Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਅਜੀਬ ਅਦਾ ਹੈ 😍ਤੇਰੇ ਦਿਲ 💛 ਦੀ ਵੀਨਜਰਾਂ ਵੀ ਸਾਡੇ ਤੇ ਹੀ ਨੇ 😊ਤੇ ਨਰਾਜਗੀ ਵੀ ਸਾਡੇ ਨਾਲ ਹੈ😋 ਸ਼ਿਕਾਇਤ ਵੀ ਸਾਡੇ ਨਾਲ ਤੇ😙ਪਿਆਰ ਵੀ ਸਾਡੇ ਹੀ ਨਾਲ ਹੈ।
Share On Whatsapp
ਵਕਤ⌚ ਦੀ ਅੱਗ ਵਿੱਚ ਖੁਦ ਨੂੰ ਤਪਾੳੁਣਾ ਪੈਂਦਾ ਏ time ਬੰਦੇ ਦਾ ਅਾਉਂਦਾ ਨਹੀਂ ਅਾਪ ਲਿਆਉਣਾ ਪੈਂਦਾ
Share On Whatsapp
#ਮਤਲਬ ਬਹੁਤ #ਵਜ਼ਨਦਾਰ ਚੀਜ਼ ਹੈ,,
ਜਦੋਂ ਇਹ ਨਿਕਲ ਜਾਂਦਾ ਤਾਂ #ਰਿਸ਼ਤੇ ਕੱਖਾਂ ਨਾਲੋ ਵੀ #ਹੌਲੇ ਹੋ ਜਾਂਦੇ ❤️
Share On Whatsapp
ਵਜਾਹ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ...... ਬੱਸ ਸਮਾਂ ਗੁਜ਼ਰਦਾ ਗਿਆ ਤੇ ਅਸੀ ਅਜਨਬੀ ਬਣਦੇ ਗਏ....!!!
Share On Whatsapp
ਬੜਾ ਕੁਝ ਵਾਪਰ ਜਾਂਦਾ ਹੈ ਸੋਚ ਤੋਂ ਪਰੇ ਕਈ ਵਾਰ ਮੌਤ ਜਨਮ ਤੋਂ ਪਹਿਲਾਂ ਵੀ ਆ ਜਾਂਦੀ ਹੈ
Share On Whatsapp
ਤੈਨੂੰ ਸਾਡੀਆਂ ਰਮਜ਼ਾਂ ਕਿਥੋਂ ਸਮਝ ਆਉਂਣੀਆਂ... #_ਪ੍ਰਧਾਨ
ਤੇਰੇ ਕੱਦ ਤੋਂ ਵੱਡਾ ਤਾਂ ਅਸੀਂ ❣️ ਰੱਖਦੇ ਆ
Share On Whatsapp
#ਵਗਦੇ ਨੇ ਪਾਣੀ ਮਿੱਠੇ
ਸੋਹਣੀਆਂ ਛੱਲਾਂ ਨੇ,,,
ਜਿੰਨੀ ਦੇਰ #ਦਮ ਹੈ #ਮਿੱਤਰਾ
ਉਨੀ ਦੇਰ ਗੱਲਾਂ ਨੇ#💯#
Share On Whatsapp
ਸਦਕੇ ਉਸ ਦੁੱਖ ਦੇ ਜੋ ਪਲ ਪਲ ਨਾਮ ਜਪਾਉਦਾ ਏ
ਸਦਕੇ ਉਸ ਨਾਮ ਦੇ ਜੋ ਹਰ ਦੁੱਖ ਮਿਟਾਉਦਾ ਏ
Share On Whatsapp
ਬਿੱਲੋ ਦਸਦਾ ਨੀ ਵਾਧੂ ਘਾਟੂ ਬੰਦੇ ਕਿਸੇ ਨੂੰ **#
#ਗੱਲਾਂ ਸੀਨੇ ਚ # ਲਕਾਉਂਦਾ ਤੇਰੇ ਪਿਅਾਰ ਵਾਲੀਆਂ
Share On Whatsapp
ਅਾਪ ਨੂੰ ਤੇ ਅਾਪ ਦੇ ਪਰਿਵਾਰ ਨੂੰ
ਵਿਸਾਖੀ ਦੀਅਾ ਵਧਾੲੀਅਾ ਹੋਣ ਜੀ ।
Share On Whatsapp
ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ__
ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ__
Share On Whatsapp
pHŤ 👦 ਮਿੱਤਰਾਂ ਦੀ...ਅੱਗ ਨਾਰਾਂ ਦੇ 💗
ਕਲੇਜੇ ਵਿੱਚ ਲਾਉਦੀ ਆ... 👆 ਚੜਾਈ fűŁŁ 👧 ਤੇਰੇ👦 ŕ ਦੀ...ਉਝ 📷 pHŢ facebook ਤੇ ਬਥੇਰੀ👬👭 ਜਨਤਾ ਪਾਉਦੀ ਆ...
Share On Whatsapp
ਜਿਹੜੇ ਵੱਡੇ ਵੈਲੀ ਬਣੇ ਫਿਰਦੇ ਸੀ
.
.
.
