Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
Zindgi de butte to saade chawa wale patte jhad gye ne..
Share On Whatsapp
#ਉਂਝ ਨੇੜੇ ਨੇੜੇ ਰਹਿੰਦੇ ਹੋ ਪਰ #ਦਿਲਾਂ ਵਿਚ #ਦੂਰੀਆ ਹੀ ਦੂਰੀਆ ਨੇ,
ਲੋਕਾਂ ਲਈ ਤੁਸਾਂ ਕੋਲ #ਹਾਸੇ ਨੇ ਪਰ #ਸਾਡੇ ਲਈ ਬਸ ਘੂਰੀਆ ਨੇ,
ਸਾਡਾ ਰਾਜ਼ #ਆਇਆ ਤਾਂ ਦੱਸਾਂਗੇ, ਹਾਲੇ #ਗੋਡੇ -ਗੋਡੇ ਮਜਬੂਰੀਆ ਨੇ,
ਮਾਰ ਲਿਆ #ਬਦਨਾਮੀਆ ਨੇ ਤੇ ਥੋਨੂੰ ਪੱਟ #ਛੱਡਿਆ ਮਸ਼ਹੂਰੀਆ ਨੇ....
Share On Whatsapp
ਵਿੱਚ ਦਾਜ ਦੇ ਅਸਲਾ
ਆਊ ਬੋਰੀਆਂ ਭਰ ਭਰ ਕੇ,
ਦੁੱਕੀ ਤਿੱਕੀ ਲੰਘੂ ਬਾਪੂ
ਸਾਥੋਂ ਡਰ ਡਰ ਕੇ
ਓ ਟੈਂਕ ਵੀ #Offer ਕਰਦੇ ਸੀ
ਮੈਂ ਡਰਾਂ ਚਲਾਨ ਤੋਂ
ਵਾਹੁਟੀ ਲੈ ਕੇ ਆਉਣੀ
ਬਾਪੂ ਆਪਾ
ਪਾਕਿਸਤਾਨ ਤੋਂ......
Share On Whatsapp
ਇਕ ਦਿਨ ਹੱਥ ਜੋੜ ਕੇ ਬੈਠੀ ਹੋਉ ਵਿੱਚ ਪੈਰਾਂ ਦੇ।
ਹਾਲੇ ਕਿਸਮਤ ਭੱਜੀ ਫਿਰਦੀ ਵਿਹੜੇ ਗੈਰਾਂ ਦੇ।
Share On Whatsapp
ਪਹਿਲਾਂ ਡਰ ਲੱਗਦਾ ਸੀ 31 ਮਾਰਚ ਆ ਗਈ,ਜੇ ਫੇਲ ਹੋ ਗਏ ਤਾ ਘਰ ਦੇ ਕੁੱਟਣ ਗਏ
.
ਹੁਣ ਚਾਅ ਚੜ ਜਾਦਾ ਠੇਕੇ ਟੁੱਟਣ ਗਏ
Share On Whatsapp
ਫੈਨ ਮੈਂ ਊਸ ਬੰਦੇ ਦਾ ਜਿੰਨੇ
ਵੱਡਿਆ - ਵੱਡਿਆ ਦੇ ਵਹਿਮ ਕੱਢੇ ਹੋਏ ਨੇ
ਜਿੰਨਾ ਊਤੇ ਤੂੰ ਮਰਦੀ ਊਹ ਵੀ
#ਬੱਬੂ_ਮਾਨ ਨੋ ਸੁਣ ਕੇ ਹੀ ਵੱਡੇ ਹੋਏ ਨੇ........
Share On Whatsapp
ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ,
ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ..
Share On Whatsapp
ਮੁਸੀਬਤ ਵੇਲੇ ਰਿਸ਼ਤੇਦਾਰ ਪਿੱਛੇ ਖੜ੍ਹ ਜਾਂਦੇ ਹਨ..
.
.
.
.
.
.
.
.
ਜੇ ਯਕੀਨ ਨਹੀਂ ਤਾਂ ...
.
.
.
.
.
.
.
.
.
ਆਪਣੇ #ਵਿਆਹ ਦੀ ਐਲਬਮ ਦੇਖੋ ।
Share On Whatsapp
ਕਾਸ਼ ! ਕਿਤੇ ਮੈਂ ਵੀ STAR ਹੁੰਦਾਂ ਤਾਂ............
ਕੁੜੀਆਂ ਨੇ ਮੈਨੂੰ ਵੀ love u love u ਕਹੀ ਜਾਣਾ ਸੀ
.
ਸਹੁੰ ਰੱਬ ਦੀ ਅਾਪਾਂ ..........??????
.
.
