Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ
ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ
Share On Whatsapp
ਕੀ ਦੱਸਾਂ ਯਾਰੋ ਕੀ ਰੂਹਾਨੀ ਪਿਆਰ ਹੁੰਦਾ ਏ,
ਬੇ ਇਲਾਜ ਉਹ ਜੋ ਇਹਦਾ ਬਿਮਾਰ ਹੁੰਦਾ ਏ,
ਲੈ ਕੇ ਹੰਝੂ ਅੱਖਾਂ ਵਿੱਚ ਆਪਣੇ ਸ਼ੱਜਣਾਂ ਲਈ,
ਜ਼ਿੰਦਗੀ ਭਰ ਦਿਲ ਵਿੱਚ ਇੰਤਜ਼ਾਰ ਹੁੰਦਾ ਏ
Share On Whatsapp
ਛੱਡ ਪੱਕੀਆਂ ਪਕਾਈਆਂ, ਲੱਗ ਪੀਜੇ ਤੇ ਜਾਂਦੇ
.
ਪੁੱਤ ਮਾਵਾਂ ਦੇ ਜਦੋ Student ਵੀਜ਼ੇ ਤੇ ਜਾਂਦੇ
Share On Whatsapp
ਕੋਈ ਵਿਰਲਾ ਹੀ ਦਿਲ ਦੀਆ ਜਾਣਦਾ👌🏻
ਚੁਣਵੇ ਹੀ ਬੰਦੇ ਸਾਡੇ ਨਾਲ ਬਹਿੰਦੇ ਆ
Share On Whatsapp
High level ਮੇਰਾ attitude ਮੁੰਡਿਆਂ ਤੈਥੋਂ ਝੱਲਿਆ ਜਾਣਾ ਨੀ,,,,
ਮੇਰਾ ਦਿਲ ਜੱtt ਦੀ ਜਮੀਨ ਵਰਗਾ ਤੈਥੋਂ ਮਲਿਆ ਜਾਣਾ ਨੀ.....?
Share On Whatsapp
ਮੈਂ ਕਿਹਾ ਬਹੁਤ ਪਿਆਰ ਆਉਂਦਾ ਹੈ ਤੇਰੇ ਤੇ
ਕਮਲੀ ਹੱਸ ਕੇ ਕਹਿੰਦੀ ਹੋਰ ਤੈਨੂੰ । ਆਉਂਦਾ ਵੀ ਕੀ ਹੈ
Share On Whatsapp
ਤੇਰਾ ਨੀ ਕਸੂਰ ਏ ਕਸੂਰ ਬਿੱਲੀ ਅੱਖ ਦਾ .
ਜੱਟੀ ਤੋਂ ਬਗੈਰ Ranjha ਜਵਾਂ ਵੀ ਨੀ ਕੱਖ ਦਾ.
Share On Whatsapp
Attt ਕਰਾਉਣ ਚ ਮੈ ਸਭ ਤੋ ਅੱਗੇ..
.
ਪੰਗੇ ਲੈਣ ਨੂੰ ਵੀ rehni ਆ ਤਿਅਾਰ ਕੂੜੀਏ
.
unj ਦੁਨੀਆ ਤੇ 7 ਅਜੂਬੇ...
.
8ਵਾ ਅਜੂਬਾ ਤੇਰਾ MoTu ਕੁੜੀਏ
Share On Whatsapp
ਕੋਈ ਥਾਂ ਟਿਕਾਣਾ ਨਹੀ ਹੁੰਦਾ ਉੱਡ ਚਲੀਆਂ ਦੂਰ ਪਤੰਗਾ ਦਾ
ਅਸੀ ਆਪਣਾ ਲਹੂ ਨਿਚੋੜ ਦਿੰਦੇ ਜੇ ਤੈਨੂੰ ਚਾਅ ਸੀ ਰੰਗਾ ਦਾ...
Share On Whatsapp
ਮੈ ਅੱਣਖ ਲੱਭਣ ਲਈ ਤੁਰਿਆ ਸੀ...
