Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
👉🏻ਕਰਮਾਂ ਨੂੰ ਫਲ ਲਗਦੇ ਨੇ..ਕੁੱਝ ਨੀਂ ਮਿਲਦਾ wAiT ਨਾਲ.. ⚔..ਸੜ-ਸੜ ਕੇ ਜੀਣਾ ਛੱਡ ਦੋ..ਕੱਖ ਨੀਂ ਮਿਲਦਾ hAtE ਨਾਲ...⚔👌🏻👌🏻
Share On Whatsapp
ਨੀ ਸ਼ਿਮਲੇ ਦਾ ਬਣ ਗਿਆ plan ਅੱਜ ਦਾ
ਨੀ ਅੜੀ ਸੀ ਗਰਾਰੀ ਜਿਥੇ ਤੇਰੇ ਯਾਰ ਦੀ
ਨੀ ready ਹੋ ਕੇ ਚੌਂਕ ਵਿੱਚ ਆਜਾ ਗੋਰੀਏ
ਨੀ ਗੱਡੀ ਆਉਂਦੀ ਜੱਟ ਦੀ ਫਾਕਾਰੇ ਮਾਰਦੀ
Share On Whatsapp
👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ
Share On Whatsapp
ਵਕਤ ਨੂਰ ਨੂੰ ਬੇ - ਨੂਰ ਬਣਾ ਦਿੰਦਾ ਹੈ ਫਕੀਰ ਨੂੰ ਹਜ਼ੂਰ ਬਣਾ ਦਿੰਦਾ ਹੈ ਜੇ ਵਕਤ ਬਦਲਣ ਤੇ ਆ ਜਾਵੇ ਕੋਲੇ ਨੂੰ ਕੋਹਿਨੂਰ ਬਣਾ ਦਿੰਦਾ ਹੈ
Share On Whatsapp
#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..💓
#ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓
Share On Whatsapp
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ
ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
Share On Whatsapp
ਕੋਈ ਵੀ ਵਿਅਕਤੀ ਸਾਡਾ ਮਿੱਤਰ ਜਾਂ ਦੁਸ਼ਮਣ ਬਣਕੇ ਸੰਸਾਰ ਵਿੱਚ ਨਹੀਂ ਆਉਂਦਾ
ਸਾਡਾ ਵਿਵਹਾਰ ਅਤੇ ਸ਼ਬਦ ਹੀ ਲੋਕਾਂ ਨੂੰ ਮਿੱਤਰ ਅਤੇ ਦੁਸ਼ਮਣ ਬਣਾਉਂਦੇ ਹਨ
Share On Whatsapp
ਕੋਈ ਮਿਲ ਜਾਉ ਤੇਰੇ ਵਰਗਾ,
ਇਹ ਨਈ ਹੋ ਸਕਦਾ
ਪਰ ਕੋਈ ਮਿਲ ਜਾਉ ਸਾਡੇ ਵਰਗਾ,
ਏਨਾ ਸੌਖਾ ਇਹ ਵੀ ਨਹੀ ਹੋ ਸਕਦਾ
Share On Whatsapp
#ਟੇਕੇ ਮੱਥੇ ਪਾਪ ਕਮਾਏ #ਕਿਥੇ ਕੱਟਦੇ ਨੇ ,
ਦੁੱਖ ਦੱਸਕੇ ਨਹੀਂ #ਯਾਰਾਂ , ਹੱਸ ਕੇ ਘੱਟਦੇ ਨੇ ! #ਹੱਸ ਕੇ ਘੱਟਦੇ ਨੇ
Share On Whatsapp
ਕੂੰਡੇ ਟੁੱਟ ਗਏ ਨੇ ਤਾਕੀ ਦੇ
ਸੱਜਣਾਂ ਵੇ ਲੈ ਖ਼ਬਰਾਂ
ਸਾਹ ਥੋੜੇ ਜਿਹੇ ਬਾਕੀ ਨੇ ।
Share On Whatsapp
ਅਸੀਂ ਵੀ ਆਦਤਾਂ ਪਾ ਲਈਆਂ, ਹੁਣ ਇੱਕਲੇ ਰਹਿਣ ਦੀਆਂ
ਕੌਣ ਕਿਸੇ ਪਿੱਛੇ ਮਰਦਾ, ਇਹ ਸਭ ਗੱਲਾਂ ਕਹਿਣ ਦੀਆਂ।
Share On Whatsapp
ਜਦੋਂ ਤੱਕ ਖੁਦ ਤੇ ਨਾ ਬੀਤੇ ਅਹਿਸਾਸ ਤੇ
ਜਜ਼ਬਾਤ ਮਜ਼ਾਕ ਹੀ ਲੱਗਦੇ ਨੇ💯🙏
Share On Whatsapp
ਮੈਂ ਜਿੰਦਗੀ ਚ ਦੋ ਚੀਜਾਂ ਜਮਾ ਹੀ ਸਾਫ਼ ਰਖੀਆਂ..
..
.
ਇਕ ਦਿਲ ਤੇ ਦੂਜੀ ਅੰਗ੍ਰੇਜੀ ਵਾਲੀ ਕਿਤਾਬ .
