Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ੳੁਦਾਸ ਰਹਿਣ ਦੀ ਅਾਦਤ
ੲਿੰਨੀ ਜ਼ਿਅਾਦਾ ਪੈ ਗੲੀ ੲੇ
ਕਿ ਹੁਣ ਜਦੋ ਕੋੲੀ ਖੁਸ਼ੀ ਮਿਲਦੀ ੲੇ
ਤਾਂ ਬੜਾ ਅਜੀਬ ਜਿਹਾ ਲੱਗਦਾ..
Share On Whatsapp
ਤੈਨੂੰ ਵਿੱਚ ਖੁਆਬਾ ਦੇ
ਨਿੱਤ ਗਲਵਕੜੀ ਪਾਉਦੀ ਆ..
ਮੈਂ ਤੈਨੂੰ ਦੱਸ ਨਹੀ ਸਕਦੀ
ਮੈਂ ਤੈਨੂੰ ਕਿੰਨਾ ਚਾਹੁੰਦੀ ਆ
Share On Whatsapp
ਉਹ ਜੇ ਹੱਦੋਂ ਵੱਧ ਸੋਹਣੀ ਸੀ..
ਮਾਂ ਪੁੱਤ ਵੀ ਕਿਹੜਾ ਘੱਟ ਸੀ ਤੇਰਾ,
ਦੋਵਾਂ ਵਿੱਚ ਬਸ ਫ਼ਰਕ ਏਨਾ ਸੀ..
ਪੱਥਰ ਨਈਂ ਦਿਲ ਕੱਚ ਸੀ ਮੇਰਾ..
ਮੇਰੀ ਔਕਾਤ ਤੋਂ ਬਾਹਰ ਉਦੀ
ਬੜੀ ਮਹਿੰਗੀ ਕੀਮਤ ਲੱਗ ਗਈ ਏ...
ਤੇਰੇ ਸੋਨੇ ਵਰਗੇ ਪੁੱਤ ਨੂੰ ਮਾਂ...
ਕੁੜੀ ਪਿੱਤਲ ਕਹਿ ਕੇ ਛੱਡ ਗਈ ਏ.
Share On Whatsapp
ਇਸ਼ਕ ਤੇਰੇ ਨੂੰ ਕਿੰਝ ਮੈਂ ਰੋਕਾਂ ਅਜਬ ਨਸ਼ਾ ਤੇਰਾ ਪਿਆਰ ਅਨੋਖਾ
ਬਿਨ ਤੇਰੇ ਨਾ ਧੜਕਨ ਧੜਕੇ
ਸਾਹ ਲੈਣਾ ਵੀ ਲੱਗਦਾ ਔਖਾ.....
Share On Whatsapp
ਕਿਤੇ ਤੂੰ ਇਕਲਾ ਨਾ ਰਹਿ ਜਾਏ
ਮੇਰੇ ਨਾਲ ਨਫ਼ਰਤ ਕਰਨ ਵਾਲਾ..
ਇਸ ਲਈ ਮੈਂ ਖੁਦ ਨਾਲ ਨਫ਼ਰਤ
ਕਰਨ ਲਗ ਗਈ ਹਾਂ
ਤੇਰਾ ਸਾਥ ਦੇਣ ਲਈ..
Share On Whatsapp
ਹੱਸ -ਹੱਸ ਤੂੰ ਵੀ ਫਿਰੇ ਕਹਿਰ ਕਰਦੀ
ਮੁੰਡੇ ਦੀ ਵੀ ਅੱਖ ਕੌੜੀ ਜ਼ਹਿਰ ਵਰਗੀ ।
Share On Whatsapp
ਜੇ ਉੱਚੀ ਹੋਵੇ ਸੋਚ....
ਫੇਰ ਭਾਵੇਂ ਪੈਰ ਚ ਹੋਵੇ ਮੋਚ ਬੰਦੇ ਨੂੰ ਅੱਗੇ ਵਧਣੋ ਨਈ
ਰੋਕ ਸਕਦੀ..
Share On Whatsapp
ਜਿੰਨਾਂ ਤੋਂ ਅਸੀਂ ਖੁਸ਼ੀ ਦੀ ਉਮੀਦ ਲਾਈ ਬੇਠੈ ਸੀ,
ਉਹ ਸਾਡੇ ਲਈ ਗਮਾਂ ਦਾ ਤੂਫਾਨ ਚੁੱਕੀ ਫਿਰਦੇ ਸੀ,
ਜਿੰਨਾਂ ਨੂੰ ਅਸੀਂ ਅਪਣੀ ਜ਼ਿੰਦਗੀ ਸਮਝ ਬੇਠੈ ਸੀ,
ਸਾਡੇ ਲਈ ਉਹ ਮੌਤ ਦਾ ਸਾਮਾਨ ਚੁੱਕੀ ਫਿਰਦੇ ਸੀ...
Share On Whatsapp
ਪਿਆਰ ਦੀ ਡੋਰ ਸਜਾਈ ਰੱਖੀ , ਦਿਲਾਂ ਨੂੰ ਦਿਲਾਂ ਨਾਲ ਮਿਲਾਈ ਰੱਖੀ , ਕੀ ਲੈਣਾ
ਇਸ ਦੁਨੀਆਂ ਤੋਂ , ਬਸ ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀ
Share On Whatsapp
ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ,,
ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ,,
ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ,,
ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ.....
Share On Whatsapp
ਨੀਵਾਂ ਇਨਾਂ ਵੀ ਨਾ ਹੋ , ਕੇ ਕੋਈ ਸਿਰ ਤੇ ਚੜ੍ਹ ਜਾਵੇ.....
