Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੈਨੂੰ ਮੇਰੇ "ਬਾਪੂ" ਦੀਆਂ ਚੇਤੇ ਨੇ ਦਲੇਰੀਆ,,
ਹੋਇਆ ਕਰਜਾਈ "ਰੀਜ਼ਾਂ" ਪਾਲਦਾ ਓਹੁ
ਮੇਰੀਆਂ..
Share On Whatsapp
ਬਾਪੂ ਦੇ ਸਿਰ ਤੇ ਬੜੀ ਐਸ਼ ਕਰਦੇ ਆਂ
.
.
.
.
"ਬੱਸ ਹੁਣ ਇੱਕੋ ਹੀ ਤਮੰਨਾ ਕਿ ਬਾਪੂ ਨੂੰ ਐਸ਼
ਕਰਾਉਣੀ ਆਂ"
Share On Whatsapp
ਹੁੰਦੀ ਹੈ ਪਹਿਚਾਨ ਬਾਪੂ ਦੇ ਨਾਂ ਕਰਕੇ!!
ਸਵਰਗਾ ਤੋ ਸੋਹਨਾ ਘਰ ਲਗਦਾ ੲੇ ਮਾਂ ਕਰਕੇ!!
Share On Whatsapp
ਬਾਪੂ ਦੇ ਸਾਈਕਲ ਤੇ ਜੋ ਪਿੰਡ ਨਾਜਾਰੇ ਸੀ...
ਹੁਣ ਬਹਿ ਕੇ ਵੀ ਮਿੱਲਿਆ ਨਾ ਵਿੱਚ ਮਹਿੰਗੀਆ ਕਾਰਾ ਦੇ
Share On Whatsapp
ਰਾਤ ਮੈਂ ਆਪਣੀ ਸਹੇਲੀ ਨਾਲ ਗੁੱਸੇ ਹੋ ਕੇ ਮੋਬਾਇਲ ਬੰਦ ਕਰਕੇ ਸੋ
ਗਿਆ,,
.
.
ਬਾਂਦਰੀ ਜਈ ਨੇ ਚੱਕ ਕੇ ਬੇਬੇ ਵਾਲੇ ਤੇ ਫੋਨ ਲਾ ਤਾ,,
.
.
ਬੇਬੇ ਮੇਰੇ ਕੋਲ ਆਈ ਤੇ ਜਗਾ ਕੇ ਕਹਿੰਦੀ,, ਪੁੱਤ ਤੇਰਾ ਫੋਨ
ਆਇਆ
.
ਮੈਂ ਕਿਹਾ ਕਿਸ ਦਾ ਫੋਨ ਏ ??
.
.
ਅੱਗੋ ਬੇਬੇ ਕਹਿੰਦੀ ਤੇਰੀ ਦੂਜੀ ਮਾਂ ਦਾ ਜੀਹਦੇ ਨਾਲ ਅੱਧੀ
ਅੱਧੀ ਰਾਤ
ਤੱਕ ਗੱਲਾਂ ਮਾਰਦਾ..😇
Share On Whatsapp
ਗੁੱਡੀ ਚੜਦੀ ਨੀ, ਚੜਾੳੁਣੀਂ ਪੈਂਦੀ ਆ, ਰੱਬ ਕਿਸਮਤ ਅੱਧੀ ਲਿਖਦਾ,ਅੱਧੀ ਆਪ ਬਣਾਉਣੀ ਪੈਂਦੀ ਆ।
Share On Whatsapp
⚡ਇੱਥੇ ਟਕੇ-ਟਕੇ ਵਿਕਦੀ ਆ ਦੁਨੀਆਂ
ਪਰ💪ਯਾਰ ਨਹੀਉਂ ਮਿਲਦੇ ਬਾਜ਼ਾਰ ਚੋਂ🌟
Share On Whatsapp
ਐਵੇਂ ਬਾਲ ਨਾ ਬਨੇਰੇ ਉੱਤੇ ਮੋਮਬੱਤੀਆਂ
ਲੰਘ ਜਾਣ ਦੇ ਬਜ਼ਾਰ ਚੋ ਹਵਾਵਾਂ ਤੱਤੀਆਂ ।
Share On Whatsapp
ਬਸ ਿੲੱਕੋ ਅਰਦਾਸ ਦਾਤਾ
ਲੜ ਲਾ ਕੇ ਤਾਰ ਦੇਵੀ ,,,,,
ਝੁਕਣ ਦੀ ਨਾ ਨੋਬਤ ਅਾਵੇ,,,,,
ਬਸ ਮੜਕ ਚ ਰੱਖ ਕੇ ਹੀ ਮਾਰ ਦੇਵੀ,
Share On Whatsapp
ਬੜਾ ਪਿਆਰ ਸੀ ਉਸ ਝੱਲੀ ਨਾਲ 😘
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ😔
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ 😭
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ
Share On Whatsapp
ਸਾਨੂੰ ਬਦੁਆਵਾਂ ਦੇਣ ਲਈ ਕਿਸੇ ਦਾ ਸਹਾਰਾ ਜਰੂਰ ਲੈ ਲਈ ਕਿਉਕਿ ਮੁਕਾਬਲਾ ਮੇਰੀ ਮਾਂ ਦੀਆਂ ਦੁਆਵਾਂ ਨਾਲ ਹੋਣਾ.