ਅੱਜ ਅੱਧੀ ਰਾਤ ਭੂਚਾਲ ਤੋਂ ਡਰ ਕੇ ਰੂੜੀਆਂ ਤੇ ਚੜੇ ਫਿਰਦੇ ਆ
😂😂😂😂😂😂😂😂
Share On Whatsapp
ਵੈਰਿਆਂ ਦਾ ਰੌਣਾ ਤੇ ਹੈਰਾਨ ਹੋਣਾ ਬਾਕੀ ਏ...ਜਿੱਤ ਸਾਡੀ ਪੱਕੀ,ਬਸ ਐਲਾਨ ਹੋਣਾ ਬਾਕੀ ਏ
Share On Whatsapp
ਸਿਰ ਉਤੇ ਹੱਥ ਵੱਡੇ ਲਾਣੇਦਾਰ ਦਾ..
ਫਿਰਦਾ ਜਵਾਨ ਸੂਰਜਾਂ ਨੂੰ ਠਾਰਦਾ..!!!
Share On Whatsapp
ਇਕ ਪਾਸੇ ਲੈਦੇ ਮਰਦ ਸਟੈਡ ਅੜ ਕੇ...ਗੱਲ ਦੋਗਲੀ ਜੋ ਕਰਦੇ ੳ ਦੱਲੇ ਬੱਲੀਏ..
Share On Whatsapp
ਰਾਤੀ🌃 ਘਰ ਦੀ ਕੱਢੀ ਦੇ ਪੈੱਗ🍻 ਲਾ ਕੇ ਬੱਲੀਏ .. ਸ਼ੁਬਾਹ🌅 ਉੱਠ ਕੇ ਜੱਟਾਂ ਦੇ ਦਿਲ ਸਾਫ ਹੁੰਦੇ ਆ..!
Share On Whatsapp
💥💥🔫ਮੌਤ ਤਾ ਇਕ ਦਿਨ ਆਉਣੀ ਹੀ ਹੈ😊 ਕਿਉ ਨਾ ਜਿੰਦਗੀ ਨਾਲ ਖੇਡ ਹੀ ਲਈਏ💥💥
Share On Whatsapp
ਇਕ ਆਦਤ ਜਹੀ ਪੇ ਗਈ ਤੇਰੀ...
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਆ...
ਕਿਤੇ ਤੰੂ ਸਾਨੰੂ ਭੱੁਲ ਨਾ ਜਾਵੀ ਸੱਜਣਾ....
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਆ...
Share On Whatsapp
🤔ਲੋਕ ਕਹਿੰਦੇ ਨੇ ਕੀ⏰ਸਮੇ ਨਾਲ ਸਬ ਕੱਝੁ😕ਬਦਲ ਜਾਦਾ ਹੈ,ਪਰ 📖ਕਿਤਾਬਾਂ ਤੇ ਮਿੱਟੀ ਪੈਣ🌫ਨਾਲ ਕਦੇ ਅੰਦਰਲੀ📝ਕਹਾਣੀ ਨਹੀ ਬਦਲਦੀ
Share On Whatsapp
🏃�ਤੁਰਨ ਦਾ ਹੌਂਸਲਾ✌�ਰੱਖ ਦਿਸ਼ਾਵਾਂ 👍�ਬਹੁਤ ਨੇ,🛣ਰਾਹਾਂ ਦੇ ਕੰਡਿਅਾਂ🌵ਦੀ ਫਿਕਰ ਨਾ ਕਰ,👉�ਤੇਰੇ ਲਈ ਦੁਆਵਾਂ🙏�ਬਹੁਤ ਨੇ।😘
Share On Whatsapp
ਭੰਗੜੇ ਦੇ ਅੱਗੇ ਕਿਥੇ ਅੜੇ ਸਾਲਸਾ। ਉਹੀ ਦਾਰੂ ਤੇ ਮਸ਼ੂਕ ਜਿਹੜੀ ਫੂਕੇ ਕਾਲਜਾਂ
Share On Whatsapp
ਖਰੇ 👌🏻ਬੰਦਿਆਂ👥 ਚ ਬੋਲੇ ਨਾਮ ਜੱਟ👳🏼♀ਦਾ ਬਿੱਲੋ
ਜਿਹਡ਼ੇ ਕਰਦੇ 😈ਚਲਾਕੀਆ😼 ਓਹ ਹੋਰ👎🏽 ਹੋਣਗੇ 🏌
Share On Whatsapp
ਤੇਰੇ ਤੰਗ ਜਿਹੇ ਟੋਪ 👗ਸਾਨੂੰ ਫਿੱਟ ਨਾ😏.ਸਾਡੇ ਕੁੜਤੇ 👖ਪਜਾਮੇ ਖੁੱਲੇ ਡੁੱਲੇ ਨੇ.ਇੰਨਾ ਟਾਇਮ ਕਿੱਥੇ 👭ਅੱਲੜਾ ਨਾਲ ਬੈਠਜਾੰ ਹਾਲੇ 👬ਯਾਰਾੰ ਨਾਲ ਲੁੱਟਣੇ ਮੈ ਬੁੱਲੇ ਨੇ
Share On Whatsapp
"ਵਾਹਿਗੁਰੂ Mehr ਰੱਖੀ ਸਦਾ,,ਮੈਂ ਕਦੇ ਹਵਾ ਵਿੱਚ ਨਹੀ ਆੳਂੁੱਦਾ,,ਤੂੰ ਕਦੇ ਪਿੱਠ ਨਾ ਲੱਗਣ ਦੇਵੀ..
Share On Whatsapp