Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਅੱਖ ਚੜੀ ਦੇਖ...
ਮੂੱਛ ਖੜੀ ਦੇਖ Time ਅਾਗਿਅਾ
ਮਿੱਤਰਾ ਦਾ ਤੂੰ ਬੱਸ ਘੜੀ ਦੇਖ..
Share On Whatsapp
karu ki oo match ☝Das sade nall da..,✊
😏JiNu KuRte ✊pajame Bdde odd lagde
Share On Whatsapp
ਪਾਟੇ ਹੋਏ ਪੱਲੇ ਨੂੰ ਸਿਤਾਰੇ ਸੱਜੇ ਹੋਏ ਨੇ. ਤੂੰ ਐਨਾ ਦਿੱਤਾ ਪਾਤਸ਼ਾਹ ਕਿ ਨਜ਼ਾਰੇ ਬੱਜੇ ਹੋਏ ਨੇ
Share On Whatsapp
ਕਦੀ ਫੁਕਰਪੁਣੇ ਚ ਆ ਕੇ ਸਟੇਟਸ ਨਹੀਂ ੳੁ ਪਾਈਦਾ
ਟੈਮ ਆਓੁਣ ਤੇ ਕਦੇ ਯਾਰਾਂ ਨੂੰ ੲਿਕੱਲਾ ਛੱਡ ਕੇ ਨੀ ਜਾਈਦਾ
ਬੰਦਾ ਅਮੀਰ ਹੋਵੇ ਜਾਂ ਗਰੀਬ ਯਾਰੀ ਦਾ ਮੁਲ ਪੂਰਾ ਪਾਈਦਾ
ਕੁੜੀ ਜਾਂ ਪੈਸੇ ਖਾਤਿਰ ਯਾਰ ਜੋ ਛੱਡਦਾ ਏਹੋ ਜਿਹਾ ਬੰਦਾ ਯਾਰਾਂ ਨੂੰ ਨਹੀਂ ਚਾਹੀਦਾ...
Share On Whatsapp
ਪਹਿਲੇ ਨਾਰ ਨਾਲ ਪਾਈ ਯਾਰੀ
ਜਦੋ ਛੱਡਗੀ ਫਿਰ ਬੋਤਲ ਹੋਗੀ ਪਿਆਰੀ
ਨਾਰ ਨੇ ਫਰਜ ਨਿਭਾਈਆਂ ਬਰਬਾਦੀ ਦਾ
ਬੋਤਲ ਸ਼ਮਸ਼ਾਨ ਤੱਕ ਲਿਜਾਣ ਦੀ ਨਿਭਾ ਰਹੀ ਜਿਮੇਵਾਰੀ
Share On Whatsapp
ਔਖੇ ਵੇਲੇ ਜਦੋ ਸਾਨੂੰ ਲੋੜ ਪਈ, ਜਿੰਨਾ-੨ ਦਿੱਤੇ ਨੇ ਸਹਾਰੇ ਯਾਦ ਰਹਿਣਗੇ... ਮੌਤ ਭਰੇ ਰਾਹ ਤੇ ਇਕੱਲੇ ਸੀ ਤੁਰਦੇ, ਜਿੰਨਾ-੨ ਦਿੱਤੇ ਜਿਉਣ ਦੇ ਇਸ਼ਾਰੇ ਯਾਦ ਰਹਿਣਗੇ.... ਸੱਜਣਾ ਨੇ ਔਖੇ ਵੇਲੇ ਮਿਹਣੇ ਮਾਰੇ, ਚੱਲ ਉਹਨਾਂ ਦੇ ਵੀ ਦਿੱਤੇ ਇਹ ਨਜਾਰੇ ਯਾਦ ਰਹਿਣਗੇ.... ਸਾਡੀ ਹੀ ਜਾਨ ਬਣ ਜਾਨ ਜਿੰਨਾ ਕੱਢ ਲਈ, ਸਾਨੂੰ ਉਹ ਜਾਨ ਤੋਂ ਪਿਆਰੇ ਯਾਦ ਰਹਿਣਗੇ....
Share On Whatsapp
ਹਾਰ ਹੁੰਦੀ ਜੇ ਯਾਰ ਵੀ ਦੇਵਣ ਨਾ ਢੋਈ
ਵੱਸਦੀ ਦੁਨੀਆ ਉਜੜੇ ਮਰੇ ਸੱਜਣ ਕੋਈ
ਦੇਬੀ ਕਿੱਧਰੇ ਆਪਣੇ ਭੁੱਲ ਜਾਣ ਜੇ ਸਾਰਾਂ
ਲੋਕੋ ਇਹਦੇ ਵਰਗੀਆਂ ਨਾ ਜੱਗ ਤੇ ਹਾਰਾਂ
Share On Whatsapp
ਲੜਕੀ... ਤਸੀ ਲੜਕੇ ਸਾਰੇ ਇਕੋ ਜਹੇ ਕਿਉ ਹੁੰਦੇ ਓ
ਲੜਕਾ ... ਕਿਉਕਿ ਅਸੀ ਮੇਕੱਪ ਨਹੀ ਕਰਦ
Share On Whatsapp
ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ
ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ
Share On Whatsapp
ਆਪ ਭਾਵੇਂ jatti ਚਿੱਟੇ ਗੌਰੇ ਰੰਗ ਦੀ___|| ਸਾਂਵਲੇ ਜਹੇ jatt ਲਈ ਦੁਆਵਾਂ ਮੰਗਦੀ_
Share On Whatsapp
ਸਾਨੂੰ ਰੋਕਣਾ ਤਾਂ ਗਲ ਤੇਰੇ ਵੱਸ ਦੀ ਨੲੀ
FaN ਹੋਗੀ ਸਾਡੀ ਤੂੰ ਵੀ ਪਰ DasDi ਨ
Share On Whatsapp
ਯਾਰੀ ਲਾਉਣ ਨੂੰ ਕਰੁ ਗਾ ਤੇਰਾ ਚਿੱਤ ਬੱਲੀਏ
.
