Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੈ ਯਾਰਾ ਦੀ ਕਰਾ ਤਰੀਫ ਕਿਵੇ ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ__
ਸਾਰੀ ਦੁਨੀਆ ਵਿੱਚ ਭਾਵੇ ਲੱਖ ਯਾਰੀਆ ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ
ਨਹੀ__
Share On Whatsapp
ਭਟਕ ਗਏ ਨੇ ਭਾਵੇਂ ਗੱਭਰੂ
ਇਕ ਦਿਨ ਘਰ ਆਉਣਗੇ
ਮੁੱਖ ਹੋਣੇ ਆਨੰਦਪੁਰ ਵੱਲ ਨੂੰ
ਚੜ੍ਹਦੀ ਕਲਾ ਦੇ ਗੀਤ ਗਾਉਣਗੇ
Share On Whatsapp
ਸਾਹ ਟੁੱਟਣ ਨਾਲ ਤਾਂ ਿੲਨਸਾਨ ਿੲੱਕ ਵਾਰ ਹੀ ਮਰਦਾ ਹੈ....
ਪਰ ਕਿਸੇ ਦਾ ਸਾਥ ਟੁੱਟਣ ਨਾਲ ਉਹ ਹਰ ਪਲ ਮਰਦਾ ਹੈ
Share On Whatsapp
ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ
ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ.
Share On Whatsapp
ਕੁੱਝ ਇਸ ਤਰਾਂ ਵੀ ਰਿਸ਼ਤੇ ਟੁੱਟ ਜਾਂਦੇ ਆ
ਜਦੋ ਦਿਲ ਭਰ ਜਾਵੇ ਤਾਂ ਲੋਕੀ ਰੁੱਸ ਜਾਂਦੇ ਆ
Share On Whatsapp
ਗੱਲਾਂ👉ਖਰੀਆਂ✔ ਸੁਭਾਅ😊ਦੇ ਥੌੜੇ😠ਕੌੜੇ 👉ਮਿੱਤਰਾਂ
ਮਿੱਠੇ😍 ਬਣਕੇ✔ ਸੱਜਣ👫 ਨੀਉ ❌ਪੱਟਦੇ
Share On Whatsapp
.ਰਾਜੀ naame ਵਾਲੀ nhi ਗਲ ਕਰਨੀPanga ਪੈ gia ਤਾ ਗਲ sire ਚੜਾ ਦਵਾਗੇ ਦੇਸੀ ਕਟੇ varga ਵਜੂਦ rakhi da ਜਦੋ chal pe ਤਾ ਬੰਦਾ ਹੀ ਖਿਲਾਰ ਦਿਆਗੇ
Share On Whatsapp
ਯਾਰ ਵੀ ਬੜੇ ਆ ਪਰ ਕਦੀ ਮਾਨ ਨਹੀਂ ਕੀਤਾ
.
ਕੰਮ ਬਥੇਰਿਆ ਦੇ ਕਢੇ ਆ ਪਰ ਕਦੇ ਅਹਿਸਾਨ ਨਹੀਂ ਕੀਤਾ
Share On Whatsapp
ਸੋਚੀ🤔 ਦਾ ਨੀ on the spot ਫੈਸਲੇ, ਦੱਬਦਾ ਨੀ ਅਜੇ ਤਾਂ ਸਰੀਰ🏻ਲੋਟ ਆ ਵੈਰੀਆ ਨੂੰ ਜੁੱਤੀ ਥੱਲੇ ਰੱਖ ਤੁਰਦਾ ਚੱਕਵੇ ਜਿਹੇ ਮੇਰੇ ਵੀਰਾ ਦੀ sport ਆ ..
Share On Whatsapp
Oh maneya k haje nai star kudi a pr thodi motti #ATT tan kra hi lena han.
Share On Whatsapp
ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ..ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ .. ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ .. ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ
Share On Whatsapp
ਘੁੰਮਣਾ ਅਜਾਦ ਹੁੰਦਾ ਸ਼ੇਰਾ ਦਾ ਸੁਬਾਹ ਏ
ਸੋਖੇ ਨਹੀਉ ਪਿੰਜਰੇ ਚ ਸ਼ੇਰ ਡਕਣੇ
Share On Whatsapp
ਮੁਬਾਇਲਾਂ ਦੀ ਦੁਕਾਨ ਖੋਲ ਲਈ ਉਸ ਦੀ ਗਲੀ ਚ' ਤਾ ਕਿ ਉਸਦਾ ਦੀਦਾਰ ਹੋ ਸਕੇ ਹੁਣ ਸਾਲਾ ਹਰ ਕੋਈ ਉਸ ਦੇ ਨੰਬਰ ਤੇ ਰੀਚਾਰਜ ਕਰਾ ਕੇ ਚਲਾ ਜਾਦਾ ਹੈ
Share On Whatsapp
ਬੈਠੇ ਬਣਕੇ ਜੋ #ਰੋੜੇ ਮੇਰੇ #ਰਾਹਵਾ ਚ ਮੈਂ #ਕੱਲੇ ਕੱਲੇ #ਬੱਦੇ ਦਾ ਹਿਸਾਬ #ਰੱਖਿਆ
Share On Whatsapp
ਲੱਖ ਕੋਸ਼ਿਸ਼ਾਂ ਕਰਕੇ ਵੀ ਅਸੀਂ ਪਿਆਰ ਵਿੱਚ ਹਾਰ ਗਏ...
