Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੈਂ ਰੱਬ ਨੂੰ ਪੁੱਛਿਆ......ਉਹ ਛੱਡ ਕੇ ਸਾਨੂੰ ਤੁਰ ਗਏ....ਪਤਾ ਨਹੀ ਉਹਨਾ ਦੀ ਕੀ ਮਜਬੂਰੀ ਸੀ...
ਰੱਬ ਨੇ ਕਿਹਾ....ਇਸ ਵਿੱਚ ਉਹਦਾ ਕੋਈ ਕਸੂਰ ਨਹੀ.....ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ..
Share On Whatsapp
.ਪਿਆਰ ਤੇ ਕਿਸਮਤ ਦੀ ਹਮੇਸ਼ਾ ਦੁਸ਼ਮਣੀ ਰਹੀ ਹੈ,,
ਜਦ ਪਿਆਰ ਸੱਚਾ ਹੁੰਦਾ ਤੇ ਕਿਸਮਤ ਮੁੱਕਰ ਜਾਦੀ ਆ,,
ਜਦ ਕਿਸਮਤ ਸਹੀ ਹੁੰਦੀ ਤੇ ਪਿਆਰ ਝੂਠਾ ਹੁੰਦਾ,,,,
Share On Whatsapp
ਕਿਤੋਂ ਨਹੀਂ ਮਿਲਣਗੀਆਂ ਮਾਫੀਆਂ ਤੂੰ ਜੋ ਦਿਲ ਤੋੜੇ ਨੇ ....
ਰੋਵੇਂਗਾ ਇਕ ਦਿਨ ਉਨ੍ਹਾ ਦੀਆਂ ਯਾਦਾਂ ਵਿਚ ...
ਆਪ ਅੱਜ ਜੋ ਰਿਸ਼ਤੇ ਤੂੰ ਮੋੜੇ ਨੇ ....
Share On Whatsapp
ਗਿੱਲੇ ਕਾਗਜ਼ ਜਿਹੀ ਏ ਜ਼ਿੰਦ ਮੇਰੀ, ਕੋਈ ਲਿਖਦਾ ਵੀ ਨਹੀਂ ਕੋਈ ਜਲਾਉਂਦਾ ਵੀ ਨਹੀਂ
ਇਸ ਕਦਰ ਇਕੱਲੇ ਹੋ ਗਏ ਅੱਜ ਅਸੀਂ,ਕੋਈ ਸਤਾਉਂਦਾ ਵੀ ਨਹੀਂ ਤੇ ਕੋਈ ਮਨਾਉਂਦਾ ਵੀ ਨਹੀ....
Share On Whatsapp
ਦੁਸ਼ਮਣਾਂ ਦੀ ਮਹਿਫਲ ਵਿੱਚ ਹੋ ਰਹੀ ਸੀ ਸਾਜੀਸ਼ ਮੇਰੀ ਮੌਤ ਦੀ,
..
..
ਜਦ ਮੈ ਪਹੁੰਚਿਆ ਤਾਂ ਕਹਿੰਦੇ ਬਹੁਤ ਲੰਮੀ ਉਮਰ ਆ ਤੇਰੀ ...
Share On Whatsapp
ਕਹਿੰਦੀ ਗੱਲ ਗੱਲ ਊਤੇ ਯਾਰਾ ਨੂੰ ਕਹਿਣਾ lub ju ।।
ਮੇਰੇ ਲੲੀ ਕਿਣਾ ਪਿਆਰ ਬਚਾੲਿਆ ੲੈ ।।
ਮੈ ਕਹਿਆ ਕਮਲਿਐ
ਯਾਰਾ ਨਾਲ ਲਾਕੈ gaiddiya ।।
ਫਿਰ ਤੈਨੂੰ ਪਾੲਿਆ ਐ
Share On Whatsapp
ਫਿਕਰ ਫੁਕਰ ਨਾ ਕੋਈ ਰਹਿੰਦੇ ਵਿੱਚ ਬਹਾਰਾਂ ਦੇ
ਵੱਖਰੇ ਸ਼ੌਂਕ ਪਗਾਉਂਦੇ ਨੀ ਜੱਟੀਏ ਪੁੱਤ ਸਰਦਾਰਾਂ ਦੇ.
