Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ
ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ
Share On Whatsapp
ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..
ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ
Share On Whatsapp
Jhalle ਦਿਲ Nu ਤੇਰੇ Nal ਪਿਆਰ Jeha ਹੋ Gyaa _
ਰਾਤੀ Supne ਚ Kamliye ਤੇਰਾ Mera ਵਿਆਹ Ho ਗਿਆ
Share On Whatsapp
ਥੋੜਾ #Time ਰੁੱਕ #Miss ਕਰਈਆ ਕਰੇਂਗੀ...
ਫੋਟੋ ਸਾਡੀ ਵੀ #phone ਚ ਪਾ ਕੇ #kiss ਕਰਈਆ ਕਰੇਂਗੀ
Share On Whatsapp
🎐💝ਹੋ ਸਕਦਾ ਪਿਆਰ ਕਰਨਾ 💏ਮੇਰੀ ਇਕ👆 ਬੁਰੀ ਆਦਤ ਹੋਵੇ ਪਰ
ਮੈ ਅਪਣੀ ਆਦਤ💑💏 ਛਡ ਨੀ ਸਕਦਾ 👈ਇਹ ਮੇਰੀ ਚਂਗੀ ਆਦਤ ਐ
Share On Whatsapp
ਖੋਰੇ ਕਿਹੜੀ ਚੰਦਰੀ ਨੇ ਝੋਰਾ(ਫਿਕਰ) ਦਿਲ ਨੂੰ ਲਾ ਲਿਆ#
ਨੀ ਮਾਏ ਸੁੱਟ ਵਾਰ ਕੇ ਮਿਰਚਾ# ਤੇਰਾ ਪੁੱਤ ਨਜ਼ਰਾ ਨੇ ਖਾ ਲਿਆ#-
Share On Whatsapp
ਜਿਹੜੇ #Cute ਜੇ ਲੱਗਦੇ ਨਾਰਾਂ ਨੂੰ
ਉਹ ਕਿਥੇ ਨਹਉਂਦੇ ਸਿਆਲਾ ਨੂੰ..
Share On Whatsapp
ਮਾੜੀ ਫਰਿਅਾਦ ਰੱਬਾ
ਕਿਸੇ ਦੀ ਮਨਜ਼ੂਰ ਨਾ ਕਰੀਂ
ਦਿਲੋਂ ਪਿਅਾਰ ਕਰਨ ਵਾਲਿਅਾਂ ਨੂੰ
ਰੱਬਾ ਕਦੀ ਦੂਰ ਨਾ ਕਰੀਂ
Share On Whatsapp
ਤੂੰ ਬਣ ਮੇਰੀ ਡੋਰ, ਮੈਂ ਬਣਜੂ ਤੇਰਾ ਪਤੰਗ ਨੀ
.
ਮੈਨੂੰ ਇਸ਼ਕ ਦੇ ਰੰਗਾਂ ਵਿੱਚ, ਜਿਵੇਂ ਮਰਜੀ ਤੂੰ ਰੰਗ ਨੀ
Share On Whatsapp
ਤੇਰੀਆਂ ਯਾਦਾਂ Swine Flu ਵਰਗੀਆਂ...
.
.
.
ਮੈਨੂੰ ਅੰਦਰੋਂ ਅੰਦਰ ਖ਼ਾਈ ਜਾਣ.
Share On Whatsapp
ਹਜਾਰਾਂ ਉਲਝਣਾਂ ਰਾਹਾਂ ਚ ਤੇ ਕੋਸ਼ਿਸ਼ਾਂ ਬੇਹਿਸਾਬ
ਇਸੇ ਦਾ ਨਾਮ ਜਿੰਦਗੀ ਹੈ ਚਲਦੇ ਰਹੋ ਜਨਾਬ !
Share On Whatsapp
ਲੜਦੀ ਵੀ ਬੜਾ ਮੇਰੇ ਨਾਲ, ਕਮਲੀ ਪਿਆਰ ਵੀ ਬਥੇਰਾ ਕਰਦੀ ਆ,,,,
ਬੱਸ ਇੱਕ ਆਦਤ ਬੜੀ ਖਰਾਬ ਓਸਦੀ, ਚੰਦਰੀ ਪੱਪੀ Lipstick ਲਾ ਕੇ ਕਰਦੀ ਆ..
