Special New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ।
Copy Status
Share On Whatsapp
ਤੱਪਦੇ ਕਾਲਜੇ ਨੂੰ ਹੰਝੂਆਂ ਨਾਲ ਠਾਰ ਲਈਦਾ.....
Phone ਤਾਂ ਉਹਦਾ ਆਉਣਾ ਨੲੀ ਪੁਰਾਣੇ
Message ਪੜ ਪੜ ਕੇ ਸਾਰ
ਲਈਦਾ.... Copy Status
Share On Whatsapp
ਫੇਰ ਕੋਈ ਪੁਰਾਣਾ ਅੱਜ ਦੁੱਖ ਯਾਦ ਆ ਗਿਆ,
ਚੰਨ ਵੇਖਿਆ ਤਾਂ ਤੇਰਾ ਮੁੱਖ ਯਾਦ ਆ ਗਿਆ,
ਮੇਰੇ ਵਾਂਗੂੰ ਤੇਰੀਆਂ ਯਾਦਾਂ ਨੂੰ ਬੈਠਾ ਸਾਂਭੀ ਜੋ,
ਪਿੰਡ ਦੇ ਪੁਰਾਣੇ ਖ਼ੂਹ ਦਾ ਰੁੱਖ ਯਾਦ ਆ ਗਿਆ! Copy Status
Share On Whatsapp
ਮੁਹੱਬਤ ਪ੍ਰਸ਼ਾਦ ਵਾਂਗ ਪਵਿੱਤਰ ਹੁੰਦੀ ਏ ...
ਵੇਖੀ ਕਿਤੇ ਭੁੰਜੇ ਨਾ ਡਿੱਗਣ ਦੇਈਂ ...ਮੁਹੱਬਤ ਪ੍ਰਸ਼ਾਦ ਵਾਂਗ ਪਵਿੱਤਰ ਹੁੰਦੀ ਏ ...
ਵੇਖੀ ਕਿਤੇ ਭੁੰਜੇ ਨਾ ਡਿੱਗਣ ਦੇਈਂ ... Copy Status
Share On Whatsapp
ਕਮਲੀ ਮੈਨੁੰ ਕਹਿੰਦੀ ਮੇਰਾ ਵੱਸ ਚੱਲੇ ਕਮਲਿਆ
.
ਤੇਰੇ ਤੇ Only me di privacy ਲੱਗਵਾ ਦਵਾ Copy Status
Share On Whatsapp
ਨੀ ਤੇਰੇ #ਪਿਆਰ ਨਾਲੋਂ,
#ਯਾਰਾਂ ਦੀ #sùppórt ਚੰਗੀ ਆ,
ਦੇਖ #ਪੈਸੇ ਵਾਲੇ ਨਹੀਓਂ #ਥਾਂ-ਥਾਂ ਵਿਕਦੀ? Copy Status
Share On Whatsapp
ਆਪਣੇ ਮਗਰ ਪਏ ਕੁੱਤਿਆਂ ਨੂੰ ਮਾਰਨ ਲਈ ਅਮਲੀ ਵੱਡਾ ਸਾਰਾ ਪੱਥਰ ਚੁੱਕਣ ਲੱਗਾ
...
ਪਰ ਉਹ ਜ਼ਮੀਨ ਵਿਚ ਗੱਡਿਆ ਹੋਣ ਕਰਕੇ ਉਸ ਤੋਂ ਚੁੱਕਿਆ ਨਾ ਗਿਆ...
ਤਾਂ ਉਹ ਗੁੱਸੇ ਵਿਚ ਬੋਲਿਆ,.
..
