Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਲਿੱਖਦਾ ਕੁੱਝ ਐਸਾ ਤੇਰੇ ਦਿਲ ਨੂੰ ਛੂ ਜਾਵੇ
ਹਾਏ ਪੜ੍ਹਦੇ ਹੀ ਪੜ੍ਹਦੇ ਤੂੰ ਮੇਰੀ ਹੋ ਜਾਵੇ
Share On Whatsapp
ਪੈਸੇ ੲਿਨਸਾਨ ਨੂੰ ਓੁਪਰ ਲੈਜਾ ਸਕਦੇ..ਪਰ ੲਿਨਸਾਨ ਪੈਸੇ ਨੂੰ ੳੁਤੇ ਨੀ ਲੈਜਾ ਸਕਦਾ....!!!!
Share On Whatsapp
ਛੱਡ ਕੇ ਮੈਦਾਨ ਉਹੀ ਭੱਜਦੇ ਜਿਹੜੇ ਬੰਦੇ ਹੁੰਦੇ ਦੁੱਕੀ ਦੇ . ਜਿਉਣਾ ਔਖਾ ਹੋਜੂ ਤੂੰ ਛੱਡ ਦੇ ਸ਼ਰੀਫੀ, ਇਹ ਸਬ ਯਾਰ ਜੁੱਤੀ ਦੇ
Share On Whatsapp
ਕੋੲੀ ਵੀ ਰੁਕਾਵਟ ਪੰਜਾਬੀਅਾਂ ਨੂੰ ਅੱਗੇ ਵੱਧਣ ਤੋਂ ਰੋਕ ਨਹੀਂ ਸਕਦੀ .......
ਬਸ ਰੱਸਤੇ ਵਿੱਚ ਕਿਤੇ ਲੰਗਰ ਨਾ ਲੱਗਾ ਹੋਵੇ ....!
Share On Whatsapp
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ
Share On Whatsapp
ਕਹਿੰਦੀ ਤੁਹਾਨੂੰ ਡਰ ਨੀ ਲੱਗਦਾ ਮੇਰੇ
ਵੀਰ velly ਨੇ,,ਮੇ ਕਿਹਾ [] ਆ
ਜਿਹਡ਼ੇ ਮੇਰੇ ਨਾਲ ਗੱਰੁਪ ਵਿੱਚ aDD ਆ ਇਹ
ਕਿਹੜੇੇ ਮਾਤਾ ਦੇ ਭਗਤ ਨੇ....🔫🔫
Share On Whatsapp
ਲੱਖਾਂ ਚਿਹਰੇ ਦੇਖੇ ਇਸ ਦੁਨੀਆਂ ਤੇ ਸੋਹਣਿਆਂ
ਪਰ ਤੇਰੇ ਵਾਂਗੂ
ਕੋਈ ਦਿਲ ਉੱਤੇ ਟਿਕਿਆ ਨੀ
Share On Whatsapp
ਜਦੋ ਕੁੰਡੀਆਂ ਮੁੱਛਾਂ ਨੂੰ ਵੱਟ ਦਈਏ, ਤਾਂ ਟੇਢੀ ਪੱਗ ਰੂਪ ਸਵਾਰ ਦੀ ਏ
.
ਫੇਰ ਲੋਕਾਂ ਦੇ ਵਿਚ ਗੱਲ ਚਲਦੀ, ਟੌਹਰ ਵੱਖਰੀ ਬਈ ਇਹ ਸਰਦਾਰ ਦੀ ਏ
Share On Whatsapp
ਲਾ ਕੇ ਗਲਾਸੀ ਮੁੰਡਾ ਹੁਣ ਹੋ ਗਿਆਂ ਟੈਟ ਨੀ __
ਕਹਿੰਦਾ "Obama" ਦੀ ਕੁੜੀ ਨਾਲ ਹੁਣ ਮੈਂ ਕਰੂ
"Chat" ਨੀ
Share On Whatsapp
ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ👊 🏻ਰਾਤਾ ਥਾਣੇਆ🚓ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ
Share On Whatsapp
😒ਕਹਿੰਦੀ TuSi 🙍ਬਾਹਲੀ #Att ਕਰਾਂਦੇ ੳ ___☺ਮੈਂ KeHa ___ #👬VehLa ਬੰਦਾ ਹੋਰ ਕਰ ਵੀ ਕੀ ਸਕਦਾ_👌✌
Share On Whatsapp
ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮਨਦੀ ਹੈ ਤਾ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸਚਾ ਹੁੰਦਾ ਹੈ।
Share On Whatsapp
ਕੁੜੀਏ..!
ਤੂੰ ਸਾਡੀ ਰੀਸ ਕਿੱਥੇ ਕਰਲੇਂਗੀ
ਜਿੰਨਾ ਕੁ ਦੇਸੀ ਘਿਉ ਤੂੰ ਖਾਂਦੀ ਆ
ਓਨਾ ਤਾਂ ਯਾਰ ਮੁੱਛ ਨੂੰ ਲਾਉਂਦੇ ਆ.