Share On Whatsapp
ਜਦੋ ਹੋਈ ਸੀ ਮੁਹਬੱਤ ਤਾ ਲਗਿਆ
ਕੋਈ ਚੰਗੇ ਕੰਮ ਦਾ ਅਸਰ ਹੈ,
ਖਬਰ ਨਹੀ ਸੀ ਮੈਨੁੰ,
ਕੇ ਗੁਨਾਹਾ ਦੀ ਇਸ ਤਰਾ ਦੀ ਵੀ ਸਜ਼ਾ ਹੁੰਦੀ ਹੈ
Share On Whatsapp
ਮੈਂ ਉਸ #ਕਿਸਮਤ ਦਾ #ਖਿਡੌਣਾ ਹਾਂ... ਜੋ ਮੈਨੂੰ ਰੋਜ਼ #ਜੋੜਦੀ ਆ ਫੇਰ ਤੋਂ #ਤੋੜਨ ਲਈ
Share On Whatsapp
ਖੂਬਸੁਰਤ ਤਾ ਕੋਈ ਨੀ ਹੁੰਦਾ
ਖੂਬਸੁਰਤ ਸਿਰਫ ਖਿਆਲ ਹੁੰਦਾ ਏ
ਸ਼ਕਲ ਸੂਰਤ ਤਾ ਰੱਬ ਦੀਆ ਦਾਤਾ
ਦਿਲ ਮਿਲਿਆ ਦਾ ਸਵਾਲ ਹੁੰਦਾ ਏ
Share On Whatsapp
ਮੈਂ ੲੇਨਾ ਤਾਂ ਨੀ ਕਹਿ ਸਕਦਾ ਕਿ ਤੂੰ ਹਰ ਵੇਲੇ ਮੇਰੇ ਬਾਰੇ ਹੀ ਸੋਚਦੀ ਹੋਵੇਗੀ ...
ਭਾਂਵੇ ਮੈਂ ਦੋ ਕੁ ਪਲਾ ਲਈ ਆਵਾਂ,ਪਰ ਤੇਰੇ khyalan ਚ ਆਉਦਾ ਜਰੂਰ ਹੋਵਾਂਗਾ ...
Share On Whatsapp
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,
↓ ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ।।
Share On Whatsapp
khendi
ਰੋਜ਼ ਸਵੇਰੇ ਜੂਸ ਨਾਲ ਸੈਂਡਵਿਚ ਖਵਾੲਿਅਾ ਕਰੂੰਗੀ.
ਤੂੰ ਹਾਂ ਤੇ ਕਰ ਸੋਹਣਿਅਾਂ..
ਤੈਨੂੰ ਗੁਡ ਮੋਰਨਿੰਗ ਜਾਨੂੰ ਕਹਿ ਕੇ ਵੀ ੳੁਠਾੲਿਅਾ ਕਰੂੰਗੀ..
Share On Whatsapp
ਖੌਫ਼😭 ਤੂੰ ਸਾਡਾ ਉਹਨਾਂ ਤੋ ਪੁੱਛ,😯
ਜਿਹੜੇ ਆਪਣੀAa 🙆ਸਹੇਲੀ ਨੂੰ ਕਹਿੰਦੇ ਆ ਕਿ.
ਇਹਨੂੰ Block ਕਰਦੇ
Share On Whatsapp
ਦਿਲ ਜਦੋਂ ਕਿਸੇ ਦੇ ਖਿਅਾਲਾਂ
ਵਿੱਚ ਖੋ ਜਾਂਦਾ ਏ
ਸਮਝ ਲੋ ਉਸਨੂੰ ਕਿਸੇ ਨਾਲ
ਪਿਅਾਰ ਹੋ ਜਾਂਦਾ ਏ
Share On Whatsapp
ਦੁਸ਼ਮਣ ਖੰਘ ਕੇ ਲੰਘ ਜਾਵੇ ਤਾਂ ਕੋਈ ਗੱਲ ਨਹੀਂ,ਪਰ ਜਦੋਂ ਮਿੱਤਰ ਚੁੱਪ ਕਰਕੇ ਲੰਘ ਜਾਵੇ ਤਾਂ ਬਹੁਤ ਦੁੱਖ ਹੁੰਦਾ,
Share On Whatsapp
ਜਿਹਨਾ ਦੀ ਤਮੰਨਾ ਦਿਲ ਵਿੱਚ ਸੀ,ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ,ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ,ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ
Share On Whatsapp
ਮਨ ਵੀ ਕੈਸਾ ਖੂਹ ਹੈ
ਜਿੰਨਾ ਭਰਾਂ ਓਨਾ
ਹੋਰ ਖਾਲੀ ਹੁੰਦਾ ਹੈ
ਨਾ ਇਹ ਚੀਜ਼ਾਂ ਨਾਲ ਭਰਦਾ
ਨਾ ਖਾਹਸ਼ਾਂ ਨਾਲ
ਇਸ ਨੂੰ ਭਰੇ ਬਗੈਰ
ਕਿਵੇਂ ਆਵਾਂ ਤੇਰੇ ਕੋਲ
ਕੀ ਇਸ ਨੂੰ ਲੰਘ ਆਵਾਂ
ਟੱਪ ਆਵਾਂ
ਕੀ ਇਸ ਨੂੰ ਰਹਿਣ ਦੇਵਾਂ
ਇਵੇਂ ਹੀ
ਖਾਲੀ ਖਾਲੀ
ਮੇਰੇ ਊਣੇ ਮਨ ਨਾਲ ਮੈਨੂੰ
ਕੀ ਤੂੰ ਕਬੂਲ ਕਰ ਲਵੇਂਗਾ
Share On Whatsapp
ਕਹਿੰਦੀ ਮੈਂ ਤਾਂ ਉਸ ਮੁੰਡੇ ਨਾਲ ਯਾਰੀ ਲਾਂਉ
ਜਿਹੜਾ ਲੜਾਈ ਝਗੜੇ ਤੋਂ ਦੂਰ ਰਹਿੰਦਾ ਹੋਵੇ,
.
ਹੁਣ ਉਹਨੂੰ ਕਿਵੇਂ ਦੱਸੀਏ ਸਾਡੇ ਤਾਂ ਕੁੱਤੇ ਦਾ ਨਾਂ ਵੀ
ਲਾਦੇਨ ਅਾ ___
Share On Whatsapp