Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਉਸਨੂੰ #ਪਰਖ ਕੇ ਮੈਂ ਆਪਣਾ
#ਦਿੱਲ ਆਪ ਹੀ #ਤੋੜ ਲਿਆ,,
-
#ਗਲਤ ਫਹਿਮੀਆਂ #ਵਿੱਚ ਹੀ ਮੈਂ
ਬਹੁਤ #ਖੁਸ਼ ਸੀ ਕਿ ਉਹ ਮੈਨੂੰ ਪਿਆਰ ਕਰਦੀ ਹੈ.
Share On Whatsapp
ਜਾਂਦੇ💃ਜਾਂਦੇ ਇੱਕ ਗੱਲ ਤਾਂ ਸਮਝਾ ਗਈ..ਕਿ ਪਿਆਰ ਕਰਨ ਲਈ ਜੇਬ_ਵੱਡੀ ਹੋਣੀ ਚਾਹੀਦੀ ਆ"ਦਿਲਵੱਡੇ ਹੋਣ ਦਾ ਕੋਈ ਮੁੱਲ ਨਹੀ.
Share On Whatsapp
ਕਾਹਦੀ ਬੇਬੇ ਦੇ ਸੰਦੂਕ ਵਿਚ ਸਾਂਭ ਤੀ ਬੰਦੂਕ ਅਸੀ ਜਦੋ ਦੇ ਸ਼ਰੀਫ ਹੋ ਗਏ ਉਦੋ ਦੀ ਲੱਲੀ ਛੱਲੀ ਬਦਮਾਸ਼ ਹੋ ਗਈ ....
Share On Whatsapp
ਤੂੰ ਮੇਰਾ ਰਸਗੁੱਲਾ, ਮੈਂ ਤੇਰੀ ਰਸਮਲਾਈ
.
ਤਾਹੀ ਸਭ ਕਹਿੰਦੇਂ ਨੇ ਕਿ ਰੱਬ ਨੇ ਜੋੜੀ ਬਹੁਤ ਅੱਤ ਹੈ ਬਣਾਈ
Share On Whatsapp
ਬਾਪੁ Ford Tractor ਤੇ Amplifer ਲਵਾਦੇ ਮੈਂ
ਗੇੜੀ ਲਾਉਣੀ ਆ
.
.
.
ਓਹ ਚਿਟੀ Activa ਵਾਲੀ
ਤੇਰੀ ਨੂੰਹ ਬਣਾਆਉਣੀ ਆ,
Share On Whatsapp
ਖਤਮ ਹੋ ਜਾਏ ਆਦਤ ਿੲੱਕ ਦੂਜੇ ਨੂੰ ਭੰਡਣ ਦੀ
ਸਭ ਨੂੰ ਦਈਂ ਲਿਆਕਤ ਰੱਬਾ ਖੁਸ਼ੀਆਂ ਵੰਡਣ ਦੀ
Share On Whatsapp
👰ਕੁੜੀਆਂ ਦੇ ਸੀਨੇ💖 ਵਿਚ ਠਾਹ ਵੱਜਦਾ ਮੁੰਡਾ🙎 U.P ਦੇ ਨਜਾਇਜ ਹਥਿਆਰ🔫 ਵਰਗਾ
Share On Whatsapp
ਲੋਕੀ ਕਹਿੰਦੇ ਨੇ ਮਿਹਨਤ ਦਾ ਫਲ ਮਿੱਠਾ ਹੁੰਦਾ ਪਰ ਜਿੰਮ ਵਿੱਚ
ਮਿਹਨਤ ਕਰਨ ਨਾਲ ਪਸੀਨਾਂ ਆਉਦਾ ਪਰ ਉਹ ਤਾ ਨਮਕੀਨ ਹੁੰਦਾ
Share On Whatsapp
ਨੀ ਤੂੰ ਕਰੰਸੀ ਵਾੰਗੂ ਰਾਤੋ ਰਾਤ Change ਹੋ ਗਈ 🤔
ਤੇਰਾ ਹਜਾਰ ਵਾਲੇ ਨੋਟ ਵਾੰਗੂ ਯਾਰ ਰੁਲਦਾ
Share On Whatsapp
ਕਾਹਦਾ ਚੜ੍ਹਿਅਾ ਸਿਅਾਲ☁️__
•• ਤੂੰ ਗੲੀ ਮਿੱਤਰਾ ਨੂੰ ਮਾਰ__
••ਯਾਰ ਠੰਡ ☃☃ ਵਿੱਚ ਮਰੇ
•• ਨੀ ਤੂੰ ਭੱਜੀ💃ਫਿਰੇ ਬਾਹਰ
Share On Whatsapp
ਇੱਕ #ਟੌਪਰ ਸੀ ਕੁੜੀ
ਜੋ #ਡਿਵੀਜ਼ਨਾ ਦੀ ਰਾਣੀ,. . :
ਫਿਰ :-
ਫਿਰ :-
ਫਿਰ ਕੀ :
#ਮਿੱਤਰਾਂ ਨੇ ਫਸਾਲੀ
ਤੇ ਆਪਣੇ ਵਾਂਗੂ #ਫੇਲ ਕਰਾਲੀ...
Share On Whatsapp
ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ,
ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ..
Share On Whatsapp
ਪਿੰਡਾਂ ਦੇ ਮੁੰਡੇ ਹਰ ਚੀਜ਼ ਮੁਫ਼ਤ ਭਾਲਦੇ..
