Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
~ਕਿਧਰੇ ਗੂੰਝਣ ਕਿਲਕਾਰੀਆਂ
~ਕਿਧਰੇ ਗਮਾਂ ਵਾਲਾ ਸੋਗ ਆਂ,,
~ਕਿਧਰੇ ਜੰਮਣ ਦੀਆ ਖੁਸ਼ੀਆਂ
~ਕਿਧਰੇ ਪੈਂਦੇ ਭੋਗ ਆ,,
~ਕਿਧਰੇ ਮਿਲਣੇ ਦੇ ਚਾਅ
~ਕਿਧਰੇ ਦੂਰ ਹੋਣ ਦੇ ਵਿਯੋਗ ਆ,,
~ਇੱਥੇ ਕੋਈ ਨਾ ਕਿਸੇ ਦੀ ਜ਼ੋਗ ਆ
~ਹਰ ਇੱਕ ਨੂੰ ਲੱਗਾ ਕੋਈ ਨਾ ਕੋਈ ਰੋਗ ਆਂ,,
Share On Whatsapp
ਕੁੱਤਿਆਂ ਦੇ ਮੂੰਹੋ ਬੰਦੇ ਖੋਂਣ ਰੋਟੀਆਂ
ਕੱਦ ਉੱਚੇ ਤੇ ਮੱਤਾ ਹੋਈਆਂ ਛੋਟੀਆਂ,
Share On Whatsapp
ਆਂਪਾਂ ਤਾਂ ਪਿਛੜੇ ਫਿਰਦੇ ਆ
ਅਗਲੀ ਪੀੜੀ ਨੂੰ ਬਚਾੳ,,
ਕੇਸ ਰੱਖੋ ਸਿੱਖੀ ਨਾ ਗਵਾੳ,,
ਬਾਜ਼ਾਂ ਨਾਲ ਤਿੱਤਰ ਖਹਿਣ ਲੱਗੇ
ਹੱਥਾਂ ਵਾਲੇ ਨਹੱਥੇ ਜਦੋ ਦੇ ਰਹਿਣ ਲੱਗੇ,, ਵਾਹਿਗੁਰੂ ਜੀ
Share On Whatsapp
ਕਹਿ ਕੇ ਆਪਣੀ,,ਤੇ ਆਪਣੀ ਪਛਾਣ ਵੀ ਨਾ ਦੇਵੇ
ਵੇ ਤੂੰ ਰੱਖਦਾ ਵੀ ਨਾ,,ਤੇ ਸਾਨੂੰ ਜਾਨ ਵੀ ਨਾ ਦੇਵੇ,,
ਦਿਲ ਤੋ ਆ ਸਾਫ਼,, ਉਝ ਜਿੱਦੀ ਆ ਬਾਹਲੇ
ਰੱਬ ਵਰਗੇ ਸੱਜਣ,,ਕਿੱਥੇ ਮਿਲਣ ਸੌਖਾਲੇ,,
Share On Whatsapp
ਗਲਤ ਹੋਈਏ ਜੇ ਹਜ਼ੂਰ ਉੱਥੇ ਦੱਸਿਆ ਕਰੋ,,
ਦੁੱਖ ਸਾਡੇ ਉੱਤੋ ਵਾਰ ਤੁਸੀ ਹੱਸਿਆ ਕਰੋ,,,
ਹਰ ਗਲ ਮਨਜ਼ੂਰ ਤੇ ਤੈਨੂੰ ਫੈਸਲੇ ਦਾ ਹੱਕ
ਬਸ ਖੁਸ਼ ਖੁਸ਼ ਰਹਿ ਦਿਲੋ ਰਾਬਤਾ ਤੂੰ ਰੱਖ,
Share On Whatsapp
ਮੱਥੇ ਖਾਸ ਹੀ ਮੁਸੀਬਤਾਂ ਨਾ ਡਾਉਦੇ hunde ਆ...
ਓ ਬੰਦੇ ਟਾਵੇਂ ਟਾਵੇਂ ਲੇਖਾ nu ਹਰਾਉਦੇਂ hunde ਆ.
Share On Whatsapp
ਤੇਰੀ 👉#activa ਵਿੱਚੋਂ ਰਹਿੰਦਾ BiLLo #ਤੇਲ_ਮੁੱਕਿਅਾ 👉 ਅਸੀ sonalika 🚜 ਦa ਬਣਾ ਕੇ ਰੱਖੀੲੇ #ਜਹਾਜ✈ ਨੀ
Share On Whatsapp
#ਦੁਨੀਅਾ #ਲੱਖ ਵਸਦੀ #ਦੱਸ ਕਿਸੇ ਦਾ #ਸਾਨੂੰ ਕੀ #ਭਾਅ? ?
#ਜਾਨ ਤੋਂ ?#ਪਿਅਾਰੇ ਮੈਨੂੰ ਮੇਰੇ #ਮਾਪੇ? ਜਿਹਨਾਂ ਕਰਕੇ ਚੱਲਣ #ਮੇਰੇ ?#ਸਾਹ
Share On Whatsapp
ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ ☺☺ Feeling ਨੂੰ ਸਮਝੋ ਜੀ ਅਸੀਂ ਦਿਲ ਤੋ ਤੁਹਾਡੇ ਤੇ ਮਰਦੇ ਆ
Share On Whatsapp
ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ,
ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ....¡¡
Share On Whatsapp
ਪਿਆਰ ਤਾਂ #ਮਾਪਿਆ 👪ਦਾ ਹੀ ਨੀ ਮੁੱਕਦਾ.... ਅਸੀ ਕਿਉਂ ਭੱਜੀਏ ਕਿਸੀ # ਕੁੜੀ ਪਿਛੇ.
