Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੈਂ ਜਿੰਦਗੀ ਚ ਦੋ ਚੀਜਾਂ ਜਮਾ ਹੀ ਸਾਫ਼ ਰਖੀਆਂ..
..
.
ਇਕ ਦਿਲ ਤੇ ਦੂਜੀ ਅੰਗ੍ਰੇਜੀ ਵਾਲੀ ਕਿਤਾਬ .
Share On Whatsapp
ਜਦੋ ਹੋਈ ਸੀ ਮੁਹਬੱਤ ਤਾ ਲਗਿਆ
ਕੋਈ ਚੰਗੇ ਕੰਮ ਦਾ ਅਸਰ ਹੈ,
ਖਬਰ ਨਹੀ ਸੀ ਮੈਨੁੰ,
ਕੇ ਗੁਨਾਹਾ ਦੀ ਇਸ ਤਰਾ ਦੀ ਵੀ ਸਜ਼ਾ ਹੁੰਦੀ ਹੈ
Share On Whatsapp
ਅਸੀਂ ਵੀ ਆਦਤਾਂ ਪਾ ਲਈਆਂ, ਹੁਣ ਇੱਕਲੇ ਰਹਿਣ ਦੀਆਂ
ਕੌਣ ਕਿਸੇ ਪਿੱਛੇ ਮਰਦਾ, ਇਹ ਸਭ ਗੱਲਾਂ ਕਹਿਣ ਦੀਆਂ।
Share On Whatsapp
ਜਦੋਂ ਤੱਕ ਖੁਦ ਤੇ ਨਾ ਬੀਤੇ ਅਹਿਸਾਸ ਤੇ
ਜਜ਼ਬਾਤ ਮਜ਼ਾਕ ਹੀ ਲੱਗਦੇ ਨੇ💯🙏
Share On Whatsapp
ਖੂਬਸੁਰਤ ਤਾ ਕੋਈ ਨੀ ਹੁੰਦਾ
ਖੂਬਸੁਰਤ ਸਿਰਫ ਖਿਆਲ ਹੁੰਦਾ ਏ
ਸ਼ਕਲ ਸੂਰਤ ਤਾ ਰੱਬ ਦੀਆ ਦਾਤਾ
ਦਿਲ ਮਿਲਿਆ ਦਾ ਸਵਾਲ ਹੁੰਦਾ ਏ
Share On Whatsapp
ਮੈਂ ਉਸ #ਕਿਸਮਤ ਦਾ #ਖਿਡੌਣਾ ਹਾਂ... ਜੋ ਮੈਨੂੰ ਰੋਜ਼ #ਜੋੜਦੀ ਆ ਫੇਰ ਤੋਂ #ਤੋੜਨ ਲਈ
Share On Whatsapp
ਮੈਂ ੲੇਨਾ ਤਾਂ ਨੀ ਕਹਿ ਸਕਦਾ ਕਿ ਤੂੰ ਹਰ ਵੇਲੇ ਮੇਰੇ ਬਾਰੇ ਹੀ ਸੋਚਦੀ ਹੋਵੇਗੀ ...
ਭਾਂਵੇ ਮੈਂ ਦੋ ਕੁ ਪਲਾ ਲਈ ਆਵਾਂ,ਪਰ ਤੇਰੇ khyalan ਚ ਆਉਦਾ ਜਰੂਰ ਹੋਵਾਂਗਾ ...
Share On Whatsapp
khendi
ਰੋਜ਼ ਸਵੇਰੇ ਜੂਸ ਨਾਲ ਸੈਂਡਵਿਚ ਖਵਾੲਿਅਾ ਕਰੂੰਗੀ.
ਤੂੰ ਹਾਂ ਤੇ ਕਰ ਸੋਹਣਿਅਾਂ..
ਤੈਨੂੰ ਗੁਡ ਮੋਰਨਿੰਗ ਜਾਨੂੰ ਕਹਿ ਕੇ ਵੀ ੳੁਠਾੲਿਅਾ ਕਰੂੰਗੀ..