ਇਨਾਂ ਉੱਚਾ ਵੀ ਨਾ ਹੋ, ਕਿ ਕੋਈ ਪੈਰ ਹੀ ਵੱਡ ਜਾਵੇ ....
Share On Whatsapp
ਦੋ ਚੀਜ਼ਾਂ ਨੂੰ ਯਾਦ ਕਰਕੇ •●
ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ •● .
.
ਪਹਿਲਾ ਪਿਆਰ •●
ਤੇ ਸਕੂਲ ਵਾਲੇ ਯਾਰ •
Share On Whatsapp
ਉਡੂਗਾ ਮਜਾਕ ਜਾ ਵੱਜਦੇ ਸਲੂਟ
.
ਠੰਡ ਰੱਖ ਸੋਹਣੀਏ ਵਕਤ ਦੇਉਗਾ ਸਬੂਤ
Share On Whatsapp
ਅਸੀਂ ਗਮ ਨਾਲ ਭਰੇ ਬੱਦਲ ਹਾਂ ਨਿੱਤ ਆਪਣੇ ਤੇ ਹੀ ਵਰਦੇ ਹਾਂ
.
ਜੋ ਕਿਸਮਤ' ਚ ਨਈ ਰੱਬਾ ਅਸੀਂ ਓਸੇ ਤੇ ਹੀ ਮਰਦੇ ਹਾਂ
Share On Whatsapp
ਮਿਹਨਤ ਦੀ ਭੱਠੀ ਵਿੱਚ ਖੁੱਦ ਨੂੰ ਤਪਾਉਣਾ ਪੈਂਦਾ
.
ਬੰਦੇ ਦਾ ਵਕਤ ਆਉਦਾ ਨੀ, ਲਿਆਉਣਾ ਪੈਦਾ
Share On Whatsapp
ਤੇਰੇ ਪਿਆਰ ਦੀ validity ਘੱਟ ਕੁੜੀਏ
.
ਕਿਦਾਂ ਯਾਰੀ ਲਾ ਲਊ ਤੇਰੇ ਨਾਲ ਜੱਟ ਕੁੜੀਏ
Share On Whatsapp
👇ਘਾਟੇ ਵਾਧੇ 👆 ਯਾਰੀਆਂ 💪
'ਚ ਚੱਲ ਜਾਂਦੇ ਨੇ ਚੱਲਣ ਨਾ ਹੇਰਾਂ ਫੇਰੀਆਂ
Share On Whatsapp
. ਕੰਮ ਇਸ ਦਾ ਕਰੋ ਕਿ ਨਾਮ ਹੋ ਜਾਵੇ 😎
ਨਹੀ ਤਾਂ ਨਾਮ ਇਸ ਤਰਾਂ ਦਾ ਕਮਾਉ ਕਿ
ਨਾਮ ਲੈਂਦੇ ਹੀ ਕੰਮ ਹੋ ਜਾਵੇ
Share On Whatsapp
ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ bapU 👳�ਦੀ ਕਮਾਈ ਨਾਲ ਡੰਗ ਸਾਰਦੇ ਬਾਬੇ ਨਾਨਕ🙏� ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ...💪�
Share On Whatsapp
ਭੀੜ ਚ' ਖੜਾ ਹੋਣਾ ਮਕਸਦ ਨਹੀ ਏ ਮੇਰਾ,...
.
.
.
ਜਿਸ ਲਈ ਭੀੜ ਖੜੀ ਹੋਵੇ ਮੈ ਉਹ ਬਣਨਾ ਏ ..
Share On Whatsapp
ਕਾਸ਼ ! ਮੈ ਤੇਰੀ ਅੱਖ ਦਾ ਹੱਸਦਾ ਹੰਜੂ ਹੋ ਜਾਞਾਂ,,,
😂ਹੱਸਦੇ ਰੋਦੇਂ 😢ਰੋਦੇਂ ਹੱਸਦੇ ਯਾਦ ਤਾਂ ਆਉਗਾ,,,
Share On Whatsapp
ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ ...ਮਿਹਰ ਕਰੀ ਦਾਤਿਆ..ਵਾਹਿਗੁਰੂ
ਵਾਹਿਗੁਰੂ ਜੀਓ..ਸਤਿ ਸ਼੍ਰੀ ਅਕਾਲ ਜੀ
Share On Whatsapp
ਜਦੋ ਲੰਘ ਜੇ ਉਮਰ ਜਵਾਨੀ ਦੀ ਫਿਰ ਪਿਆਰ ਯਾਦ ਆਉਂਦੇ ਨੇ ,,,,
ਵਿਛੜ ਜਾਵੇ ਜਦ ਮੇਲਾ ਫਿਰ ਯਾਰ ਯਾਦ ਆਉਂਦੇ ਨੇ
Share On Whatsapp
ਜਿਨ੍ਹਾ ਸ਼ਰੇਆਮ ਕੀਤੀਆਂ ਵਧੀਕੀਆ... ਮੈ ਹੋਲੀ ਹੋਲੀ ਦੇਖੀ ਘੇਰਦਾ
☺
ਹਾਲੇ ਕਈਆਂ ਦੇ #ਭੁਲੇਖੇ ਦੂਰ ਕਰਨੇ.... ਤੂੰ ਹੱਥ ਬਾਬਾ ਰੱਖੀ ਮਿਹਰ ਦਾ
Share On Whatsapp