Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਖਿਅਾਲਾਂ ਵਿੱਚ ਭਟਕ ਜਾਣਾ... ਯਾਦਾਂ ਵਿੱਚ ਖੋ ਜਾਣਾ
ਬਹੁਤੁ ਮਹਿੰਗਾ ਪਿਅਾ ਮੈਨੂੰ ਸਿਰਫ ਤੇਰਾ ਹੋ ਜਾਣਾ !!!
Share On Whatsapp
ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ
ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋਕੇ,
Share On Whatsapp
ਵਕਤ ਨੇ ਖੋਹ ਲਈ ਮਾਸੂਮੀਅਤ ਮੇਰੀ
ਦਿਲ ਵੀ ਹੋ ਗਿਆ ਕਠੋਰ,
ਸਾਰੇ ਬਦਲ ਗਏ ਹੌਲੀ ਹੌਲੀ
ਬਣ ਗਏ ਹੋਰ ਦੇ ਹੋਰ,
ਕੁਝ ਤਾਂ ਛੱਡ ਗਏ ਓਦੋਂ
ਜਦ ਸੀ ਓਹਨਾਂ ਦੀ ਲੋੜ,
ਕਿਸਮਤ ਹੀ ਐਸੀ ਲਿਖੀ ਓਸ ਰੱਬ ਨੇ,
ਓਹਦੀਆੰ ਲਿਖੀਆਂ ਤੇ ਕੀ ਜ਼ੋਰ, ,,,!! "
Share On Whatsapp
ਕਰਦੇ ਆਂ ਪਿਆਰ ਤੈਂਨੂੰ ਜਾਨੋ ਵਧਕੇ
ਮੈਂਨੂੰ ਕਲਿਆਂ ਛੱਡਕੇ ਜਾਵੀਂ ਨਾ
ਤੇਰੇ ਬਿਨਾਂ ਮੈਂ ਜਿਉਂਦਾ ਰਿਹ ਲੂਗਾ
ਖਿਆਲ ਵੀ ਦਿਲ ਚ ਲਿਆਂਵੀ ਨਾ
Share On Whatsapp
ਚੰਗਿਆਂ ਨਾਲ ਜੋੜਿਆ, ਵਾਹਿਗੁਰੂ ਤੇਰਾ ਸ਼ੁਕਰ ਹੈ 🙏🏻
ਮਾੜਿਆਂ ਨਾਲੋੰ ਤੋੜਿਆ, ਵਾਹਿਗੁਰੂ ਤੇਰਾ ਸ਼ੁਕਰ ਹੈ
Share On Whatsapp
ਖੁਦ ਕਿੰਝ ਅੱਗੇ ਵਧਣਾ ਏ, ਬਸ ਇਹੋ ਸੋਚਦੇ ਰਹਿੰਦੇ ਹਾਂ
ਪਰ ਕਿਸੇ ਖਿਲਾਫ ਤੂੰ ਸੱਚ ਜਾਣੀ ਅਸੀਂ ਕਦੇ ਸਲਾਹਾਂ ਨਹੀਂ ਕਰਦੇ, ,
Share On Whatsapp
ਬੇਕਦਰਾਂ ਦੀ ਯਾਰੀ ਨਾਲੋਂ ਕੱਲੇ ਚੰਗੇ ਅਾਂ
ਰਹਿ ਅਕਲਾਂ ਵਾਲਾ ਤੂੰ ਸੱਜਣਾਂ ਅਸੀਂ ਝੱਲੇ ਚੰਗੇ ਅਾਂ ...
Share On Whatsapp
ਕੱਚੀ ਮਿੱਟੀ ਦੇ ਭਾਂਡੇ ਵਾਂਗ ਰਿਸ਼ਤੇ ਖੁਰਦੇ ਜਾ ਰਹੇ ...
