Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕਹਿੰਦੀ ਦਿਨ ਰਾਤ ਬਸ ਉਹਦੇ ਹੀ ਭੁੱਲੇਖੇ ਪੈਦੇ ਆ..
ਪੂਰਾ naam ਤਾ ਪਤਾ ਨਹੀ lucky.lucky ਕਹਿੰਦੇ ਆ
Share On Whatsapp
ਜੋ ਚੁਭਦੇ ਨੇ ਬਣ ਵਾਰ ਵਾਰ ਕਿਲਾਂ 📌
ਬਣ ਹਥੌੜਾ🔨 ਧਰਤੀ 'ਚ ਗੱਡ ਦਿਆਂਗੇ
ਜਿਹੜੇ ਕਹਿੰਦੇ ਨੇ ਅਸੀ ਕੁਝ ਕਰ ਨੀ ਸਕਦੇ
ਸਮਾ⌚️ ਆਉਣ ਤੇ ਉਨਾਂ ਦੇ ਵਹਿਣ ਕੱਢ ਦਿਆਂਗੇ
Share On Whatsapp
ਸੋਕ ਮਿਤਰਾ 👬 ਨੂੰ ਯਾਰਿਅਾ ਪੁਗੋਣ ਦਾ ਨੀ ਯਾਰ#ਚਮਚੇ#ਕੜਛੀਆ ਨੀ ਰਖਦੇ
Share On Whatsapp
ਅਸੀਂ ਅੰਦਰੋਂ ਅੰਦਰ ਰੋਂਦੇ ਹਾਂ
ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ..
ਜਿੰਦਗੀ ਇਕੋ ਸਹਾਰੇ ਕਟ ਲਾਂਗੇ
ਸਾਨੂੰ ਨਵੇ ਬਣਾਉਣ ਦੀ ਆਦਤ ਨਹੀਂ.
ਅਸੀਂ ਰੂਹ ਦੀ ਯਾਰੀ ਲਾਉਂਦੇ ਹਾਂ
ਹੁਸਨਾ ਨੂੰ ਚਾਹੁਣਾ ਆਦਤ ਨਹੀ.. !!!
Share On Whatsapp
ਹੋਂਸਲਾ ਤੂੰ ਰੱਖ ਮੈਂ ਭੁਲੇਖੇ ਕੱਡ ਦੂ
ਜਦੋਂ ਮਿਲਗੀ ਤੂੰ ਉਦੋਂ ਮੈਂ ਸ਼ਰਾਬ ਛੱਡ ਦੂ
Share On Whatsapp
ਸਬਰ ਵਿੱਚ ਰੱਖੀ " ਦਾਤਿਆ " ਕਦੇ ਡਿੱਗਣ ਨਾ ਦੇਈ ...ਨਾ ਕਿਸੇ ਦੀਆ ਨਜ਼ਰਾਂ ਵਿੱਚ. ਨਾ ਕਿਸੇ ਦੇ ਕਦਮਾਂ ਵਿੱਚ
Share On Whatsapp
ਹਾਲੇ ਬੈਠੇ ਆ ਚੁੱਪ-ਚਾਪ ; ਗੱਲ🔜 ਵਖਤ ਤੇ ਖੜੀ ਆ
.
ਛੇਤੀ ਮੰਨਦੇ ਨੀ✌ ਹਾਰ ; ਸਾਡੀ ਮਾੜੀ ਬੜੀ🔗 ਅੜੀ ਆ..
Share On Whatsapp
ਤੇਰੀ ਛਤ ਓਤੌਂ ਲੰਘਣਾ ਜ਼ਹਾਜ ਕੁੜੀਏ ਨੀ ●
● ਜਟ ਉਡਦਾ ਲੰਦਨ ਨੂੰ ਜਾਵੇ ●
Share On Whatsapp
ਮੈਂ ਚਾਹੁੰਦਾ ਤਾਂ ਕਦੋਂ ਦਾ ਮਨਾ ਲੈਂਦਾ ਉਸਨੂੰ ..
ਪਰ ਉਹ ਰੁਸੀ ਨਹੀ ਸੀ ਬਦਲ ਗਈ ਸੀ ਯਰੋ ਮੈਂ ਚਾਹੁੰਦਾ ਤਾਂ ਕਦੋਂ ਦਾ ਮਨਾ ਲੈਂਦਾ ਉਸਨੂੰ ..
ਪਰ ਉਹ ਰੁਸੀ ਨਹੀ ਸੀ ਬਦਲ ਗਈ ਸੀ ਯਰੋ
Share On Whatsapp
ਜਦ ਚੇਤੇ ਕਰ ਲਿਅਾ ਰੱਬ ਨੇ ਫੇਰ ਗੱਲ ਨਹੀ ਹੋਣੀ
.
ਮਿਲਦੇ ਜੁਲਦੇ ਰਹੋ ਦੋਸਤੋ, ਕੀ ਪਤਾ ਕਿਹੜੀ ਮੁਲਾਕਾਤ ਆਖਰੀ ਹੋਣੀ..!
Share On Whatsapp
Amli ਦਾ ਮੁੰਡਾ , ਸਕੂਲੋਂ ਭਜਿਆ-ਭਜਿਆ ਆਇਆ....
.
ਆ ਕੇ ਕਹਿੰਦਾ,'' ਭਾਪਾ,ਭਾਪਾ...ਮੈਨੂੰ ਨੀ ਪਤਾ...!!!!