Share On Whatsapp
#ਤਕੜਾ💪 ਵੀ ਹਉ ਕੋਈ #ਘਰ ਆਪਣੇ .......
ਏਦਾ ਦਾ ਨੀ #ਦਿਲ❤️ ਵਿੱਚ #ਡਰ ਆਪਣੇ.
Share On Whatsapp
ਸੁਪਨੇ ਸੰਦੂਰੀ ਮੈਂ ਬੁਨੀ ਬੇਠੀ ਆ , ਦਿਲ ਵਾਲਾ ਹਾਣੀ ਉਹਨੂੰ ਚੁਣੀ ਬੇਠੀ ਆ
Share On Whatsapp
.ਐਨਾ ਕੀਤਾ ਸੀ ਪਿਆਰ ਯਾਰਾ 💑ਤੈਨੂੰ ਪਰ ਸਾਨੂੰ ਤੇਰੀ ਰੁਸਵਾਈ 🙇ਮਾਰ ਗਈ ਹੁਣ ਦਰਦ ਲੁਕੋ ਕੇ ਜੇ ਹੱਸੀਏ ☺ਤਾਂ ਰੋਂਦੇ ਨੈਣਾ ਦੀ ਦੁਹਾਈ ਮਾਰ ਗਈ 😥ਹਾਏ ਦੁਹਾਈ ਮਾਰ ਗਈ😥
Share On Whatsapp
ਨੀ ਤੂੰ ਤਾਂ #ਸੋਹਣੀਏ #TrendAn ਵਾੰਗੂ ਜਾਵੇਂ ਬਦਲੀ,ਨੀ ਅਸੀਂ #Nike ਬ੍ਰੈਂਡ ਵਾਂਗੂ #Same ਹੀ ਰਹੇ
Share On Whatsapp
#ਗਲਤੀ ਤੋਂ ਸਿੱਖ ਕੇ #ਦਲੇਰ ਬਣਦੇ??💪
#ਕੱਚਿਆਂ ਤੋਂ #ਪੱਕੇ ਹੋਏ #ਬੇਰ ਬਣਦੇ.......🍒
ਬਾਰ ਬਾਰ #ਡਿੱਗ ਕੇ ਵੀ #ਜਿਗਰਾ ਨਾ ਢਾਈ,,,,😔
ਬੱਸ ਡਿੱਗ ਡਿੱਗ #ਜ਼ਿੰਦਗੀ ਚ #ਸ਼ੇਰ ਬਣਦੇ
Share On Whatsapp
👉ਸਿਰੇ☝ ਚੜਦੀਆਂ ਯਾਰਾਂ👬 ਦੀਆਂ 👉ਯਾਰੀਆਂ💪
ਨਾ ਰਾਸ ਆਉਂਦਾ ਕਦੇ ਅੱਲੜ੍ਹਾਂ👩 ਦਾ #ਪਿਆਰ ਨੀ ☺
Share On Whatsapp
ਮੈਂ ਵੀ ਦੇਖਿਆ ਸੀ ਕਿਸੇ ਦਾ ਬਣਕੇ
ਪਰ ਸੱਚਿਆ ਦੀ ਕੋਈ ਨੀਂ ਕਦਰ ਕਰਦਾ
Share On Whatsapp
ਪੇਪਰ ਨਹੀਂ ਸੀ ਆਓਂਦਾ ਐਵੇ ਉਦਾਸ ਹੋ ਗਏ 😥 ਉਤੇ ਤੇਰਾ ਨਾਮ ਲਿੱਖ ਤਾ ਤਾਵੀ PASS ਹੋ ਗਏ
Share On Whatsapp
ਭੁੱਖੇ-ਭਾਣੇ ਚੀਕਣੀਆਂ ਚੋਟੀਆਂ ਨੂੰ ਮੱਲਦੇ
ਸਿੰਘਾਂ ਮੂਹਰੇ ਦੱਸ ਕਿਹੜੇ ਤੋਪਖਾਨੇ ਚੱਲਦੇ
ਅੱਗ ਦਾ ਕੋਈ ਛਿੱਟਾ ਫਿਰੇ ਮੋਮਜਾਮਾ ਪਾੜਦਾ
ਜੱਕ-ਤੱਕ ਨਾਲ਼ ਕਾਹਦਾ ਮੇਲ ਤਾੜ-ਤਾੜ ਦਾ ~
Share On Whatsapp
ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ;ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ.
Share On Whatsapp
.......ਕੁੜੀ👩 ਆ ਸ਼ੌਕੀਨ.......ਨਾਲੇ ਮਾਪਿਆ ਦੀ ਸ਼ਾਨ ਆ .....ਧੀ ਆ ਸਰਦਾਰਾਂ👈 ਦੀ ...ਤਾਂ ਹੀ ਵਖਰੀ ਪਹਿਚਾਨ ਆ....ਨਖਰੋ👵 ਆ ਪੂਰੀ... ਨਾਲੇ ਸਹੇਲੀਆਂ👭 ਦੀ ਜਾਨ ਆ......
Share On Whatsapp
je vafa sade to na hoi te vada tu vi na nebaya je asi rus hi gaye si te aake tu vi na manaya💕
Share On Whatsapp
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ
Share On Whatsapp