Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਇਸ਼ਕ ਤੇ ਬਦਮਾਸ਼ੀ ਵੀ ਅਜੀਬ ਚੀਜ਼ ਨੇ
ਜੇ ਲੋੜ ਤੋ ਜਿਆਦਾ ਵੱਧ ਜਾਣ ਤਾਂ
ਜਾਨ ਲੈ ਲੈਂਦੀਆਂ ਨੇ
Share On Whatsapp
ਲਫ਼ਜ਼ ਤਾਂ ਲੋਕਾਂ 👥 ਲਈ ਲਿਖਦੇ 📙 ਹਾਂ ।।
ਤੂੰ ਤਾਂ 👉👱 ਕਮਲੀਏ ਅੱਖਾਂ ਚੋਂ ਪੜਿਆ 😍ਕਰ__
Share On Whatsapp
ਸਤਰੰਜ ਵਿਚ ਵਜੀਰ ਤੇ ਜ਼ਿੰਦਗੀ ਵਿੱਚ ਜ਼ਮੀਰ
ਜੇ ਮਰ ਜਾਵੇ ਤਾ ਖੇਡ ਖਤਮ ਸਮਝੋ..
Share On Whatsapp
ਵੈਸੇ ਤੇ ਸਾਰੀ ਦੁਨੀਆਂ ਅਣਜਾਣ ਏ
ਪਰ ਗੱਲਬਾਤ ਕਰਕੇ ਬਣਦੀ ਜਾਣ ਪਹਿਚਾਣ ਏ
Share On Whatsapp
ਕਾਂਡ ਕਰੀਏ ਜੋ ਹੁੰਦੇ ਸਭ ਬੈਨ ਨੇ
ਟੋਲੇ ਜਨਤਾ ਦੇ ਮਿੱਤਰਾਂ ਦੇ ਫੈਨ ਨੇ .
Share On Whatsapp
ਕੋਈ ਸਟੇਟਸ ਪਾਵੇ ਬੇਲੀ ਦਾ ਕੋਈ ਪਾਵੇ ਸਹੇਲੀ ਦਾ
ਪਰ ਯਾਰ ਸਟੇਟਸ ਪਾਉਂਦੇ ਆ ਆਪਣੀ ਜਿੰਦਗੀ ਦੀ ਪਹੇਲੀ ਦਾ..
Share On Whatsapp
ਮੁੰਡੇ ਵਾਲੇ ਕੁੜੀ ਵਾਲਿਆ ਨੂੰ
ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ
ਕੁੜੀ ਵਾਲੇ... ਜੀ ਅਜੇ ਤਾਂ ਨੱਕ ਚ ਦਮ ਕੀਤਾ ਹੋਇਆ ਬੱਸ ਲੈ ਜੋ ਜਲਦੀ ਇਹਨੂੰ...
Share On Whatsapp
ਇਸ਼ਕ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ.........
ਰਾਤ ਨੂੰ Number_Busy
ਆਉਣ ਤੇ ਵੀ ਟੁੱਟ ਜਾਂਦੇ ਨੇ...
Share On Whatsapp
ਮੈ ਸੋਹਨੀ ਤੂੰ ਸੋਹਨਾ.. ਪਰ ਮੈ ਜਿੰਨੀ ਸੋਹਨੀ ਉੰਨਾ ਤੂੰ ਨੀ ਸੋਹਨਾ ...ਪਰ ਜੇ ਮੈ ਕਿਸੀ ਹੋਰ ਨਾਲ ਫੱਸ ਗੀ... ਫੇਰ ਤੂੰ ਰੋਨਾ...
