Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
Bapu ajj tak suit marha
paun nahio ditta.....
kive ghar da jwaii........
marha labhdooo......
Share On Whatsapp
ਜਿਹਨਾਂ ਲਈ ਤੂੰ ਸੁੱਖਦੀ ਪਤਾਸੇ ਬੁੱਧਵਾਰ ਦੇ
.
ਉਹੀ ਪੱਕੇ ਚੇਲੇ ਨੇ, ਬਿੱਲੋ ਤੇਰੇ ਪਹਿਲ YAAR dE .
Share On Whatsapp
1 ਤਰਫਾ ਮੈਂ ਪਿਆਰ ਤੈਨੂੰ ਕਰਦੀ ਰਹੀ ਵੇ ਤੂੰ ਹੋਰਾ ਤੇ ਮਰਦਾ ਸੀ ਮੈ ਚੁੱਪ ਚਾਪ ਸਭ ਜਰਦੀ ਰਹੀ
Share On Whatsapp
ਸਾਨੂੰ ਬੁਝੇ ਹੋਏ ਦੀਵੇ ਸਮਝੋ ਨਾ...
ਅਸੀਂ ਵਾਂਗ ਮਿਸ਼ਾਲਾਂ ਮੱਚਾਂਗੇ....
ਅਸੀਂ ਉਹ ਨਹੀਂ ਜੋ ਸਮਝ ਰਹੇ ਜਦੋਂ...
ਵਖਤ ਆਊ ਤਾਂ ਦੱਸਾਂਗਾ !
Share On Whatsapp
ਕਿਸੇ ਤੋਂ ਵਖ ਹੋਣਾ ਜੇ ਇਨਾ ਆਸਾਨ ਹੁੰਦਾ
ਤਾਂ ਜਿਸਮ ਤੋ👤ਰੂਹ ਲੈਣ🏃ਫਰਿਸ਼ਤੇ ਨਾ ਆਉਂਦੇ
Share On Whatsapp
ਵਗੀਆ ਹਵਾਵਾਂ ਭਾਵੇ ਬੜੀਆ .
ਓਹਦੇ ਜਿਹੀ ਹਨੇਰੀ ਕਦੇ ਝੁੱਲੀ ਹੀ ਨਹੀ.
ਹੋਰ ਨਾਲ ਦਿਲ ਕਿੱਥੋਂ ਲਾ ਲੲੀਏ.
Pehla wali ਕਮਲੀ ਜੀ ਅਜੇ ਭੁੱਲੀ v ਨਹੀ
Share On Whatsapp
Tu taan tur jaana bullhian ch hass hass ni,
Sada Lapata hoya da labhna v kakh nahi.....
Share On Whatsapp
ਅੱਖ ਚ ਅੱਖ ਨਾ ਪਾ ਕੁੜੀਏ, ਅੱਖ ਕੱਡ ਨਹੀਓ ਹੋਣੀ
Jatt ਦੀ ਯਾਰੀ ਅਫੀਮ ਵਰਗੀ, ਤੈਥੋ ਛੱਡ ਨਹੀਂਓ ਹੋਣੀ
Share On Whatsapp
Busy ਏ ਤੂੰ ਮਾਸੀ ਦੀ ਕੁੜੀ ਦੇ ਵਿਆਹ ਚ ਤੇਰੇ ਤਾਂ ਨਜ਼ਾਰੇ ਹੋ ਗਏ....ਛੱਡ ਗਈ ਕਮਲੀਏ ਯਾਰਾਂ ਨੂੰ ਇਕੱਲਾ ਸਾਥੋਂ ਵੱਧ ਤੈਨੂੰ ਸ਼ਕਰਪਾਰੇ ਹੋ ਗਏ ?
Share On Whatsapp
ਹਕੁਮਤ ਤਾ ਸਾਡੀ ਹਰ ਜਗਾ ਹੁੰਦੀ ਹੈ
ਜਿਸ ਨੂੰ ਪਸੰਦ ਹਾ ਉਸਦੇ ਦਿਲ ਵਿਚ
ਜਿਸ ਨੂੰ ਪਸੰਦ ਨਹੀ ਉਸਦੇ ਦਿਮਾਗ ਵਿਚ ......
Share On Whatsapp
ਦਿਲ ਰਾਜੀ ਹੋਵੇ ਤਾ ਦੱਸ ਦੇਵੀ
ਮਜਬੂਰ ਮੈਂ ਤੈਨੂੰ ਕਰਦਾ ਨੀ
ਦੁਨੀਆ ਤੇ ਤਾ ਕੁੜੀਆ ਹੋਰ ਬੜੀਆ
ਪਰ ਸਾਡਾ ਤੇਰੇ ਬਿਨਾਂ ਸਰਦਾ ਨੀ
Share On Whatsapp
ਅੱਜ☝ਕੱਲ ਟੁੱਟ👎ਜਾਂਦਾ ੲੇ ਦਿਲ💔ਕਿਸੇ ਨੂੰ ਅਾਪਣਾ💑 ਬਣਾੳੁਣ ਤੇ 😡ਅਾਕੜ
ਕਰਨ✈ ਲੱਗ ਜਾਂਦੇ ਨੇ ਲੋਕ😘 ਹੱਦੋਂ ਵੱਧ ਚਾਹੁਣ ਤੇ
Share On Whatsapp
👀ਦੇਖ ਕੇ stand ਕੁੜੀ ਖੜੇ 👬JaTt ਦਾ ......ਬੈਠੀ ਸਹੇਲੀਅਾਂ ਚੋ 👭Uth Uth ਤੱਕਦੀ 🙋ਫਿਰੇ....
