Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਅੱਜ ਦਿੱਲ ਨੂੰ ਥੋੜਾ ਸਾਫ ਕੀਤਾ ।
ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ।
Share On Whatsapp
ਮੁਕੱਦਰ ਹੋਵੇ ਤੇਜ ਤਾਂ ਨਖਰੇ ਸੁਭਾਅ ਬਣ ਜਾਂਦੇ ਨੇਂ.
ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇਂ..
Share On Whatsapp
ਜੇ ਤੇਰੇ ਕੋਲ #ਯਕੀਨ ਦਾ ਕੋਈ ਯੱਕਾ ਹੈ ਤਾਂ ਦੱਸੀ.....
ਮੇਰੇ #ਭਰੋਸੇ ਦੇ ਤਾਂ ਸਾਰੇ ਪੱਤੇ ਜੋਕਰ ਨਿਕਲੇ .
Share On Whatsapp
ਕੁਝ ਵੱਖਰਾ ਕਰਨਾ ਹੈ ਤਾਂ ਭੀੜ ਨਾਲੋਂ ਵੱਖਰਾ ਚੱਲੋ !
ਭੀੜ ਹਿੰਮਤ ਤਾਂ ਦਿੰਦੀ ਹੈ ਪਰ ਤੁਹਾਡੀ ਪਹਿਚਾਣ ਖੋਂਹ ਲੈਂਦੀ ਹੈ ।।
Share On Whatsapp
ਜਿੰਦਗੀ ਚ ਇਨਸਾਨ ਨੂੰ ਹਰ ਨਵੀਂ ਚੀਜ ਚੰਗੀ ਲਗਦੀ ਏਂ.......
ਪਰ ਯਾਰ ਤਾਂ ਪੁਰਾਣੇ ਈ ਚੰਗੇ ਲਗਦੇ ਨੇਂ.
Share On Whatsapp
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ ,
ਗਹਿਰਾਈ ਤੇ ਰਾਜ ਦੋਵਾਂ ਚ ਹੰੁਦੇ ਨੇ ..
Share On Whatsapp
ਬਹੁਤੇ ਭੇਦ ਨਾ ਖੋਲਿਆ ਕਰ ਕਿਸੇ ਨਾਲ , ਭਰੋਸਾ ਨਹੀਂ ਜਹਾਨ ਦਾ. ...
ਕੱਲ ਜਿੰਦਾ ਟੁੱਟਿਆ ਦੇਖਿਆ ਮੈਂ, ਜਿੰਦਿਆ ਵਾਲੀ ਦੁਕਾਨ ਦਾ.....
Share On Whatsapp
ਲੱਗੇ ਚੋਟ ਤਾਂ ਮੂੰਹ ਚੋਂ ਆਪੇ ਮਾਂ ਨਿਕਲੇ😰ਮਾਂ ਹੈ ਰੱਬ ਦਾ ਰੂਪ ਖੌਰੇ ਤਾਂ ਨਿਕਲੇ😔ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਵਾਂ😘ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾ🙏🏻
Share On Whatsapp
ਤੇਰੇ िਬਨਾਂ ਮੇਰੀ िਜੰਦਗੀ ਤਾਂ ਲੰਘ ਜਾਵੇਗੀ
ਪਰ िਪਆਰ ਕਰਨ ਵਾिਲਆ ਨੂੰ ਦੇਖਕੇ ਮੇਰਾ िਦਲ ਤਰिਸਆ ਕਰੂਗਾ......
Share On Whatsapp
....ਦਿਲ_ਟੁੱਟਿਆ_ਆਵਾਜ_ਨਾ_ਆਈਇਸ਼ਕ_ਖੇਡ_ਸਾਨੂੰ_ਰਾਸ_ਨਾ_ਆਈ...ਅਸੀਂ_ਅੱਜ_ਵੀ_ਉਹਨੂੰ_ਚਾਹੁੰਦੇ_ਹਾਂ_ਤੇ_ਉਹ_ਕਹਿੰਦੇਅੱਜ_ਤੋ_ਬਾਦ_ਸਾਡੇ_ਰਾਹ_ਚ_ਨਾ_ਆਈ..
Share On Whatsapp
ਸਾਲੀ ਧੁੰਦ ਤਾਂ ਸਵੇਰੇ ਅੱਜ ਅੈਵੇ ਪਈ ਸੀ
ਜਿਵੇਂ #Undertaker ਨੇ ਆਉਣਾ
ਹੁੰਦਾਸਾਲੀ ਧੁੰਦ ਤਾਂ ਸਵੇਰੇ ਅੱਜ ਅੈਵੇ ਪਈ ਸੀ
ਜਿਵੇਂ #Undertaker ਨੇ ਆਉਣਾ
ਹੁੰਦਾ
Share On Whatsapp
ਤੇਰੇ िਪਆਰ ਦਾ ਪਤਾ ਨੀ िਕਹੜਾ ਵਾਇਰਸ ਸੀ.
