Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਅੱਖ ਚ ਅੱਖ ਨਾ ਪਾ ਕੁੜੀਏ, ਅੱਖ ਕੱਡ ਨਹੀਓ ਹੋਣੀ
Jatt ਦੀ ਯਾਰੀ ਅਫੀਮ ਵਰਗੀ, ਤੈਥੋ ਛੱਡ ਨਹੀਂਓ ਹੋਣੀ
Share On Whatsapp
Busy ਏ ਤੂੰ ਮਾਸੀ ਦੀ ਕੁੜੀ ਦੇ ਵਿਆਹ ‘ਚ ਤੇਰੇ ਤਾਂ ਨਜ਼ਾਰੇ ਹੋ ਗਏ....ਛੱਡ ਗਈ ਕਮਲੀਏ ਯਾਰਾਂ ਨੂੰ ਇਕੱਲਾ ਸਾਥੋਂ ਵੱਧ ਤੈਨੂੰ ਸ਼ਕਰਪਾਰੇ ਹੋ ਗਏ ?
Share On Whatsapp
ਹਕੁਮਤ ਤਾ ਸਾਡੀ ਹਰ ਜਗਾ ਹੁੰਦੀ ਹੈ
ਜਿਸ ਨੂੰ ਪਸੰਦ ਹਾ ਉਸਦੇ ਦਿਲ ਵਿਚ
ਜਿਸ ਨੂੰ ਪਸੰਦ ਨਹੀ ਉਸਦੇ ਦਿਮਾਗ ਵਿਚ ......
Share On Whatsapp
ਦਿਲ ਰਾਜੀ ਹੋਵੇ ਤਾ ਦੱਸ ਦੇਵੀ
ਮਜਬੂਰ ਮੈਂ ਤੈਨੂੰ ਕਰਦਾ ਨੀ
ਦੁਨੀਆ ਤੇ ਤਾ ਕੁੜੀਆ ਹੋਰ ਬੜੀਆ
ਪਰ ਸਾਡਾ ਤੇਰੇ ਬਿਨਾਂ ਸਰਦਾ ਨੀ
Share On Whatsapp
ਅੱਜ☝ਕੱਲ ਟੁੱਟ👎ਜਾਂਦਾ ੲੇ ਦਿਲ💔ਕਿਸੇ ਨੂੰ ਅਾਪਣਾ💑 ਬਣਾੳੁਣ ਤੇ 😡ਅਾਕੜ
ਕਰਨ✈ ਲੱਗ ਜਾਂਦੇ ਨੇ ਲੋਕ😘 ਹੱਦੋਂ ਵੱਧ ਚਾਹੁਣ ਤੇ
Share On Whatsapp
👀ਦੇਖ ਕੇ stand ਕੁੜੀ ਖੜੇ 👬JaTt ਦਾ ......ਬੈਠੀ ਸਹੇਲੀਅਾਂ ਚੋ 👭Uth Uth ਤੱਕਦੀ 🙋ਫਿਰੇ....
Share On Whatsapp
PhoTo 👉ਜੱਟ ਦੀ 📸ਰਕਾਨੇ ਹਿੱਕ ☺ਠਾਰ ਦੀ.....
👭ਕਹਿੰਦੀ ਤੋਂ ਕਹਾਉਂਦੀ 👧 ਫਿਰੇ 💞DiL ਹਾਰ ਦੀ..
Share On Whatsapp
👉🏻ਮਨ ਨੀਵਾਂ ਪਾਣੀਆਂ ਦੇ ਵਾਂਗ ਚੱਲਦੈ,"ਪਰ ਮੱਤ ਸਦਾ ਰੱਖੀ ਦੀ ਉੱਚ ਐ👌🏻
Share On Whatsapp
ਅੱਖਾਂ Mohre ਸਾਰਾ Din ਰਹਿ Sohniye__
ਨੀ Tu ਬਣ Mittran ਦੀ Ray Ban__
Share On Whatsapp
ਤੇਰੇ Piche ਭੁੱਲਿਆ C ਪੜਾਈਆਂ ਸੋਹਣੀਏ__
ਹੁਣ Yaar ਤੇਰਾ Karda ਕਮਾਈਆਂ ਸੋਹਣੀਏ
Share On Whatsapp
ਤੂੰ ਕੀ ਜਾਣੇ ਮੇਰੇ BULLET ਦੇ ਝੂਟੇ ,,,,,,,
ਬਾਦਲ ਆਲੇ ਸਾਈਕਲ ਤੇ ਸਕੂਲ ਆਉਣ
ਵਾਲੀਏ !!!
Share On Whatsapp
JATT ਸ਼ਰਾਬ Naal Te BULLET ਪੈਟਰੋਲ Naal__
ਕਦੇ Nai ਰੱਜਦੇ__
Share On Whatsapp
PeG vich YaaRo bahuTa,, paaNi nai paYi Da,,,,
jiGrii YaaRaan naaL kade,, Dagga nai kamayi da..
