Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
😎#ਫੁਕਰਿਆ ਨਾਲ ਬਹੁਤਾ ਲਾਡ ਨਾ🖓ਕਰੀਏ 👤#ਮਤਲਬੀ ਨੂੰ ਕਦੇ #ਯਾਦ ਨਾ🖓ਕਰੀਏ ⏱#ਵਕਤ⌚ਪਏ ਤੌ ਜੌ ਹਟਜੇ ਪਿੱਛੇ 🏃ਮੁੜ ਸਾਲੇ ਦੇ ਨਾਲ ਨਾ #ਖੜੀਏ.
Share On Whatsapp
🎩Hum 👓Apni takder ka ਫੈਸਲਾ khud krege,,
Ager ekk numbers ka💸 pysa km padye ga
Toh dhnda🔫 2 number ka bindas krege✔
Share On Whatsapp
ਇੱਕ ਨਜਰ ਐਸੀ ਸੀ ਕਿ ਅਸੀ ਦਿਲ ਲੁਟਾ ਬੈਠੇ
ਝੂਠੀ ਰੌਣਕ ਦੇਣ ਲਈ ਦੁੱਖ ਸੀਨੇ ਵਿੱਚ ਲੁਕਾ ਬੈਠੇ॥
Share On Whatsapp
ਨਾ ਕਰੋ ਜੁਰਤ ਕਿਸੇ ਦੇ ਮਾੜੇ ਸਮੇ ⏰ਤੇ ਹੱਸਣ ਦੀ...
ੲਿਹ ਵਕਤ ਅਾ ਜਨਾਬ ਚਹਿਰੇ ਯਾਦ ਰੱਖਦੈ ਚਿਹਰੇ 😐
Share On Whatsapp
ਰੱਬਾ ਖੈਰ ਕਰੀਂ ਕਿਸੇ ਗੱਭਰੂ ਦੀ ਸੰਗਤ ਮਾੜੀ ਨਾ ਹੋਵੇ
💉ਕਿਸੇ ਗੱਭਰੂ ਤੇ ਚਲਦੀ ਨਸ਼ਿਆਂ ਦੀ ਆਰੀ ਨਾ ਹੋਵੇ🍷
Share On Whatsapp
ਔਖੀ ਗੱਲ ਨਾ ਕੋਈ ਜਹਾਨ ਉੱਤੇ
ਪਰ ਕਰਨਾ ਸਦਾ ਆਰੰਭ ਔਖਾ
ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਈਏ
ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ..
Share On Whatsapp
ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ
ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ
ਟਿੱਚਰਾਂ ਕਰਦੇ ੳ ਮਾੜੇ ਦਿਨ ਵੇਖ ਕੇ
ਪਰ ਬਈ ਟਿੱਚਰਾਂ ਸਹਿਣ ਵਾਲਿਆਂ ਦੇ ਵੀ ਦਿਨ ਆ ਜਾਂਦੇ ਨੇਂ
Share On Whatsapp
ਮੁੱਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ ,
ਮੁਲ ਯਾਰੀ ਦਾ ਨਹੀ "ਵਿਸ਼ਵਾਸ" ਦਾ ਹੁੰਦਾ
Share On Whatsapp
ਟੋਚਨਾ ਦਾ jatt ਵੀ ਸ਼ੋਕੀਨ ਮੁੱਢ ਤੋ
ਬਾਹਲੀ ਅੜੀਅਾ ਕਰੇਗੀ ਨੀ ਮੈ ਲੈਜੂ ਖਿੱਚ ਕੇ
Share On Whatsapp
ਕਰਦੀ ਏ ਟਿਚਰਾ ਜਲਦੀ ਹੋਵਾਗੇ ਮਸਹੂਰ ਕੂੜੇ ..
ਵੇਖਣ ਨੂੰ ਤਰਸੇ ਗੀ ਮਿਲਣਾ ਤਾ ਦੂਰ ਕੂੜੇ .. ;)
Share On Whatsapp
ਕਈ ਛੱਡ ਗਏ ਨੇ ਪੈਰ ਯਾਰੀ🐏 ਤਿੱਤਰਾ ਨਾਲ 😠ਲਾਕੇ ....
ਅਸੀ ਸਾਦਗੀ😊 ਚ ਰਹੇ ਨੱਥ
ਬਾਜਾ👌👍 ਨੂੰ ਵੀ ਪਾਕੇ
Share On Whatsapp
#status ਤਾਂ 👬ਪਤੰਦਰੋ ਹੁਣ #ਘੱਟ ਈ ਪੈਣਗੇ,,,,,👍
☺ਕਿਉਂਕੇ #JaTt_🙌#future ਨੂੰ ਲੈਕੇ ਥੋੜ੍ਹਾ
#busy a..
Share On Whatsapp
ਵਾਰ ਪਿੱਠ ਚ ਚਲਾਵੇ ਏਸੇ #ਯਾਰ 🙅🏻♂️ਨਹੀ ਰੱਖੀਦੇ......
ਕਰਜੇ ਤੇ #ਲੜਾਈ ਦੇ ਸਿਰ ਉਧਾਰ ਨਹੀ ਰੱਖੀਦੇ🙋🏻♂️,
Share On Whatsapp
ਰੱਬ ਬਹੁਤੀ⏳ਦੇਰ ਨੀ ਲਾਉਂਦਾ
✍ਬਦਲਦਿਆਂ ਮੱਥੇ ਦੀਆਂ ਲੀਕਾਂ ਨੂੰ.. ॥ .
