Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
♥ ਰੂਹਾਂ ਤੇ ਵੀ ਦਾਗ਼ ਅਾ ਜਾਂਦੇ ਨੇ......
ਜਦੋਂ ਦਿਲ ਦੀ ਥਾਂ ਦਿਮਾਗ਼ ਅਾ ਜਾਂਦੇ ਨੇ
Share On Whatsapp
ਮੇਰਾ ਯਾਰ ਸੋਹਣਾ ਹੱਦੋਂ ਵੱਧ,
ਜਿਵੇਂ ਚਾਨਣ ਕੋਈ ਹਨੇਰੇ ਵਿੱਚ,
ਫੁੱਲ ਦੇਖ ਕੇ ਉਹਨੂੰ ਖਿੜਦੇ ਨੇ,
ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ. .
Share On Whatsapp
ਅਸੂਲ :- ਪੱਕੇ
ਸੁਭਾਅ :- ਕੱਬਾ
ਨਸ਼ਾ :- ਯਾਰੀ ਦਾ
ਪਿਅਾਰ :- ਮਾਂ ਦਾ
ਡਰ :- ਬਾਪੂ ਦਾ
ਪਸੰਦ :- ਵਾਹਿਗੁਰੂ
Share On Whatsapp
ਜਿਹਨਾਂ ਨੂੰ #ਜੱਟੀ #ਜ਼ਹਿਰ ਲੱਗਦੀ ਅਾ..
ਓ 1 ਗੱਲ #ਚੇਤੇ ਰੱਖ਼ਣ .....
K ਓਹਨਾਂ ਲੲੀ ਮੈਂ ....
#ਥੋੜੀ ਜਿਹੀ E #ਬਹੁਤ ਅਾ
Share On Whatsapp
ਜਿੰਨੀ #ਲੋੜ ਹੋਵੇ; ਓਨਾ ਹੀ ਅਾ ਬੋਲਦੇ..
ਗੱਲ ਗੱਲ ਤੇ ਨੀ; ਮਾਰਦੇ #ਟਪੂਸੀਅਾਂ..
Share On Whatsapp
🙏 ਕੱਚੇ ਚਾਹੇ ਪੱਕੇ ਅਾਖ਼ਿਰ ਖ਼ੁਰ ਜਾਣਾ ...
#ਨੀਵੇਂ E ਠੀਕ ਅਾਂ; #ੳੁੱਚਿਅਾਂ ਨੇ ਵੀ ਤੁਰ ਜਾਣਾ
Share On Whatsapp
ਆਪਣੀ ਨਿਅਤ ਤੇ ਜਰਾ ਗੌਰ ਕਰਕੇ , ਮੁਹੱਬਤ ਕਿੰਨੀ ਸੀ ਤੇ ਮਤਲਬ ਕਿੰਨਾ ਸੀ ।
Share On Whatsapp
ਨਿਭਾਉਣ ਵਾਲਿਆ ਦੀ ਗੱਲ ਹੋਰ ਹੁੰਦੀ ਆ..... ਲੋੜ ਵੇਲੇ ਕੰਮ ਆਉਣ ਵਾਲਿਆ ਦੀ ਗੱਲ ਹੋਰ ਹੁੰਦੀ ਆ ....ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.....ਇੱਕ ਅਵਾਜ ਤੇ ਆਉਣ ਵਾਲੇ ਯਾਰਾਂ ਦੀ ਗੱਲ ਹੋਰ ਹੁੰਦੀ ਆ ......
Share On Whatsapp
ਦਿਲਾਂ ਨਾਲ ਜਾਂਦੀਆਂ ਨਿਭਾਈਆਂ ਯਾਰੀਆਂ👬
ਦਿਮਾਗ ਨਾਲ ਬੱਲੀਏ ਵਪਾਰ ਹੁੰਦੇ ਨੇ..
Share On Whatsapp
👇ਗੱਲ ਚਲਦੀ ਹੈ ਜਿੱਥੇ ਸਾਡੇ 💪💪ਜ਼ੋਰ ਦੀ
ਅੱਖ 👀ਟਿਕੱਣ ਨਾ ਦਇਏ ਕਿਸੇ👨 ਹੋਰ ਦੀ
Share On Whatsapp
👇ਗੱਲ ਚਲਦੀ ਹੈ ਜਿੱਥੇ ਸਾਡੇ 💪💪ਜ਼ੋਰ ਦੀ
ਅੱਖ 👀ਟਿਕੱਣ ਨਾ ਦਇਏ ਕਿਸੇ👨 ਹੋਰ ਦੀ
Share On Whatsapp
👉ਤੂੰ👰ਨੀ ਫਸਣਾ ਤੇ ਕੋਈ💃ਹੋਰ ਫਸਾਦੇ👍...
.
.
.
.
.
.
ਜਲਦੀ ਜਲਦੀ Single👦🏻
ਵਾਲਾ ਸਿਆਪਾ ਤਾਂ ਮੁਕਾ ਦੇ🙏..
Share On Whatsapp
ਰੰਗ ਦਾ Brown ਮੁੰਡਾ ਨੇਚਰ ਦਾ ਕੂਲ ਆ..ਤੱਕਦਾ ਨੀਂ ਮੁੜਕੇ ਇਹ ਪਹਿਲਾਂ ਦਾ ਅਸੂਲ ਆ
Share On Whatsapp
ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਨਾਲ ਏ ਜ਼ਿੰਦਗੀ !
