Bewafa Shayari Hindi
ਜੋ ਖੁਦ ਨੂੰ ਬਹੁਤ ਕੁਝ ਸਮਝਦੇ ਨੇ
ਓਹਨਾਂ ਨੂੰ ਅਸੀਂ ਕੁਝ ਨੀ ਸਮਝਦੇ🤘
Share On Whatsapp
🥀ਤੇਰੀਆਂ ਅਣਜਾਣ ਆਦਤਾਂ ਹੀ ਮੇਰੇ ਦਿਲ ਨੂੰ ਮੋਹ ਲੈਂਦੀਆਂ ਨੇ ਬਾਕੀ ਜਾਣ ਪਛਾਣ ਤਾਂ ਚਲੋਂ ਚੰਗੀ ਭਲੀ ਏ ਸਾਡੀ
Share On Whatsapp
👉🏻ਜਦੋਂ ਕੰਮ ਕਰੋ ਤਾਂ ਕਰੋ ਮਜਦੂਰ ਬਣਕੇ
👉🏻ਜਦੋਂ ਐਸ਼ ਕਰੋ ਤਾਂ ਰਾਜੇ ਬਣਕੇ
Share On Whatsapp
ਟੋਪੀ ਭਾਵੇਂ ਸੋਨੇ ਦੀ ਲੈਲਾ,
ਪਰ
ਪੱਗ ਦਾ ਮੁਕਬਾਲਾ ਨੀ ਕੋਈ ... ਤਾਜ , ਤਾਜ ਹੀ ਹੁੰਦਾ ।। 🔥
Share On Whatsapp
ਗੱਲਾਂ ਤੇਰੀਆਂ ਹੀ ਕਰਾਂ,
ਭਾਵੇ ਖੁੱਦ ਨਾਲ ਹੀ ਕਰਾਂ!
Share On Whatsapp
ਜਿਹਨੇ ਤੈਨੂੰ ਪਰਖਿਆ ਉਸਦੇ ਲਈ ਤੂੰ ਬੁਹਤ ਮਾੜਾ ਏ ,
ਪਰ ਮੇਰੇ ਲਈ ". ਤੂੰ "ਬਹੁਤ ਚੰਗਾ ਏ ,,
ਕਿਉਂਕ ਮੈ ਤੈਨੂੰ ਸਮਝਿਆ ਏ ਕਦੇ ਪਰਖਿਆ ਨਹੀ
Share On Whatsapp
ਜੇ ਤੈਨੂੰ. 💝ਯਾਦ ਕਰਨ ਦਾ ਕੋਈ ਮੀਟਰ📮ਹੁੰਦਾ ਤਾਂ ਸਭ ਤੌ ਵਧ ਬਿੱਲ ਮੈਨੰ ਹੀ ਆਉਣਾ ਸੀ❤️
Share On Whatsapp
ਧੇਲੇ ਦੀਆ ਘੁੱਗੀਆ ਨਾਲ ਲਿੰਕ ਬਣਾਕੇ ਅੰਬਰਾ⛳️ ਦੇ ਬਾਜ🦅ਨੀ ਠੋਕੇ ਜਾਦੇ
Share On Whatsapp
ਚਕਮੇ ਜਿਹੇ ਸੂਟ ਬੜੀ ਰੀਝ ਨਾਲ ਸਵਾਏ ਨੇ ...
ਜਿਉਂਦੇ ਰਹਿਣ ਮਾਪੇ ਜਿੰਨਾਂ ਸਾਰੇ ਸ਼ੌਕ ਪੁਗਾਏ ਨੇ...
