New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ

ONLY Latest PUNJABI STATUS Collection Lines For You


tEre👈tAnG😉JAhe tOP💃sAnU Fit👎nA
SAaDe👌KuRte PaJAme KhuLLe -- DuLLe👍Ne
Oh🤔AinA🕑tiMe👎KithON ALLaRhAN👩NaAL BAitH🙂Ja
hALe👍YaARaN NaAL🚘LUtnE👉MAiN BuLLe👊Ne

Share On Whatsapp

ਕਹਿਣਾ ਹੀ ਸੋਖਾ ਹੁੰਦਾ ਹੈ ਕੀ ਸਾਡਾ ਦਿਲ💝 ਬਹੁਤ ਮਜਬੂਤ ਆ😕... ਪਰ ਦਿਲ💘 ਦੀ ਦਿੱਤੀ ਤਕਲੀਫ ਤਾਂ ਵੱਡਿਆਂ ਵੱਡਿਆਂ ਨੂੰ ਰਵਾ 😢ਦਿੰਦੀ ਆ.ਕਹਿਣਾ ਹੀ ਸੋਖਾ ਹੁੰਦਾ ਹੈ ਕੀ ਸਾਡਾ ਦਿਲ💝 ਬਹੁਤ ਮਜਬੂਤ ਆ😕... ਪਰ ਦਿਲ💘 ਦੀ ਦਿੱਤੀ ਤਕਲੀਫ ਤਾਂ ਵੱਡਿਆਂ ਵੱਡਿਆਂ ਨੂੰ ਰਵਾ 😢ਦਿੰਦੀ ਆ.

Share On Whatsapp

ਸੌਖੇ ਨੀ ਸਿਰਾਂ ਤੇ 👑 #ਤਾਜ ਨੱਚਦੇ ✋
ਸਾਨੂੰ #ਜਿੱਤ 💪 ਵਾਲਾ #ਚਸਕਾ 😘 ਵੀ ਪਾਇਆ #ਹਾਰ ✌ ਨੇ

Share On Whatsapp

KuRte😎pAJaMe👍JitHe pAaKe👌kHaD JaYe !!
OthE👔tOmMY👖VErSaCe KiTte😝kHeNGe

Share On Whatsapp

mAi😎KhaAS jA😊sADhAraN👍hOwA
BaSs tEri👈KhUShi😊Da KAraN hOwA👫!!!!

Share On Whatsapp

BiK💵JanDe Ne🕵GAwAh🤐 AitHe💸KAuDiYaN De🤔BhaV
SCheYaN🙄NaAL JAnDiYaN👎Ne KheLA😐KheLiYaN!!!!

Share On Whatsapp

ਰੁਸ ਜਾਵੇਂ ਕੁਲ ਜਹਾਨ ਭਾਵੇਂ , ਕੋਈ ਦੂਰ ਰਹੇ ਜਾਂ ਪਾਸ ਰਹੇ , ਛੱਡੀ ਨਾ ਹੱਥ ਕਦੇ ਕੱਲੇ ਦਾ " ਮਾਲਕਾ " , ਬਸ ਤੇਰਾ ਸਾਥ ਰਹੇ

Share On Whatsapp

ShAaDi😎DOt CoM😉UtTe JiNnE😱RiShtE !!!!
AunDe💪JAtT kAuM😜nU !!!!

Share On Whatsapp

ਜਦੋ ਕੁੰਡੀਆਂ ਮੁੱਛਾਂ ਨੂੰ ਵੱਟ ਦਈਏ, ਤਾਂ ਟੇਢੀ ਪੱਗ ਰੂਪ ਸਵਾਰ ਦੀ ਏ
.
ਫੇਰ ਲੋਕਾਂ ਦੇ ਵਿਚ ਗੱਲ ਚਲਦੀ, ਟੌਹਰ ਵੱਖਰੀ ਬਈ ਇਹ ਸਰਦਾਰ ਦੀ ਏ

Share On Whatsapp

ਹਦ ਆ ਯਾਰ.......
ਸਰਕਾਰ ਕਹਿੰਦੀ ਐ ਕਿ ਜਾਤ ਪਾਤ
ਹਟਾਓ...
ਪਰ ਕਾਨੂੰਨ ਕਹਿੰਦਾ ਐ ਕਿ ਜਾਤ ਪਾਤ
ਦਾ ਸਰਟੀਫਿਕੇਟ ਦਿਖਾਓ...