Share On Whatsapp
ਬਚਪਨ 👉 ਵੀ ਕਮਾਲ 👌 ਦਾ ਸੀ,
ਖੇਡਦੇ 💃 ਖੇਡਦੇ ਚਾਹੇ ☝ ਛੱਤ ਤੇ ਸੌਂਈਏ ਜਾਂ 😪 ਜ਼ਮੀਨ ਤੇ
ਪਰ ਅੱਖ 👀 ਹਮੇਸ਼ਾ ਬਿਸਤਰੇ ' 🎦 ਚ ਹੀ ਖੁੱਲਦੀ ਸੀ
Share On Whatsapp
Ikk DiN MaiN Nhi HoNa
TaiNu ChAiNn MiLL JaaNa
#
TaiNu YaaD MeRi AauNi
MuDD K MaiN Nhi AauNa
Share On Whatsapp
Mittraan Nu Dhokha 💔 Den Waaliye
#
Tera Aloo Bamb Vaang Nee Ptaka 🔥 Pai Jaave
Share On Whatsapp
ਅਮਲੀ ਦਾ ਵਿਆਹ ਨਹੀ ਸੀ ਹੋ ਰਿਹਾ
ਜੇਹੜਾ ਰਿਸ਼ਤਾ ਵੀ ਆਉਦਾ ਸੀ ਮੁੜ
ਜਾਦਾ ਸੀ
ਅਮਲੀ ਆਪਣੀ ਮਾ ਨੂੰ ਨਾਲ ਲੈ ਕੇ ਤੀਰਥ
ਯਾਤਰਾ te ਮੰਨਤ ਮੰਗਣ ਲਈ ਗਿਆ
ਉਥੇ ਭੀੜ ਵਿੱਚ ਉਹਦੀ ਮਾ ਗਵਾਚ ਗੀ , ਅਮਲੀ ਗੁੰਸੇ
ਵਿੱਚ ਰੱਬ ਨੂੰ ਕਹਿੰਦਾ ....
ਵੇਖ਼ ਲੀ ਰੱਬਾ ਤੇਰੀ ਖੁਦਾਈ
ਸਾਲੀ ਆਪਣੀ ਤਾ ਲੱਬੀ ਨੀ
ਬਾਪੂ ਦੀ ਵੀ ਗਵਾਈ...
Share On Whatsapp
ਹਰ ਕੋਸ਼ਿਸ਼ ਕਰੁਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ, . ਹਜੇ ਚੱਲਦਾ ੲੇ ਮਾੜਾ Tm ਮਾਂ ਤੇਰੇ ਪੁੱਤ ਦਾ.
Share On Whatsapp
ਜਿਨ੍ਹਾਂ ਫੁਕਰੇਆ ਦੇ ਗੀਤ 🎶ਤੈਨੂੰ ਭਾੳਣ ਬੱਲੀਏ
ਔ ਝੂਕ ਕੇ ਖੰਟ ਵਾਲੇ ਦੇ ਪੈਰੀਂ ✋ਹੱਥ ਲਾਉਣ ਬੱਲੀਏ
Share On Whatsapp
ਦੁਨੀਆਂ ਨੂੰ ਆਪਣੇ ਸੁਪਨੇ ਕਦੀ ਨਾਂ ਦੱਸੋ....
ਉਹਨਾਂ ਨੂੰ ਪੂਰੇ ਕਰਕੇ ਦੁਨੀਆਂ ਨੂੰ ਦਿਖਾੳ.
Share On Whatsapp
ਮੁੰਡਾ ਦਬ ਜਾਊਗਾ ਕਈਆ ਨੂੰ ਸੀ ਵਹਿਮ ਹੋ ਗਿਆ,
ਟਾਈਮ ਬਾਬੇ ਨੇ ਲਿਆਤਾ ਹੋਰ ਵੀ ਕੈਮ ਹੋ ਗਿਆ..👌.....: ਮੇਨੂੰ ਸੱਬ ਕੁਛ ਦਿਤਾ ਮਲਿਕ ਨੇ ,ਕਿਸੇ ਚੀਜ ਦੀ ਥੋੜ ਨਹੀ ,ਹੁਣ ਤੂੰ ਵੀ ਮੇਨੂੰ ਮਿਲ ਜਾਣਾ ,ਹੋਰ ਕਿਸੇ ਦੀ ਮੇਨੂੰ ਲੋੜ ਨਹੀ॥
Share On Whatsapp
Kehndi Langar Ch Baithi Nu Khayal Tera aa Gya
#
Pehli Masa Khadi C Baba DaaL Hor Paa Gya.
Share On Whatsapp
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
ੴ ਵਾਹਿਗੁਰੂ🙏
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ ਰੱਖੇ ਜੀ !🙏
Share On Whatsapp
Nee Tu 💁🏻 Lays De Packet Wrgi
Hawa 😏 Waadu Te Palle Kakh Ni
Share On Whatsapp
Block krn NaaL Dillo Nhi Kaddya Jaanda
#
Sacha HovE PyaaR Ta SokhA Nhi Chadya Jaanda
Share On Whatsapp