Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਇਸ਼ਕ ਕਰਨਾ ਤਾਂ ਮੋਤ ਨੂੰ ਗਲ ਲਾਉਣ ਦੇ ਬਰਾਬਰ ਹੈ... ਕਿਉ ਸ਼ਿਕਵਾ ਕਰਨਾ ਕਿਸੇ ਨਾਲ ਜਦ ਅਪਣੀ ਕਿਸਮਤ ਹੀ ਬੇਵਫਾ ਹੈ...
Share On Whatsapp
ਉਹ ਰੋ ਰੋ ਕੇ ਕਹਿੰਦੀ ਰਹੀ ਕੀ ਮੈਨੂੰ ਤੇਰੇ ਨਾਲ ਨਫ਼ਰਤ ਹੈ... ਪਰ ਮੈਨੂੰ ਅੱਜ ਵੀ ਗੱਲ ਪਰੇਸ਼ਾਨ ਕਰਦੀ ਹੈ.. ਜੇ ਉਸਨੂੰ ਮੇਰੇ ਨਾਲ ਨਫ਼ਰਤ ਸੀ ਤਾਂ ਉਹ ਰੋਈ ਕਿਉ ਸੀ..
Share On Whatsapp
ਜਿੱਤ ਲੈਂਦੀ 👸🏼😃ਸੀ ਦਿਲ 💖ਗੱਲਾਂ ਚਾਰ 😜ਕਰਕੇ,😘😘
ਕਮਲਾ ਜਿਹਾ🤕 ਕਰ ਗਈ 👆🏻ਮੈਨੂੰ ਪਿਆਰ 💑ਕਰਕੇ
Share On Whatsapp
SaRdaRi 👳ਪੂਰੀ ਆ#
CiTy ਚ ਮਸ਼ਹੂਰੀ ਆ#
SAdA ਕੋਈ AnTy ਨਈ
KuDi ਕਿਸੇ ਤੇ sEnTi ਨਈ
Share On Whatsapp
#ਸਰਦਾਰ ਦੀ ਸੋਚ
ਤੇ #ਸਰਦਾਰ ਦੀ ਪਹੁੰਚ...
ਦੋਨੋ ਹੀ ਤੇਰੀ
#ਔਕਾਤ ਤੋਂ ਬਾਹਰ ਨੇ...
Share On Whatsapp
ਇਸ ਦੁਨਿਆ ਵਿਚ 8% ਲੋਕਾ ਨੂੰ ਅੱਗ ਨਾਲ ਸਾੜਿਆ ਜਾਦਾ ਹੈ.... ਬਾਕੀ 92% ਤਾਂ ਮੇਰੀ ਟੋਰ ਦੇਖ ਕੇ ਸੜ ਜਾਦੇ ਨੇ.
Share On Whatsapp
ਵਾਅਦਾ ਕਰ ਬੈਠੇ ਸੀ ਤੇਰੀ ਹਰ #ਖਵਾਇਸ਼ ਪੂਰੀ ਕਰਨ ਦਾ,,
#ਪਤਾ_ਨਈ_ਸੀ,,
ਕਿ ਮੈਨੂੰ #ਛੱਡਣਾ ਵੀ ਉਹਦੀ ਇੱਕ ਖਵਾਇਸ਼ ਸੀ
Share On Whatsapp
ਜਾਂਦੇ💃ਜਾਂਦੇ ਇੱਕ ਗੱਲ ਤਾਂ ਸਮਝਾ ਗਈ..ਕਿ ਪਿਆਰ ਕਰਨ ਲਈ ਜੇਬ_ਵੱਡੀ ਹੋਣੀ ਚਾਹੀਦੀ ਆ"ਦਿਲਵੱਡੇ ਹੋਣ ਦਾ ਕੋਈ ਮੁੱਲ ਨਹੀ.
Share On Whatsapp
ਉਸਨੂੰ #ਪਰਖ ਕੇ ਮੈਂ ਆਪਣਾ
#ਦਿੱਲ ਆਪ ਹੀ #ਤੋੜ ਲਿਆ,,
-
#ਗਲਤ ਫਹਿਮੀਆਂ #ਵਿੱਚ ਹੀ ਮੈਂ
ਬਹੁਤ #ਖੁਸ਼ ਸੀ ਕਿ ਉਹ ਮੈਨੂੰ ਪਿਆਰ ਕਰਦੀ ਹੈ.
Share On Whatsapp
ਤੂੰ ਮੇਰਾ ਰਸਗੁੱਲਾ, ਮੈਂ ਤੇਰੀ ਰਸਮਲਾਈ
.
ਤਾਹੀ ਸਭ ਕਹਿੰਦੇਂ ਨੇ ਕਿ ਰੱਬ ਨੇ ਜੋੜੀ ਬਹੁਤ ਅੱਤ ਹੈ ਬਣਾਈ
Share On Whatsapp
ਕਾਹਦੀ ਬੇਬੇ ਦੇ ਸੰਦੂਕ ਵਿਚ ਸਾਂਭ ਤੀ ਬੰਦੂਕ ਅਸੀ ਜਦੋ ਦੇ ਸ਼ਰੀਫ ਹੋ ਗਏ ਉਦੋ ਦੀ ਲੱਲੀ ਛੱਲੀ ਬਦਮਾਸ਼ ਹੋ ਗਈ ....