Share On Whatsapp

ਕਹਿੰਦੀ ਮੈਂ ਜਿਹਨੂੰ ਵੀ ਪੁੱਛਿਆ....
ਸਾਰੇ ਤੇਰੀ ਕਰਦੇ ਤਾਰੀਫ਼ ਆ....
ਪੈਸੇ ਦਿੱਤੇ ਇਹਨਾਂ...
ਨੂੰ ਜਾਂ ਤੂੰ ਸੱਚੀਓ ਏਨਾ ਸ਼ਰੀਫ ਆ..

Share On Whatsapp

ਰੱਖ K #ਵਰਤ #Sardar ਨਈਉਂ ਮਿਲਣੇ ਨੀ



#ਗੁਰੂ ਘਰ #ਜਾਇਆ ਕਰ #ਸਵੇਰ ਸ਼ਾਮ ਨੀ

Share On Whatsapp

Raba ਧੂੜ ਹਾਂ ਤੇਰੇ ਚਰਨਾ ਦੀ,
ਜੇ ਅੜ ਗਏ ਤਾ ਤਲਵਾਰ ਹਾਂ,.
ਬਾਕੀ ਗੱਲਾ ਬਾਦ ਚ ਪਹਿਲਾ ‪#‎Sardar‬ ਹਾਂ...

Share On Whatsapp

ਜਦੋ ਕੁੰਡੀਆਂ ਮੁੱਛਾਂ ਨੂੰ ਵੱਟ ਦਈਏ, ਤਾਂ ਟੇਢੀ ਪੱਗ ਰੂਪ ਸਵਾਰ ਦੀ ਏ .
ਫੇਰ ਲੋਕਾਂ ਦੇ ਵਿਚ ਗੱਲ ਚਲਦੀ, ਟੌਹਰ ਵੱਖਰੀ ਬਈ ਇਹ ਸਰਦਾਰ ਦੀ ਏ...

Share On Whatsapp

ਤੰਦਰੁਸਤੀਆਂ ਬਖਸ਼ੇ ਮਾਲਕ ਕੁਝ ਨੀ ਪੈਸੇ ਧੇਲੈ ਮਰਦਾਂ ਉੱਤੇ ਆਉਂਦੇ- ਰਹਿੰਦੇ ਅੌਖੇ ਸੌਖੇ ਵੇਲੇ ..

Share On Whatsapp

ਸਾਰਾ ਦਿਨ ਯਾਰਾ ਨਾਲ ਲੁਟੀਂਦੇ ਨਜਾਰੇ
ੲਿੰਨਾ ਬਿਨਾਂ ਨੀ ਸਰਦਾ
ਭਾਵੇ ਕੰਜਰ ਨੇ ਸਾਰੇ
......ਯਾਰੀ ਲਾਉਣੀ ਹੋਵੇ ਤਾਂ ਗੱਲ ਨਫ਼ੇ ਨੁਕਸਾਨ ਦੀ ਨੀ ਸੋਚੀ ਦੀ ਯਾਰ ਖੜਾ ਹੋਵੇ ਜਦੋਂ ਨਾਲ ਤਾਂ ਜਾਂਦੀ ਜਾਨ ਦੀ ਨੀ ਸੋਚੀ ਦੀ

Share On Whatsapp

ਸੱਪ ਉਡਣੇ ਨਾ ਜੋਗੀਆ ਤੋ ਕੀਲ ਹੁੰਦੇ ਨੇ
ਪੱਟਣੇ ਅਉਖੇ ਹੋ ਜਾਦੇ ਜੋ ਗੱਬਰੂ ਸੌਕੀਣ ਹੁੰਦੇ

Share On Whatsapp

Assi Janam-Janam To Tere Haan, Sanu Gairaan De Wich Rakh Bhave, Tu Sade Layi Amrit Di Boond Jehi, Sanu Zehraan De Wich Rakh Bhave, Asi Murshad Tenu Manya Hai, Sanu Khairaan De Wich Rakh Bhave, Bas Rutba De De Jhanjar Da, Sanu Pairaan De Wich Rakh Bhave...

