Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ
ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ
ਰੂਹ ਨੂੰ ਤੇਰੇ ਨਾਲ #ਪਿਆਰ ਹੋਵੇਗਾ
ਜਿੱਥੇ ਮਰਜੀ ਅਾ ਕੇ ਦੇਖ ਲਵੀਂ
ਹਰ ਜਨਮ ਤੇਰਾ ਹੀ ਇੰਤਜ਼ਾਰ ਹੋਵੇਗਾ
Share On Whatsapp
ਵੇਚ ਕੇ ਮਰਲਾ
ਦੁਨਾਲੀ ਲੈਣੀ ਸੌਖੀ ਆ par.
ਜਦੋਂ ਚਲਦੀ ਆ taa
ਕਿੱਲਾ ਵਿਕਾ ਦਿੰਦੀ ਆ..
Share On Whatsapp
ਕਹਿੰਦੇ ਆ Ishq ਵਿੱਚ ਨੀਂਦ ਉੱਡ ਜਾਂਦੀ ਆ. . :O ? . ?? . . . . . . . . . ਕੋਈ ਸਾਡੇ ਨਾਲ ਵੀ Ishq ਕਰੇ ਸਾਨੂੰ ਤਾਂ ਨੀਂਦ ਹੀ ਬਹੁਤ ਆਂਉਦੀ a
Share On Whatsapp
ਪਿੰਡਾਂ ਵਾਲੀ ਜਨੰਤਾ ਮਸਾਂ 7-8 ਸਾਲਾਂ ਬਾਅਦ ਰੈਂਜ ਪੂਰੀ ਆਣ ਕਰਕੇ ਕੋਠੇਆਂ ਤੋਂ ਥੱਲੇ ਉੱਤਰੀ ਸੀ .. . ਆ ਸਾਲੇ …?? . . . Jio Sim ਵਾਲਿਆਂ ਨੇ ਫੇਰ ਕੋਠੇ ਤੇ ਚੜ੍ਹਾਤੇ
Share On Whatsapp
ਜੱਟ ਦੇ ਤਾ ਯਾਰ ਸਾਰੇ Ghaint Bande ਅਾ
ਜਿਹੜੇ ਕਾਗਜ਼ਾ ਚ' ਚੱਲਦੇ faraar ਬੱਲੀੲੇ
Share On Whatsapp
ਸਾਡੇ ਸਿਰਾਂ ਤੋਂ ਵਕੀਲ 👮 ਪਾ ਗਏ ਕੋਠੀਆਂ 🏡🏡
👱👱ਵੈਲੀ ਤੇਰੇ ਪਿੱਛੇ jatt ਬਣ ਗਏ😫😫😫
Case ਮੁੰਡਿਆਂ 👫👫 ਤੇ ਬਣ ਗਏ ਨੇ ਗੋਰੀਏ
ਨੀ ਤੇਰੇ 👧 ਮੀਢੀ ਆ ਤੋਂ ਪੱਫ 😍👸 ਬਣ ਗਏ
Share On Whatsapp
ਮੁੰਡਾ ਇੱਕ 100 ਦੇ ਨੋਟ ਵਰਗਾ
ਹਰ ਕੋਈ 🙋 ਵਟਾਉਣ ਨੂੰ ਫਿਰੇ
..ਨੀ ਤੂੰ 500ਦੇ ਨੋਟ ਵਰਗੀ
ਹਰ ਕੋਈ ਮਗਰੋ ਲਾਹੁਣ ਨੂੰ ਫਿਰੇ
Share On Whatsapp
ਰਾਹ ਮੰਜਿਲਾ ਨੂੰ ਜਾਣ ਵਾਲੇ ਲੱਭੇ ਹੋਏ ਆ
ਸ਼ੋਕ ਕਰਨੇ ਆ ਪੂਰੇ ਜਿਹੜੇ ਦਿਲ ਵਿੱਚ ਦੱਬੇ ਹੋਏ ਆ
Share On Whatsapp
ਤੈਨੂੰ ਤੱਤੀਆਂ ਨਾ ਲਗਣ ਹਵਾਵਾਂ
ਤੂੰ ਖਿੜ ਖਿੜ ਰਹਿ ਹੱਸਦਾ ਰੱਬ ਵਰਗਾ ਆਸਰਾ ਤੇਰਾ
ਵੇ ਮੇਰੇ ਨਾਲ ਰਹਿ ਵਸਦਾ...
Share On Whatsapp
#ਛੱਡਤੀ👎 ਮੈਂ #ਦਾਰੂ 🍺ਤੇਰੇ ਨੈਣਾ 👀#ਵਾਲੀ ਬਹੁਤ 👆ਆ.
.
ਤੂੰ✋ #ਨਾਂ ਛੱਡ ਦੇਈਂ #ਕੰਮ 💪ਆਇਆ #ਮਸਾਂ ਲੋਟ 🙏ਆ
Share On Whatsapp
ਕਦੇ ਤੈਨੂੰ ਮਿਲਾ ਤਾਂ ਇੰਨਾ ਕੁ ਅਹਿਸਾਨ ਕਰੀ
ਮੁਕਰੀ ਨਾ ਕਹਿ ਦੇਵੀ ਕਿ ਜਾਣਦਾ ਹੈਂਂ ਮੈਨੂੰ..
