Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜਿੰਨਾ ਦੇ ਗੱਲ ਗੱਲ ਤੇ ਟੀਚਰਾਂ ਨਾਲ ਸਿੰਗ ਫਸਦੇ ਸੀ..ਉਹਨਾ ਲਈ ਅੱਜ ਕਿਹੜਾ ਦਿਨ ਹੋਇਆ..
Share On Whatsapp
ਪੱਲੇ ਕੀ ਏ,ਕਾਹਦਾ ਏ ਫਤੂਰ ਪਤਾ ਲੱਗੇ..
ਬੰਦੇ ਨੂੰ ਔਕਾਤ ਦਾ,ਜਰੂਰ ਪਤਾ ਲੱਗੇ..
ਯਾਰ ਕਿਹੜੀ ਗੱਲੋ,ਮਜ਼ਬੂਰ ਪਤਾ ਲੱਗੇ..
ਕੌਣ ਕਿੰਨਾ ਨੇੜੇ, ਕਿੰਨਾ ਦੂਰ ਪਤਾ ਲੱਗੇ..
Share On Whatsapp
ਇੱਕ ਚੋਂ ਹੀ 36 ਗੁਣ ਫਿਰੇ ਲੱਭਦੀ..
ਸਿੱਧਾ ਕਿਉਂ ਨੀ ਕਹਿੰਦੀ ਸਰਦਾਰ ਚਾਹੀਦਾ..
Share On Whatsapp
ਨਾਮ ਕਾ ਅਜੀਤ ਹੂੰ, ਜੀਤਾ ਨਾਂ ਜਾਊਂਗਾ, ਜੀਤਾ ਅਗਰ ਗਿਆ ਤੋਂ ,
ਜੀਤਾਂ ਲੌਟ ਕਰ ਨਾਂ ਆਊਂਗਾ
ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀ ਕੌਮ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ
Share On Whatsapp
ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀ ਸੀ,ਸੱਜਣਾ..
..ਤੂੰ ਪੰਨੇ ਹੀ ਜਲਦੀ ਪਲਟ ਲਏ..
Share On Whatsapp
ਚੰਗਾ ਹੋਇਆ ਓਹਦਾ ਮੇਰੇ ਬਿਨਾ ਸਰ ਗਿਆ...
ਹੁਣ ਮੈਂ ਓਹਦੀ ਯਾਦ ਤੋ ਪੱਲਾ ਛੁਡਾ ਲਿਆ...!
Share On Whatsapp
ਜਿਗਰੇ ਤੇ ਮਾਣ ਆ-ਸੋਚ ਨੂੰਂ ਸਲਾਮ ਆ,
ਸਮੁੰਦਰਾਂ ਤੋੋੰ ਡੂੰਘੀ-ਜਿਹੜੀ ਅੰਬਰਾਂ ਤੋਂ ਪਾਰ ਆ❤️✅
Share On Whatsapp
ਮੇਰੀ ਜਿੰਦਗੀ ਦੀ ਕਿਤਾਬ ਦਾ ਹਰ ਪੰਨਾ.. ਤੇਰੀਆ ਰਹਿਮਤਾ ਨਾਲ ਭਰਿਆ ਪਿਆ ਹੈ..
Share On Whatsapp
ਨੀ ਸਾਡੀ ਗਲੀ ਵਿੱਚੋਂ ਮਾਏ ਦਰਵੇਸ਼ ਲੰਘਿਆ,
ਉਹਦੇ ਮੋਡਿਆਂ ਦੇ ਉੱਤੇ ਕੋਈ ਸਾਜ ਟੰਗਿਆ,
Share On Whatsapp
ਮੱਥਾ ਟੇਕਦਾਂ ਕਿ ਰੱਬ ਤੇ ਅਹਿਸਾਨ ਕਰਦਾਂ..
ਸਾਰੀ ਦੁਨੀਆ ਦੇ ਦਾਨੀ ਨੂੰ ਕੀ ਦਾਨ ਕਰਦਾਂ..
Share On Whatsapp
ਕੰਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ..
ਕਹਿੰਦਾ ਇਹ ਵੀ ਲਹਿ ਗਿਆ ਮੋਢੇ ਉੱਤੋਂ ਭਾਰ..
