Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਇੱਕ ਵਾਰੀ #ਮਨੋ ਲੈਅ ਜਾਵੇ
.
ਉਹਨੂੰ. #ਮੁੜਕੇ ਦੇਖਣਾ #ਅਸੂਲਾ ਦੇ ਸਖਤ #ਖਿਲਾਫ ਆ
.
#ਘਾਟੇ ਮਨਜੂਰ ਨੇ #ਚਲਾਕੀਆ ਨਈ
.
Share On Whatsapp
Teri duniya CH mere varge hazara honge
par meri duniya CH tere varga koi v nh
Share On Whatsapp
ਨਰਕਾਂ ਚ ਨਾਮ ਸਾਡੇ ਪੱਕੇ ਬੱਲੀਅੇ
.
ਜਿਨੇ ਨਾਲ ਜਾਣਾ ਪੰਗਾ ਪਾਲੋ ਟਾਇਮ ਕੱਡ ਕੇ
Share On Whatsapp
ਮੁੱਹਬਤ ਤੇ ਇੱਜਤ ਲਈ ਝੁਕ ਜਾਵੋ
ਪਰ ਝੁਕ ਕੇ ਮੁੱਹਬਤ ਤੇ ਇੱਜਤ ਨਾ ਮੰਗੋ
Share On Whatsapp
ਜਿਹੜੇ ਅਣਖਾਂ ਦੇ ਹੁੰਦੇ ਆ ਦੀਵਾਨੇ , ਉਹ ਸੱਚੀ ਗੱਲ ਬੋਲ ਦਿੰਦੇ ਆ
.
ਸੋਖਾ ਨਹੀ ਮੈਦਾਨ ਵਿੱਚ ਗੱਜਣਾ , ਬਿਗਾਨੇ ਪੁੱਤ ਰੋਲ ਦਿੰਦੇ ਆ....
Share On Whatsapp
ਹੱਥਾਂ ਵਿੱਚ ਰੱਖੜੀਆਂ ਤੇ ਨੈਣਾਂ ਵਿਚ ਨੀਰ ,
ਭੈਣਾਂ ਫਿਰਨ ਲੱਭਦੀਆਂ ਚਿੱਟੇ ਵਿੱਚ ਗੁਆਚੇ ਵੀਰ
Share On Whatsapp
ਠੰਡੇ ਪਾਣੀ ਨਾਲ ਨੀ ਗੁੱਜਦਾ ਆਟਾ ਮੱਕੀ ਦਾ
ਕੋਈ ਇਲਾਜ ਨਹੀ ਹੁੰਦਾ ਯਾਰੋ ਜਨਾਨੀ ਛੱਕੀ ਦਾ
Share On Whatsapp
ਹੀਰਾ ਸਮਝ ਕੇ ਤੁਸੀਂ ਕੱਚ ਤੇ ਨਾ ਡੁਲਿਓ
ਇਕ ਜੂੜਾ ਨਾ ਭੁੱਲਿਓ ਦੂਜਾ ਊੜਾ ਨਾ ਭੁੱਲਿਓ...!
Share On Whatsapp
ਗੱਲਾਂ ਉਹ ਬੜੀਆਂ ਕਰਦੀ ਰਹਿੰਦੀ ਆ ,
ਬੱਚਿਆਂ ਵਾਂਗੂ ਮੇਨੂ ਉਹ #Treat ਕਰਦੀ ਰਹਿੰਦੀ ਆ,
ਮੇਰੇ ਫੋਨ ਵਿਚ ਹੋਨੇ ਕੁੜੀਆਂ ਦੇ ਨੰਬਰ,
ਇਹ ਸੋਚ ਸੋਚ ਕੇ ਮੇਰੇ ਯਾਰਾਂ ਦੇ ਨੰਬਰ #delete ਕਰਦੀ ਰਹਿੰਦੀ ਆ..!
