Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਬਾਹ ਫੜੀ ਮਾਲਕ ਨੇ ਤਾੲੀਓ ਮੋਜਾ ਮਾਣਦਾ...
ਵੱਜੇ ਛੋਟੀ ੳੁਮਰੇ ਸਲੂਟ ਕੱਲਾ ਕੱਲਾ ਜਾਣਦਾ
Share On Whatsapp
ਡਾਢੇ ਰੱਬ ਨੇ ਘੁੰਮਾਤੀ ਸਾਰੀ GaMe ਵੇ..
ਬਾਹਲਾ ਸੋਹ੍ਨਾ ਲੱਗੇ ਜਦੋਂ ਜੋੜ_ਜੋੜ ਦੇਖਾ
ਮੇਰੇ NaMe ਨਾਲ ਤੇਰਾ surname ਵੇ.
Share On Whatsapp
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ
Share On Whatsapp
#ੳ ਵੈਰੀਆਂ ਨੂੰ ਭੋਰ ਨੇ ਦੇ ਚੱਸਕੇ ਆ ਯਾਰ ਨੂੰ#
#ਏਵੀ ਸਾਡਾ ਰੂਲ ਗਾਲ ਕੱਢੀ ਦੀ ਨੀ ਨਾਰ ਨੂੰ
Share On Whatsapp
ਚਾਹਤ ਮੇਰੀ ਤਾਂ ਜਜਬਾਤ ਜਿਹੀ ਰਹਿੰਦੀ ਏ,
ਜਿੰਨੇ ਨਹੀ ਆਉਣਾ ਓਹਦੀ ਝਾਕ ਜਿਹੀ ਰਹਿੰਦੀ ਏ
Share On Whatsapp
ਰੋਕਣ ਨਾਲ ਨੀ ਕਦੇ ਤੂਫਾਨ🌪ਰੁਕਦੇ🚫
ਫੂਕਾਂ🗣💨ਨਾਲ ਨੀ ਉੱਡ ਦੇ ਪਹਾੜ ਮਿੱਤਰਾ💪
Share On Whatsapp
ਆਰੀ ਆਰੀ ਸਾਡੇ ਨਾਲ ਲਾ ਲੈ ਸੋਹਣੀਏ ਯਾਰੀ . . . ਆਪੇ ਦੂਰ ਹੋਜੂ Single ਰਹਿਣ ਦੀ ਬੀਮਾਰੀ.
Share On Whatsapp
ਤੇਰੀ ਯਾਦ ਨੇ Government Office ਬਣਾਤਾ ਮੇਰੇ ਦਿਲ ਨੂੰ,, ਜਿਹੜਾ ਨਾਂ ਕੋਈ ਗੱਲ ਸੁਣਦਾ, ਨਾਂ ਕੋਈ ਕੰਮ ਕਰਦਾ,
Share On Whatsapp
ਜਲੀ ਹੋਈ ਰੋਟੀ ਵੇਖ ਕੇ ਇੰਨਾ ਰੋਲਾ ਕਿਉਂ ਪਾ ਰੱਖਿਆ_ . . . . . . . ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ ਲੈਦਾਂ ਤੇਰੀ ਭੁੱਖ ਹੀ ਮਿੱਟ ਜਾਣੀ ਸੀ
Share On Whatsapp
ਕੀ ਲਿਖਾ ਤੇਰੀ ਬੇਵਫਾਈ ਦੀ ਗੱਲ ਛੱਡ ਕੇ..
ਹਰ ਕੋਨੇ ਤੇ ਤੇਰਾ ਨਾਮ ਲਿਖਿਆ...
ਮੇਰੇ ਵੱਸ ਹੁੰਦਾ ਤਾ ਦਿਖਾ ਦਿੰਦਾ ਦਿੱਲ ਕੱਢ ਕੇ...
Share On Whatsapp
ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ ..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ
Share On Whatsapp
#ਮੁੱਢ ਤੋਂ ਜੋ 💪ਅਣਖੀ belong ਓਸ 💯ਖੂਨ ਨੂੰ,
#ਜਮਾਂਦਰੂ 👦ਸਨੱਖਿਆ ਨੇ ਜਾਣਾ ❓ਕੀ saloon ਨੂੰ.......
Share On Whatsapp
ਯਾਰ ਨਾ ਕਦੇ ਵੀ ਬੇਕਾਰ ਰੱਖੀਏ,ਉੱਚੇ ਸਦਾ ਵਿਚਾਰ ਰੱਖੀਏ... ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ..
Share On Whatsapp
ਬੇਈਮਾਨਾਂ ਦਾ ਵੀ ਕੋਈ ਈਮਾਨ.
