Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ

ONLY Latest PUNJABI STATUS Collection Lines For You


ਜਦੋ ਕੁੰਡੀਆਂ ਮੁੱਛਾਂ ਨੂੰ ਵੱਟ ਦਈਏ, ਤਾਂ ਟੇਢੀ ਪੱਗ ਰੂਪ ਸਵਾਰ ਦੀ ਏ
.
ਫੇਰ ਲੋਕਾਂ ਦੇ ਵਿਚ ਗੱਲ ਚਲਦੀ, ਟੌਹਰ ਵੱਖਰੀ ਬਈ ਇਹ ਸਰਦਾਰ ਦੀ ਏ

Share On Whatsapp

ਜਦੋ ਕੁੰਡੀਆਂ ਮੁੱਛਾਂ ਨੂੰ ਵੱਟ ਦਈਏ, ਤਾਂ ਟੇਢੀ ਪੱਗ ਰੂਪ ਸਵਾਰ ਦੀ ਏ .
ਫੇਰ ਲੋਕਾਂ ਦੇ ਵਿਚ ਗੱਲ ਚਲਦੀ, ਟੌਹਰ ਵੱਖਰੀ ਬਈ ਇਹ ਸਰਦਾਰ ਦੀ ਏ...

Share On Whatsapp

ਰੱਖ K #ਵਰਤ #Sardar ਨਈਉਂ ਮਿਲਣੇ ਨੀ



#ਗੁਰੂ ਘਰ #ਜਾਇਆ ਕਰ #ਸਵੇਰ ਸ਼ਾਮ ਨੀ

Share On Whatsapp

Raba ਧੂੜ ਹਾਂ ਤੇਰੇ ਚਰਨਾ ਦੀ,
ਜੇ ਅੜ ਗਏ ਤਾ ਤਲਵਾਰ ਹਾਂ,.
ਬਾਕੀ ਗੱਲਾ ਬਾਦ ਚ ਪਹਿਲਾ ‪#‎Sardar‬ ਹਾਂ...

Share On Whatsapp

ਸਾਰਾ ਦਿਨ ਯਾਰਾ ਨਾਲ ਲੁਟੀਂਦੇ ਨਜਾਰੇ
ੲਿੰਨਾ ਬਿਨਾਂ ਨੀ ਸਰਦਾ
ਭਾਵੇ ਕੰਜਰ ਨੇ ਸਾਰੇ
......ਯਾਰੀ ਲਾਉਣੀ ਹੋਵੇ ਤਾਂ ਗੱਲ ਨਫ਼ੇ ਨੁਕਸਾਨ ਦੀ ਨੀ ਸੋਚੀ ਦੀ ਯਾਰ ਖੜਾ ਹੋਵੇ ਜਦੋਂ ਨਾਲ ਤਾਂ ਜਾਂਦੀ ਜਾਨ ਦੀ ਨੀ ਸੋਚੀ ਦੀ

Share On Whatsapp

ਤੰਦਰੁਸਤੀਆਂ ਬਖਸ਼ੇ ਮਾਲਕ ਕੁਝ ਨੀ ਪੈਸੇ ਧੇਲੈ ਮਰਦਾਂ ਉੱਤੇ ਆਉਂਦੇ- ਰਹਿੰਦੇ ਅੌਖੇ ਸੌਖੇ ਵੇਲੇ ..

Share On Whatsapp

ਸੱਪ ਉਡਣੇ ਨਾ ਜੋਗੀਆ ਤੋ ਕੀਲ ਹੁੰਦੇ ਨੇ
ਪੱਟਣੇ ਅਉਖੇ ਹੋ ਜਾਦੇ ਜੋ ਗੱਬਰੂ ਸੌਕੀਣ ਹੁੰਦੇ

Share On Whatsapp

Assi Janam-Janam To Tere Haan, Sanu Gairaan De Wich Rakh Bhave, Tu Sade Layi Amrit Di Boond Jehi, Sanu Zehraan De Wich Rakh Bhave, Asi Murshad Tenu Manya Hai, Sanu Khairaan De Wich Rakh Bhave, Bas Rutba De De Jhanjar Da, Sanu Pairaan De Wich Rakh Bhave...

Share On Whatsapp

ਜੇ ਸੰਤੋਖ ਵੱਡਾ ਤਾਂ ਗਰੀਬੀ ਕੁਝ ਵੀ ਨਹੀਂ,
ਜੇ ਸੰਤੋਖ ਛੋਟਾ ਤਾਂ ਅਮੀਰੀ ਕੁਝ ਵੀ ਨਹੀਂ।

Share On Whatsapp

ਜੋ ਖ਼ੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ “
ਆਪਾ ਉਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ

Share On Whatsapp

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ

Share On Whatsapp

ਬੇਟਾ: ਪਾਪਾ ਸਾਂਢੂ ਸਾਂਢੂ ਕੀ ਹੁੰਦੇ ਹਨ
ਪਾਪਾ: ੲਿਹ ਬੇਟਾ ੲਿੱਕੋ ਕੰਪਨੀ ਵੱਲੋ ਠੱਗੇ ਗੲੇ ਦੋ ਵਿਅਾਕਤੀ ਹੁੰਦੇ ਹਨ 😜😂😂😇

Share On Whatsapp

ਦਿਲ ਧੜਕਣ ਵਜੋ ਸਵਾਹ ਹੁੰਦਾ

ਸੱਜਣ ਵਾਜੋ ਸੁੰਨਾ ਰਾਹ ਹੁੰਦਾ

ਮੰਨ ਜਾ ਮੇਰਿਆ ਯਾਰਾ ਉਏ

ਹੋਰ ਨੀ ਦਿਲ ਤੜਫਾ ਹੁੰਦਾ

Share On Whatsapp

ਸਮਾਂ ਅਤੇ ਸਮਝ ਇਕੱਠੇ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਨੇ । ਕਿਉਂਕਿ ਅਕਸਰ ਸਮੇਂ ਤੇ ਸਮਝ ਨਹੀਂ ਆਉਂਦੀ ਅਤੇ ਸਮਝ ਆਉਣ ਤੱਕ ਸਮਾਂ ਮੁੱਕ ਜਾਂਦਾ ਹੈ ।

Share On Whatsapp

"ਜੱਟਵਾਦ
ਇੱਕ ਛੋਟੀ ਬੱਚੀ ਆਪਣੇ ਬਾਪੂ ਨਾਲ ਜਾ ਰਹੀ ਸੀ"


ਇੱਕ ਪੁੱਲ ਚ ਪਾਣੀ ਬਹੁੱਤ ਤੇਜ਼ੀ ਨਾਲ ਬਹਿ ਰਿਹਾ ਸੀ"

ਬਾਪੂ ਕਹਿੰਦਾ :- ਬੇਟੇ ਡਰੀ ਨਾ , ਤੂੰ ਮੇਰਾ ਹੱਥ ਫੜ ਲੈ"


ਬੱਚੀ ਜਵਾਬ ਦਿੰਦੀ :- ਨਹੀ ਬਾਪੂ ਜੀ ਤੁਸੀ ਮੇਰਾ ਹੱਥ ਫਵ ਲਵੋ"

ਬਾਪੂ ਮੁਸਕਰਾਉਂਦੇ ਹੋਏ ਕਹਿੰਦਾ"ਦੋਵਾਂ ਚ ਕੀ ਫਰਕ ਏ ਬੇਟਾ ??"


ਬੱਚੀ ਕਹਿੰਦੀ :- ਜੇ ਮੈਂ ਥੋਡਾ ਹੱਥ ਫਵ ਲਵਾ ਅਤੇ ਅਚਾਨਕ ਕੁਝ ਹੋਜੇ
ਤਾਂ ਸ਼ਾਈਦ ਮੈਂ
ਥੋਡਾ ਹੱਥ ਛੱਡ ਦਵਾਂ"

ਪਰ ਜਦੌ ਤੁਸੀ ਮੇਰਾ ਹੱਥ ਫਵੋਂਗੇ ਤਾਂ ਮੈਨੂੰ ਪਤਾ ਏ ਭਾਵੇਂ ਕੁੱਝ ਵੀ ਹੌਜੇ


ਤੁਸੀ ਮੇਰਾ ਹੱਥ ਨਹੀ ਛੱਡੋਂਗੇ ..!!!

ਸੱਚਾ ਪਿਆਰ...!


ਹਮੇਸ਼ਾ ਯਾਦ ਰੱਖੋ ਥੋਡੇ ਪਹਿਲਾ ਪਿਆਰ ਥੋਡੇ ਮਾਪੇ ਈ ਨੇ".

Share On Whatsapp

ਸਹੇਲੀ ਦੇ ਵਿਅਾਹ ਦਾ ਕਾਰਡ ਅਾਇਆ...
ਦਿਲ ਟੁੱਟਿਆ ਫਿਰ ਸਭੰਲ਼ ਨਾ ਪਾਇਆ....
ਬੜਾ ਸੋਚਿਆਂ ਜਾਵਾਂ ਕਿ ਨਾ ਜਾਵਾਂ?
ਕਿਵੇਂ ਤੱਕਾਂਗਾ ਮੈਂ ਉਹਦੀਆਂ ਲਾਵਾਂ..?
ਗੱਲ ਹੋਕੇ ਰਹਿਗੀ ਹੁਣ ਇੱਕ ਤਰਫੀ..
ਪਰ ਕਿੰਨੀ ਪਸੰਦ ਆ ਮੈਨੂੰ ਬਰਫੀ...
ਯਾਰ ਵਲੈਤੋਂ ਮੈਨੂੰ ਸੂਟ ਜੋ ਲਿਆਇਆ..
ਉਹਨੂੰ ਪਾਉਣ ਦਾ ਟੈਮ ਮਸੀਂ ਆਇਆ...
ਚਿਕਨ ਦੀ ਟੰਗੜੀ ਤੇ ਹੱਥ ਅਜ਼ਮਾਵਾਂਗੇ.!
ਪਰਦੇ ਨਾਲ ਇੱਕ ਦੋ ਪੈੱਗ ਵੀ ਲਗਾਵਾਂਗੇ.
ਮੰਨਿਆਂ ਉਹਨੇ ਤੈਥੋਂ ਹੋ ਜਾਣਾ ਦੂਰ ਏ...
ਪਰ ਪਨੀਰ ਦੇ ਪਕੌੜਿਆਂ ਦਾ ਦੱਸ ਕੀ ਕਸੂਰ ਏ..??