Share On Whatsapp
ਤੈਨੂੰ ਮੁਹੱਬਤ ਕਿਥੇ ਸੀ
ਸਾਡੇ ਨਾਲ ਬਸ ਸਿਰਫ
ਦਿਲਲਗੀ ਸੀ ਨਹੀ
ਤਾ ਮੇਰੇ ਤੋ ਵਿਛੜਣਾ
ਤੇਰੇ ਲਈ ਇੱਕ ਕਿਆਮਤ ਹੁੰਦੀ
Share On Whatsapp
ਅੱਜ ਕੱਲ ਦੇ ਨੋਜਵਾਨਾ ਨੂੰ ਰੱਬ ਨਾਲ ਜੋੜਨ ਦਾ ਅਸਾਨ ਤਰੀਕਾ.............
ਗੁਰੂਦੁਆਂਰੇ ਚ Wi- Fi ਲਗਵਾ ਦੋ..........
ਰਾਤ ਵੀ ਓਥੇ ਰਹਿਣ ਗੇ .
Share On Whatsapp
ਕਹਿੰਦਾ ਸੀ ਗਵਾਹ ਨੇ ਇਹ ਚੰਦ-ਸਿਤਾਰੇ....
ਆਪਣੇ ਪਿਆਰ ਦੇ...
ਉਹ ਜਾਣਦਾ ਸੀ...
ਗਵਾਹੀ ਦੇਣ ..ਇਨਾਂ ਨੇ ਕਦੇ ਧਰਤੀ ਤੇ ਆਉਣਾ ਨੀ..
Share On Whatsapp
ਦਿਲ ਕਹਿੰਦਾ ਮੈਨੂੰ ਪਹਿਲਾ ਹੀ ਦੁੱਖ ਵਥੇਰੇ ਨੇ
ਮੈਂ ਕਿਹਾ ਕਿਹੜੇ ਕਿਸੇ ਨੇ ਖਰੀਦ ਕੇ ਦਿੱਤੇ ਨੇ ਤੂੰ ਆਪ ਹੀ ਸਹੇੜੇ ਨੇ
Share On Whatsapp
ਮਿੱਠਾ 😊ਸੁਭਾਅ ਏ ਸਾਡਾ😜 ਜਿਵੇ ਰਸ ਗੰਨੇ ਦਾ.. ਪਰ ਰੋਹਬ😠 ਵੀ ਨੀ ਝਲਦੇ 😏ਕਿਸੇ LaNdU 😡ਬੰਦੇ ਦਾ.
Share On Whatsapp
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ 😏
ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ
Share On Whatsapp
ਜਿਹਨਾਂ ਦਾ ਮਿਲਣਾ ਕਿਸਮਤ ਵਿੱਚ ਨਹੀ ਹੁੰਦਾ ,, ਉਹਨਾ ਨਾਲ ਮੁਹੱਬਤ ਵੀ ਕਸਮ ਨਾਲ ਕਮਾਲ ਦੀ ਹੁੰਦੀ ਐ?
Share On Whatsapp
.ਮੈਂਨੂੰ ਕਹਿੰਦੀ ਬੜਾ ਗਰੂਰ😉 ਏ ਤੇਰੇ ਵਿੱਚ ..ਇਕੱਲਾ 👆🏻ਰਹਿਣਾ ਏ.. ਮੈ ਕਿਹਾ ਕੋਈ ਟੱਕਰੀ 💃🏼ਨਹੀ ਜਹਿੜੀ ਮੇਰੇ ਨਾਲ ਨਿਭ੍ਹਾ ਸਕੇ਼਼
Share On Whatsapp
ਕੀ ਕਰਨਾ ਏ ਦਿਲਾਂ ਪਿਅਾਰ ਕਰ ਕੇ
ਸੱਜਣ ਛੱਡ ਜਾਂਦੇ ਨੇ ਗੱਲਾਂ ਚਾਰ ਕਰ ਕੇ
Share On Whatsapp
.ਪਿਆਰ ਤੇ ਕਿਸਮਤ ਦੀ ਹਮੇਸ਼ਾ ਦੁਸ਼ਮਣੀ ਰਹੀ ਹੈ,,
ਜਦ ਪਿਆਰ ਸੱਚਾ ਹੁੰਦਾ ਤੇ ਕਿਸਮਤ ਮੁੱਕਰ ਜਾਦੀ ਆ,,
ਜਦ ਕਿਸਮਤ ਸਹੀ ਹੁੰਦੀ ਤੇ ਪਿਆਰ ਝੂਠਾ ਹੁੰਦਾ,,,,
Share On Whatsapp
ਮੈਂ ਰੱਬ ਨੂੰ ਪੁੱਛਿਆ......ਉਹ ਛੱਡ ਕੇ ਸਾਨੂੰ ਤੁਰ ਗਏ....ਪਤਾ ਨਹੀ ਉਹਨਾ ਦੀ ਕੀ ਮਜਬੂਰੀ ਸੀ...
