Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਤੁੰਨ_ਤੁੰਨ ਭਰੇ ਬੀਬਾ ਜੋਰ hunde ਆ 💪
ਸਰਦਾਰਾ ਦੇ #ਦਿਮਾਗ ਥੋੜੇ ਹੋਰ ਹੁੰਦੇ #ਆ
Share On Whatsapp
"ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ.ਲੋਕ ਵੀ; ਰਸਤੇ ਵੀ; ਅਹਿਸਾਸ ਵੀ;ਤੇ ਕਦੀ ਕਦੀ ਅਸੀਂ ਖੁਦ ਵੀ!
Share On Whatsapp
ਖੌਰੇ ਤੂੰ ਕਦ ਖੋਲ੍ਹੇਗਾਂ ਬੂਹਾ ਵੇ ਖੈਰਾਂ ਦਾ,
ਆਉਦੈ ਮੈਨੂੰ ਰੋਜ਼ ਸਵੇਰੇ ਸੁਪਨਾ ਤੇਰੇ ਪੈਰਾਂ ਦਾ...
Share On Whatsapp
ਸਾਨੂੰ ਦੇਖ-ਦੇਖ ਨਾ #ਸੜਿਆ ਕਰ_
ਤੂੰ #ਵਾਹਿਗੁਰੂ_ਵਾਹਿਗੁਰੂ ਕਰਿਆ ਕਰ
Share On Whatsapp
ਦੇਖੀ ਤੂੰ ਨਜਾਰੇ, ਕਿਵੇਂ ਪੈਂਦੇ ਨੇ ਖਿਲਾਰੇ,
ਜਿਵੇਂ ਡੋਲੀ ਵਾਲੀ ਕਾਰ ਉੱਤੋ ਭਾਣ ਨੀ।
ਯਾਰਾਂ 👬 ਦੀਆਂ ਯਾਰੀਆਂ ਤੋਂ ,ਕੈਮ ਸਰਦਾਰੀਆਂ ਤੋਂ ਤੇਰੇ ਜਿਹੀਆਂ🙆36 ਕੁਰਬਾਨ ਨੀ
Share On Whatsapp
ਹੋ ਰਿਹਾ ਹੈ ਅਸਰ ਦੇਖੋ ਹਰ ਪਾਸੇ ਗਰਮਾੲੀ ਦਾ,ਪਿਅਾਰ ਪਾਕੇ ਸੱਜਣਾਂ ਨੂੰ, ਕਦੇ ਛੱਡ ਕੇ ਨੀ ਜਾੲੀ ਦਾ....
Share On Whatsapp
ਅੱਖਾ ਵਿਚ ਹੰਝੂ ਵੀ ਨਹੀ
ਤੇ 💛ਦਿਲੋ ਅਸੀ ਖੁਸ਼ ਵੀ ਨਹੀ😸
ਕੀ ਹੱਕ ਜਮਾਈਏ ਵੇ ਸੱਜਣਾ
ਅਸੀ ਤੇਰੇ ਕੁਝ ਵੀ ਨਹੀ
Share On Whatsapp
ਏਥੇ ਹਰ ਚੀਜ਼ #ਜੱਟਾ ਨੂੰ ਬਲੈਕ ਮਿਲਦੀ...🏴
ਸਾਲੀ #ਯੂਰੀਆ ਤੋ ਸੱਸਤੀ #ਸਮੈਕ ਮਿਲਦੀ
Share On Whatsapp
ਰੰਗ ਵੀ ਜ਼ਰਾ ਪੱਕਾ ਜਿਹਾ,ਜ਼ੂਬਾਨ ਦੇ ਵੀ ਪੱਕੇ ਆ
.
ਚਿੱਟੇ ਤੋ ਵੀ ਪਰਹੇਜ ਰੱਖਿਆ,ਚਿੱਟੀਆ ਤੋਂ ਵੀ ਅੱਕੇ ਆ
Share On Whatsapp
ਛਾਲਾਂ ਮਾਰਦਾ ਏ ਜਿਗਰੀ ਯਾਰਾਂ 👬ਸਿਰਤੇ, ਨਾ ਯਾਰਾਂ ਬਿਨਾਂ ਮੁੰਡਾ ਕੱਖਦਾ
.