Share On Whatsapp

ਅੱਜ ਕਰਦੀ ਫਿਰੇ iGnoRe ਕੁੜੇ,ਮੁੜ Waqt ਨੀ Auna ਤੇਰੇ ਲਈ...
ਮੇਹਰ ਬਾਬੇ ਦੀ ਹੋ ਲੈਣ ਦੇ,ਨੀ Main Supna ਹੋ ਜੂ ਤੇਰੇ ਲਈ...

Share On Whatsapp

ਕੋਟਲਾ♻️ਛਪਾਕੀ ਵਾਲੇ👬ਯਾਰ ਨਹੀ ਬਣਾਏ ❌
ਕਦੇ ਰੁਸ ਗਏ🙇🏻 ਤੇ ਕਦੇ ਯਾਰੋ ਮਨ🤗 ਗਏ‼️

Share On Whatsapp

‪#‎ਸੌਹਣੇ‬ ਤੁਸੀ ਹੌ.ਮਾੜੇ ਅਸੀ v ਨਈ#
‪#‎ਮਹਿਲਾ‬ ਵਿੱਚ ਜੇ ਤੁਸੀ ਹੌ#ਸੜਕਾ ਤੇ ਅਸੀ v ਨ
‪#‎ਦੌਸਤੀ‬ ਕਰ ਕੇ ਕਹਿੰਦੀ ‪#‎BuSy‬ A Main#
‪#‎ਕੰਨ‬ ਖੌਲ ਕੇ ‪#‎ਗੱਲ‬ ਸੁਣ ਲੇ ‪#‎ਵੇਹਲੇ‬ _asi ਵੀ ‪#‎ਨਹੀ‬

Share On Whatsapp

ਸਾਦਗੀ ਪਸੰਦ ਭੋੋਰਾ ਕਰਾਂ ਨਾ ਗਰੂਰ....
ਰਜ਼ਾ ਰੱਬ ਦੀ ਚ ਖੁੱਸ਼.....ਉਹਦੇ ਨਾਮ ਦਾ
ਸਰੂਰ

Share On Whatsapp

ਜਦੋਂ ਸਬਰ ਕਰਨਾ ਆਜੇ ਨਾ ਦਿਲਾ , ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ

Share On Whatsapp

ਆਪਾਂ ਕਿਉਂ ਸਬੂਤ ਦਈਏ ਸਹੀ ਹੋਣ ਦੇ🤷‍♂️
ਜਿਨਾਂ ਨਿਭਣਾਂ ਸਾਡੇ ਨਾਲ ਉਹ ਨਿਬੀ ਜਾਦੇ ਮਿੱਠਿਆ

Share On Whatsapp

ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ.. ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ।

Share On Whatsapp

ਅਸੀਂ ਕੱਚਿਆਂ ਰਾਹਾਂ'ਚ ਉੱਗੇ ਘਾਹ ਵਰਗੇ,
ਅਸੀਂ ਸਿਵਿਆਂ 'ਚ ਤਪਦੀ ਸਵਾਹ ਵਰਗੇ,
ਜਿਸ ਉੱਤੋਂ ਲੰਘਦੀ ਹਵਾ ਵੀ ਖੌਫ਼ ਖਾਵੇ,
ਅਸੀਂ ਕਬਰਾਂ ਨੂੰ ਜਾਂਦੇ ਹੋਏ ਰਾਹ ਵਰਗੇ,
ਜੀਹਨੇ ਕਦੇ ਪਲ ਵੀ ਨਾ ਚੈਨ ਮਾਣਿਆ,
ਕਿਸੇ ਸ਼ਾਇਰ ਤੇ ਆਸ਼ਕ ਦੇ ਸਾਹ ਵਰਗੇ

Share On Whatsapp

ਵੈਸੇ ਤਾਂ ਮਾੜੀਆ
ਚੀਜਾਂ ਜਲਦੀ ਟੁੱਟਦੀਆ___
ਪਰ ਦਿਲ
ਜਿਨ੍ਹਾਂ ਚੰਗਾ ਹੋਵੇ
ਓਨੀ ਜਲਦੀ ਟੁੱਟਦਾ_

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status