ਕਮਾਲ ਆ ਕੁੱਤੇ ਤਾਂ ਖੁੱਲ੍ਹੇ ਛੱਡੇ ਰੱਖੇ ਸਾਲਿਆਂ ਨੇ ਪੱਥਰ ਬੰਨ੍ਹ ਕੇ ਰੱਖੇ ਨੇ. Copy Status
Share On Whatsapp
🐅ਪਿੰਜਰੇ ਵਿਚ ਬੰਦ ਤਾਂ ਸ਼ੇਰ ਹੁੰਦੇ ਨੇ,,ਮਾਵਾਂ ਵੀ ਉਹਨਾਂ ਦੀਆਂ ਫਿਕਰਾਂ ਕਰਦੀਆਂ ਜਿਨਾਂ ਦੇ ਪੁੱਤ ਦਲੇਰ ਹੁੰਦੇ ਨੇ🐅 Copy Status
Share On Whatsapp
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..............
';';ਪਰਵਾਹ ਨੀ';'; yaar ਪਹਿਲਾਂ ਵੀ ਅੱਤ ਕਰਾਉਂਦੇ ਸੀ ਤੇ ਅੱਗੇ ਵੀ ਕਰਾਉਣਗੇ... Copy Status
Share On Whatsapp
ਮੈਂ ਤਾਂ ਵੈਸੇ He Hasseya C, ਬਸ ਮਾਣ ਜਿਹਾ ਰੱਖਿਆ C, ਤੂੰਲੈਗੀ Serious__ਚਲ ਮੈਂ ਤਾਂ Vehla ਸੀ, ਤੂੰ ਐਵੇ ਛੱਡਤਾ ਨੀ ਜਿਹੜਾ ਤੇਰਾ PehlaC Copy Status
Share On Whatsapp
ਅੱਖਾਂ ਵਿਚੋਂ
ਪੀੜ ਨਿਕਲ ਚੁੱਕੀ ਏ
ਥਾਂ ਖ਼ਾਲੀ ਏ
ਕਿਉਂ ਨਾ ਇੱਕ ਖੂਬਸੂਰਤ
ਜਿੰਦਗੀ ਵਰਗਾ
ਸੁਪਨਾ ਹੀ ਬੀਜ਼ ਦਿਆਂ.. Copy Status
Share On Whatsapp
ਕਿੰਨੇ ਜੋਗਾ ਮੈ ਉਹ ਪਹਿਚਾਣ ਦੇ ਨਹੀਂ ਹਾਲੇ
ਮਾਂ ਤੇਰੇ ਪੁੱਤ ਨੂੰ ਉਹ ਜਾਣਦੇ ਨਹੀਂ ਹਾਲੇ Copy Status
Share On Whatsapp
ਹਰ ਵੇਲੇ ਨਜ਼ਰਾਂ 👀 ਚੁਰਾਉਂਦਾ ਰਹਿੰਦਾ ਏ ਵੇ ਸਿਦੀ 👩🏻 ਸਾਦੀ ਨੂੰ ਤੂੰ ਪਾਗਲ ਬਣਾਉਂਦਾ ਰਹਿੰਦਾ ਏ
ਵੇ ਲੱਗਦਾ ਏ ਰੋਕ ਕੇ ਹੀ ਹੱਟਣਾ ਸਾਹ ਲੈਂਦੀ ਜਿਹੜੇ ਚਾਰ ਪਤਲੋ
ਤੂੰ ਜਾਣਦਾ ਨਹੀਂ ❌ ਮਰਜਾਣਿਆਂ 👱🏻 ਕਿੰਨਾ ਕਰਦੀ ਪਿਆਰ
💞 ਪਤਲੋ । ************
Copy Status
Share On Whatsapp
ਟੁੱਟਦੇ ਹੋਏ ਪੱਤਿਆਂ ਨੇ ਵੀ ਇੱਕ ਗੱਲ ਸਮਝਾਈ ਕਿ
ਬੋਝ ਬਣ ਜਾਵੋਗੇ ਤਾਂ ਆਪਣੇ ਵੀ ਥੱਲੇ ਸੁੱਟ ਦਿੰਦੇ ਨੇ... Copy Status
Share On Whatsapp
ਜੇ ਆਈ #ਪਤਝੜ ਤਾਂ ਕੀ ਹੋਇਆ...❤️
.ਤੂੰ ਆਉਂਦੀ #ਰੁੱਤ ਤੇ #ਯਕੀਨ ਰੱਖੀਂ ......❤️
ਮੈਂ #ਲੱਭਕੇ ਕਿਤੋਂ ਲਿਆਉਂਨੀ #ਕਲਮਾਂ...❤️