ਜਿੰਦਗੀ ਹੀ ਕਰਤੀ ਜਿਨ੍ਹਾਂ ਦੇ ਨਾਮ ਸਾਨੂੰ ਲਾਰੇਅਾਂ ਨਾਲ ਹੀ ਉਹ ਸਾਰ ਗਏ...
Share On Whatsapp
ਅਣਖੀ ਏ ਖੂਨ ਉਤੋਂ ਪੂਰੀ ਗੱਲਬਾਤ ਨੀ....
ਟੌਹਰੀ ਜੇ ਸੁਬਾਹ ਦੀ ਹੁੰਦੀ ਸਾਡੀ ਜੱਟ ਜਾਤ ਨੀ.
Share On Whatsapp
ਅੱਧੇ ਪਿੰਡ ਵਿੱਚ ਚੱਲੇ ਵੈਰ ਜੱਟ ਦਾ ਤਾਹਵੀ ਯਾਰੋ ਹੱਸ ਕੇ ਅਾ ਦਿਨ ਕੱਟਦਾ ਕਦੇ ਚੱਲਣ ਦਾਦੇ ਦੀਆਂ ਕਦੇ ਪੋਤੇ ਦੀਆਂ ਓਏ ਮੁੱਕਦਾ ਨਹੀ ਵੈਰ ਕਦੇ ਮੋਰ-ਸੱਪ ਦਾ
Share On Whatsapp
ਇੱਕ ਹੀ ਸਮਾਨਤਾ ਹੈ ਪਤੰਗ ਅਤੇ ਜਿੰਦਗੀ 'ਚ
ਉਚਾਈ 'ਚ ਹੋਵੇ ਉਦੋਂ ਤੱਕ ਹੀ ਵਾਹ ਵਾਹ ਹੁੰਦੀ ਹੈ
Share On Whatsapp
ਤੇਰੀ ਯਾਦ ਨਾਲ ਸ਼ੁਰੂ ਹੰਦੀ ਐ,,,,,,
ਹਰ ਰੋਜ ਸਵੇਰ ਮੇਰੀ,,,,,,
ਫੇਰ ਕਿ ਕਹਿ ਦੇਵਾ
ਕਿ ਮੇਰਾ ਦਿਨ ਖਰਾਬ ਆਂ...
Share On Whatsapp
ਮੇਰੀ 👞ਜੁੱਤੀ ਬਰਾਬਰ ਹੋਜਾ ⌚Time ਚੱਕਣ ਬਾਰੇ ਬਾਅਦ ਚ 😟ਸੋਚ ਲੀ
👉👉ਮੈਂ👈👈ਕੱਲਾ ਹੁਨਾ ਜੇ 💪ਜੁਰਤ ਹੋਈ ਰੋਕ ਲਈ....
Share On Whatsapp
ਜਖਮਾਂ' ਨੂੰ ਛੁਪਾ ਕੇ ਯਾਰ ਨੂੰ ਹਸਾਈਦਾ...
'ਗਲਤ' ਹੋਵੇ ਯਾਰ ਤਾਂ 'ਪਿਆਰ' ਨਾਲ
ਸਮਝਾਈਦਾ..
.
'ਰੁੱਸ' ਜਾਵੇ ਯਾਰ ਤਾਂ 'ਜਿੰਦ-ਜਾਨ' ਨਾਲ
ਮਨਾਈਦਾ..
.
ਏਨਾ 'ਪਿਆਰ' ਯਾਰ ਨਾਲ ਪਾਈਦਾ....ਕਿ
ਰੱਬ ਬੁਲਾਵੇ ਯਾਰ ਨੂੰ ਤਾਂ....ਆਪ ਚਲੇ
ਜਾਈਦਾ..
Share On Whatsapp
!ਜਿੰਨਾ ਚਿਰ ਸਿਰ ਉੱਤੇ ਹੱਥ ਰੱਬ ਦਾ ,,☝ਉਨਾ ਚਿਰ ਰਹਾਂਗੇ ਨੀ ਸੱਜ_ਧੱਜ ਕੇ.
Share On Whatsapp