ਐਵੇ ਜਾਣੀ ਨਾ ਲਗੌੜ ਤੁਰੀ ਫਿਰਦੀ ਨੀ ਯਾਰਾਂ ਵਿੱਚ ਰੱਬ ਵੱਸਦਾ
Share On Whatsapp
ੳਥੇ ਲੋੜ ਕੀ ਪਿਪਲਾਂ ਤੇ ਬੇਰਿਆਂ ਦੀ ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ
ੳਹਨੂੰ ਲੋੜ ਕੀ ਤੀਰਥਾਂ ਤੇ ਜਾਣ ਦੀ ਜਿਸਦੀ ਰੱਬ ਵਰਗੀ ਮਾਂ ਹੋਵੇ ❣️
Share On Whatsapp
ਉਡਾਰੀ ਓਨੀ ਕ ਭਰੀਏ ਸ਼ੇਰਾ ਜਿੰਨੀ ਕੁ ਖੰਭਾ ਚ ਜਾਨ ਹੋਵੇ
.
ਕਿਸੇ ਦੇ ਸਹਾਰੇ ਮੰਜਿਲ ਤੱਕਣਾ ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ
Share On Whatsapp
#ਇਸ਼ਕ਼ ਸਾਹਾਂ ਦਾ ਹੈ ਖੇਡ ਯਾਰਾ
ਇੱਕ ਦੂਜੇ ਦੇ ਨਾਮ ਸਾਹ ਲਿਖਦੇ ਨੇ
ਪਰ ਕੀ ਕਰੀਏ ਇਸ ਚੰਦਰੀ ਦੁਨੀਆ ਵਿਚ
ਸਾਹ ਵੀ ਅੱਜ-ਕੱਲ ਮੁੱਲ ਵਿਕਦੇ ਨੇ...
Share On Whatsapp
ਸਭ ਕੁੱਝ ਮਿਲ ਗਿਆ ਤੇਰੇ ਜਾਣ ਪਿੱਛੋ
ਪਰ ਤੇਰੇ ਜਿਹਾ ਸਾਨੂੰ ਕੀਤੋ ਯਾਰ ਨਹੀ ਮਿਲਿਆ
Share On Whatsapp
ਹੱਥ ਘੁੱਟ ਕੇ ਫੜ ਲੈ ਵੇ ਸੱਜਣਾ
ਹਾਲੇ ਸਾਡੀ ਉਮਰ ਨਿਆਣੀ
ਮੈਂ ਸੁਣਿਆ ਦੁਨਿਆ ਦੇ ਮੇਲੇ ਚ
ਵਿੱਛੜ ਗਏ ਕਈ ਰੂਹਾਂ ਦੇ ਹਾਣੀ.
Share On Whatsapp
ਗ਼ਫ਼ਲਤੋਂ ਕੇ ਇਸ ਦੌਰ ਮੈਂ ਭੀ ਮੈਂ ਮੁਕੱਦਰ ਕਾ ਸਿਕੰਦਰ ਹੋਤਾ
ਅਗਰ ਮੇਰੀ ਕਿਸਮਤ ਲਿਖਣੇ ਕਾ ਫ਼ੈਸਲਾ ਮੇਰੀ ਮਾਂ ਕਾ ਹੋਤਾ
Share On Whatsapp
ਯਾਰਾਂ ਲਈ ਰੱਬ ਹਾਂ...
ਵੈਰੀਆ ਲਈ ਜਬ ਹਾਂ...
ਜੋ ਵੀ ਹਾਂ ਵਾਹਿਗੁਰੂ
ਤੇਰੇ ਕਰਕੇ ਅੱਜ ਹਾ
Share On Whatsapp
ਮਾੜਾ ਚੰਗਾ ਟਾਇਮ ਆਉਣਾ ਤਾਂ ਰੱਬ ਹੱਥ ਹੈ,ਪਰ ਐਨੀ ਕੁ ਗਾਰੰਟੀ ਆ ਕਿ ਰੋਹਬ ਇਹੀ ਰਹੁਗਾ ।
Share On Whatsapp
ਥਾਂ ਥਾਂ ਹੋਏ ਬਦਨਾਮ ਤੈਨੂੰ ਪਿਆਰ ਕਰਕੇ
ਰੋਗੀ ਉਮਰਾਂ ਦੇ ਹੋਏ ਅੱਖਾਂ ਚਾਰ ਕਰਕੇ ,..