.
gippy garry ਹੁਣਾ ਵਾਂਗੂ ਕਿਸੇ ਦਾ ਵੀ ਪਿਆਰ
ignore ਨੀ ਕਰਨਾ ਸੀ
Share On Whatsapp
ੲਿੱਕ ਵਾਰੀ ੲਿੱਕ medical student ਨੇ,
ਆਪਣੀ classmate. ਨੂੰ ਖੂਨ ਨਾਲ loveletter ਲਿਖ ਕੇ ਦਿੱਤਾ,
ਤੇ ਕਿਹਾ ੲਿਸਦਾ ਜਵਾਬ ਜਰੂਰ ਦੇਣਾ
..
.
.
.
.
.
ਕੁੜੀ– ਤੇਰਾ blood group B ਹੈ ਤੇ calcium. ਦੀ ਕਮੀ ਹੈ।
Share On Whatsapp
ਮੈ ਤਾ ਸੋਚਿਆ ਸੀ ਕਿੱਸਾ ਹੋ ਗਿਆ
ਪੁਰਾਣਾ ਪਰ ਦਿਲ ਮੁੜ ਮੁੜ ਆਖੇ
ਗਲੀ ਸੱਜਣਾ ਦੀ ਜਾਣਾ...
.
ਦਿਲ ਤੋੜਨ ਵਾਲੀ ਚੰਦਰੀ..........?? .
.
.
.
.
.
.
ਬੜਾ ਚੇਤੇ ਆਉਦੀ ਏ
ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ
ਰਵਾਉਂਦੀ ਏ. .
Share On Whatsapp
ਕਹਿੰਦੀ ਕੀ ਗਲ ਸੋਹਣਿਓ ਬੜੇ
ਨਿਖਰੇ ਫਿਰਦੇ ਹੋ,..
.
ਮੈਂ ਕਿਹਾ ਜੀ ...??
.
.
.
ਰੋਜ਼ ਨਹਾਈ ਦਾ...
.
ਮੈਂ ਪੁਛਿਆ ਤੁਹਾਡੇ ਰੰਗ ਨੂੰ
ਕੀ ਹੋਇਆ ??
.
ਕਹਿੰਦੀ ਰੰਗ ਸਾਂਵਲਾ ਗਾਣਾ ਸੁਣਿਆ,..
.
ਇਸ ਲਈ ਹੁਣ Beauty Parlour ਘੱਟ
ਹੀ ਜਾਈਦਾ..
Share On Whatsapp
Bhul betha si kade chann taare kise de ni hoe. Aiwe ambra wal hath marda reha..
Share On Whatsapp
" ਦੱਸੀ ਨਾ ਮੇਰੇ ਬਾਰੇ, ਕਿਸੇ ਨੂੰ ਵੀ ਮੁਟਿਆਰੇ,
ਕੇ ਤੂੰ ਮੇਰੀ ਕੀ ਲੱਗਦੀ, ,,,
ਕੋਈ ਹੀਰ ਕਹੇਗਾ ਤੈਨੂੰ, ਕੋਈ ਵਾਂਗ ਰਾਂਝੇ ਦੇ ਮੈਨੂੰ
ਤਾਂ ਹੀ ਤਾਂ ਅੱਖ ਮੇਰੀ ਨਹੀਂ ਲੱਗਦੀ, ,,,
Share On Whatsapp
" ਮੱਥੇ ਦੀਆਂ ਲਿਖੀਆਂ ਤੇ ਜ਼ੋਰ ਕਿਉਂ ਨੀ ਚੱਲਦਾ,
ਸਾਡਾ ਰੱਬ ਕਾਹਤੋਂ ਨਹੀਓਂ ਹੋਇਆ ਸਾਡੇ ਵੱਲ ਦਾ,,"
Share On Whatsapp
ਜਿੰਦਗੀ ਲਗਦੀ ਹੈ ਬੇਜਾਨ ਕਦੇ ਕਦੇ
ਸੀਨੇ ਵਿੱਚ ਉਠੱਦੇ ਨੇ ਤੁਫਾਨ ਕਦੇ ਕਦੇ
ਜੇ ਸਮਝ ਆ ਜਾਵੇ ਤਾਂ ਦੱਸ ਦੇਈ ਯਾਰਾ,
ਕਿਉਂ ਯਾਦਾ ਕਰਦੀਆਂ ਨੇ ਪਰੇਸ਼ਾਨ ਕਦੇ ਕਦੇ..