Share On Whatsapp
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,
↓ ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ।।
Share On Whatsapp
ਦਿਲ ਜਦੋਂ ਕਿਸੇ ਦੇ ਖਿਅਾਲਾਂ
ਵਿੱਚ ਖੋ ਜਾਂਦਾ ਏ
ਸਮਝ ਲੋ ਉਸਨੂੰ ਕਿਸੇ ਨਾਲ
ਪਿਅਾਰ ਹੋ ਜਾਂਦਾ ਏ
Share On Whatsapp
ਖੌਫ਼😭 ਤੂੰ ਸਾਡਾ ਉਹਨਾਂ ਤੋ ਪੁੱਛ,😯
ਜਿਹੜੇ ਆਪਣੀAa 🙆ਸਹੇਲੀ ਨੂੰ ਕਹਿੰਦੇ ਆ ਕਿ.
ਇਹਨੂੰ Block ਕਰਦੇ
Share On Whatsapp
ਮਨ ਵੀ ਕੈਸਾ ਖੂਹ ਹੈ
ਜਿੰਨਾ ਭਰਾਂ ਓਨਾ
ਹੋਰ ਖਾਲੀ ਹੁੰਦਾ ਹੈ
ਨਾ ਇਹ ਚੀਜ਼ਾਂ ਨਾਲ ਭਰਦਾ
ਨਾ ਖਾਹਸ਼ਾਂ ਨਾਲ
ਇਸ ਨੂੰ ਭਰੇ ਬਗੈਰ
ਕਿਵੇਂ ਆਵਾਂ ਤੇਰੇ ਕੋਲ
ਕੀ ਇਸ ਨੂੰ ਲੰਘ ਆਵਾਂ
ਟੱਪ ਆਵਾਂ
ਕੀ ਇਸ ਨੂੰ ਰਹਿਣ ਦੇਵਾਂ
ਇਵੇਂ ਹੀ
ਖਾਲੀ ਖਾਲੀ
ਮੇਰੇ ਊਣੇ ਮਨ ਨਾਲ ਮੈਨੂੰ
ਕੀ ਤੂੰ ਕਬੂਲ ਕਰ ਲਵੇਂਗਾ
Share On Whatsapp
ਜਿਹਨਾ ਦੀ ਤਮੰਨਾ ਦਿਲ ਵਿੱਚ ਸੀ,ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ,ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ,ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ
Share On Whatsapp
ਦੁਸ਼ਮਣ ਖੰਘ ਕੇ ਲੰਘ ਜਾਵੇ ਤਾਂ ਕੋਈ ਗੱਲ ਨਹੀਂ,ਪਰ ਜਦੋਂ ਮਿੱਤਰ ਚੁੱਪ ਕਰਕੇ ਲੰਘ ਜਾਵੇ ਤਾਂ ਬਹੁਤ ਦੁੱਖ ਹੁੰਦਾ,
Share On Whatsapp
ਕਹਿੰਦੀ ਮੈਂ ਤਾਂ ਉਸ ਮੁੰਡੇ ਨਾਲ ਯਾਰੀ ਲਾਂਉ
ਜਿਹੜਾ ਲੜਾਈ ਝਗੜੇ ਤੋਂ ਦੂਰ ਰਹਿੰਦਾ ਹੋਵੇ,
.
ਹੁਣ ਉਹਨੂੰ ਕਿਵੇਂ ਦੱਸੀਏ ਸਾਡੇ ਤਾਂ ਕੁੱਤੇ ਦਾ ਨਾਂ ਵੀ
ਲਾਦੇਨ ਅਾ ___
Share On Whatsapp
ਸਭ ਕਹਿੰਦੇ ਨੇ ਕਿ ਤੇਰਾ ਦਿਲ 'ਪੱਥਰ' ਦਾ ਏ
ਪਰ ਕੋਈ ਨਹੀਂ ਜਾਣਦਾ ਕਿ ...
ਇਸ 'ਪੱਥਰ' ਨੂੰ ਵੀ ਕਿਸੇ ਨੇ ਬੜੀ ਰੀਂਝ ਨਾਲ ਤੋੜਿਆ
............ਉਹਨਾਂ ਤੋ ਤਾਂ ਬਚ ਜਾਈਏ ਜੋ ਸ਼ਕਲਾਂ ਤੋਂ ਦਿਸਦੇ ਚੋਰ ਨੇ ਉਹਨਾਂ ਤੋ ਕਿਵੇ
ਬਚੀਏ ਜੋ ਸ਼ਕਲੋਂ ਹੋਰ ਤੇ ਦਿਲੋ ਕੁੱਝ ਹੋਰ ਨੇ..
