਪਾਏ ਆ।।
Share On Whatsapp
🙄🙄ਅੱਧਾ ਪਿੰਡ ਦਿੰਦਾ ਪੂਰਾ 🤝🤝ਸਾਥ ਜੱਟ ਦਾ ..
ਸਾਲਾ ਅੱਧਾ ਪਿੰਡ ਮਿੱਤਰਾਂ ਤੋ 😠😠ਮਚਿਆ ਪਿਆ
Share On Whatsapp
🔫ਗੋਲੀ ਨਾਲੋ ਤੇਜ ਆ 👋🏻ਲਫੇੜੇ ਵੱਜਦੇ
ਜਿੱਥੇ ਵੱਜਦੇ ਆ ☹ਸਾਹ ਸਾਹ ਕਰਾ ਦਿੰਦੇ ਨੇ
ਮਾੜੇ 🚶♂️ਯਾਰ ਨਾਲੋ 4 ਵੈਰੀ ਵੱਧ 🙅🏻♂️ਰੱਖੀਏ
ਆਹ ਸਾਲੇ👨👦 ਦੋਗਲੇ ਜਿਹੇ ਬੰਦੇ ਮਰਵਾ ਦਿੰਦੇ ਨੇ
Share On Whatsapp
ਥੋੜੇ ਦਿਲ ਵਾਲਿਆਂ ਦੇ ਦਿਲ ਡਰੇ ਹੁੰਦੇ ਨੇ ।
ਵੈਲੀਆਂ ਦੀ ਕਾਰ ਉੱਤੇ ਕੜੇ ਜੜੇ ਹੁੰਦੇ ਨੇ ।
Share On Whatsapp
#🙏ਸਿਮਰਨ ਕਰੀਏ ਤਾ ਮਨ ਸੰਵਰ ਜਾਵੇ
ਸੇਵਾ ਕਰੀਏ ਤਾ ਤਨ #ਸੰਵਰ ਜਾਵੇ
#ਮਿਸ਼ਰੀ ਤੋਂ ਮਿੱਠੀ ਅਾ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ #ਜਿੰਦਗ਼ੀ ਸੰਵਰ ਜਾਵੇ.
Share On Whatsapp
ਮੇਰਾ ਕੀ ਏ ਮੈਂ ਤਾਂ ਮਿੱਟੀ ਹੋ ਜਾਣਾ ਏ .... ਬੂਹਾ ਪਲਕਾਂ ਦਾ ਰੋ ਰੋ ਕੇ ਢੋਹ ਜਾਣਾ ਏ.... ਮਰਿਆਂ ਦੀ ਆ ਕੇ ਆਪੇ ਰਾਖ ਤੂੰ ਫਰੋਲ ਲਈਂ....ਤੇਰਾ ਜੋ ਵੀ ਹੋਇਆ ਵਿੱਚੋਂ ਆ ਕੇ ਆਪੇ ਟੋਲ ਲੀਂ..
Share On Whatsapp
ਹਰ ਘਰ ਵਿੱਚ ਆਵਣ ਖੁਸ਼ੀਆਂ ਕੰਮ ਨਿਕਲ ਜਾਣ ਅੜੇ।
ਰੱਬ ਕਰੇ ਸੰਨ 2022 ਸਭ ਲਈ ਭਾਂਗਾ ਭਰਿਆ ਚੜੇ
Share On Whatsapp
ਝੱਲੀਆ ਆਦਤਾ ਵੀ ਮੋਹ ਲੈਦੀਆ ਨੇ ਕਈਆ ਨੂੰ
ਹਰ ਵਾਰ ਸੂਰਤ ਦੇਖ ਕੇ ਮਹੁਬਤ ਨਹੀ ਹੁੰਦੀ .
Share On Whatsapp