.ਤੂੰ #ਫੁੱਲਾਂ 🌹ਜੋਗੀ #ਜਮੀਨ ਰੱਖੀਂ..... Copy Status
Share On Whatsapp
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ !! ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ !! Copy Status
Share On Whatsapp
ਯਾਰੀ ਪਰਖਣ ਦਾ ਸੌਕ ਨਹੀਂ ਸੀ ਤਾਂ ਅਸੀਂ ਹਾਰ ਗਏ
ਅਣਜਾਣ ਰਾਹੀ ਨੂੰ ਕਰ ਬੈਠੇ ਪਿਆਰ ਉਹ ਦਿਲ ਤੋੜਕੇ
ਆਪਦੇ ਰਾਹ ਗਏ.. Copy Status
Share On Whatsapp
ਘੱਟ ਖਾਧੇ ਦਾ, ਘੱਟ ਸੁੱਤੇ ਦਾ, ਘੱਟ ਬੋਲੇ ਦਾ , ਘੱਟ ਖਰਚੇ ਦਾ ਕਦੇ ਪਛਤਾਵਾ ਨਹੀਂ ਹੁੰਦਾ....!!!! Copy Status
Share On Whatsapp
#ਵਕ਼ਤ ਨੇ ਫਸਾਇਆ ਹੈ ਪਰ #ਪਰੇਸ਼ਾਨ ਨਹੀਂ ਹਾਂ,
#ਹਾਲਾਤਾਂ ਤੋਂ ਹਾਰ ਜਾਵਾਂ ਮੈਂ ਉਹ #ਇਨਸਾਨ ਨਹੀਂ ਹਾਂ! Copy Status
Share On Whatsapp
ਆਪਣੇ ਕਿਰਦਾਰ ਪਰ ਡਾਲ ਪਰਦਾ
ਹਰ ਸਖਸ਼ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ Copy Status
Share On Whatsapp
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ.!
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ...!
Copy Status
Share On Whatsapp
ਪੈਸਾ ਕਮਾਉਣ ਲਈ ਇੰਨਾ
ਸਮਾਂ ਖਰਚ ਨਾ ਕਰੋ ਕਿ...
ਪੈਸਾ ਖਰਚ ਕਰਨ ਲਈ
ਜਿੰਦਗੀ ਵਿਚ ਸਮਾਂ ਹੀ ਨਾ ਬਚੇ. Copy Status
Share On Whatsapp
ਸਾਨੂੰ ਪਿੰਡਾਂ ਵਾਲਿਅਾਂ ਨੂੰ ਅੈਂਵੇ ਨਾ ਜਾਣੀ
.
ਤੇਰੇ ਵਰਗੀਅਾਂ ਨੀ ਕੲੀ ਭਰਦੀਅਾਂ ਸਾਡਾ ਪਾਣੀ 😎 Copy Status
Share On Whatsapp
ਸਾਨੂੰ ਪਤਾ ਹੈ ਸਾਡੀਆਂ ਪੈਲ਼ੀਆਂ ਬਿਨ
ਤੇਰੇ ਮਹਿਲਾਂ ਨੇ ਕਾਹਨੂੰ ਸਾਰਨਾ ਏ
ਤੇਰੇ ਜ਼ੁਲਮ ਦੇ ਬੀੜਿਆਂ ਟੁੱਟ ਜਾਣਾ
ਸਾਡੀ ਪੱਗ ਨੇ ਜਦੋਂ ਲਲਕਾਰਨਾ ਏ Copy Status
Share On Whatsapp