Share On Whatsapp
ਹਰ ਇੱਕ #_ਚੀਜ਼ ਇੱਕ #_ਹੱਦ 👍ਤੱਕ ਚੰਗੀ ਲੱਗਦੀ ਐ 😋
ਪਰ ਇੱਕ 👉ਤੂੰ ਐ #_ ਕਮਲੀਏ 👲 ਜੋ ਮੈਨੂੰ #_ਹੱਦੋ ਵੱਧ #_ਚੰਗੀ ਲੱਗਦੀ ਐ
Share On Whatsapp
Teri duniya CH mere varge hazara honge
par meri duniya CH tere varga koi v nh
Share On Whatsapp
ਮੁੱਹਬਤ ਤੇ ਇੱਜਤ ਲਈ ਝੁਕ ਜਾਵੋ
ਪਰ ਝੁਕ ਕੇ ਮੁੱਹਬਤ ਤੇ ਇੱਜਤ ਨਾ ਮੰਗੋ
Share On Whatsapp
ਨਰਕਾਂ ਚ ਨਾਮ ਸਾਡੇ ਪੱਕੇ ਬੱਲੀਅੇ
.
ਜਿਨੇ ਨਾਲ ਜਾਣਾ ਪੰਗਾ ਪਾਲੋ ਟਾਇਮ ਕੱਡ ਕੇ
Share On Whatsapp
ਇੱਕ ਵਾਰੀ #ਮਨੋ ਲੈਅ ਜਾਵੇ
.
ਉਹਨੂੰ. #ਮੁੜਕੇ ਦੇਖਣਾ #ਅਸੂਲਾ ਦੇ ਸਖਤ #ਖਿਲਾਫ ਆ
.
#ਘਾਟੇ ਮਨਜੂਰ ਨੇ #ਚਲਾਕੀਆ ਨਈ
.
Share On Whatsapp
ਜਿਹੜੇ ਅਣਖਾਂ ਦੇ ਹੁੰਦੇ ਆ ਦੀਵਾਨੇ , ਉਹ ਸੱਚੀ ਗੱਲ ਬੋਲ ਦਿੰਦੇ ਆ
.
ਸੋਖਾ ਨਹੀ ਮੈਦਾਨ ਵਿੱਚ ਗੱਜਣਾ , ਬਿਗਾਨੇ ਪੁੱਤ ਰੋਲ ਦਿੰਦੇ ਆ....
Share On Whatsapp
ਹੱਥਾਂ ਵਿੱਚ ਰੱਖੜੀਆਂ ਤੇ ਨੈਣਾਂ ਵਿਚ ਨੀਰ ,
ਭੈਣਾਂ ਫਿਰਨ ਲੱਭਦੀਆਂ ਚਿੱਟੇ ਵਿੱਚ ਗੁਆਚੇ ਵੀਰ
Share On Whatsapp
ਹੀਰਾ ਸਮਝ ਕੇ ਤੁਸੀਂ ਕੱਚ ਤੇ ਨਾ ਡੁਲਿਓ
ਇਕ ਜੂੜਾ ਨਾ ਭੁੱਲਿਓ ਦੂਜਾ ਊੜਾ ਨਾ ਭੁੱਲਿਓ...!
Share On Whatsapp
ਠੰਡੇ ਪਾਣੀ ਨਾਲ ਨੀ ਗੁੱਜਦਾ ਆਟਾ ਮੱਕੀ ਦਾ
ਕੋਈ ਇਲਾਜ ਨਹੀ ਹੁੰਦਾ ਯਾਰੋ ਜਨਾਨੀ ਛੱਕੀ ਦਾ
Share On Whatsapp
ਜਿਨਾਂ ਮੈਂ ਸੂਲਜਾਓਦਾਂ ਜਾਵਾਂ ।।
ਹੋਰ ਊਲਜ ਦਾ ਤਾਣਾ ।।
ਨੀ ਜੱਟ ਦੀ ਜੂਨ ਬੁਰੀ ।।
ਤੜਫ-ਤੜਫ ਮਰ ਜਾਣਾ ।।
Share On Whatsapp
ਗੱਲਾਂ ਉਹ ਬੜੀਆਂ ਕਰਦੀ ਰਹਿੰਦੀ ਆ ,
ਬੱਚਿਆਂ ਵਾਂਗੂ ਮੇਨੂ ਉਹ #Treat ਕਰਦੀ ਰਹਿੰਦੀ ਆ,
ਮੇਰੇ ਫੋਨ ਵਿਚ ਹੋਨੇ ਕੁੜੀਆਂ ਦੇ ਨੰਬਰ,
ਇਹ ਸੋਚ ਸੋਚ ਕੇ ਮੇਰੇ ਯਾਰਾਂ ਦੇ ਨੰਬਰ #delete ਕਰਦੀ ਰਹਿੰਦੀ ਆ..!
Share On Whatsapp