Share On Whatsapp
ਜਨਮ-ਜਨਮ ਦਾ ਵਾਦਾ ਨਹੀ, ਨਾ ਇਕਠੇ ਮਰਨ ਦੀ ਕਸਮ ਕੋਈ,
ਜਦ ਤਕ ਧੜਕੁ ਦਿਲ ਮੇਰਾ ਵੇ, ਉਦੋ ਤਕ ਜ਼ਿੰਦਗੀ ਤੇਰੀ ਹੋਈ
Share On Whatsapp
ਗੇੜੇ ਉਤੇ ਗੇੜਾ ਲਾਉਂਦਾ ਗਭਰੂ__
ਦਿੰਦੀ ਤੇਰੀ ਆ SMILE ਹੱਲਾਸ਼ੇਰੀ_
Share On Whatsapp
ਕਿੰਨੇ ਸੋਹਣੇ ਦਿਨ ਹੁੰਦੇ ਸੀ,
ਓਹ ਜਦੋਂ ਮਾਂ ਕੋਲ ਚੁੱਲੇ ਅੱਗੇ ਬੈਠਕੇ ਰੋਟੀ ਖਾਣੀ
ਸੱਚੀ ਉਹ ਦਿਨ ਮੁੜਕੇ ਨਹੀ ਆਉਂਣੇ
ਬਸ ਹੁਣ ਤਾਂ ਯਾਦਾਂ ਹੀ ਬਣ ਕੇ ਰਹਿ
Share On Whatsapp
ਚਿਹਰੇ ਤਾਂ ਸੋਹਣੇ ਨੇ ਯਾਰਾ ਪਰ ਇਹ ਦੁਨੀਆਂ ਦਿਲ ਦੀ ਕਾਲੀ...
ਲੋਕ ਦੁੱਖ ਉਹਨੂੰ ਹੀ ਦਿੰਦੇ ਨੇ ਜਿਹੜਾ#Care ਕਰਦਾ ਬਾਹਲੀ
Share On Whatsapp
ਸੋਚ ਰਾਸਤੇ ਚੰਗੇ ਲੱਬਣ ਦੀ ਨਾ ਰੱਖੋ..
ਜਿਸ ਰਾਹ ਪੈਰ ਪੈ ਜਾਵੇ..
ਉਹੀ ਰਾਸਤੇ ਚੰਗੇ ਹੋ ਜਾਣ..
Share On Whatsapp
ਕਈ ਵਾਰੀ ਮੈਂ ਲਿਖ ਕੇ ਵੀ ਦੇਖਿਆ ਏ ਆਪਣਾ ਤਾਂ ਇੱਕਠਿਆਂ ਦਾ ਨਾਂ ਵੀ ਸੋਹਣਾ ਲੱਗਦਾ ਏ .
Share On Whatsapp
ਬੰਦੇ ਦੀ ਸੋਚ ਹੀ ਬੰਦੇ ਨੂੰ ਸਲਾਮਾਂ ਕਰਾ ਦਿੰਦੀ ਹੈ..
ਤੇ ਬੰਦੇ ਦੀ ਸੋਚ ਹੀ ਬੰਦੇ ਨੂੰ ਲਾਹਨਤਾਂ ਪੁਅਾ ਦਿੰਦੀ ਹੈ....!!!!
Share On Whatsapp
ਸਕੂਲ ਪੜਦੇ ਸੀ ਤਾਂ ਸੋਚ ਦੇ ਸੀ
ਕਦ ਮੁਕਣਾ ਇਹ ਪਵਾੜਾ !
ਪਰ ਹੁਣ ਸਕੂਲ ਛੱਡ ਕੇ ਸੋਚਦੇ ਹਾਂ
ਮੁੜ ਆਵੇ ਉਹ ਵਕ਼ਤ ਦੁਬਾਰਾ🙏🙏
Share On Whatsapp
ਸੋਚ ਸੋਚ ਕੇ ਚਲ ਮਨਾ ਇੱਥੇ ਪੈਰ ਪੈਰ ਤੇ ਰੋੜੇ ਨੇ , ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ ।
Share On Whatsapp
ਕਮਲਿਆ ਦੀ ਜ਼ਿੰਦਗੀ ਰਾਸ ਆ ਮੈਨੂੰ
ਬਹੁਤਿਆ ਸਿਆਣਿਆ 'ਚ' ਦਿਲ ਨੀ ਲੱਗਦਾ ਮੇਰਾ
Share On Whatsapp
ਸਿਰ ਤੇ ਰੱਖੀ ਓਟ ਮਾਲਕਾ
ਦੇਵੀ ਨਾ ਕੋਈ ਤੋਟ ਮਾਲਕਾ
ਚੜਦੀ ਕਲਾ ਸਿਰਹਾਣੇ ਰੱਖੀ
ਦਾਤਾ ਸੁਰਤ ਟਿਕਾਣੇ ਰੱਖੀ
Share On Whatsapp
ਦਾਣੇ...ਦਾਣੇ...ਦਾਣੇ
ਗੱਲਾਂ ਸੱਚੀਆਂ ਹੀ ਕਹਿਣ ਸਿਆਣੇ
ਨੀ ਦੱਬੀ ਹੋਈ ਸ਼ਰਾਬ ਵਾਰਗੇ
ਬੜੇ ਕੀਮਤੀ ਨੇ ਯਾਰ ਪੁਰਾਣੇ...
Share On Whatsapp