New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਬੇਈਮਾਨਾਂ ਦਾ ਵੀ ਕੋਈ ਈਮਾਨ.
ਹੁੰਦਾ ਹੈ,
ਹਰ ਸ਼ੈਤਾਨ ਵਿੱਚ ਇੱਕ ਭਗਵਾਨ ਹੁੰਦਾ ਹੈ,
ਬੰਦੇ ਦਾ ਕਿਰਦਾਰ ਤੇ ਕਰਮ ਬਣਾਉਂਦੇ ਨੇ ਮਹਾਨ
ਉਸਨੂੰ
ਨਾ ਕਿ ਕੋਈ ਜੰਮਦਾ ਹੀ ਮਹਾਨ ਹੋਂਦਾ ਹੈ, ਬੇਸ਼ੱਕ ਟੁੱਟੇ ਦਿਲ ਦੀ ਦਵਾਈ ਕੋਈ ਨਹੀਂ,
ਪਰ ਪਿਆਰ ਦੇ ਦੋ ਬੋਲਾਂ ਨਾਲ ਕੁਝ ਤਾਂ ਆਰਾਮ
ਆਉਂਦਾ ਹੈ
Share On Whatsapp
ਤੇਰੀ ਬੇਵਫਾਈ ਦੀਆਂ ਇਹ ਰਾਤਾਂ ਗਵਾਹ ਨੇ , ਸ਼ੌਕ ਨਾਲ
ਤਾਂ ਕਦੇ ਕੋਈ ਅਪਣੀ ਨੀਂਦ ਨਹੀਂ ਕੁਰਬਾਨ ਕਰਦਾ....
Share On Whatsapp
ਬੇਗਾਨਿਆਂ ਦੇ ਹੱਥੋ ਬੁਰਾ ਲੱਗਣਾ ਸੀ ਚੰਗਾ ਹੋੲਿਆ ਆਪਣਿਆ ਹੱਥੋ ਟੁੱਟ ਗਿਆ ਪਤੰਗ ਵਰਗੀ ਜਿੰਦਗੀ ਸੀ ਮੇਰੀ ਕੋੲੀ ਕੱਟ ਗਿਆ ਕੋੲੀ ਲੁੱਟ ਗਿਆ
Share On Whatsapp
ਬਸ ਬੇਬੇ-ਬਾਪੂ ਦੀਆ ਨਜ਼ਰਾਂ ਚੁ ਨਾ ਡਿੱਗਣ ਦਈ ਰੱਬਾ
ਇਸ ਦੁਨੀਆ ਦੀ ਨਾ ਤਾਂ ਕਦੇ ਪਰਵਾਹ ਕੀਤੀ ਆ ਨਾ ਕਰਨੀ..
Share On Whatsapp
ਪਿਆਰ ਤਾਂ ਮਾਪਿਆ💗 ਦਾ ਹੀ ਨੀ ਮੁੱਕਦਾ . . .
ਅਸੀ ਕਿਉਂ ਭੱਜੀਏ ਕਿਸੀ ਕੁੜੀ👯 ਪਿਛੇ ,
Love you ਬੇਬੇ ਬਾਪੂ
Share On Whatsapp
ਕੀਤੀਅਾ ਅਠਾਰਾ ਜਾ ਅਠਾੲੀ ਕਿਹੜਾ ਪੁਛਦਾ 😍 ੳੁਹ ਅਤ Look ਦੇਖ ਕੇ ਪੜਾੲੀ ਕਿਹੜਾ ਪੁਛਦਾ☺
Share On Whatsapp
ਪੱਤਿਆਂ ਵਰਗੀ ਹੋ ਗਈ ਹੈ ਰਿਸ਼ਤਿਆਂ ਦੀ ਉਮਰ ਅੱਜ ਹਰੇ , ਕੱਲ ਪੀਲੇ ਪਰਸੋਂ ਸੁੱਕੇ
Share On Whatsapp
ਬਰਬਾਦ ਕਰਨ ਲਈ ਹੋਰ ਵੀ ਬਹੁਤ ਤਰੀਕੇ ਸਨ,
.