ਮੰਜਿਲ ਤਾਂ ਕਿਸੇ ਨੂ ਪਤਾ ਨਹੀ ਪਰ ਸਭ ਤੁਰਦੇ ਜਾ ਰਹੇ
Share On Whatsapp
Hauli-Hauli, Saath Sabar Naal,
Ohda Pyaar Mere lyi Pal da Reha
Oh Mere Haq vich Kharhdi Rahi,
Main hi Nahi Ohde Wal da Reha.....
Share On Whatsapp
ਰੁੱਸ ਕਿਉਂ ਬਹਿੰਦਾ ਸੱਜਣਾ, ਲੱੜਦਾ ਹੀ ਰਹਿੰਦਾ ਸੱਜਣਾ,
ਐਸੀ ਕੀ ਗਲਤੀ ਹੋਈ, ਨਾ ਸੁਣਦਾ ਨਾ ਕਹਿੰਦਾ ਸੱਜਣਾ..
Share On Whatsapp
ਹਸਦੇ ਹੁੰਦੇ ਸੀ ਜੋ ਡੁੱਬਦੀ ਨੂੰ ਦੇਖਕੇ,
ਹਓਂਕਾ ਹੀ ਨਾਂ ਲੈ ਜਾਣ ਉੱਡਦੀ ਨੂੰ ਦੇਖਕੇ..🕊
Share On Whatsapp
" ਜੋ ਮੈਨੂੰ ਸਮਝ ਨਹੀਂ ਸਕਿਆ,
ਉਸਨੂੰ ਪੂਰਾ ਹੱਕ ਹੈ ਕੇ ਓਹ ਮੈਨੂੰ ਬੁਰਾ ਹੀ ਸਮਝੇ,,"
Share On Whatsapp
Tanng Karna Yaadan Nu Bada Sokha Ho Gya
Mera Tere Bina Rehna Bada Aukha Ho Gya❤️
Share On Whatsapp
ਦੁੱਖ ਦਾ ਜਰਨਾ , ਸੱਚ ਤੇ ਅੜਨਾਂ__
ਕਿਸੇ ਲਈ ਮਰਨਾ, ਜਣੇ ਖਣੇ ਦੇ ਵਸ ਦਾ ਨਈ__
Share On Whatsapp
ਕਿਉਂ ਕਰਦਾ ਤੂੰ ਪਰਵਾਹ ਸੁੱਖਾ-ਦੁੱਖਾਂ ਦੀ...
ਧੁੱਪ-ਛਾਂ ਸਹਿਣੀ ਸਿੱਖ ਲਾ ਬਦਲਦੀਆਂ ਰੁੱਤਾਂ ਦੀ...
Share On Whatsapp
ਜਿਸ ਦਿਨ ਤੇਰੇ ਹੱਥੋ ਮਰ ਮਿਟਿਆ ਸੀ
ਪਿਆਰ ਕਾਹਦਾ ਜੇ ਯਾਦ ਉਹ ਤਰੀਕ ਨਾ ਕਰਾਂ
ਲੱਖ ਲਾਹਨਤ ਮੇਰੀ ਸੱਚੀ ਮੁਹੱਬਤ ਉਤੇ,
ਜੇ ਆਖਰੀ ਸਾਹ ਤਕ ਤੇਰੀ ਉਡੀਕ ਨਾ ਕਰਾਂ
Share On Whatsapp
" " ਜਿਕਰ ਤਾਂ ਮੇਰਾ ਵੀ ਜਰੂਰ ਹੁੰਦਾ ਹੋਵੇਗਾ ਤੇਰੀਆਂ ਮਹਿਫਲਾਂ ਚ'
ਓਹ ਗੱਲ ਹੋਰ ਏ ਕਿ ਮੇਰੇ ਸਿਰ ਦੋਸ਼ ਈ ਮੜਦੀ ਹੋਵੇਂਗੀ.....!!"