ਹੁੰਦਾ ਹੈ,
ਹਰ ਸ਼ੈਤਾਨ ਵਿੱਚ ਇੱਕ ਭਗਵਾਨ ਹੁੰਦਾ ਹੈ,
ਬੰਦੇ ਦਾ ਕਿਰਦਾਰ ਤੇ ਕਰਮ ਬਣਾਉਂਦੇ ਨੇ ਮਹਾਨ
ਉਸਨੂੰ
ਨਾ ਕਿ ਕੋਈ ਜੰਮਦਾ ਹੀ ਮਹਾਨ ਹੋਂਦਾ ਹੈ, ਬੇਸ਼ੱਕ ਟੁੱਟੇ ਦਿਲ ਦੀ ਦਵਾਈ ਕੋਈ ਨਹੀਂ,
ਪਰ ਪਿਆਰ ਦੇ ਦੋ ਬੋਲਾਂ ਨਾਲ ਕੁਝ ਤਾਂ ਆਰਾਮ
ਆਉਂਦਾ ਹੈ
Share On Whatsapp
ਕਦੇ ਬਣਾ ਨਾ ਕਿਸੈ ਦੀ ਅੱਖ ਦਾ ਹੰਝੂ ਰੱਬਾ ਏਨੀ,ਕੁ ਦਾਤ ਬਖਸ਼ੀ ਬਣ ਜਾਵਾਂ,ਕਿਸੈ ਰੋਂਦੀ ਦੀ ਮੁਸਕਾਨ,ਬਸ ਏਨੀ ਕੁ ਔਕਾਤ ਬਖਸੀ😘
Share On Whatsapp
ਤੇਰੀ ਬੇਵਫਾਈ ਦੀਆਂ ਇਹ ਰਾਤਾਂ ਗਵਾਹ ਨੇ , ਸ਼ੌਕ ਨਾਲ
ਤਾਂ ਕਦੇ ਕੋਈ ਅਪਣੀ ਨੀਂਦ ਨਹੀਂ ਕੁਰਬਾਨ ਕਰਦਾ....
Share On Whatsapp
ਬੇਗਾਨਿਆਂ ਦੇ ਹੱਥੋ ਬੁਰਾ ਲੱਗਣਾ ਸੀ ਚੰਗਾ ਹੋੲਿਆ ਆਪਣਿਆ ਹੱਥੋ ਟੁੱਟ ਗਿਆ ਪਤੰਗ ਵਰਗੀ ਜਿੰਦਗੀ ਸੀ ਮੇਰੀ ਕੋੲੀ ਕੱਟ ਗਿਆ ਕੋੲੀ ਲੁੱਟ ਗਿਆ
Share On Whatsapp
ਬਸ ਬੇਬੇ-ਬਾਪੂ ਦੀਆ ਨਜ਼ਰਾਂ ਚੁ ਨਾ ਡਿੱਗਣ ਦਈ ਰੱਬਾ
ਇਸ ਦੁਨੀਆ ਦੀ ਨਾ ਤਾਂ ਕਦੇ ਪਰਵਾਹ ਕੀਤੀ ਆ ਨਾ ਕਰਨੀ..
Share On Whatsapp
ਪਿਆਰ ਤਾਂ ਮਾਪਿਆ💗 ਦਾ ਹੀ ਨੀ ਮੁੱਕਦਾ . . .
ਅਸੀ ਕਿਉਂ ਭੱਜੀਏ ਕਿਸੀ ਕੁੜੀ👯 ਪਿਛੇ ,
Love you ਬੇਬੇ ਬਾਪੂ
Share On Whatsapp
ਪੱਤਿਆਂ ਵਰਗੀ ਹੋ ਗਈ ਹੈ ਰਿਸ਼ਤਿਆਂ ਦੀ ਉਮਰ ਅੱਜ ਹਰੇ , ਕੱਲ ਪੀਲੇ ਪਰਸੋਂ ਸੁੱਕੇ
Share On Whatsapp
ਕੀਤੀਅਾ ਅਠਾਰਾ ਜਾ ਅਠਾੲੀ ਕਿਹੜਾ ਪੁਛਦਾ 😍 ੳੁਹ ਅਤ Look ਦੇਖ ਕੇ ਪੜਾੲੀ ਕਿਹੜਾ ਪੁਛਦਾ☺
Share On Whatsapp
ਚੇਤੇ ਕਰਕੇ ਅੱਜ ਵੀ ਅੱਖੀਆਂ ਡੁੱਬਦੀਆਂ ਨੇ
ਉਹਦੀਆਂ ਨਜ਼ਰਾਂ ਅਜੇ ਵੀ ਪਿੱਠ ਤੇ ਚੁੱਭਦੀਆਂ ਨੇ..
Share On Whatsapp
ਤੂੰ ਸੁਪਨਾ ਮੇਰੀਆਂ ਅੱਖਾਂ ਦਾ, ਬਹਿ ਬਹਿ ਕੇ ਕੀਤੀਆਂ ਬਾਤਾਂ ਦਾ,💞
..
ਤੂੰ ਸਾਡਾ ਤੇ ਅਸੀਂ ਤੇਰੇ, ਸਾਨੂੰ ਫਿਕਰ ਨਹੀਂ ਮੁਲਾਕਾਤਾਂ ਦਾ॥...💞
Share On Whatsapp
ਬਰਬਾਦ ਕਰਨ ਲਈ ਹੋਰ ਵੀ ਬਹੁਤ ਤਰੀਕੇ ਸਨ,
.
.
ਨਾ ਜਾਣੇ Mark Zuckerberg ਨੂੰ
Facebook ਦਾ ਹੀ ਖਿਆਲ ਕਿਉਂ ਆਇਆ
. . ਆਪ ਤਾਂ ਕੰਜ਼ਰ ਨੇ ਵਿਆਹ ਕਰਵਾ ਲਿਆ
ਤੇ ਸਾਨੂੰ Like-Like ਖੇਡਣ ਲਾ ਗਿਆ __
Share On Whatsapp