Share On Whatsapp
ਜਿਥੇ Jatt ਖੜਦਾ ਕੋੲੀ ਨੀ ਖਗਦਾ
ਜਿਹੜਾ ਖਗਦਾ hath ਜੋੜ ਮਾਫ਼ੀ mangda...
Share On Whatsapp
ਉਹਨਾ ਵਾਸਤੇ ਬਣੇ ਸੀ ਜਿਹੜੇ ਪੌੜੀਆਂ ਉਹਨਾ ਨੂੰ ਉੱਤੇ ਚੜ ਭੁੱਲ ਗਏ
ਆਪ ਪੱਟ ਹੋ ਕੇ ਅਸਾ ਜਿਹੜੀ ਲਾਈ ਉਹ ਆਪਣੀ ਹੀ ਜੜ ਭੁੱਲ ਗਏ
Share On Whatsapp
ਖੌਰੇ ਤੂੰ ਕਦ ਖੋਲੇਂਗਾ ਬੂਹਾ ਵੇ ਖੈਰਾਂ ਦਾ,
ਆਉਦੈ ਮੈਨੂੰ ਰੋਜ਼ ਸਵੇਰੇ ਸੁਪਣਾ ਤੇਰੇ ਪੈਰਾਂ ਦਾ.
Share On Whatsapp
ਮੰਜ਼ਿਲ ਮਿਲ ਹੀ ਜਾਵੇਗੀ ,ਭਟਕ ਕੇ ਹੀ ਸਹੀ,
ਗੁਮਰਾਹ ਤਾਂ ਉਹ ਹੁੰਦੇ ਐ ਜੋ ਘਰ ਤੋ ਬਾਹਰ ਨਿਕਲਦੇ ਹੀ ਨਹੀਂ।
Share On Whatsapp
ਮੈਨੂੰ Kehndi ਮੇਰੇ ਘਰਦੇ ,
ਪਿਆਰ ਕਰਨਾ allowed ਨੀ ਕਰਦੇ ,
.
ਮੈਂ Keha ਨਾ ਮੈਨੂੰ Kehda ,
ਘਰੋਂ Certificate ਮਿਲਿਆ !
Share On Whatsapp
ਇੱਥੇ ਵੱਡੇ-👥ਵੱਡੇ ਝੜੇ ਨੇ, ਤੇ ਛੋਟੇ-👬ਛੋਟੇ ਚੜੇ ਨੇ__
ਓ ਜਿਹੜੇ👬 ਯਾਰ ਨਾਲ ਖੜੇ ਨੇ, ਉਹ ਹੌਸਲੇ ਹੀ ਬੜੇ ਨੇ
Share On Whatsapp
ਮੇਰੇ ਸਿਰ ਹੀ ਰੱਖਦੀ ਆ ਪਿਆਰ ਦਾ ਇਲਜ਼ਾਮ,
ਕਦੇ ਖ਼ੁਦ ਨੂੰ ਨੀ ਪੁੱਛਦੀ ਇਨੀਂ ਪਿਆਰੀ ਕਿਉਂ ਆ,
Share On Whatsapp
ਭਾਂਵੇ ਮੈਂ ਤੈਨੂੰ ਕਦੇ ਫੁੱਲ ਨਾ ਦੇਵਾਂ
ਪਰ ਰੱਖਾਂਗਾ ਤੈਨੂੰ ਫੁੱਲਾਂ ਵਾਂਗੂੰ
Share On Whatsapp
ਤੇਰੇ ਨਾਲ ਹਰ ਪਲ ਗੁਜਾਰਨ ਨੂੰ ਦਿਲ ਕਰਦਾ__ਤੈਨੂੰ
ਆਪਣਾ ਬਣਾਉਣ
ਨੂੰ ਦਿਲ ਕਰਦਾ
ਵੱਖ-ਵੱਖ ਨੇ ਆਪਣੀਆ ਮੰਜਲਾ ਦੇ ਰਾਹ ___ਫਿਰ ਵੀ ਇਸ ਝੁਠ
ਨਾਲ
ਜਿੰਦਗੀ ਜਿਉਣ ਨੂੰ ਦਿਲ ਕਰਦਾ ..