Share On Whatsapp
ਇਸ਼ਕ ਹਵਾਲੇ ਜਾਨ, ਇਮਾਨ, ਜਹਾਨ ਵੀ ਕੀਤਾ ਸਾਰਾ
ਜੇ ਇਤਰਾਜ਼ ਨਾ ਹੋਵੇ, ਤੈਨੂੰ ਰੱਬ ਕਹਿ ਦਿਆਂ ਯਾਰਾ
ਤੇਰੇ ਜਿਨ੍ਹਾਂ ਨਾ ਕੋਈ ਸੋਹਣਾ, ਤੇਰੇ ਜਿਨ੍ਹਾਂ ਨਾ ਕੋਈ ਪਿਆਰਾ
Share On Whatsapp
ਰੋਹਬ ਕਿਸੇ ਦਾ ਨਈ ਸਹਿੰਦਾ, ਮੌਜ ਆਪਣੀ ਚ ਰਹਿੰਦਾ
ਧੱਕੇ ਖਾ-ਖਾ ਕੇ ਬਣੇਆ, ਐਨੀ ਛੇਤੀ ਨਈ ਢਹਿੰਦਾ.....!!
Share On Whatsapp
ਚਿਹਰੇ ਤੇ ਨਾ ਜਾਵੀ ਦਿਲ ਵਿਚ ਦਰਦ ਛੁਪਾਏ ਨੇ
ਖੁਸ਼ੀ ਕਰਾ ਜਾ ਗਮ ਸਮਝ ਨਹੀ ਆਉਦਾ,
ਛੱਡ ਜਾਣ ਵਾਲੇ ਆਪਣੇ ਸੀ ਜਾ ਪਰਾਏ ਨੇ...!
Share On Whatsapp
ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ
ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋਕੇ,
Share On Whatsapp
ਖਿਅਾਲਾਂ ਵਿੱਚ ਭਟਕ ਜਾਣਾ... ਯਾਦਾਂ ਵਿੱਚ ਖੋ ਜਾਣਾ
ਬਹੁਤੁ ਮਹਿੰਗਾ ਪਿਅਾ ਮੈਨੂੰ ਸਿਰਫ ਤੇਰਾ ਹੋ ਜਾਣਾ !!!
Share On Whatsapp
ਵਕਤ ਨੇ ਖੋਹ ਲਈ ਮਾਸੂਮੀਅਤ ਮੇਰੀ
ਦਿਲ ਵੀ ਹੋ ਗਿਆ ਕਠੋਰ,
ਸਾਰੇ ਬਦਲ ਗਏ ਹੌਲੀ ਹੌਲੀ
ਬਣ ਗਏ ਹੋਰ ਦੇ ਹੋਰ,
ਕੁਝ ਤਾਂ ਛੱਡ ਗਏ ਓਦੋਂ
ਜਦ ਸੀ ਓਹਨਾਂ ਦੀ ਲੋੜ,
ਕਿਸਮਤ ਹੀ ਐਸੀ ਲਿਖੀ ਓਸ ਰੱਬ ਨੇ,
ਓਹਦੀਆੰ ਲਿਖੀਆਂ ਤੇ ਕੀ ਜ਼ੋਰ, ,,,!! "
Share On Whatsapp
ਕਰਦੇ ਆਂ ਪਿਆਰ ਤੈਂਨੂੰ ਜਾਨੋ ਵਧਕੇ
ਮੈਂਨੂੰ ਕਲਿਆਂ ਛੱਡਕੇ ਜਾਵੀਂ ਨਾ
ਤੇਰੇ ਬਿਨਾਂ ਮੈਂ ਜਿਉਂਦਾ ਰਿਹ ਲੂਗਾ
ਖਿਆਲ ਵੀ ਦਿਲ ਚ ਲਿਆਂਵੀ ਨਾ
Share On Whatsapp
ਚੰਗਿਆਂ ਨਾਲ ਜੋੜਿਆ, ਵਾਹਿਗੁਰੂ ਤੇਰਾ ਸ਼ੁਕਰ ਹੈ 🙏🏻
ਮਾੜਿਆਂ ਨਾਲੋੰ ਤੋੜਿਆ, ਵਾਹਿਗੁਰੂ ਤੇਰਾ ਸ਼ੁਕਰ ਹੈ
Share On Whatsapp
ਖੁਦ ਕਿੰਝ ਅੱਗੇ ਵਧਣਾ ਏ, ਬਸ ਇਹੋ ਸੋਚਦੇ ਰਹਿੰਦੇ ਹਾਂ
ਪਰ ਕਿਸੇ ਖਿਲਾਫ ਤੂੰ ਸੱਚ ਜਾਣੀ ਅਸੀਂ ਕਦੇ ਸਲਾਹਾਂ ਨਹੀਂ ਕਰਦੇ, ,
Share On Whatsapp