Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕਈ ਵਾਰੀ ਮੈਂ ਲਿਖ ਕੇ ਵੀ ਦੇਖਿਆ ਏ ਆਪਣਾ ਤਾਂ ਇੱਕਠਿਆਂ ਦਾ ਨਾਂ ਵੀ ਸੋਹਣਾ ਲੱਗਦਾ ਏ .
Share On Whatsapp
ਸੋਚ ਰਾਸਤੇ ਚੰਗੇ ਲੱਬਣ ਦੀ ਨਾ ਰੱਖੋ..
ਜਿਸ ਰਾਹ ਪੈਰ ਪੈ ਜਾਵੇ..
ਉਹੀ ਰਾਸਤੇ ਚੰਗੇ ਹੋ ਜਾਣ..
Share On Whatsapp
ਕਮਲਿਆ ਦੀ ਜ਼ਿੰਦਗੀ ਰਾਸ ਆ ਮੈਨੂੰ
ਬਹੁਤਿਆ ਸਿਆਣਿਆ 'ਚ' ਦਿਲ ਨੀ ਲੱਗਦਾ ਮੇਰਾ
Share On Whatsapp
ਸਕੂਲ ਪੜਦੇ ਸੀ ਤਾਂ ਸੋਚ ਦੇ ਸੀ
ਕਦ ਮੁਕਣਾ ਇਹ ਪਵਾੜਾ !
ਪਰ ਹੁਣ ਸਕੂਲ ਛੱਡ ਕੇ ਸੋਚਦੇ ਹਾਂ
ਮੁੜ ਆਵੇ ਉਹ ਵਕ਼ਤ ਦੁਬਾਰਾ🙏🙏
Share On Whatsapp
ਸੋਚ ਸੋਚ ਕੇ ਚਲ ਮਨਾ ਇੱਥੇ ਪੈਰ ਪੈਰ ਤੇ ਰੋੜੇ ਨੇ , ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ ।
Share On Whatsapp
ਸਿਰ ਤੇ ਰੱਖੀ ਓਟ ਮਾਲਕਾ
ਦੇਵੀ ਨਾ ਕੋਈ ਤੋਟ ਮਾਲਕਾ
ਚੜਦੀ ਕਲਾ ਸਿਰਹਾਣੇ ਰੱਖੀ
ਦਾਤਾ ਸੁਰਤ ਟਿਕਾਣੇ ਰੱਖੀ
Share On Whatsapp
ਦਾਣੇ...ਦਾਣੇ...ਦਾਣੇ
ਗੱਲਾਂ ਸੱਚੀਆਂ ਹੀ ਕਹਿਣ ਸਿਆਣੇ
ਨੀ ਦੱਬੀ ਹੋਈ ਸ਼ਰਾਬ ਵਾਰਗੇ
ਬੜੇ ਕੀਮਤੀ ਨੇ ਯਾਰ ਪੁਰਾਣੇ...
Share On Whatsapp
ਜ਼ਰੂਰੀ ਨਹੀਂ ਹਰ ਇੱਕ ਦੇ ਪਸੰਦ ਆ ਜਾਈਏ ਜਿੰਨਾਂ ਦੇ ਆਏ ਆ ਉਹਨਾਂ ਦਾ ਸ਼ੁਕਰੀਆ
Share On Whatsapp
ਸਮੇ ਦਾ ਕੰਮ ਹੈ ਗੁਜ਼ਰਨਾ .!!
ਬੁਰਾ ਹੋਵੇ ਤੇ ਸਬਰ ਕਰੋ ਚੰਗਾ ਹੋਵੇ ਤੇ
ਸ਼ੁਕਰ ਕਰੋ .
Share On Whatsapp
ਕੱਜਲ ਹਰ ਅੱਖ ਚ ਜਚੇ ਭਾਂਵੇ ਨਾ ਜਚੇ
ਪਰ...
ਸ਼ਰਮ ਲਿਹਾਜ ਜਿਸ ਅੱਖ ਵਿੱਚ ਹੁੰਦੀ ਐ ਨਾ
ਉਹ ਅੱਤ ਦੀ ਜਚਦੀ ਐ..