ਪਰ ਲੜਾਈ ਮੁੱਲ ਲੈਂਦੇ ਆ
Share On Whatsapp
ਅੱਜਕਲ ਲੋਕਾਂ ਦੇ ਦਿਲ ਬਹੁਤ ਛੋਟੇ ਹੋ ਗਏ ਆ
ਜੋ ਵੀ ਪਿਆਰ ਕਰਦਾ ਉਹਦਾ ਦਿਲ ਜਲਦੀ ਭਰ ਜਾਂਦਾ..
Share On Whatsapp
!!ਕਦੇ_ਕਦੇ_ਕਰਦੇ_ਅਾ_fUn_ਗੋਰੀੲੇ
ਰੋਜ_ਰੋਜ_ਸੜਕਾ_ਤੇ_ਨੲੀੳ_ਦੀਖੀ_ਦਾ!!
Share On Whatsapp
ਸਾਲਾ ਸੋਹਣੀ Girl Friend ਬਣਨੋਂਨ
ਦਾ ਵੀ ਪੰਗਾ ਆ
.
.
.
.
.
ਕੋਈ ਸਾਡਾ ਹਾਲ ਪੁਛੇ ਜਾ ਨਾ ਪੁਛੇ ,ਭਾਬੀ ਦਾ ਜਰੂਰ
ਪੁਛਦੇ ਨ
Share On Whatsapp
ਜਾ ਲੱਭ ਲੈ ਸਾਡੇ ਤੋਂ ਜਿਆਦਾ ਪਿਅਾਰ ਕਰਨ ਵਾਲਾ,
ਜੇ ਕੋਈ ਮਿਲ ਜਾਵੇ ਤਾਂ ਖੁਸ਼ ਰਹੀ ..
ਨਾ ਮਿਲੇ ਤਾਂ ਅਸੀਂ ਫੇਰ ਤੇਰੇ ਹਾਂ
Share On Whatsapp
ਦਿਲ ਕਹਿੰਦਾ ਮੈਨੂੰ ਪਹਿਲਾ ਹੀ ਦੁੱਖ ਬਥੇਰੇ ਨੇ।
ਮੈਂ ਕਿਹਾ ਕਿਹੜਾ ਕਿਸੇ ਨੇ ਖਰੀਦ ਕੇ ਦਿੱਤੇ ਨੇ, ਤੂੰ ਆਪ ਹੀ ਸਹੇੜੇ ਨੇ।
Share On Whatsapp
KAI DIN GUZAR GAE NA KOI SUKH
SUNEHA AAIA ,
KI METHON GALTI HOI YA OHNA NE
DILON BHULAIA ?
Share On Whatsapp
ਕਰਕੇ ਅੜਬ ਮੁੰਡੇ ਨਾਲ #Love, ਪੈਰ ਪਿੱਛੇ ਕਿਦਾਂ ਧਰ ਜਾਏਂਗੀ, ਨਖਰੇ ਤਾਂ #Jatt ਨੇ #ਕਿਸਮਤ ਨੂੰ ਨਹੀਂ ਕਰਨ ਦਿੱਤੇ, ਕਮਲੀਏ ! ਤੂੰ ਕਿਦਾਂ ਕਰ ਜਾਏਂਗੀ !!!
..........ਏਹ ਨਾ ਸੋਚ ਲਈ k ਤਰਲੇ j ਪਉਗਾ ਨੀਂ ਐਡੇ ਗਿਰੇ ਯਾਰ ਵੀ ਨਈ
Share On Whatsapp
ਕਰਦੀ ਪਈ ਆੰ ਵੇ ਮੈੰ ਨੋਟ ਕੱਲ ਤੋੰ,
ਸੜੀ ਜਾਨੈੰ ਐਵੇੰ ਨਿੱਕੀ ਨਿੱਕੀ ਗੱਲ ਤੋ :)
Share On Whatsapp
ਕੱਖਾਂ ਮੁੱਲ ਦੇ ਬੰਦੇ ਦੀ ਮੱਤ ਮਾਰੀ ਹੈ ਲੱਖਾਂ ਨੇ
ਜੋ ਵੇਂਹਦਾ ਸੋ ਪਾੳੁਣਾ ਚਾਹੁੰਦਾ ਮੱਤ ਮਾਰੀ ਹੈ ਅੱਖਾਂ ਨੇ🙃
Share On Whatsapp
ਮੈਂ ਆਪਣੀ ਜ਼ਿੰਦਗੀ ਵਿੱਚ ਹਰ ਕਿਸੇ ਨੂੰ ਅਹਿਮੀਅਤ ਇਸ ਲਈ ਦਿੰਦਾ ਹਾਂ
ਕਿਉਂਕਿ ਜੋ ਚੰਗੇ ਹੋਣਗੇ ਓ ਸਾਥ ਦੇਣਗੇ ਤੇ ਜੋ ਬੁਰੇ ਹੋਣ ਗੇ ਓ ਸਬਕ ਦੇਣਗੇ..
Share On Whatsapp
ਬਸ ਇਹੋ ਚਾਹਵਾਂ ਏਨਾ ਢੰਗ ਸਿੱਖ ਲਵਾਂ.....
ਕਦੋ ਐ ਵਟਾਉਣਾ ਕਿਵੇਂ ਰੰਗ ਸਿੱਖ ਲਵਾਂ.......
Share On Whatsapp