Share On Whatsapp
ਬਾਪੁ Ford Tractor ਤੇ Amplifer ਲਵਾਦੇ ਮੈਂ
ਗੇੜੀ ਲਾਉਣੀ ਆ
.
.
.
ਓਹ ਚਿਟੀ Activa ਵਾਲੀ
ਤੇਰੀ ਨੂੰਹ ਬਣਾਆਉਣੀ ਆ,
Share On Whatsapp
ਖਤਮ ਹੋ ਜਾਏ ਆਦਤ ਿੲੱਕ ਦੂਜੇ ਨੂੰ ਭੰਡਣ ਦੀ
ਸਭ ਨੂੰ ਦਈਂ ਲਿਆਕਤ ਰੱਬਾ ਖੁਸ਼ੀਆਂ ਵੰਡਣ ਦੀ
Share On Whatsapp
👰ਕੁੜੀਆਂ ਦੇ ਸੀਨੇ💖 ਵਿਚ ਠਾਹ ਵੱਜਦਾ ਮੁੰਡਾ🙎 U.P ਦੇ ਨਜਾਇਜ ਹਥਿਆਰ🔫 ਵਰਗਾ
Share On Whatsapp
ਲੋਕੀ ਕਹਿੰਦੇ ਨੇ ਮਿਹਨਤ ਦਾ ਫਲ ਮਿੱਠਾ ਹੁੰਦਾ ਪਰ ਜਿੰਮ ਵਿੱਚ
ਮਿਹਨਤ ਕਰਨ ਨਾਲ ਪਸੀਨਾਂ ਆਉਦਾ ਪਰ ਉਹ ਤਾ ਨਮਕੀਨ ਹੁੰਦਾ
Share On Whatsapp
ਨੀ ਤੂੰ ਕਰੰਸੀ ਵਾੰਗੂ ਰਾਤੋ ਰਾਤ Change ਹੋ ਗਈ 🤔
ਤੇਰਾ ਹਜਾਰ ਵਾਲੇ ਨੋਟ ਵਾੰਗੂ ਯਾਰ ਰੁਲਦਾ
Share On Whatsapp
ਕਾਹਦਾ ਚੜ੍ਹਿਅਾ ਸਿਅਾਲ☁️__
ਤੂੰ ਗੲੀ ਮਿੱਤਰਾ ਨੂੰ ਮਾਰ__
ਯਾਰ ਠੰਡ ☃☃ ਵਿੱਚ ਮਰੇ
ਨੀ ਤੂੰ ਭੱਜੀ💃ਫਿਰੇ ਬਾਹਰ
Share On Whatsapp
ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ,
ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ..
Share On Whatsapp
ਇੱਕ #ਟੌਪਰ ਸੀ ਕੁੜੀ
ਜੋ #ਡਿਵੀਜ਼ਨਾ ਦੀ ਰਾਣੀ,. . :
ਫਿਰ :-
ਫਿਰ :-
ਫਿਰ ਕੀ :
#ਮਿੱਤਰਾਂ ਨੇ ਫਸਾਲੀ
ਤੇ ਆਪਣੇ ਵਾਂਗੂ #ਫੇਲ ਕਰਾਲੀ...
Share On Whatsapp
ਪਿੰਡਾਂ ਦੇ ਮੁੰਡੇ ਹਰ ਚੀਜ਼ ਮੁਫ਼ਤ ਭਾਲਦੇ..
ਪਰ ਲੜਾਈ ਮੁੱਲ ਲੈਂਦੇ ਆ
Share On Whatsapp
!!ਕਦੇ_ਕਦੇ_ਕਰਦੇ_ਅਾ_fUn_ਗੋਰੀੲੇ
ਰੋਜ_ਰੋਜ_ਸੜਕਾ_ਤੇ_ਨੲੀੳ_ਦੀਖੀ_ਦਾ!!
Share On Whatsapp
ਅੱਜਕਲ ਲੋਕਾਂ ਦੇ ਦਿਲ ਬਹੁਤ ਛੋਟੇ ਹੋ ਗਏ ਆ
ਜੋ ਵੀ ਪਿਆਰ ਕਰਦਾ ਉਹਦਾ ਦਿਲ ਜਲਦੀ ਭਰ ਜਾਂਦਾ..
Share On Whatsapp
ਦਿਲ ਕਹਿੰਦਾ ਮੈਨੂੰ ਪਹਿਲਾ ਹੀ ਦੁੱਖ ਬਥੇਰੇ ਨੇ।
ਮੈਂ ਕਿਹਾ ਕਿਹੜਾ ਕਿਸੇ ਨੇ ਖਰੀਦ ਕੇ ਦਿੱਤੇ ਨੇ, ਤੂੰ ਆਪ ਹੀ ਸਹੇੜੇ ਨੇ।
Share On Whatsapp
ਜਾ ਲੱਭ ਲੈ ਸਾਡੇ ਤੋਂ ਜਿਆਦਾ ਪਿਅਾਰ ਕਰਨ ਵਾਲਾ,
ਜੇ ਕੋਈ ਮਿਲ ਜਾਵੇ ਤਾਂ ਖੁਸ਼ ਰਹੀ ..
ਨਾ ਮਿਲੇ ਤਾਂ ਅਸੀਂ ਫੇਰ ਤੇਰੇ ਹਾਂ
Share On Whatsapp