ਕਿਤੇ ਨਾ ਲੱਭੀ ਬਾਜਾਰਾਂ ਚੋ...
ਤੁੱਰਦਾ ਤੁੱਰਦਾ ਪਹੁੰਚ ਗਿਆ ਸਰਹਿੰਦ ਮੈਂ...
ਅਣਖ ਲੱਭ ਗਈ ਦੀਵਾਰਾਂ ਚੋ...
ਪ੍ਰਨਾਂਮ ਸ਼ਹੀਦਾਂ ਨੂੰ
ਨਿੱਕੀਆਂ ਜਿੰਦਾਂ ਵੱਡੇ ਸਾਕੇ
Share On Whatsapp
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ,
ਦੁੱਖ ਹੀ ਜੇ ਦੇਣਾ ਫੇਰ ਗੈਰਾਂ ਤੋਂ ਹੀ ਲੈਣਦੇ,
ਪਿਆਰ ਜਿਹੇ ਸ਼ਬਦ ਤੇ ਯਕੀਨ ਤਾਂ ਤੂੰ ਰਹਿਣ ਦੇ...
Share On Whatsapp
ਕੋਈ ਚਾਹਤ ਕਰੇ ਮਰਨੇ ਕੋ,
ਕੋਈ ਜੀਨੇ ਕੀ ਦੁਵਾਏ ਕਰਤਾ ਹੈ..
ਇਲਜਾਮ ਲਗੇ ਬੇਸ਼ੁਮਾਰ ਲਗੇ,
ਕਿਆ ਕੋਈ ਅਬੀ ਬੀ ਮੁਝਪਰ ਮਰਤਾ ਹੈ..
Share On Whatsapp
ਕਦਮਾੰ ਨੂੰ ਸੰਭਾਲ ਕੇ ਰੱਖ ਇਹਨਾ ਰਾਹਾਂ ਤੇ...
ਤੇਰੀਆ ਰਾਹਾਂ ਵਿਚ ਸਾਡੇ ਖੁਆਬ ਖਿਲਰੇ ਨੇ......
Share On Whatsapp
ਜਾ ਕੀਤੀ ਤੇਰੀ ਮਾਫ ਖਤਾ, ਪਰ ਤੈਨੂੰ ਰੁਲਾਇਆ ਨਹੀ ਜਾਣਾ __ !!
ਤੈਨੂੰ ਖੋ ਕੇ ਮੇਰਿਆ ਸੱਜਣਾਂ ਵੇ, ਹੋਰ ਕੁਝ ਪਾਇਆ ਨਹੀ ਜਾਣਾ ...
Share On Whatsapp
ਸ਼ਹਿਰਾਂ ਵਾਲੇ Purpose ਕਰ ਦੇਂਦੇ. . . .
ਪਰ
ਪਿੰਡਾਂ ਵਾਲੇ ਸੰਗਦੇ ਆ
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,
ਪਰ
ਕੁੜੀ ਅੱਗੇ ਬੁੱਲ ਕੰਬਦੇ ਆ ......
Share On Whatsapp
ਤੂੰ #ਮਿਲੇ ਤਾਂ ਦਿਲ ਨੂੰ ਮਿਲੇ #ਸਕੂਨ ਜਿਹਾ,
ਉਂਝ #ਹਾਲ_ਚਾਲ ਤਾਂ ਪੁੱਛਦੀ #ਦੁਨੀਆਂ ਸਾਰੀ ਵੇ
Share On Whatsapp
ਦਿਲ ਮੇਰੇ ਵਿੱਚ ਵੱਸ ਗਈ ਏ,
Tainu ਕਿੱਦਾ #ਦਿਲ ਚੋ ਬਾਹਰ ਕਰਾਂ ,
ਕਈ ਸਾਲ ਹੋ ਗਏ ਭਾਵੇਂ ਵਿਛੜਿਆਂ Nu ,
ਮੈ ਅੱਜ ਵੀ Tainu #ਪਿਆਰ ਕਰਾਂ .