Share On Whatsapp
ਅੱਖਾਂ Mohre ਸਾਰਾ Din ਰਹਿ Sohniye__
ਨੀ Tu ਬਣ Mittran ਦੀ Ray Ban__
Share On Whatsapp
👉🏻ਮਨ ਨੀਵਾਂ ਪਾਣੀਆਂ ਦੇ ਵਾਂਗ ਚੱਲਦੈ,"ਪਰ ਮੱਤ ਸਦਾ ਰੱਖੀ ਦੀ ਉੱਚ ਐ👌🏻
Share On Whatsapp
PhoTo 👉ਜੱਟ ਦੀ 📸ਰਕਾਨੇ ਹਿੱਕ ☺ਠਾਰ ਦੀ.....
👭ਕਹਿੰਦੀ ਤੋਂ ਕਹਾਉਂਦੀ 👧 ਫਿਰੇ 💞DiL ਹਾਰ ਦੀ..
Share On Whatsapp
ਤੂੰ ਕੀ ਜਾਣੇ ਮੇਰੇ BULLET ਦੇ ਝੂਟੇ ,,,,,,,
ਬਾਦਲ ਆਲੇ ਸਾਈਕਲ ਤੇ ਸਕੂਲ ਆਉਣ
ਵਾਲੀਏ !!!
Share On Whatsapp
ਤੇਰੇ Piche ਭੁੱਲਿਆ C ਪੜਾਈਆਂ ਸੋਹਣੀਏ__
ਹੁਣ Yaar ਤੇਰਾ Karda ਕਮਾਈਆਂ ਸੋਹਣੀਏ
Share On Whatsapp
JATT ਸ਼ਰਾਬ Naal Te BULLET ਪੈਟਰੋਲ Naal__
ਕਦੇ Nai ਰੱਜਦੇ__
Share On Whatsapp
PeG vich YaaRo bahuTa,, paaNi nai paYi Da,,,,
jiGrii YaaRaan naaL kade,, Dagga nai kamayi da..
Share On Whatsapp
ਜਨਮ-ਜਨਮ ਦਾ ਵਾਦਾ ਨਹੀ, ਨਾ ਇਕਠੇ ਮਰਨ ਦੀ ਕਸਮ ਕੋਈ,
ਜਦ ਤਕ ਧੜਕੁ ਦਿਲ ਮੇਰਾ ਵੇ, ਉਦੋ ਤਕ ਜ਼ਿੰਦਗੀ ਤੇਰੀ ਹੋਈ
Share On Whatsapp
ਗੇੜੇ ਉਤੇ ਗੇੜਾ ਲਾਉਂਦਾ ਗਭਰੂ__
ਦਿੰਦੀ ਤੇਰੀ ਆ SMILE ਹੱਲਾਸ਼ੇਰੀ_
Share On Whatsapp
ਚਿਹਰੇ ਤਾਂ ਸੋਹਣੇ ਨੇ ਯਾਰਾ ਪਰ ਇਹ ਦੁਨੀਆਂ ਦਿਲ ਦੀ ਕਾਲੀ...
ਲੋਕ ਦੁੱਖ ਉਹਨੂੰ ਹੀ ਦਿੰਦੇ ਨੇ ਜਿਹੜਾ#Care ਕਰਦਾ ਬਾਹਲੀ
Share On Whatsapp
ਕਿੰਨੇ ਸੋਹਣੇ ਦਿਨ ਹੁੰਦੇ ਸੀ,
ਓਹ ਜਦੋਂ ਮਾਂ ਕੋਲ ਚੁੱਲੇ ਅੱਗੇ ਬੈਠਕੇ ਰੋਟੀ ਖਾਣੀ
ਸੱਚੀ ਉਹ ਦਿਨ ਮੁੜਕੇ ਨਹੀ ਆਉਂਣੇ
ਬਸ ਹੁਣ ਤਾਂ ਯਾਦਾਂ ਹੀ ਬਣ ਕੇ ਰਹਿ
Share On Whatsapp
ਬੰਦੇ ਦੀ ਸੋਚ ਹੀ ਬੰਦੇ ਨੂੰ ਸਲਾਮਾਂ ਕਰਾ ਦਿੰਦੀ ਹੈ..
ਤੇ ਬੰਦੇ ਦੀ ਸੋਚ ਹੀ ਬੰਦੇ ਨੂੰ ਲਾਹਨਤਾਂ ਪੁਅਾ ਦਿੰਦੀ ਹੈ....!!!!
Share On Whatsapp