Share On Whatsapp

ਜੋ ਖ਼ੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ “
ਆਪਾ ਉਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ

Share On Whatsapp

ਜੇ ਸੰਤੋਖ ਵੱਡਾ ਤਾਂ ਗਰੀਬੀ ਕੁਝ ਵੀ ਨਹੀਂ,
ਜੇ ਸੰਤੋਖ ਛੋਟਾ ਤਾਂ ਅਮੀਰੀ ਕੁਝ ਵੀ ਨਹੀਂ।

Share On Whatsapp

ਸਮਾਂ ਅਤੇ ਸਮਝ ਇਕੱਠੇ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਨੇ । ਕਿਉਂਕਿ ਅਕਸਰ ਸਮੇਂ ਤੇ ਸਮਝ ਨਹੀਂ ਆਉਂਦੀ ਅਤੇ ਸਮਝ ਆਉਣ ਤੱਕ ਸਮਾਂ ਮੁੱਕ ਜਾਂਦਾ ਹੈ ।

Share On Whatsapp

ਬੇਟਾ: ਪਾਪਾ ਸਾਂਢੂ ਸਾਂਢੂ ਕੀ ਹੁੰਦੇ ਹਨ
ਪਾਪਾ: ੲਿਹ ਬੇਟਾ ੲਿੱਕੋ ਕੰਪਨੀ ਵੱਲੋ ਠੱਗੇ ਗੲੇ ਦੋ ਵਿਅਾਕਤੀ ਹੁੰਦੇ ਹਨ 😜😂😂😇

Share On Whatsapp

ਦਿਲ ਧੜਕਣ ਵਜੋ ਸਵਾਹ ਹੁੰਦਾ

ਸੱਜਣ ਵਾਜੋ ਸੁੰਨਾ ਰਾਹ ਹੁੰਦਾ

ਮੰਨ ਜਾ ਮੇਰਿਆ ਯਾਰਾ ਉਏ

ਹੋਰ ਨੀ ਦਿਲ ਤੜਫਾ ਹੁੰਦਾ

Share On Whatsapp

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ

Share On Whatsapp

ਸਹੇਲੀ ਦੇ ਵਿਅਾਹ ਦਾ ਕਾਰਡ ਅਾਇਆ...
ਦਿਲ ਟੁੱਟਿਆ ਫਿਰ ਸਭੰਲ਼ ਨਾ ਪਾਇਆ....
ਬੜਾ ਸੋਚਿਆਂ ਜਾਵਾਂ ਕਿ ਨਾ ਜਾਵਾਂ?
ਕਿਵੇਂ ਤੱਕਾਂਗਾ ਮੈਂ ਉਹਦੀਆਂ ਲਾਵਾਂ..?
ਗੱਲ ਹੋਕੇ ਰਹਿਗੀ ਹੁਣ ਇੱਕ ਤਰਫੀ..
ਪਰ ਕਿੰਨੀ ਪਸੰਦ ਆ ਮੈਨੂੰ ਬਰਫੀ...
ਯਾਰ ਵਲੈਤੋਂ ਮੈਨੂੰ ਸੂਟ ਜੋ ਲਿਆਇਆ..
ਉਹਨੂੰ ਪਾਉਣ ਦਾ ਟੈਮ ਮਸੀਂ ਆਇਆ...
ਚਿਕਨ ਦੀ ਟੰਗੜੀ ਤੇ ਹੱਥ ਅਜ਼ਮਾਵਾਂਗੇ.!
ਪਰਦੇ ਨਾਲ ਇੱਕ ਦੋ ਪੈੱਗ ਵੀ ਲਗਾਵਾਂਗੇ.
ਮੰਨਿਆਂ ਉਹਨੇ ਤੈਥੋਂ ਹੋ ਜਾਣਾ ਦੂਰ ਏ...
ਪਰ ਪਨੀਰ ਦੇ ਪਕੌੜਿਆਂ ਦਾ ਦੱਸ ਕੀ ਕਸੂਰ ਏ..??

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

Shivratri Video Status Valentine day Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status