Share On Whatsapp
ਬਹੁਤਾ ਵਾਕਿਫ਼ ਨਹੀਂ ਹਾਂ , ਮੈਨੂੰ ਰੌਣਕ ਵੱਲ ਲੈ ਚੱਲ ,,
ਮੇਰੀ ਫੜ੍ਹ ਉਂਗਲ ਤੇ ਮੈਨੂੰ ਮੁਹੱਬਤ ਵੱਲ ਲੈ ਚੱਲ .
Share On Whatsapp
ਕਿਆ ਖੂਬ ਹੋਤਾ
ਅਗਰ ਦੁੱਖ ਰੇਤ ਕੇ ਹੋਤੇ ,,
ਮੁੱਠੀ ਸੇ ਗਿਰਾ ਦੇਤੇ
ਪੈਰੋਂ ਸੇ ਉੜਾ ਦੇਤੇ ..
Share On Whatsapp
ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 !
ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ
Share On Whatsapp
ਜਦੋਂ ਦਿਲ ਬਹੁਤ ਹੀ
ਉਦਾਸ ਹੁੰਦਾ ਏ ,,
ੳਦੋਂ ਤੇਰੀ ਕਮੀ ਦਾ
ਇਹਸਾਸ ਹੁੰਦਾ ਏ .. 😑
Share On Whatsapp
ਸ਼ੋਹਰਤਾ ਪਾਉਣ ਲਈ ਐਵੇ ਤਲਵੇ ਨੀ ਚੱਟੀਦੇ👉🏻ਮਿੱਤਰਾ ਜਿੰਦਗੀ ਦੇ ਅਸੂਲ ਸਦਾ ਉੱਚੇ ਰੱਖੀਦੇ
Share On Whatsapp
ਤੁਸੀ ਦੂਰੀਆ ਤਾਂ ਭਾਂਵੇ ਵਧਾ ਰਹੇ ਹੋ ਮੇਰੇ ਤੋਂ ਪਰ ਐਨਾਂ ਯਾਦ ਰੱਖੀ
ਕਿ ਮੁਹੱਬਤ ਵਾਰ ਵਾਰ ਇਨਸਾਨ ਤੇ ਮਿਹਰਬਾਨ ਨੀਂ ਹੁੰਦੀ॥
Share On Whatsapp
ਪੁੱਛ ਉਨਾਂ ਫੁੱਲਾਂ ਤੋਂ ਜਿਨਾਂ ਨਾਲ ਰੁੱਸੀਆ ਹੋਈਆਂ ਬਹਾਰਾਂ ਨੇ ,ਤੂੰ ਤਾਂ ਮੂੰਹ ਮੋੜਕੇ ਚਲੀ ਗਈ ਸੀ , ਪਰ ਮੇਰਾ ਸਾਥ ਨਾ ਛੱਡਿਆ ਯਾਰਾਂ ਨੇ
Share On Whatsapp
ਨਾ link ਸਰਕਾਰੀ ਨਾ ਕਿਸੇ group ਦੀ spot ਇੱਕ ਅੱਥਰਾ ਸੁਭਾਅ ਤੇਰੇ yaar ਦਾ, ਦੂਜੀ ਬਾਬੇ ਨਾਨਕ ਦੀ ਓਟ
Share On Whatsapp
ਬੰਦੇ ਅਾਪਾਂ #ਦੇਸੀ ਅਾਂ,
#ਪੰਜਾਬੀ ਨਾਲ ਸਾਡਾ #ਪਿਅਾਰ ਅਾਂ,
#ਕੁੜੀ ਚਾਹੀਦੀ #ਸੂਟ ਵਾਲੀ ਜਿਹੜੀ #ਰੋਹਬ ਨਾਲ ਕਹੇ,
#ੲੇਹੀ ਮੇਰਾ #ਸਰਦਾਰ ਅਾਂ-
Share On Whatsapp
Time⌚ ਵੀ ਆਊਗਾ✋.
#ਸਿੱਕਾ💵 ਵੀ ਚੱਲੂ ਗਾ😏,
#ਕੰਮ🙌 ਵੀ ਹੋਣਗੇ ✌,
#ਇਲਾਕਾ💪 ਵੀ ਹਿਲੂਗਾ😨,,,
#ਜਿੰਨਾ😅 ਜ਼ੋਰ💪 ਲਗਦਾ ਲਾ✋ ਲੈਣਦੇ .
#ਇਤਹਾਸ🌏 ਰਚ💹 ਦੇਵਾਗੇ ਦਿਨ🌇 ਆ ਲੈਣਦੇ
Share On Whatsapp
ਸੁੱਚੇ ਮੋਤੀ ਵਾਗੂ #Zaildar ਜਾਪਦਾ 👌😙
ਅੈਵੇ ਸਮਝੀ ਨਾਂ ਕਾਵਾਂ ਵਾਲੀ ਡਾਰ ਨੀ 👎
ਬਿੱਲੋ ਮੰਨਿਆ ਏ ਅੱਤ ਤੇਰਾ ਨਖਰਾਂ 👧
ਤੇਰੇ ਨਖਰਾਂ ਤੋ ਵੀ ਅੱਤ ਤੇਰਾ ਯਾਰ ਨੀ
Share On Whatsapp