Share On Whatsapp
ਮੈਂ ਕੋਈ ਛੋਟੀ ਜਈ ਕਹਾਣੀ ਨਈਂਂ ਸੀ...✍️
ਬੱਸ ਤੂੰ ਪੰਨੇ ਹੀ ਛੇਤੀ ਪਲਟ ਦਿੱਤੇ ...
Share On Whatsapp
Tu ਹੱਥ ਛੱਡਿਆ ਮੈ ਰਾਹ ਬਦਲ ਲਿਆ
Tu ਦਿਲ ਬਦਲਿਆਂ ਮੈ ਸੁਭਾਹ ਬਦਲ ਲਿਆ .
Share On Whatsapp
ਤੇਰੀ ਮੁਸਕਾਨ ਨਾਲ ਹੁੰਦਾ ਹੈ ਮੇਰੀ ਸਿਹਤ ਤੇ ਅਸਰ,ਤੇ ਲੋਕ ਮੈਨੂੰ ਦਵਾਈ ਪੁੱਛਦੇ ਐ
Share On Whatsapp
ਸ਼ਰੇ ਮਹਿਫਿਲ ਮੈਂ ਬੋਲੂ ਤੋਂ ਜਮਾਨੇ ਕੋ ਖਟਕਤਾਂ ਹੂੰ ,
ਰਹੂ ਮੈਂ ਚੁੱਪ ਤੋਂ ਅੰਦਰ ਕੀ ਬਗਾਵਤ ਮਾਰ ਦੇਤੀ ਹੈ ..
Share On Whatsapp
ਸੋਚਾਂ ਦੇ ਵਿੱਚ ਤੇਰੀ ਹੀ ਤਸਵੀਰ ਬਣਾਈ ਜਾਵਾਂ,
ਜ਼ਿੰਦਗੀ ਤੇਰੇ ਨਾਲ ਕੱਟਣ ਦੇ ਖਾਬ ਸਜਾਈ ਜਾਵਾ..
Share On Whatsapp
ਖੁਸ਼ੀਆਂ ਅਸਲ ਜ਼ਿੰਦਗੀ ਵਿੱਚ ਹੋਣੀਆਂ ਚਾਹੀਦੀਆਂ ਨੇ ਤਸਵੀਰਾਂ ਵਿੱਚ ਤਾਂ ਹਰ ਕੋਈ ਮੁਸਕਰਾਂ ਲੈਂਦਾ
Share On Whatsapp
ਬੁਰਾ ਵਕਤ ਤੰਗ ਤਾਂ ਕਰਦਾ,
ਪਰ ਮੂੰਹ ਦੇ ਮਿੱਠਿਆਂ ਦੀ
ਅਸਲੀਅਤ ਦਿਖਾ ਜਾਂਦਾ..
Share On Whatsapp
ਤਜਰਬਿਆਂ ਨੇ ਸ਼ੇਰਾ ਨੂੰ ਖਾਮੋਸ਼
ਰਹਿਣਾ ਸਿਖਾਇਆ ਏ.
.
.
ਕਿਉਂਕਿ ਦਹਾੜ ਕੇ ਕਦੇ ਸ਼ਿਕਾਰ
ਨਹੀਂ ਕੀਤੇ ਜਾਂਦੇ !!
Share On Whatsapp
ਜਿਸਦੇ ਆਉਣ ਤੇ ਮੁਕੱਦਰਾ ਦਾ ਸਿਰਾ ਲੱਗ ਜਾਏ ਕੁੜੀ ਏਸੀ ਤੂੰ ਲਿਖੀ ✍ਵਿੱਚ ਤਕਦੀਰ ਮਾਲਕਾ
Share On Whatsapp