ਰੱਬ ਨੇ ਕਿਹਾ....ਇਸ ਵਿੱਚ ਉਹਦਾ ਕੋਈ ਕਸੂਰ ਨਹੀ.....ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ..
Share On Whatsapp
ਕਿਤੋਂ ਨਹੀਂ ਮਿਲਣਗੀਆਂ ਮਾਫੀਆਂ ਤੂੰ ਜੋ ਦਿਲ ਤੋੜੇ ਨੇ ....
ਰੋਵੇਂਗਾ ਇਕ ਦਿਨ ਉਨ੍ਹਾ ਦੀਆਂ ਯਾਦਾਂ ਵਿਚ ...
ਆਪ ਅੱਜ ਜੋ ਰਿਸ਼ਤੇ ਤੂੰ ਮੋੜੇ ਨੇ ....
Share On Whatsapp
ਗਿੱਲੇ ਕਾਗਜ਼ ਜਿਹੀ ਏ ਜ਼ਿੰਦ ਮੇਰੀ, ਕੋਈ ਲਿਖਦਾ ਵੀ ਨਹੀਂ ਕੋਈ ਜਲਾਉਂਦਾ ਵੀ ਨਹੀਂ
ਇਸ ਕਦਰ ਇਕੱਲੇ ਹੋ ਗਏ ਅੱਜ ਅਸੀਂ,ਕੋਈ ਸਤਾਉਂਦਾ ਵੀ ਨਹੀਂ ਤੇ ਕੋਈ ਮਨਾਉਂਦਾ ਵੀ ਨਹੀ....
Share On Whatsapp
ਦੁਸ਼ਮਣਾਂ ਦੀ ਮਹਿਫਲ ਵਿੱਚ ਹੋ ਰਹੀ ਸੀ ਸਾਜੀਸ਼ ਮੇਰੀ ਮੌਤ ਦੀ,
..
..
ਜਦ ਮੈ ਪਹੁੰਚਿਆ ਤਾਂ ਕਹਿੰਦੇ ਬਹੁਤ ਲੰਮੀ ਉਮਰ ਆ ਤੇਰੀ ...
Share On Whatsapp
ਕਹਿੰਦੀ ਗੱਲ ਗੱਲ ਊਤੇ ਯਾਰਾ ਨੂੰ ਕਹਿਣਾ lub ju ।।
ਮੇਰੇ ਲੲੀ ਕਿਣਾ ਪਿਆਰ ਬਚਾੲਿਆ ੲੈ ।।
ਮੈ ਕਹਿਆ ਕਮਲਿਐ
ਯਾਰਾ ਨਾਲ ਲਾਕੈ gaiddiya ।।
ਫਿਰ ਤੈਨੂੰ ਪਾੲਿਆ ਐ
Share On Whatsapp
ਜਿਥੇ Jatt ਖੜਦਾ ਕੋੲੀ ਨੀ ਖਗਦਾ
ਜਿਹੜਾ ਖਗਦਾ hath ਜੋੜ ਮਾਫ਼ੀ mangda...
Share On Whatsapp