Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜਿੱਥੇ #ਕਦਰ ਨਾ ਹੋਵੇ
#ਪਿਅਾਰ ਦੀ
ਓੁੱਥੇ ਪਿੱਛੇ #ਹੱਟ ਜਾਣਾ ਚਾਹੀਦਾ ੲੇ
#ਸਰਦਾਰ ਜੀ........
Share On Whatsapp
#ਟੇਢੀ ਬੜੀ ਮੱਤ ਡੁੰਘੀ ਮਾਰਦੀ ਐ ਸੱਟ
#ਮੇਰੀ ਕਾਲੀ ਕਾਲੀ ਅੱਖ ਆ ਸਟੇਨ ਵਰਗੀ...
Share On Whatsapp
ਬੋਲਣਾ ਸਭ ਨੂੰ ਆਉਂਦਾ ...
ਕਿਸੇ ਦੀ ਜੁਬਾਨ ਬੋਲਦੀ
ਕਿਸੇ ਦੀ ਨੀਅਤ ਬੋਲਦੀ
ਤੇ ਕਿਸੇ ਦਾ ਵਕਤ ⌚ ਬੋਲਦਾ
Share On Whatsapp
ਆਉਂਦੀ ਤੇਰੀ ਯਾਦ ਜਦੋਂ ਪੀ ਲੈਦਾਂ ਹਾਂ
ਸੀਨੇ ਉਤੇ ਲੱਗੇ ਹੋਏ ਫੱਟ ਸੀ ਲੈਦਾ ਹਾਂ
ਆਪਣਿਆਂ ਦੁੱਖਾਂ ਦੇ ਸ਼ਬਾਬ ਵਿੱਚ ਰਹਿੰਦਾ ਹਾਂ
ਇਸੇ ਲਈ ਤਾਂ ਡੁੱਬਿਆਂ ਸ਼ਰਾਬ ਵਿੱਚ ਰਹਿੰਦਾ ਹਾਂ..??
Share On Whatsapp
ਰਹੀ #ਹਾਂਜੀ_ਹਾਂਜੀ ਕਹਿ ਕੇ #ਸੀਨਾ ਠਾਰਦੀ,
ਲਾ ਦਿੳੂ #Life_Time ਪੈਨਸ਼ਨ #ਪਿਅਾਰ ਦੀ!
Share On Whatsapp
ਮਾਨਾ ਕਿ ਤੇਰੀ ਦੀਦ ਕੇ ਕਾਬਿਲ ਨਹੀ ਹੂੰ ਮੈਂ ..
ਤੂੰ ਮੇਰਾ ਸੌਂਕ ਦੇਖ ,ਮੇਰਾ ਇੰਤਜ਼ਾਰ ਦੇਖ ....
Share On Whatsapp
ਕਿੰਨੇ ਦਿਲਾਂ❤ ਨੂੰ ਤੋੜਦੀ ਆ ਇਹ ਚੰਦਰੀ #ਫਰਵਰੀ
ਐਵੇਂ ਨਹੀਂ ਕਿਸੀ ਨੇ ਇਸ ਦੇ ਦਿਨ ਘਟਾਏ😭
Share On Whatsapp
#ਮੋਟੋ ਯਾਰੀ ਅਾ ਤੇਰੇ ਨਾਲ ਕੋਈ ਪੰਡਤਾਂ ਦਾ ਟਿੱਕਾ ਨੀ , ਜਿਹਡ਼ਾ ਹਰ ਕੋਈ ਲਾਈ ਫਿਰੇ.
Share On Whatsapp
ਕਹਿੰਦੀ ਬਹੁਤ # Serious ਹੋਇਆ ਏ
+++
ਕਿਤੇ # ਸਮਾਨ ਤਾਂ ਨੀ ਲਾਇਆ...!!!!
Share On Whatsapp
ਇਕੋ ਇਕ ਰੱਖਦਾ # style ਗੱਬਰੂ... ...
.
ਹਰ ਵੇਲੇ ਰੱਖਦਾ # smile ਗੱਬਰੂ.
Share On Whatsapp
ਨੀ#Motto ਤੇਰੀ 4 ਦਿਨਾਂ ਦੀ ਯਾਰੀ ਏ....
ਮੇਰੇ ਯਾਰ ਪੁਰਾਣੇ ਸਾਲਾਂ ਤੋ
Share On Whatsapp
ਯਾਦਾਂ TeRiYa Da ਕੋਹਰਾ ਜਦੋਂ Din ਰਾਤੀ ਠਾਰਦਾ.... fer ਸੁਣ geet #Babbu Maan ਸਾਬ De #YaaR ਕੰਮ sarda
Share On Whatsapp
ਤੂੰ ਬੇਸ਼ੱਕ # bHull_ਜਾਵੀਂ ਮੈਨੂੰ ਇੱਕ # sUpnE ਦੇ ਵਾਂਗ _!