.
.
ਜਾਂ ਤਾਂ ਮੈਨੂੰ ''ਬਲੈਕ ਬੈਰੀ''ਲੈ ਕੇ ਦੇ ,ਜਾਂ ''ਐਪਲ'' ਲੈ ਕੇ ਦੇ...''
.
.
.
.
AMLI ਨੇ ਚਾਰ ਸਿੱਟੀਆਂ ਕੰਨ ਤੇ'....ਕਹਿੰਦਾ,'' ਸਾਲਿਆ ਐਪਲ ਦਿਆ...!!!
.
.
.
.
ਪਰਸੋੰ ਦੇ ਜਿਹੜੇ ਅਮਰੂਦ ਲਿਆਂਦੇ ਪਏ ਨੇ...ਉਹ ਤੇਰੇ ਬੁਢੇ ਨੇ ਖਾਣੇਆ..
Share On Whatsapp
ਜੱਦੋ ਵਕ਼ਤ ਕਿਸੇ ਤੇ ਆਣ ਪੈਂਦਾ.
ਸੱਪ ਰੱਸੀਆਂ ਦੇ ਬਣ ਬਣ ਕੱਟਦੇ ਨੇ.
ਗੈਰਾਂ ਗੈਰਾਂ ਨੇ ਤਾ ਸਦਾ ਹੀ ਗੈਰ ਰਹਿਣਾ.
ਉਦੋਂ ਆਪਣੇ ਵੀ ਪਾਸਾ ਵੱਟਦੇ ਨੇ.....
.
ਮਤਲਬੀ ਦੁਨੀਆ
Share On Whatsapp
ਜ਼ਰੂਰਤ ਤੋੜ ਦਿੰਦੀ ਹੈ ਗਰੂਰ ਇਨਸਾਨ ਦਾ,
ਨਾ ਹੁੰਦੀ ਮਜਬੂਰੀ ਤਾ ਹਰ ਆਦਮੀ ਖੁਦਾ ਹੁੰਦਾ...
Share On Whatsapp
ਸਮੁੰਦਰਾ ਤੋ #ਸਿਖਿਆ ਐ #ਜਿਉਣ ਦਾ ਤਰੀਕਾ,
ਚੁੱਪ ਚਾਪ #ਵਹਿਣਾ ਤੇ ਆਪਣੀ #ਮੋਜ ਵਿੱਚ ਰਹਿਣਾ..!
Share On Whatsapp
ਕਹਿੰਦੀ 7 ਸਾਲ ਹੋ ਗਏ ਆ ਪਿਆਰ ਨੂੰ
ਜਾਨ ਜਾਂਦੀ ਜਾਵੇ ਤੈਨੂੰ ਨਹੀਂਓ ਖੌਹਣਾ
.
.
ਬੇਬੇ ਮੰਨਦੀ ਨੀ ਮੇਰੀ ਸੁਣ ਸੋਹਣਿਆ
ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ
Share On Whatsapp
ਓੁਡਾਰੀ ਉਨੀ ਕ ਭਰੀਏ
ਜਿੰਨੀ ਕੁ ਖੰਭਾਂ ਚ ਜਾਨ ਹੋਵੇ
ਕਿਸੇ ਦੇ ਸਹਾਰੇ ਮੰਜਿਲ ਤੱਕਣਾ
ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ..!!
Share On Whatsapp
ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ
Share On Whatsapp
ਟੁੱਟੇ ਹੋੲੇ ਦਿਲ ਵਿਚ ਰਹਿਣ ਦੀ ਕੋਸਿਸ ਨਾ ਕਰ ਕਿੳੁਕੀ ਸੁੱਕੇ ਦਰਖਤਾ ਤੇ ਤਾ ਪੰਛੀ ਵੀ ਨਹੀ ਰਹਿੰਦੇ 💝💝🎍💝💝💝
Share On Whatsapp
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ......
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦ
Share On Whatsapp
ਕੁੜੀਆ ਦਾ ਘਾਟਾ ਨੀਂ ਮੈ ਮੁਂਡਾ ਚੰਗੇ ਘਰ ਦਾ
.
ਰੋਣਾ ਇਸ ਗੱਲ ਦਾ ਕੇ #ਤੇਰੇ ਉਤੇ ਮਰਦਾ
Share On Whatsapp
🎬ਫਿਲਮ ਚ ਵਿਲਨ ਜਿੰਨੇ ਮਰਜੀ ਨਜਾਰੇ ਲੈ ਲਵੇ END ਮਾੜਾ ਹੀ ਹੁੰਦਾ,,
ਇਸੇ ਤਰ੍ਹਾਂ ਜਿੰਨੀ ਮਰਜੀ ਕੋਈ 💪 ਬਦਮਾਸ਼ੀ ਕਰਲੇ
📣 ਅੰਤ ਕੋਈ ਨਾ ਕੋਈ ਠੋਕ🔫ਹੀ ਜਾਂਦਾ ,,
Share On Whatsapp
ਤੂੰ ਮੇਰੇ ਤੋ ਦੂਰ ਹੋਣ ਦਾ ਅਾਪਣਾ ਸ਼ੋਕ ਪੂਰਾ ਕਰ
ਮੇਰੀ ਵੀ ਜਿੱਦ ਹੈ ਤੈਨੂੰ ਹਰ ਦੁਅਾ ਵਿੱਚ ਮੰਗਾਂਗਾ
Share On Whatsapp