.
ਨਾ ਜਾਣੇ Mark Zuckerberg ਨੂੰ
Facebook ਦਾ ਹੀ ਖਿਆਲ ਕਿਉਂ ਆਇਆ
. . ਆਪ ਤਾਂ ਕੰਜ਼ਰ ਨੇ ਵਿਆਹ ਕਰਵਾ ਲਿਆ
ਤੇ ਸਾਨੂੰ Like-Like ਖੇਡਣ ਲਾ ਗਿਆ __
Share On Whatsapp
ਮੈਨੂੰ ਮੇਰੇ "ਬਾਪੂ" ਦੀਆਂ ਚੇਤੇ ਨੇ ਦਲੇਰੀਆ,,
ਹੋਇਆ ਕਰਜਾਈ "ਰੀਜ਼ਾਂ" ਪਾਲਦਾ ਓਹੁ
ਮੇਰੀਆਂ..
Share On Whatsapp
ਤੂੰ ਸੁਪਨਾ ਮੇਰੀਆਂ ਅੱਖਾਂ ਦਾ, ਬਹਿ ਬਹਿ ਕੇ ਕੀਤੀਆਂ ਬਾਤਾਂ ਦਾ,💞
..
ਤੂੰ ਸਾਡਾ ਤੇ ਅਸੀਂ ਤੇਰੇ, ਸਾਨੂੰ ਫਿਕਰ ਨਹੀਂ ਮੁਲਾਕਾਤਾਂ ਦਾ॥...💞
Share On Whatsapp
ਚੇਤੇ ਕਰਕੇ ਅੱਜ ਵੀ ਅੱਖੀਆਂ ਡੁੱਬਦੀਆਂ ਨੇ
ਉਹਦੀਆਂ ਨਜ਼ਰਾਂ ਅਜੇ ਵੀ ਪਿੱਠ ਤੇ ਚੁੱਭਦੀਆਂ ਨੇ..
Share On Whatsapp
ਬਾਪੂ ਦੇ ਸਿਰ ਤੇ ਬੜੀ ਐਸ਼ ਕਰਦੇ ਆਂ
.
.
.
.
"ਬੱਸ ਹੁਣ ਇੱਕੋ ਹੀ ਤਮੰਨਾ ਕਿ ਬਾਪੂ ਨੂੰ ਐਸ਼
ਕਰਾਉਣੀ ਆਂ"
Share On Whatsapp
ਹੁੰਦੀ ਹੈ ਪਹਿਚਾਨ ਬਾਪੂ ਦੇ ਨਾਂ ਕਰਕੇ!!
ਸਵਰਗਾ ਤੋ ਸੋਹਨਾ ਘਰ ਲਗਦਾ ੲੇ ਮਾਂ ਕਰਕੇ!!
Share On Whatsapp
ਬਾਪੂ ਦੇ ਸਾਈਕਲ ਤੇ ਜੋ ਪਿੰਡ ਨਾਜਾਰੇ ਸੀ...
ਹੁਣ ਬਹਿ ਕੇ ਵੀ ਮਿੱਲਿਆ ਨਾ ਵਿੱਚ ਮਹਿੰਗੀਆ ਕਾਰਾ ਦੇ
Share On Whatsapp
ਰਾਤ ਮੈਂ ਆਪਣੀ ਸਹੇਲੀ ਨਾਲ ਗੁੱਸੇ ਹੋ ਕੇ ਮੋਬਾਇਲ ਬੰਦ ਕਰਕੇ ਸੋ
ਗਿਆ,,
.
.
ਬਾਂਦਰੀ ਜਈ ਨੇ ਚੱਕ ਕੇ ਬੇਬੇ ਵਾਲੇ ਤੇ ਫੋਨ ਲਾ ਤਾ,,
.
.
ਬੇਬੇ ਮੇਰੇ ਕੋਲ ਆਈ ਤੇ ਜਗਾ ਕੇ ਕਹਿੰਦੀ,, ਪੁੱਤ ਤੇਰਾ ਫੋਨ
ਆਇਆ
.