ਪਰ ਚੁੱਪ ਇਸ ਲਈ ਹਾਂ ਕਿ ਤੂੰ ਜੋ ਮੈਨੂੰ ਦਿੱਤਾ ਹੈ,
ਬਹੁਤਿਆਂ ਨੂੰ ਉਹ ਵੀ ਨਸੀਬ ਨਹੀਂ !
Share On Whatsapp
ਬੁਲੇਟ ਟ੍ਰੇਨ ਤਾਂ ਉਹ ਦੇਸ਼ ਵਾਸਤੇ ਆ ਜਿੱਥੋਂ ਦੇ ਲੋਕਾਂ ਕੋਲ ਸਮੇਂ ਦੀ ਘਾਟ ਆ,,,
ਸਾਡੇ ਇੱਥੇ ਤਾਂ ਜੇ ਕਿਸੇ ਦੇ JCB ਲੱਗੀ ਹੋਵੇ ਤਾਂ ਅੱਧਾ ਪਿੰਡ ਉਂਝ ਹੀ ਵੇਖਣ ਚਲਾ ਜਾਂਦੈ,,,
ਟਰਾਲੀ ਇੱਕ ਜਣਾ ਬੈਕ ਕਰਦਾ ਹੁੰਦੈ, ਮਗਰ 10-12 ਜਣੇ ਅਾਉਣਦੇ ਆਉਣਦੇ ਕਰੀ ਜਾਂਦੇ ਹੁੰਦੇ ਨੇ,,,
'ਤੇ ਦੋ ਦੋ ਹਫਤੇ ਨੈਣਾ ਦੇਵੀ ਗਏ ਨੀਂ ਮੁੜਦੇ
Share On Whatsapp
ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ
ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ
Share On Whatsapp
ਕਿਸੇ ਨੇ ਮੈਨੂੰ ਪੁੱਛਿਆ ਕਿ ਤੇਰਾ ਆਪਣਾ ਕੌਣ ਆ ਮੈ ਹੱਸ ਕੇ ਕਿਹਾ ਕਿ ਜੋ ਕਿਸੇ ਹੋਰ ਲਈ ਮੈਨੂੰ ਨਜ਼ਰ ਅੰਦਾਜ਼ ਨਾ ਕਰੇ !!
Share On Whatsapp
ਡਰ ਲਗਦਾ ਹੈ ਰੱਬ ਡਾਡੇ ਤੋਂ ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼ ਰਖੀ ਜਿਸਨੂੰ ਨਫਰਤ ਹੈ ਸਾਡੇ ਤੋਂਤੇਰੀ ਨਫਰਤ ਨੇ ਹੀ
ਜ਼ਿੰਦਾ ਰੱਖਿਆ ਹੈ
ਤੇਰੀ ਮੁਹੱਬਤ ਨੇ ਤਾਂ
ਮੁੱਦਤ ਪਹਿਲਾ ਮਾਰ ਦਿੱਤਾ ਸੀ...!
Share On Whatsapp
ਕੀ ਤੁਸੀ ਪਹਿਲੀ ਨਜਰ ਦੀ ਮੁਹੱਬਤ ਚ ਯਕੀਨ ਕਰਦੇ ਹੋ..
😁😁
ਜਾਂ ਮੈਂ ਦੁਬਾਰਾ ਸਾਹਮਣੇ ਦੀ ਲੰਘਾਂ
Share On Whatsapp
ਬਹੁਤਾ ਕੁਝ ਰੱਬ 😇ਕੋਲੋੰ ਨਹੀਉਂ ਮੰਗੀ ਦਾ
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ
Share On Whatsapp
ਟੋਰ ਜੱਟ ਦੀ ਬਥੇਰੀ ਕੋੲੀ ਘਾਟ ਰੱਬ ਨੇ ਨਾ ਰੱਖੀ..
ਮਾੜੇ ਯਾਰ ਵੀ ਨਾ ਬਣੇ ਮਾੜੀ ਨਾਰ ਵੀ ਨਾ ਰੱਖੀ...
Share On Whatsapp
ਸ਼ੁਰੂ ਤੋਂ ਹੀ ਸੈਟ ਕੀਤੇ ਨੇ ਰਿਕਾਰਡ ਅਸੀਂ ਬੋਲੀ ਦਾ ਨੀ ਮਿੱਤਰਾਂ ਦਾ ਨਾਮ ਬੋਲਦਾ।
Share On Whatsapp
ਕਿਸੇ ਚੀਜ਼ ਦੇ ਮੁੱਲਵਾਨ ਜਾਂ ਨਿਗੁਣੇ ਹੋਣ ਦਾ ਫੈਸਲਾ ਵਕਤ ਕਰਦਾ ਹੈ।
Share On Whatsapp
ਬਹੁਤ ਤਬਦੀਲੀਆਂ ਲਿਆਂਦੀਆਂ ਮੈ ਆਪਣੀਂ ਜਿੰਦਗੀ ਵਿੱਚ # ਪਰ ਤੇਰੀ ਯਾਦ ਵਿੱਚ ਰਹਿਣ ਦੀ ਆਦਤ ਅਜੇ ਵੀ ਨਹੀ ਗਈ
Share On Whatsapp