Share On Whatsapp
.....ਦਾਣੇ ਦਾਣੇ ਦਾਣੇ,👈
ਗੱਲਾਂ ਸੱਚੀਆਂ ਹੀ ਕਹਿਣ👨 ਸਿਆਣੇ..
ਨੀ ਦੱਬੀ ਹੋਈ ਸ਼ਰਾਬ 🍾ਵਰਗੇ,
ਬੜੇ ਕੀਮਤੀ ਨੇ 👬👬ਯਾਰ ਪੁਰਾਣੇ...!
Share On Whatsapp
ਜਿਨਾਂ ਮੈਂ ਸੂਲਜਾਓਦਾਂ ਜਾਵਾਂ ।।
ਹੋਰ ਊਲਜ ਦਾ ਤਾਣਾ ।।
ਨੀ ਜੱਟ ਦੀ ਜੂਨ ਬੁਰੀ ।।
ਤੜਫ-ਤੜਫ ਮਰ ਜਾਣਾ ।।
Share On Whatsapp
ਮੰਮੀ ਕਹਿੰਦੇ ਹੁਣ ਵਿਆਹ
ਕਰਵਾ ਲੈ ...
ਮੈਂ ਕਿਹਾ ਓਹ ਮੰਨਦੀ ਤਾਂ ਹੈ ਨਹੀਂ
ਮੈਂ ਕੀ ਚੁੱਕ ਕੇ ਲੈ ਆਵਾਂ ..
Share On Whatsapp
ੲਿੱਕ ਨਾ ੲਿੱਕ ਦਿਨ ਹਾਸਿਲ ਕਰ ਹੀ ਲਵਾਗੇ ਮੰਜਿਲ..
ਠੋਕਰਾ ਜਹਿਰ ਤਾਂ ਨਹੀ ਜੋ ਖਾ ਕੇ ਮਰ ਜਾਵਾਂਗੇ ..
Share On Whatsapp
ਬੇਬੇ ਕਹਿੰਦੀ ਪੁੱਤ ਲੜਨਾ ਨੀ😒
ਯਾਰ ਕਹਿੰਦੇ ਬਾਈ ਤੂੰ ੲਿਕ ਵਾਰੀ ਹਾ ਤਾ ਕਰ 😊
ਪਿੰਡ ਚ ਤਾ ਕੀ ਸਾਲੇ ਰਾਸ਼ਣ ਕਾਡ ਚ ਵੀ ਨੀ ਲੱਬਣੇ
😍 ..
Share On Whatsapp
ਟੀਸੀ ਵਾਲੇ ਬੇਰ ਬੜੇ ਝਾੜੇ ਯਾਰਾਂ ਨੇ,
ਬਹੁਤੇ ਤੱਤੇ ਲਹੂ ਸੀ ਜੋ ਠਾਰੇ ਯਾਰਾਂ ਨੇ
Share On Whatsapp
ਪੱਕਿਆਂ ਇਰਾਦਿਆਂ ਦੀ ਗੱਲ ਕਰਕੇ, ਛੱਡਦੇ Stand ਮੈਂ ਅਖੀਰ ਦੇਖੇ ਆ
.
ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ, ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ
Share On Whatsapp
ਰਾਜ਼ੀਨਾਮੇ ਤੇ ਤਾਂ ਬੇਗਾਨੇ ਵੀ ਆ ਖਲੋਂਦੇ ਨੇ,
ਯਾਰ ਓਹ ਜਿਹੜਾ ਮੌਕੇ ਤੇ ਖੜ੍ਹ ਜਾਵੇ👈
Share On Whatsapp
ਹਰ ਵਾਰ ਧੋਖਾ ਕਰਦੀ ਤਕਦੀਰ ਮੇਰੀ,
ਇਹ ਵੀ ਸੱਜਣਾਂ ਵਾਂਗ ਬੇਵਫਾ ਲਗਦੀ ਏ,
ਪਿਆਰ ਦਾ ਰੋਗ ਲੱਗ ਗਿਆ ਜਿੰਦ ਮੇਰੀ ਨੂੰ,
ਹੁਣ ਨਾ ਦਵਾ ਲਗਦੀ ਏ ਤੇ ਨਾ ਦੁਆ ਲਗਦੀ ਏ..