Share On Whatsapp
#ਇਸ਼ਕ ਪਾਕ ਮੁਹੱਬਤ ਹੈ, ਇਹਨੂੰ ਰਹਿਮਤ ਪੀਰ ਫ਼ਕੀਰਾਂ ਦੀ..#ਪਿਆਰ ਮੇਲਾ ਸੱਚੀਆਂ #ਰੂਹਾਂ ਦਾ,#ਇਹ ਨਹੀਓ ਖੇਡ #ਸਰੀਰਾਂ ਦੀ.......
Share On Whatsapp
ਇਸ਼ਕ ਕਰਨਾ ਤਾਂ ਮੋਤ ਨੂੰ ਗਲ ਲਾਉਣ ਦੇ ਬਰਾਬਰ ਹੈ... ਕਿਉ ਸ਼ਿਕਵਾ ਕਰਨਾ ਕਿਸੇ ਨਾਲ ਜਦ ਅਪਣੀ ਕਿਸਮਤ ਹੀ ਬੇਵਫਾ ਹੈ...
Share On Whatsapp
ਜਿੱਤ ਲੈਂਦੀ 👸🏼😃ਸੀ ਦਿਲ 💖ਗੱਲਾਂ ਚਾਰ 😜ਕਰਕੇ,😘😘
ਕਮਲਾ ਜਿਹਾ🤕 ਕਰ ਗਈ 👆🏻ਮੈਨੂੰ ਪਿਆਰ 💑ਕਰਕੇ
Share On Whatsapp
ਉਹ ਰੋ ਰੋ ਕੇ ਕਹਿੰਦੀ ਰਹੀ ਕੀ ਮੈਨੂੰ ਤੇਰੇ ਨਾਲ ਨਫ਼ਰਤ ਹੈ... ਪਰ ਮੈਨੂੰ ਅੱਜ ਵੀ ਗੱਲ ਪਰੇਸ਼ਾਨ ਕਰਦੀ ਹੈ.. ਜੇ ਉਸਨੂੰ ਮੇਰੇ ਨਾਲ ਨਫ਼ਰਤ ਸੀ ਤਾਂ ਉਹ ਰੋਈ ਕਿਉ ਸੀ..
Share On Whatsapp
#ਸਰਦਾਰ ਦੀ ਸੋਚ
ਤੇ #ਸਰਦਾਰ ਦੀ ਪਹੁੰਚ...
ਦੋਨੋ ਹੀ ਤੇਰੀ
#ਔਕਾਤ ਤੋਂ ਬਾਹਰ ਨੇ...
Share On Whatsapp
SaRdaRi 👳ਪੂਰੀ ਆ#
CiTy ਚ ਮਸ਼ਹੂਰੀ ਆ#
SAdA ਕੋਈ AnTy ਨਈ
KuDi ਕਿਸੇ ਤੇ sEnTi ਨਈ
Share On Whatsapp
ਇਸ ਦੁਨਿਆ ਵਿਚ 8% ਲੋਕਾ ਨੂੰ ਅੱਗ ਨਾਲ ਸਾੜਿਆ ਜਾਦਾ ਹੈ.... ਬਾਕੀ 92% ਤਾਂ ਮੇਰੀ ਟੋਰ ਦੇਖ ਕੇ ਸੜ ਜਾਦੇ ਨੇ.
Share On Whatsapp
ਵਾਅਦਾ ਕਰ ਬੈਠੇ ਸੀ ਤੇਰੀ ਹਰ #ਖਵਾਇਸ਼ ਪੂਰੀ ਕਰਨ ਦਾ,,
#ਪਤਾ_ਨਈ_ਸੀ,,
ਕਿ ਮੈਨੂੰ #ਛੱਡਣਾ ਵੀ ਉਹਦੀ ਇੱਕ ਖਵਾਇਸ਼ ਸੀ
Share On Whatsapp