ਸੁੱਖ ਮੰਗਿਆ ਕਰੇ ਗੀ ਮਿੱਤਰਾ ਦੀ ਨਿੱਤ ਬੱਲੀਏ
Share On Whatsapp
ਜਦੋਂ ਹੋਈਦਾ ਤਿਆਰ ਫਿਰ ਲਾਈਦੀ ਪੂਰੀ ਰੀਝ ਆ
ਫਿਰ ਤਾਂ ਮੇਮ ਵੀ ਫੇਲ ਕਰ ਦੇਈਏ ਆ ਹੀਰੋਇਨ ਕੀ ਚੀਜ ਆ
Share On Whatsapp
ਜਦੋ ਬੀਬਾ ਤੇਰਾ TYM ਸੀ ਤੂੰ ਅੱਗ ਲਾਉਂਦੀ ਸੀ" ..
ਹੁਣ sada TYM ਆ ਦੇਖੀ ਕਿਦਾਂ ਭਾਂਬੜ ਮਚਦੇ ਆ
Share On Whatsapp
ਖ਼ਵਾਹਿਸ਼ ਨਹੀ ਕਿ ਹਰ ਕੋਈ ਤਾਰੀਫ਼ ਕਰੇ_
ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ..
Share On Whatsapp
ਸੱਜਣਾ ਪਿਆਰ ਤਾਂ ਦਿਲ ਤੇਨੂੰ ਅੱਜ ਵੀ ਕਰਦਾ ਹਹੈ॥
ਪਰ ਅਫਸੋਸ ਤੂੰ ਬਦਲ ਗਿਆ ਹੈ
Share On Whatsapp
ਇੱਕ ਦਿਨ ਮੈਂ ਦਿਲ ਨੂੰ ਪੁੱਛਿਆ:
“ਵਾਦਿਆਂ ਤੇ ਯਾਦਾਂ ਵਿੱਚ ਕੀ ਫ਼ਰਕ ਹੈ ?
ਦਿਲ ਨੇ ਜਵਾਬ ਦਿੱਤਾ
“ਵਾਦੇ ਇਨਸਾਨ ਤੋੜਦਾ ਹੈ
ਅਤੇ ਯਾਦਾਂ ਇਨਸਾਨ ਨੂੰ ਤੋੜ ਦਿੰਦੀਆਂ ਹਨ!!
Share On Whatsapp
ਆਪਣੀ ਨਜ਼ਰ ਹਮੇਸਾ ਨੀਵੀਂ ਰੱਖੋ
ਕਿਉਂਕਿ
ਇਕ ਤੇ #ਲੋਕ ਤੂਹਾਨੂੰ ਸ਼ਰੀਫ਼ ਸਮਝਣਗੇ
ਤੇ ਦੂਜਾ
.
.
.
.
ਥੱਲੇ ਡਿੱਗੇ #ਪੈਸੇ ਵੀ ਲੱਭ ਸਕਦੇ ਨੇ..
Share On Whatsapp
Hor kujh nai chahida zindagi cho .!!! Bas u 💁👈
sdaa muskurandi reh aina e bohat a ..!!
Share On Whatsapp
ਮੇਰੇ ਕੋਲ ਬਹੁਤੀ ਦੌਲਤ ਨਹੀਂ ਹੈ ਪਰ ਪਿਆਰ ਨਾਲ ਸਾਰੀ ਦੁਨੀਆ ਖਰੀਦਣ ਦੀ ਕਾਬਲੀਅਤ ਹੈ..!!
Share On Whatsapp
ਮੁਫਤ ਵਿੱਚ ਤਾਂ ਸਿਰਫ ਮਾਂ ਬਾਪ ਦਾ ਪਿਆਰ ਹੀ ਮਿਲਦਾ ਹੈ.
ਬਾਕੀ ਹਰ ੲਿੱਕ ਰਿਸ਼ਤੇ ਦੀ ਕੀਮਤ ਚਕਾਉਣੀ ਪੈਂਦੀ ਹੈ….!!!!
Share On Whatsapp
ਰਿਸਤੇ ਵੀ ਰੋਟੀ ਵਰਗੇ ਹੀ ਨੇ
ਮਾੜੀ ਜਿਹੀ ਅੱਗ ਤੇਜ ਹੋਈ ਨਹੀ ਕਿ
ਸੜ ਕੇ ਸੁਆਹ ਹੋ ਜਾਂਦੇ ਆ ...
Share On Whatsapp
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।
Share On Whatsapp
ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ !….. ਕਿਸੇ ਨੂੰ ਨਾ ਮਿਲਣ ਦੀ ਉਮੀਦ ‘ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ…
Share On Whatsapp
ਫੇਰ ਕੋਈ ਪੁਰਾਣਾ ਅੱਜ ਦੁੱਖ ਯਾਦ ਆ ਗਿਆ,
ਚੰਨ ਵੇਖਿਆ ਤਾਂ ਤੇਰਾ ਮੁੱਖ ਯਾਦ ਆ ਗਿਆ,
ਮੇਰੇ ਵਾਂਗੂੰ ਤੇਰੀਆਂ ਯਾਦਾਂ ਨੂੰ ਬੈਠਾ ਸਾਂਭੀ ਜੋ,
ਪਿੰਡ ਦੇ ਪੁਰਾਣੇ ਖ਼ੂਹ ਦਾ ਰੁੱਖ ਯਾਦ ਆ ਗਿਆ!
Share On Whatsapp