Share On Whatsapp
ਵਹਿੰਦੇ ਹੰਝੂਆ ਦੀ ਵੀ ਇੱਕ ਜੁਬਾਨ ਹੁੰਦੀ ਆ ,
ਮੋਹੱਬਤ ਵੀ ਲਫਜ਼ਾ ਵਿੱਚ ਬਿਆਨ ਹੁੰਦੀ ਆ
ਦਿਖਾਵੇ ਵਾਲਾ ਪਿਆਰ ਮਿਲੇ ਕਦਰ ਨਾ ਕਰਿਓ ,
ਕਿਉਕਿ ਮੋਹੱਬਤ ਅੱਜਕਲ ਹਰ ਕਿਸੇ ਤੇ ਮੇਹਰਬਾਨ ਹੁੰਦੀ ਆ
Share On Whatsapp
ਕਹਿੰਦੀ ਉਹ ਬਹੁਤ ਪਸੰਦ ਮੈਨੂੰ, ਜੋ ਕੰਮ ਨਾ
ਕੋਈ Wrong ਕਰਦਾ ,
.
Pind ਦਾ ਤਾਂ ਪਤਾ ਨੀ, ਪਰ ਗੱਬਰੂ ...??
.
.
.
.
PB #o8 ਨੂੰ Belong ਕਰਦਾ !!
Share On Whatsapp
ਜਨਤਾ ਤਾਂ ਰਾਤ ਨੂੰ ਆਪਣੀ ਸਹੇਲੀ ਨਾਲ ਗੱਲ
ਕਰੀ ਜਾਊ..
.
.
. .
.
.
.
.
ਮੇਰੇ ਵਰਗਾ ਰਾਤ ਨੂੰ ਪਇਆ ਇਹ ਸੋਚੀ ਜਾਊ ਵੀ ਕੱਲ ਨੂੰ #ਅੱਤ_ਜਾ_status ਕਿਹੜਾ ਪਾਈਏ
Share On Whatsapp
ਲੋੜ ਤੋਂ ਵਧ ਪੈਸੇ ਦਾ ਹੰਕਾਰ ਮਾੜਾ,
ਪਿਠ ਪਿਛੇ ਜੋ ਛੁਰੀ ਖੋਭੇ ਉਹ ਯਾਰ ਮਾੜਾ,
ਵਕਤ ਪੈਣ ਤੇ ਜੋ ਨਾ ਚਲੇ ਹਥਿਆਰ ਮਾੜਾ,
ਪਿਆਰ ਦੀ ਭੋਰਾ ਕਦਰ ਨਾ ਕਰੇ ਉਹ ਦਿਲਦਾਰ ਮਾੜਾ,
Share On Whatsapp
ਸਦਾ ਸਲਾਮਤ ਰਹਿਣ ਉਹ "ਮਾਪੇ"
ਜਿਨ੍ਹਾਂ ਦੇ ਸਿਰ 'ਤੇ ਸਾਨੂੰ ਫ਼ਿਕਰ ਨਾ ਫ਼ਾਕੇ...
Share On Whatsapp
ਤੇਰੇ ਲਈ ਤਾਂ ਅੱਜ ਦੇ ਦਿਨ ਅਪੈ੍ਲ-ਫੂਲ ਏ,
ਮੇਰੇ ਲਈ ਤਾਂ ਸਾਰਾ ਸਾਲ ਈ ਆ,
Share On Whatsapp
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ�ਸੁਣ ਕੇ ਮੁਸਕਰਾਉਂਦੇ ਨੇ ਲੋਕ,
Share On Whatsapp
ਬਸ ਬੇਬੇ-ਬਾਪੂ ਦੀਆ ਨਜ਼ਰਾਂ ਚੁ ਨਾ ਡਿੱਗਣ ਨਾ ਦਈ ਰੱਬਾ
.
ਇਸ ਦੁਨੀਆ ਦੀ ਨਾ ਤਾਂ ਕਦੇ ਪਰਵਾਹ ਕੀਤੀ ਆ ਨਾ ਕਰਨੀ
Share On Whatsapp