ਮੈਂ ਕਿਹਾ ਕਿਸ ਦਾ ਫੋਨ ਏ ??
.
.
ਅੱਗੋ ਬੇਬੇ ਕਹਿੰਦੀ ਤੇਰੀ ਦੂਜੀ ਮਾਂ ਦਾ ਜੀਹਦੇ ਨਾਲ ਅੱਧੀ
ਅੱਧੀ ਰਾਤ
ਤੱਕ ਗੱਲਾਂ ਮਾਰਦਾ..😇
Share On Whatsapp
ਗੁੱਡੀ ਚੜਦੀ ਨੀ, ਚੜਾੳੁਣੀਂ ਪੈਂਦੀ ਆ, ਰੱਬ ਕਿਸਮਤ ਅੱਧੀ ਲਿਖਦਾ,ਅੱਧੀ ਆਪ ਬਣਾਉਣੀ ਪੈਂਦੀ ਆ।
Share On Whatsapp
ਐਵੇਂ ਬਾਲ ਨਾ ਬਨੇਰੇ ਉੱਤੇ ਮੋਮਬੱਤੀਆਂ
ਲੰਘ ਜਾਣ ਦੇ ਬਜ਼ਾਰ ਚੋ ਹਵਾਵਾਂ ਤੱਤੀਆਂ ।
Share On Whatsapp
⚡ਇੱਥੇ ਟਕੇ-ਟਕੇ ਵਿਕਦੀ ਆ ਦੁਨੀਆਂ
ਪਰ💪ਯਾਰ ਨਹੀਉਂ ਮਿਲਦੇ ਬਾਜ਼ਾਰ ਚੋਂ🌟
Share On Whatsapp
ਬਸ ਿੲੱਕੋ ਅਰਦਾਸ ਦਾਤਾ
ਲੜ ਲਾ ਕੇ ਤਾਰ ਦੇਵੀ ,,,,,
ਝੁਕਣ ਦੀ ਨਾ ਨੋਬਤ ਅਾਵੇ,,,,,
ਬਸ ਮੜਕ ਚ ਰੱਖ ਕੇ ਹੀ ਮਾਰ ਦੇਵੀ,
Share On Whatsapp
ਬੜਾ ਪਿਆਰ ਸੀ ਉਸ ਝੱਲੀ ਨਾਲ 😘
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ😔
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ 😭
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ
Share On Whatsapp
ਸਾਨੂੰ ਬਦੁਆਵਾਂ ਦੇਣ ਲਈ ਕਿਸੇ ਦਾ ਸਹਾਰਾ ਜਰੂਰ ਲੈ ਲਈ ਕਿਉਕਿ ਮੁਕਾਬਲਾ ਮੇਰੀ ਮਾਂ ਦੀਆਂ ਦੁਆਵਾਂ ਨਾਲ ਹੋਣਾ.
Share On Whatsapp
ਬਚਪਨ 👉 ਵੀ ਕਮਾਲ 👌 ਦਾ ਸੀ,
ਖੇਡਦੇ 💃 ਖੇਡਦੇ ਚਾਹੇ ☝ ਛੱਤ ਤੇ ਸੌਂਈਏ ਜਾਂ 😪 ਜ਼ਮੀਨ ਤੇ
ਪਰ ਅੱਖ 👀 ਹਮੇਸ਼ਾ ਬਿਸਤਰੇ ' 🎦 ਚ ਹੀ ਖੁੱਲਦੀ ਸੀ
Share On Whatsapp
Mittraan Nu Dhokha 💔 Den Waaliye
#
Tera Aloo Bamb Vaang Nee Ptaka 🔥 Pai Jaave
Share On Whatsapp
Ikk DiN MaiN Nhi HoNa
TaiNu ChAiNn MiLL JaaNa
#
TaiNu YaaD MeRi AauNi
MuDD K MaiN Nhi AauNa
Share On Whatsapp