ਤੇਰਾ ਖੋਟਾ ਸਿੱਕਾ ਚੱਲੁਗਾ ਬੇਬੇ,,,
ਸੁਨੇਹਾ ਦਈਂ ਸਰੀਕਾਂ ਨੂੰ..
Share On Whatsapp
ਮੁੰਡਾ ਸੁਣਦਾ "DeBi" ਦੇ ਰਹਿਦਾ "GEET" ਨੀ
ਨੇੜੇ ਆਈ ਜਾਦੀ ਚੰਦਰੀ "TAREEK" ਨੀ
ਤੇਰੇ "SHAP" ਗਏ ਵਿਆਹ ਵਾਲੇ CARD ਨੀ
ਨੀ "NINJA" ਦਾ ਬੁੱਕ ਆਖਾੜਾ ਹੋ ਗਿਆ।
Share On Whatsapp
ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ #
Share On Whatsapp
ਅਸੀ ਤੈਨੂੰ ਕੀ ਦੱਸੀਏ ਸਾਡੇ ਤੇ ਕੀਬੀਤੀ ਆ —— —
— — ਜਿੰਨਾ ਲਈ ਅਸੀ ਚੰਗੇ ਬਣੇ,
ਉਹਨਾ ਨੇ ਸਾਡੇ ਨਾਲ ਮਾੜੀ ਕੀਤੀ ਆ....
Share On Whatsapp
ੲਿਸ਼ਕ ੲਿਸ਼ਕ ਕਰਦਾ ਹਰ ਕੋੲੀ,
ੲਿਸ਼ਕੇ ਦੇ ਰਾਹ ਬੜੇ ਅੌਖੇ,
ਹੋ ਜਾਂਦੀ ਜਿੰਦਗੀ ਨਾਲ ਨਫਰਤ,
ਜਦ ਕਰਕੇ ਕੋੲੀ ਸੱਚਾ ਪ੍ਰੇਮ… ਮੁੱਖ ਮੋੜ ਲਵੇ,
ਹੋ ਜਾਂਦੀ ਸਾਰੀ ਕਾੲਿਨਾਤ ਸੁੰਨੀ – ਸੁੰਨੀ ,
ਜਦ ਦੂਰ ਹੋ ਜਾਂਦਾ ਅਾਪਣਾ ਸੱਚਾ ਪਿਅਾਰ…
Share On Whatsapp
ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ...
ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ..
Share On Whatsapp
ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ,,,,
ਕਹਿੰਦੀ ਸੀ ਜੋ ਪਿਅਾਰ ਤੇਰੇ ਨਾਲ ਨਿਭਾ ਨਹੀ ਸਕਦੀ
ਅੱਜ ਕਹਿੰਦੀ ਦੂਰ ਤੇਰੇ ਤੋਂ ਮੈਂ ਰਹਿ ਨਹੀ ਸਕਦੀ,
ਮਰਜਾਣੀ ਹੱਕ ਅਾਪਣਾ ੳੁਹ ਮੇਰੇ ਤੇ ਜਿਤਾੳੁਣ ਲੱਗ ਪੲੀ,,
Share On Whatsapp
ਇੱਕ ਉਮਰ ਹੈ ਜੋ ਤੇਰੇ ਤੋਂ ਬਿਨਾਂ ਗੁਜਾਰਨੀ ਹੈ,
ਤੇ ਇੱਕ ਪਲ ਹੈ ਜੋ ਤੇਰੇ ਬਿਨਾਂ ਗੁਜਰਦਾ ਨਹੀਂ,
Share On Whatsapp
ਦਿਨ ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,
ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,
ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ,
ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ
Share On Whatsapp
ਤੇਰੇ ਜਾਣ ਨਾਲ ਖਾਸਾ ਫਰਕ ਨਹੀਂ ਪਿਆ ਜਿੰਦਗੀ ਨੂੰ ..
ਪਹਿਲਾ ਇਹ ਤੇਰੀ ਸੀ ਤੇ ਹੁਣ ਵੀ ਇਹ ਮੇਰੀ ਨਹੀਂ ਹੈ ..
ਇਕ ਪੁਰਾਣੇ ਤਿੜਕੇ ਕੁੱਜੇ ਚ ਲੱਗੀ ਹੋਈ ਦੁਪਹਿਰ ਖਿੜੀ ਜਿਹੀ ਹੈ ਜੋ ਚਮਕਦੀ ਧੁੱਪ ਚ ਵੀ ਖਿੜੀ ਹੋਈ ਹੈ
Share On Whatsapp
ਹੱਸਦੀ ਰਿਹ ਕਮਲੀਏ ਜ਼ਿੰਦਗੀਏ , ਲੰਬੀ ਹੋਵੇ ਤੇਰੀ ਉਮਰ ..
ਬਸ ਇਕੋ ਗੱਲ ਦਾ ਖਿਆਲ ਰੱਖੀ ਦਿਲੋਂ ਮੋਹਬ੍ਬਤ ਨਾ ਕਰ ਲਵੀ ਫੇਰ ਕਿਸੇ ਨਾਲ
Share On Whatsapp