.
ਲੋਕੀਂ ਬੋਲਦੇ ਨੇ ਬੋਲ, ਲਾਉਂਦੇ ਅੱਗ
ਸੱਜਣਾਂ..
.
ਸਾਡਾ ਦਿਲ ਜਾਣਦੈ ਜਾਂ ਸਾਡਾ
ਰੱਬ ਸੱਜਣਾ
Share On Whatsapp
ਬੇਬੇ ਕਹਿੰਦੀ ਮੇਰਾ #ਪੁੱਤ ਠੀਕ ਤਾਂ ਹੈ__.
.
.
.
.
.
.
..
.
ਕੱਲ ਦੇ ਆ ਰੋਣ ਪਿੱਟਣ ਆਲੇ ਗਾਣੇ
ਸੁਣੀ ਜਾਨਾ .....
Share On Whatsapp
ਕਦੇ ਅੰਬਰਾ ਨੂੰ ਦੇਖ ਚੰਨ ਤਾਰਿਅਾ ਦੇ ਕੋਲ ,
ਤੁਸੀ ਲੱਭਣਾ ਸਾਨੂੰ ਧੁੱਪਾ ਛਾਵਾਂ ਨੂੰ ਫਰੋਲ ,
ਬਸ ਕਰ ਲੋ ਸਬਰ ਤੁਹਾਨੂੰ ਮੁੜ ਕੇ ਨਹੀ ਸਤਾੳੁਣਾ ,
ਅਸੀ ੳੁਥੇ ਚਲੇ ਜਾਣਾ ਜਿੱਥੋ ਮੁੜ ਕੇ ਨਹੀ ਅਾੳੁਣਾ....
Share On Whatsapp
ਜੀ ਕਰਦਾ ਇੱਕ ਦੁੱਜੇ ਦੀਆਂ ਬਾਹਾਂ ਵਿਚ ਤੁੱਲ ਜਾਈਏ,
ਹੋ ਸਕਦਾ ਤੇਰੇ ਖਿਆਲਾਂ ਵਿਚ ਸਾਹ ਲੈਣਾ ਹੀ ਭੁੱਲ ਜਾਈਏ
Share On Whatsapp
ਰਿਸ਼ਤੇ ਓਹ ਵੱਡੇ ਨਹੀ ਹੁੰਦੇ ,
ਜੋ ਜਨਮ ਤੋਂ ਜੁੜੇ ਹੁੰਦੇ ਨੇ ,
ਰਿਸ਼ਤੇ ਓਹ ਵੱਡੇ ਹੁੰਦੇ ਨੇ
ਜੋ ਦਿਲ ਤੋਂ ਜੁੜੇ ਹੁੰਦੇ ਨੇ..
Share On Whatsapp
ਓਹ ਕਹਿੰਦੀ....
ਸਰਕਾਰੀ ਬੱਸ ਤੇ College ਆਵੇਂ ਤੂੰ
ਕਿਥੋਂ Bullet ਤੇ ਮੈਨੂੰ ਘੁਮਾਏਗਾ,
ਤੈਨੂੰ ਦੇਖਿਆ ਮੈਂ ਕੁਲਚੇ ਖਾਂਦੇ ਨੂੰ ,
ਮੈਨੂੰ Pizza ਕਿਥੋਂ ਖਵਾਏਗਾ,
ਤੇਰੀ ਜੇਬ ਦਾ ਏਨਾ ਭਾਰ ਨਹੀਂ,
ਜੋ ਮੈਨੂੰ Shopping ਕਰਾਏਗਾ,
ਤੂੰ ਮੇਰੇ ਪਿੱਛੇ ਗੇੜੇ ਲਾ
ਕਿਓਂ ਆਪਣਾ ਟਾਈਮ
ਗਵਾਉਣਾ ਏ ,
ਮੈਂ ਤਾਂ ਆਪਣੀਆਂ ਸਹੇਲੀਆਂ ਵਾਂਗ,
ਕੋਈ Rich ਜਾ ਮੁੰਡਾ ਟਿਕਾਉਣਾ ਏ
Share On Whatsapp