Share On Whatsapp
ਸਬਰ ਕਰ ਬੰਦਿਆਂ ਮੁਸੀਬਤ ਦੇ ਦਿਨ ਵੀ ਨਿਕਲ ਜਾਣਗੇ....
ਤੁਰਿਆ ਜਾ ਮੰਜ਼ਿਲ ਵੱਲ,,
ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉੱਡ ਜਾਣਗੇ
Share On Whatsapp
ਗੁਲਾਮ ਹਾਂ ਮੈਂ ਬਸ ਆਪਣੇ ਘਰ ਦੇ ਸੰਸਕਾਰਾਂ ਦਾ ...
ਨਹੀਂ ਤਾਂ ਮੈਂ ਲੋਕਾਂ ਨੂੰ ਉਹਨਾਂ ਦੀ ਔਕਾਤ ਦਿਖਾਉਣ ਦਾ ਪੂਰਾ ਹੁਨਰ ਰੱਖਦਾ ਹਾਂ
Share On Whatsapp
ਅਸੀਂ ਦੇਖ ਕੇ ਵਕਤ ਕਿਰਦਾਰ ਨਹੀਂ ਬਦਲਦੇ...
ਲੋਕਾਂ ਵਾਂਗੂ ਪਲ ਪਲ ਦਿਲਦਾਰ ਨਹੀਂ ਬਦਲਦੇ....
ਸੋਚਿਆਂ ਨਹੀਂ ਯਾਰੀਆਂ ਚੋ ਖੱਟਣੇ ਮੁਨਾਫੇ...
ਦੇਖ ਅਮੀਰੀ ਗਰੀਬੀ ਕਦੇ ਯਾਰ ਨਹੀਂ ਬਦਲਦੇ...
Share On Whatsapp
ਦਿਲ ਮੇਰੇ ਚ' ਵੱਸ ਗਈ ਏ ... ਕਿੱਦਾਂ ਤੈਨੂੰ ਦਿਲ ਚੋ ਬਾਹਰ ਕਰਾਂ
...
...
ਭਾਵੇ ਕਾਫੀ #Time ਹੋ ਗਿਆ ਵਿਛੜਿਆ ਨੂੰ ... ਪਰ ਅੱਜ ਵੀ ਤੈਨੂੰ ਪਿਆਰ ਕਰਾਂ
Share On Whatsapp
ਹਰ ਸੋਹਣੀ ਚੀਜ਼ ਦੀ ਮਾਲਿਕ ਤੂੰ,
ਕੁਛ ਰੋਹਬ ਜਿਹਾ ਵੀ ਰੱਖਿਆ ਕਰ ਦੁੱਖ ਹੋਣ ਦੀ ਕੀ ਲੋੜ ਮਿੱਠੀਏ,
ਤੂੰ ਖਿੜ-ਖਿੜ ਸੋਹਣੀਏ ਹਸਿਆ
ਕਰ..!
Share On Whatsapp
ਜੁੱਤੀ ਥੱਲੇ ਰੱਖੀਆ ਨੇ ਰਾਜਨੀਤੀਆ
ਕਦੇ ਕੁੜੀਆ ਦੇ ਪਿੱਛੇ ਨੀ ਲੜਾਈਆ ਕੀਤੀਆ
Share On Whatsapp
ਕਿੰਨਾਂ ਅਜੀਬ ਹੈ ਮੁਹੱਬਤ ਦਾ ਰਿਵਾਜ ਵੀ!!
ਲੋਕ ਤੁਸੀਂ ਤੋਂ ਤੂੰ,,ਤੂੰ
ਤੋਂ ਜਾਨ,,ਤੇ
ਜਾਨ ਤੋਂ ਅਣਜਾਣ ਹੋ ਜਾਦੇ ਨੇ!!
Share On Whatsapp