ਪਰ ਮੈਂ # yAad_ਰੱਖੂ ਤੈਨੁੰ ਕਿਸੇ # aApnE ਦੇ ਵਾਂਗ _!
Share On Whatsapp
Tu TaAn MerA PhOnE Vi Na ChaKdi RakAnE
MerE TerA TimE Chak DeYan De YaAr TuTgE....
Share On Whatsapp
# ਤੇਰੇ ਯਾਰ ਨੂੰ ਸਪੋਟ ਇਨੀ ਕੁੜੀਏ ਕਿ # ਤੇਰਾ ਸ਼ਹਿਰ ਵੀ Hang ਹੋ ਜਾਉ .
# ਦੇਖੀ ਚੱਲ ਤੂੰ ਵੀ ਥੋੜਾ Time ਖੜ # ਕੇ ਨੀ ਤੇਰਾ ਯਾਰ ਵੀ Brand ਹੋ jao
Share On Whatsapp
ਵਿਸਾਖੀ ਦੀਆਂ ਵਧਾਈਆਂ ਜੀਉ।
ਦਸ਼ਮੇਸ਼ ਪਿਤਾ ਜੀ ਆਪ ਜੀ ਤੇ ਆਪ ਜੀ ਦੇ ਪ੍ਰਵਾਰ ਨੂੰ ਹਮੇਸ਼ਾ ਖੁਸ਼ ਤੇ ਚੜਦੀਕਲਾ ਬਖਸ਼ਣ ਜੀ
Share On Whatsapp
Ishq Tere Da Manka-Manka Asi Saha Vch Prona Eh,
Umra Da Eh Lamba Rasta Assa Tere Sang Bitona Eh..👍❤
Share On Whatsapp
नींद चुराने वाले पूछते हैं सोते क्यू नही.!!!
इतनी ही फिक्र है तो फिर हमारे होते क्यू नही
Share On Whatsapp
#ਬੁੱਲਾਂ 👄#ਕੋਲੋਂ #ਗੱਲ 😍#ਦਿਲ ❤#ਦੀ #ਨਾ #ਹੋਵੇ..
#ਕਿਵੇਂ #ਦੱਸ #ਬਿਆ😋 #ਕਰ #ਦੀਆ...
#ਤੇਰੇ 👉#ਨਜ਼ਾਰੇ 😂#ਏਸੇ #ਅੱਖ👁 #ਨੇ #ਦੇਖੇ...
#ਕਿਵੇਂ #ਅੱਖ👁 #ਜ਼ੁਬਾਂ #ਕਰ #ਦੀਆ..
Share On Whatsapp
#ਲੋਕਾਂ 👨👩👧👦#ਦੀ #ਬਰਾਤ #ondi #ਬੈਂਡ #ਬਾਜੇ🎺🎺🎺 #nal...
#ਆਉ #jatt💂♀ #ਦੀ #ਬਰਾਤ #ਥਾ-ਥਾ💥💥
Share On Whatsapp
ਤੇਰੀ #akhiyan ਚ #noor ਕਿੰਨਾ ਸਾਰਾ..
ਗੱਲਾਂ ਚ #sku ਸੀ ਸੱਜਣਾ..
ਮੈਂਨੂੰ ਲੱਗਿਆ #Allah ਨੇ ਵਾਜ ਮਾਰੀਂ..
ਬੁਲਾਇਆ #mainu ਤੂੰ ਸੀ #sajjna..
ਜਿਨਾਂ #soch ਨਾ ਸਕੇ ਤੂੰ ਉਨਾਂ #pyar ਕਰਦੇ ਆ.. ਮੇਰੀ #gal ਹੋਰ ਏਹ #sajjna..
ਅਸੀਂ ਤਾਂ ਤੇਰੇ #ਪੈਰਾਂ ਵਰਗੇ ਆ..
Share On Whatsapp
ਬੁਲਿਆ ਚਾਦਰ ਮੈਲੀ ਸਾਬਣ ਥੋੜਾ..
ਬੈਠ ਕਿਨਾਰੇ ਧੋਵਾਂਗੇ..
ਦਾਗ਼ ਨੀ ਲੱਥਣੇ ਪਾਪਾ ਵਾਲੇ..
ਨਾਲੇ ਧੋਵਾਂਗੇ ਨਾਲੇ ਰੋਵਾਂਗੇ..
Share On Whatsapp