Share On Whatsapp
ਜਿੱਥੇ ਲੱਗਦੇ ਨਾ 🦶🏻ਪੈਰ, ਓਥੇ ਲਾ ਤੇ 🚫ਬੰਨ੍ਹ ਨੀ...ਦੂਜਿਆਂ ਨੂੰ 🖕🏻ਨਿੰਦੀ ਜਾਣਾ, ਸਾਡਾ ਕੰਮ ਨੀ
Share On Whatsapp
ਸਾਡੀਆਂ ਜ਼ੁਬਾਨਾਂ ਸਖ਼ਤ ਜਰੂਰ ਹੋ ਸਕਦੀਆਂ
ਪਾਰ ਦੋਗਲੀਆਂ ਨਹੀਂ ਹੋ ਸਕਦੀਆਂ ਸੱਜਣਾ 👎👎
Share On Whatsapp
ਸੱਚੀਆਂ ਮੁਹੱਬਤਾਂ ਦੀ ਐਨੀ ਕੁ ਰਸੀਦ ਆ
ਅੱਜ ਤਕ ਮੁੰਡਾ ਤੇਰੇ ਪਿਆਰ ਦਾ ਮੁਰੀਦ ਆ
Share On Whatsapp
ਉਮਰਾ ਨਾਲ ਕੋਈ ਲੈਣਾ ਦੇਣਾ ਨਹੀ ਹੁੰਦਾ
😑 ਜਿਥੇ ਵਿਚਾਰ ਮਿਲਣ ਉਥੇ ਸੱਚੀ ਦੋਸਤੀ ਹੁੰਦੀ ਹੈ
Share On Whatsapp
ਜਿੱਦ ਨਾਲ ਤਾ ਰਿਕਾਰਡ ਟੁੱਟਦੇ ਆ ਬੁਗੇ✔
💖ਜਿੱਤਣ ਲਈ ਤਾ ਨੀਵਾਂ ਹੋਣਾ ਪੈਂਦਾ 🙏
Share On Whatsapp
ਵਖਤ ⌛️ ਕਾ ਇੰਤਜ਼ਾਰ ਕਰੋ
ਮੁਕਾਬਲਾ ਹਮਸੇ ਹੀ ਹੋਗਾ
Share On Whatsapp
ਜਿਨ੍ਹਾਂ ਤੋ ਅੱਗੇ ਲੰਘਕੇ ਆਏ ਹਾਂ,,

ਉਨ੍ਹਾਂ ਨੂੰ ਲੱਗਦੇ ਕੌੜੇ ਹਾਂ
Share On Whatsapp
ਹਰ ਇਕ ਨੂੰ ਸਫ਼ਾਈਆਂ ਦਿੰਦੇ ਰਹੀਏ 😏
ਇਹ ਸਾਡੀ ਫਿਤਰਤ ਚ ਨਹੀਂ 😌
Share On Whatsapp
ਓਹਨਾਂ ਪਰਿੰਦਿਆ ਨੂੰ ਕੈਦ ਕਰਨਾ ਸਾਡੀ ਫਿਤਰਤ ਵਿਚ ਨਹੀਂ ਜੋ ਸਾਡੇ ਨਾਲ ਰਹਿ ਕੇ ਦੂਜਿਆਂ👫 ਨਾਲ ਉੱਡਣ ਦੇ ਸ਼ੋਕੀਨ ਹੋਣ ​​​,,
Share On Whatsapp
ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ ,ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ.ਸਫਲਤਾ ਤੁਹਾਡੀ ਮਿਹਨਤ ਦੀ ਦਾਸੀ ਬਣੇ .ਇਸੇ ਉਮੀਦ ਨਾਲ ਆਪ ਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ .
ਨਵੇ ਸਾਲ ਵਿੱਚ ਤੁਸੀਂ ਵਧੋ ਫੁਲੋ ਅਤੇ ਖੁਸ਼ੀਆਂ ਦੇ ਖੇੜੇ ਮਾਣੋ .
Share On Whatsapp
ਸ਼ਹਿਰੋ ਤੇਰਾ ਪਿੰਡ🏡 ਦੱਸ 🤷‍♀ਕਿੰਨੀ ਮੀਲ🛣 ਵੇ🙄
ਤੁਰਿਆ 🚶‍♀ਨਹੀ ਜਾਣਾ ਮੈਥੋਂ ਪਾ ਕੇ ਹੀਲ 👠 ਵੇ
Share On Whatsapp
aari aari aari punjabia hath net agea mat facebook di mari
Share On Whatsapp
/ _Phone👉☎ਊਤੇ ਹੂਦੈਂ ਸਾਰੇ ਕੰਮ💪
ਬੜੀ ਦੂਰ =ਤੱਕ ਲਿੰਕ👉🚨ਬੱਲਿਏ
Share On Whatsapp
ਰਾਹ ਬੜੇ ਅੋਖੇ ਪਰ ਹਿੰਮਤ ਵੀ ਪੂਰੀ ਆ
ਚੁੱਪ ਸਾਡੀ ਹਾਰ ਨੀ ਬਸ ਮਜਬੂਰੀ ਆ
Share On Whatsapp
*⁉ ਹੱਦ ਹੋ ਗਈ **
ਦਿਲ ਟੁੱਟਦਾ ਤਾਂ 👏ਅਵਾਜ਼ ਨਹੀਂ ਹੁੰਦੀ.......!!!!!
ਜਦੋਂ ਜੁੜਦਾ 👌ਤਾਂ ਰੌਲਾ ਪੈ ਜਾਂਦਾ ਹੈ.....
Share On Whatsapp
ਵਿਹਲੇ ਰਹਿਣ ਚ' ਹੀ ਐਨੇ buzy ਹਾਂ
.
.
K ਕੰਮ ਕਰਨ ਦਾ Time ਹੀ ਨੀ ਮਿਲਦਾ
Share On Whatsapp
Home
New status
Top Status