ਮੇਰੇ िਦਲ ਦੀਆ ਫਾਈਲਾਂ ਕਰਪਟ ਕਰ िਗਆ
Share On Whatsapp
ਦੋ ਤਿੰਨ ਯਾਰ ਜੇੜੇ ਖ਼ਾਸ ਨੇ.
ਬਸ ਓਨਾ ਨਾਲ ਮਿਲਦੀ ਆ ਮੱਤ ਬਈ.
ਸਭ ਨੂੰ ਬੁਲਾ ਲਈਦਾ ਹੱਸ ਕੇ .
ਭੇਦ ਦਿਲ ਵਾਲਾ ਦਈਦਾ ਏ ਘੱਟ ਬਈ.
Share On Whatsapp
ਸਾਹਾਂ ਦੀ ਤਾਂ ਕੋਈ ਕਮੀ ਨਹੀਂ
ਮੇਰੇ ਕੋਲ
ਪਰ ਜੋ ਜਿਊਂਦੇ ਹੋਣ ਦਾ
ਅਹਿਸਾਸ ਕਰਾਏ
ਤੇਰੇ ਬਾਦ
ਐਸਾ ਕੋਈ ਨਹੀਂ ਮਿਲਿਆ..
Share On Whatsapp
ਯਾਰੀ 4 Din ਤੋੜ ਕੇ ਨਜਾਰੇ ਦੇਖ ਲਈ, ਜੇ Sade ਬਾਅਦ ਹੁੰਦੇ ਨੇ ਗੁਜਾਰੇ ਦੇਖ ਲਈ,
Share On Whatsapp
ਭਾਵੇਂ ਰੱਖ ਲੀ ਗੁਲਾਬ ਭਾਵੇਂ ਮੋੜਦੀਂ
ਇਕ ਵਾਰ ਤਾਂ ਹਵਾਈ ਫੈਰ ਹੋਣਗੇ..
Share On Whatsapp
ਡਾਲਰਾਂ ਤੋਂ ਵੱਧ ਯਾਰ ਸੋਹਣੀਏ ਕਮਾਏ ਆ,
ਨਿਰੇ ਹੀ ਬਰੂਦ ਬੇਲੀ ਜਿੰਨੇ ਵੀ ਬਣਾਏ ਆ??
Share On Whatsapp
ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ'
ਜਾ ਅਸਾਂ ਦੇਖ ਲਈਆਂ ਤੇਰੀਆਂ ਵਫਾਵਾਂ
Share On Whatsapp
ਭਾਵੇ🚗ਗੱਡੀਆ ਤੇ💪ਲੋਗੋ ਲਾ ✌ਮੰਡੀਰ ਰਖਦੀ 〰ਮੂੱਛ ਕਾਰਾਂ ਨਾਲੋਂ #ਮਰਦਾਂ 👳 ਦੇ ਮੂੰਹਤੇ ਜੱਚਦੀ
Share On Whatsapp
ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ
ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ
Share On Whatsapp
ਕੰਨ ਬੰਦ ਤੇ ਅੱਖਾ ਅਸਾ ਕਰ ਲਈਆ ਅੰਨੀਆਂ,,
ਸਾਨੂੰ ਛੱਡ ਤੂੰ ਜਦੋ ਦੀਆ ਗੈਰਾ ਦੀਆ ਮੰਨੀਆਂ
Share On Whatsapp
ਕਿਸੇ ਦੀ "ਗੁਲਾਮੀ ਤੇ ਖੁਦ ਦੀ "ਨਿਲਾਮੀ ਨਾ ਅਸੀ ਕੀਤੀ ਨਾ ਸਾਥੋ ਹੋਣੀ, ਨਾ ਅਸੀ ਕਰਨੀ, ਤੇ ਨਾ ਜਰਨੀ
Share On Whatsapp
~ਤੇਰੀਆਂ ਯਾਂਦਾ ਦਾ ਸੰਦੂਖ ਸਾਨੂੰ ਖੋਲਣਾਂ ਪਿਆਂ
~ਤੂੰ ਚੁੱਪ ਹੋ ਗਿਆ ਤੇ, ਸਾਨੂੰ ਬੋਲਣਾਂ ਪਿਆਂ,,
~ਤੇਰੇ ਪਿੱਛੇ ਖੁਦ ਨੂੰ ਰੋਂਲਣਾਂ ਪਿਆਂ
~ਬਾਰੀ ਕੀਤੀ ਬੰਦ ਬੂਹਾ ਖੋਂਲਣਾਂ ਪਿਆ
~ਤੂੰ ਚੁੱਪ ਹੋ ਗਿਆ ਤੇ ਸਾਨੂੰ ਬੋਲਣਾਂ ਪਿਆ,,,
~ ਘਰ ਬਣਾਉਣਾਂ ਚਾਹਿਆ ਮੈ,, ਤੇਰੇ ਵੇ ਬਾਜ਼ਾਰ ਨੂੰ
~ਅਜਮਾ ਬੈਠਾ ਤੂੰ ਯਾਰਾ ਕਾਤੋ ਮੇਰੇ ਹੀ ਪਿਆਰ ਨੂੰ
Share On Whatsapp