Share On Whatsapp
ਲੋਕ ਪੁੱਛਦੇ ਨੇ....ਕੌਣ ਹੈ ਜੋ ਤੇਰਾ ਿੲਹ ਹਾਲ ਕਰ ਗਿਆ
ਮੈ ਮੁਸਕਰਾ ਕੇ ਕਹਿੰਦਾ ਹਾ.....ਉਸਦਾ ਨਾਂ ਹਰ ਕਿਸੇ ਦੇ ਬੱੁਲਾਂ ਤੇ ਚੰਗਾ ਨਹੀਂ ਲਗਦਾ.......!!!!
Share On Whatsapp
ਕਈਆਂ ਨੂੰ ਸ਼ੌਂਕ ਹੁੰਦਾ # ਕੁੜੀਆਂ 👰 ਦਾ
ਸਾਡੀ ਤਾਂ # ਯਾਰਾਂ👬 ਨਾਲ ਬੱਲੇ ਬੱਲੇ ਆ
ਕਿਉਂਕਿ ਸਾਡੀ ਨਜਰ ਵਿੱਚ ਕੁੜੀਆਂ🙇 #ਯਾਰਾਂ👬 ਤੌਂ ਥੱਲੇ ਆ।
Share On Whatsapp
ਹਰ ਚੀਜ਼ ਕਿਸਮਤ ਤੇ ਛੱਡੀ ਜਾਵੇ
ਤਾਂ
ਕਿਸਮਤ ਕੁੱਝ ਵੀ ਪਲੇ ਨਹੀ ਛੱਡਦੀ....
Share On Whatsapp
ਰੋਜ ਘਟ ਤੋ ਘਟ 1 ਅਜਨਬੀ ਵਿਅਕਤੀ ਨੂੰ ਦੇਖ ਕੇ ਹੱਸੋ
ਤਾ ਕਿ ਉਹ ਆਪਣੀ ਸਾਰੀਆਂ ਮੁੁਸ਼ਿਕਲਾ ਭੁਲ ਕੇ ਇਹ ਸੋਚੇ ਕੀ
.
.
ਇਹ ਸਾਲਾ ਹੈ ਕੋਣ ਸੀ 😰😰😆😂
Share On Whatsapp
ਆਪਣੇ ਹੀ # ਸਾਹਾਂ ਦਾ ਕਰਜ਼ 💰 ਜਿਹਾ ਲੱਗਦਾ 🙁
ਕਦੇ ਕਦੇ # ਜਿਉਣਾ ਵੀ ਫਰਜ਼ 👣 ਜਿਹਾ ਲੱਗਦਾ 👈
Share On Whatsapp
ਕਾਤਲ ਜੇ ਨੈਂਨ 👀 ਤੇਰੇ ਹੋਨਗੇ 👰ਰਕਾਨੇ ਨੀ__ਖਾਨ ਦੇ ਤਾਂ 💞ਪੱਕੇ ਬਿੱਲੋ ਯਾਰਾਂ👬👬ਨਾਲ ਯਰਾਨੇ ਨੀ__ਜਿਹਦੇ ਨਾਲ 🎀 ਯਾਰੀ ਉਹਤੋਂ ਜਾਨ 👌ਵਾਰ ਦਈਏ__ਯਾਰਾਂ ਬਿਨਾਂ 👬 ਕੱਟ ਦੇ ਨਾ ਬਿੰਦ ਬੱਲੀੲੇ 🌷🌷🌷
Share On Whatsapp
ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,,
ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..
Share On Whatsapp
ਰੱਬਾ ਪੈਸਾ ਦੇਈ ਐਨਾ, ਕੀ ਮੈਂ ਰੋਟੀ ਖਾ ਸਕਾਂ .
ਹਿੰਮਤ ਦੇਈ ਐਨੀ, ਕੀ ਮੈ ਆਪ ਕਮਾ ਸਕਾ.......
Share On Whatsapp
ਅੱਖ ਖੁੱਲਦੇ ਹੀ # ਯਾਦ ਆ ਜਾਂਨੀ ਏ # Moto ,...
# ਕਮਲੀਏ ਮੂੰਹ ਹੱਥ ਤਾਂ ਧੋ ਲੈਣ ਦਿਆ ਕਰ...
Share On Whatsapp