Share On Whatsapp
ਵੱਧ ਅਹਿਸਾਨ ਉਹਦੇ ਜਾ ਵੱਧ ਨੇ ਗੁਨਾਹ ਮੇਰੇ..
ਗਿਣਤੀ ਨਾ ਮੈਥੋਂ ਹੋ ਰਹੀ ਮੈਂ ਜੋਰ ਲਾ ਰਿਹਾ..!
Share On Whatsapp
ਟਾਇਮ ਕੱਢਣਾ ਪੈਂਦਾਂ ਦਿਲ ਦੀਆਂ ਗੱਲਾਂ ਸਮਝਣ ਲਈ ਵੀ ♀♀
____ਵਰਨਾ ਇਹ ਚੰਦਰਾ ਦਿਮਾਗ ਹਰ ਆਪਣੀ ਉਲਝਣਾ ਚ ਹੀ ਉਲਝਾਈ ਰੱਖਦਾ
Share On Whatsapp
ਕਸੂਰ👊 ਇਹੋ 👉#ਦਿਲ 💟ਦਾ👍 ਕਿ ❗ਤੇਰੇ👇 #ਉੱਤੇ☝ ਆ👣 ਗਿਆ . ਨਾ👊 ਚਾਹਵਾਂ😍 ਕਿਸੇ 👥ਹੋਰ 👈ਨੂੰ #ਕਮਲਾ 😉ਬਣਾ👍 ਗਿਆ
Share On Whatsapp
ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ...
ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ..
Share On Whatsapp
ਵਿਸ਼ਵਾਸ਼ ਨਾ ਕਰਲੀ ਕਿ ਉਹ ਜ਼ੁਬਾਨ ਤੇ ਪਿਆਰ ਰੱਖੀਂ ਬੈਠੇ ਨੇ
ਲੋਕ ਦੋ ਮੂੰਹੇ ਸੱਪ ਨੇ ਦਿਲਾਂ ‘ਚ ਖ਼ਾਰ ਰੱਖੀਂ ਬੈਠੇ ਨੇ
Share On Whatsapp
ਕਿਸਮਤ ਕੁਸਮਤ ਬਕਵਾਸ ਜੱਟਾ !!
"Science"ਨੂੰ ਰੱਬ ਬਣਾ ਲੈ ਓਏ !!!!
ਸਾਰੀ ਦੁਨੀਅਾ ਵਿੱਕਣ ਨੂੰ ਫਿੱਰਦੀ ਅੈ !!!
ਪੈਸਾ ਹੈ.......? ਤਾਂ ਦਾਅ ਲਾ ਲੇੈ ਓੲੇ...
Share On Whatsapp
ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ
🙏🏻ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ 🙏🏻
Share On Whatsapp
ਉਤੋਂ ਉਤੋਂ ਤਾਂ ਪਿਆਰ ਰਹਿੰਦਾ ਮਿਲਦਾ,ਪਰ ਔਖੇ ਹੁੰਦੇ ਦਿਲਾਂ ਦੇ ਖਿਆਲ ਲੱਭਣੇ,ਪੈਸਾ ਤਾਂ ਮੁੱਕਦਰਾਂ ਦੇ ਨਾਲ ਮਿਲਦਾ,ਪਰ ਦਿਲਦਾਰ ਪੈਂਦੇ ਦਿਲਾਂ ਨਾਲ ਲੱਭਣੇ
Share On Whatsapp
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!
Share On Whatsapp
ਉਹ ਨਾ ਕਾਗਜ਼ ਰੱਖਦਾ ਹੈ,ਨਾ ਕਿਤਾਬ ਰੱਖਦਾ ਹੈ,
ਪਰ ਫਿਰ ਵੀ ਵਾਹਿਗੁਰੂ ਹਰ ਕਿਸੇ ਦਾ ਹਿਸਾਬ ਰੱਖਦਾ ਹੈ
Share On Whatsapp
ਸੱਚ ਨੂੰ ਤਮੀਜ਼ ਨਹੀਂ ਗੱਲ ਕਰਨ ਦੀ
ਝੂਠ ਨੂੰ ਦੇਖੋ ਕਿੰਨਾ ਮਿੱਠਾ ਬੋਲਦਾ ਹੈ
Share On Whatsapp