Share On Whatsapp
ਮੈਨੂੰ ਇੱਕ ਸਰਦਾਰੀ ਦਾ ਸ਼ੌਂਕ ਕੁੜੇ ਬਸ ਏਹੀ 💞 ਵਿੱਚ ਵੱਸਦੀ ਆ😊
ਤੈਨੰ ਉੱਚੀਆ ਪੈਂਟਾਂ ਦਾ ਸ਼ੌਂਕ ਕੁੜੇ 👧ਮੈਂਨੂੰ ਪਟਿਆਲਾ ਸ਼ਾਹੀ ਜੱਚਦੀ ਆ
Share On Whatsapp
ਦਿਖਾਵਿਆਂ ਵਿੱਚ ਨੀ ਪਏ ਕਦੀ 😎
ਸੱਜਣਾ... ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯
Share On Whatsapp
ਸਾਨੂੰ ਸ਼ੌਂਕ ਯਾਰੀਅਾਂ ਪੁਗਾੳੁਣ ਦਾ
ਯਾਰਾ ਨਾਲ ਢੋਲੇ ਦੀਅਾਂ ਲਾੳੁਣ ਦਾ
Share On Whatsapp
ਸ਼ਰਮ ਤਾਂ ਅੱਖਾਂ ਚ ਹੋਣੀ ਚਾਹੀਦੀ ਐ ਜਨਾਬ
ਦੁਪੱਟੇ ਦਾ ਇਸਤੇਮਾਲ ਤੇ ਲੋਕ
ਮੂੰਹ ਢਕਣ #ਲਈ ਵੀ ਕਰ ਲੈਂਦੇ ਨੇ
Share On Whatsapp
ਰਿਸ਼ਤਾ💑ਉਹੀ ਨਿੱਭਦਾ💞ਹੁੰਦਾ
ਜਿਸ💞ਵਿੱਚ ਸਬਦ📋ਘੱਟ ਤੇ ਸਮਝ😊ਜਿਆਦਾ ਹੋਵੇ
ਤਕਰਾਰ👊ਘੱਟ ਤੇ #ਪਿਆਰ💏ਜਿਆਦਾ ਹੋਵੇ...
Share On Whatsapp
ਅਸੀਂ ਛੱਡ ਦਿੱਤੇ ਸੱਜਣਾ ਹੁਣ_ਸੁਪਨੇ ਸਜਾਉਣੇ ਇਹ ਤਾਂ_ਅੰਬਰੋ ਵੀ ਉੱਚੇ ਸਾਡੇ ਹੱਥ ਨਹੀਂਓ ਆਉਣੇ
Share On Whatsapp
Awe ਕਿਵੇ ਜੱਟੀ ਤੇਰੀ ਝੌਲੀ ਵਿਚ ਪੈ ਜੂ
😴 ਜਾ ਕੇ ਬਾਬੇਅਾ ਦੇ ਸੁੱਖ ਲੈ ਪਤਾਸੇ ਮੁੰਡੇਆ
Share On Whatsapp
ਇਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆ ਨੂੰ
ਕਰੀਦਾ ਮਜਾਕ ਨਹੀਉ ਭੋਲਿਆ ਵਿਚਾਰਿਆ ਨੂੰ 😑
Share On Whatsapp
ਬਹੁਤੇ ਲੱਲੇ ਭੱਭਿਆ ਦੀ ਲੋੜ ਕੋਈ ਨ👎
ਜਿੰਦਗੀ ਜਿਉਣੇ ਆ ਅਸੂਲ ਇਕ ਤੇ
Share On Whatsapp
ਛੱਪੜਾਂ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ…
Share On Whatsapp
ਨਾ ਹੀ ਲੜਦੇ ਤੇ ਨਾ ਹੀ ਕਦੇ ਡਰਦੇ 👊
ਕੋਈ ਜਾਣ ਜਾਣ ਵੱਟੇ ਘੂਰੀਆ 👊
ਉਹਦੇ ਕੰਨ ਤੇ ਚਪੈੜਾ ਤਿੰਨ ਧਰਦੇ
Share On Whatsapp
ਦਿਲ ❤ ਥੋੜੇ ਕਾਲੇ ਵੀ ਨੇ,,,
ਮਨ ਮੰਦਿਰ ਜਾਲੇ ਵੀ ਨੇ,,,
ਆਖਿਰ ਨੂੰ ਔਖੇ ਹੋਣਾ,,,🙏
ਹੁਣ ਤਾਂ ਸੁਖਾਲੇ ਵੀ ਨੇ,,
Share On Whatsapp
ਜਾ ਤਾਂ ਖੰਗੀਏ ਨ, ਲੀਕੋ ਲੰਗੀਏ ਨ🙌
ਪੰਗਾਂ ਪਾ ਲਿਆ ਜੇ, ਫਿਰ ਮੁਆਫੀ ਮੰਗੀਏ ਨ
Share On Whatsapp
ਹੱਸ ਕੇ ਸਭ ਨਾਲ ਗੱਲ ਕਰੀਏ ਲੜਾਈਆਂ ਕਰਕੇ ਕੀ ਲੈਣਾ ਵਾਹਿਗੁਰੂ ਸਭ ਸੁਖੀ ਵਸਣ ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ..
Share On Whatsapp
ਇੰਨੇ ਮਿੱਠੇ ਵੀ ਨ ਬਣੋ ਕਿ ਕੋਈ ਟੁੱਕ ਦੇਵੇ
ਇੰਨੇ ਕੋੜੇ ਵੀ ਨ ਬਣੋ ਕਿ ਕੋਈ ਥੁੱਕ ਦੇਵੇ
ਪਿਆਰ ਕਰਨਾ ਤੇ ਕਰੀ ਜਾਉ ਜੀਅ ਸਦਕੇ
ਪਰ ਇੰਨਾ ਵੀ ਨ ਕਰੋ ਕਿ ਕੋਈ ਦੁੱਖ ਦੇਵੇ
Share On Whatsapp