Share On Whatsapp
ਮੇਰੀ ਕੁੜੀਆਂ ਨੂੰ ਹੱਥ👏🏻👏🏻 ਜੋੜ ਕੇ ਬੇਨਤੀ ਆ ਕੇ।।ਮੂੰਹ ਬੰਨ ਕੇ ਬਾਹਰ ਨਾ ਨਿਕਲਿਆ ਕਰੋ।।ਮੇਰੇ ਬਾਪੂ ਮੈਨੂੰ ਗਾਲਾਂ ਕਡਦਾ ਆ ।।ਕੇ ਤੂੰ ਕੰਮ ਨੂੰ ਹਥ ਨੀ ਲਾਉਂਦਾ ।। ਔ ਕੁੜੀ ਦੇਖ ਤੂੜੀ ਦੀ ਟਰਾਲੀ ਲਾਹ ਕੇ ਆਈ ਆ।।
😀😀🤓🙄
Share On Whatsapp
ਅਸੀਂ ਸੱਜਣ ਸੱਜਣ ਕਹਿੰਦਿਆਂ ਨੇ ਸਾਰੇ ਜੱਗ ਨਾਲੋਂ ਨਾਤਾ ਤੋੜ ਲਿਆ
ਪਰ ਸਾਡੇ ਸੋਹਣੇ ਸੱਜਣਾ ਨੇ ਕਿਸੇ ਹੋਰ ਨਾਲ ਰਿਸ਼ਤਾ ਜੋੜ ਲਿਆ😔
Share On Whatsapp
👉🏻ਕਰਮਾਂ ਨੂੰ ਫਲ ਲਗਦੇ ਨੇ..ਕੁੱਝ ਨੀਂ ਮਿਲਦਾ wAiT ਨਾਲ.. ⚔..ਸੜ-ਸੜ ਕੇ ਜੀਣਾ ਛੱਡ ਦੋ..ਕੱਖ ਨੀਂ ਮਿਲਦਾ hAtE ਨਾਲ...⚔👌🏻👌🏻
Share On Whatsapp
👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ
Share On Whatsapp
ਨੀ ਸ਼ਿਮਲੇ ਦਾ ਬਣ ਗਿਆ plan ਅੱਜ ਦਾ
ਨੀ ਅੜੀ ਸੀ ਗਰਾਰੀ ਜਿਥੇ ਤੇਰੇ ਯਾਰ ਦੀ
ਨੀ ready ਹੋ ਕੇ ਚੌਂਕ ਵਿੱਚ ਆਜਾ ਗੋਰੀਏ
ਨੀ ਗੱਡੀ ਆਉਂਦੀ ਜੱਟ ਦੀ ਫਾਕਾਰੇ ਮਾਰਦੀ
Share On Whatsapp
#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..💓
#ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓
Share On Whatsapp
ਵਕਤ ਨੂਰ ਨੂੰ ਬੇ - ਨੂਰ ਬਣਾ ਦਿੰਦਾ ਹੈ ਫਕੀਰ ਨੂੰ ਹਜ਼ੂਰ ਬਣਾ ਦਿੰਦਾ ਹੈ ਜੇ ਵਕਤ ਬਦਲਣ ਤੇ ਆ ਜਾਵੇ ਕੋਲੇ ਨੂੰ ਕੋਹਿਨੂਰ ਬਣਾ ਦਿੰਦਾ ਹੈ
Share On Whatsapp
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ
ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
Share On Whatsapp
ਕੋਈ ਵੀ ਵਿਅਕਤੀ ਸਾਡਾ ਮਿੱਤਰ ਜਾਂ ਦੁਸ਼ਮਣ ਬਣਕੇ ਸੰਸਾਰ ਵਿੱਚ ਨਹੀਂ ਆਉਂਦਾ
ਸਾਡਾ ਵਿਵਹਾਰ ਅਤੇ ਸ਼ਬਦ ਹੀ ਲੋਕਾਂ ਨੂੰ ਮਿੱਤਰ ਅਤੇ ਦੁਸ਼ਮਣ ਬਣਾਉਂਦੇ ਹਨ
Share On Whatsapp
ਕੋਈ ਮਿਲ ਜਾਉ ਤੇਰੇ ਵਰਗਾ,
ਇਹ ਨਈ ਹੋ ਸਕਦਾ
ਪਰ ਕੋਈ ਮਿਲ ਜਾਉ ਸਾਡੇ ਵਰਗਾ,
ਏਨਾ ਸੌਖਾ ਇਹ ਵੀ ਨਹੀ ਹੋ ਸਕਦਾ
Share On Whatsapp
ਕੂੰਡੇ ਟੁੱਟ ਗਏ ਨੇ ਤਾਕੀ ਦੇ
ਸੱਜਣਾਂ ਵੇ ਲੈ ਖ਼ਬਰਾਂ
ਸਾਹ ਥੋੜੇ ਜਿਹੇ ਬਾਕੀ ਨੇ ।
Share On Whatsapp
#ਟੇਕੇ ਮੱਥੇ ਪਾਪ ਕਮਾਏ #ਕਿਥੇ ਕੱਟਦੇ ਨੇ ,
ਦੁੱਖ ਦੱਸਕੇ ਨਹੀਂ #ਯਾਰਾਂ , ਹੱਸ ਕੇ ਘੱਟਦੇ ਨੇ ! #ਹੱਸ ਕੇ ਘੱਟਦੇ ਨੇ
Share On Whatsapp