New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਸਦਾ ਸੀਨੇ ਦੇ ਵਿੱਚ ਜਿਗਰਾ ਦਲੇਰ ਰੱਖੀ ਦਾ ਐਵੇ ਕੀ ਲੈਣਾ ਛਾਤੀ ਡੌਲੇ 💪 ਮਿਣ ਮਿਣ ਕੇ
Share On Whatsapp
ਤੂੰ ਵੀ ਤਾਂ ਇਜ਼ਹਾਰ ਕਰ ਸਕਦੀ ਏ., ਕਿਹੜਾ ਰਾਹ ਵਿੱਚ ਪੈਂਦਾ ਬਾਰਡਰ ਏ..; ਜੇ ਜੱਟੀੲੇ ਤੇਰਾ ਸੁਭਾਅ ਅਵੱਲਾ ੲੇ, ਤਾਂ #Attitude ਜੱਟ ਦਾ ਵੀ ਗਾਡਰ ਏ !!
Share On Whatsapp
ਜਿਹਨਾਂ ਦੀਆਂ ਕਰਦੀ ਤੂੰ ਤਰੀਫਾਂ ਕੁਡ਼ੀੲੇ
.
ਉਹਨਾਂ ਤੋ ਨੀ ਹੋਣੀਆਂ ਸਾਡੀਆਂ
ਰੀਸਾਂ ਕੁਡ਼ੀੲੇ ...
Share On Whatsapp
ਇੰਨੇ ਲਾਇਕ ਮੇਰੇ ਸਟੇਟਸ ਤੇ ਨੀ ਆਉਂਦੇ..
ਜਿੰਨੇ ਥੱਲੇ ਕਿਸੇ ਕੁੜੀ ਦੇ ਕੋਮੈਂਟ ਨੂੰ ਮਿਲ ਜਾਂਦੇ ਆ
Share On Whatsapp
ਮੈਂ ਸੱਚ ਬੋਲ ਕੇ ਦਿਲ ਤਾਂ ਬਹੁਤ ਤੋੜੇ ਨੇ,
ਪਰ ਝੂਠ ਬੋਲ ਕੇ ਕਿਸੇ ਨੂੰ ਖੁਸ਼ ਨਈ ਕੀਤਾ..
Share On Whatsapp
ਅੱਤ ਤਾਂ #ਲੋਕ ਕਰਾਉਂਦੇ ਹੋਣਗੇ..!!
..
..
ਆਪਾਂ ਤਾਂ ਕਾਲਜੇ #ਫੂਕੀ ਦੇ ਆ..
Share On Whatsapp
ਨੋਟ ਕਮਾਉਣੇ ਸੌਖੇ,ਯਾਰ ਕਮਾਉਣੇ ਔਖੇ ਨੇ,
ਜੋ ਯਾਰਾ ਨਾਲ ਵਕਤ ਬਿਤਾੲੇ ,ਉਹ ਲਿਆਉਣੇ,
ਔਖੇ ਨੇ,
Share On Whatsapp
ਸਾਡੇ ਬਾਰੇ ਤਾ ਸਿਰਫ ਅਸੀ ਜਾਣ ਸਕਦੇ ਆ
ਲੋਕ ਤਾ ਸਿਰਫ ਅੰਦਾਜਾ ੲੀ
ਲਗਾ ਸਕਦੇ ਆ
Share On Whatsapp
ਸਾਡਾ ਵੀ ਤਾਂ ਛੇਤੀ ਹੀ ਜਹਾਜ਼ ੳੁੱਡਣਾ🛫 ।
☎ਦੱਸਾਗੇ ਨੀ ਤੇਨੂੰ ਫਿਰ ਲੈਂਡ ਕਰਕੇ
Share On Whatsapp
ਆਪ ਹੀ ਛੱਡ 😢ਕੇ ਕਹਿੰਦੀ:-ਮੈਨੂੰ ਤਾਂ 👧ਮੇਰੀ ਜਵਾਨੀ ਤੇ ਮਾਨ ਆ...👍
"ਹੈਰਾਨ ਹੋ ਗਈ 🙍ਮੈਨੂੰ ਯਾਰਾਂ👬👬 ਨਾਲ ਹੱਸਦੇ 😃ਨੂੰ ਵੇਖ ਕੇ"
🙍ਮੈਂ ਕਿਹਾ :-ਚੰਦਰੀਏ ! ਮੇਰੀ ਤਾਂ ਯਾਰਾਂ👬👬 'ਚ ਜਾਨ ਅਾ..
Share On Whatsapp
ਨੀ ਤੂੰ ਰੁਲੇਗੀਂ ਹਜਾਰ ਵਾਲੇ ਨੋਟ ਵਾਂਗੂ ਨੀ,
ਜੇ muNda ਸੋਹਣੀਏ ਕਰੰਸੀ ਵਾਂਗੂ Change ਹੋ ਗਿਅਾ
Share On Whatsapp
ਮੈ ਸੋਹni ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,
ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀਆ pabi ਨਾਲ..
Share On Whatsapp
Rab ਿਮਲਾਦੇ Dil ਕਿਸੇ ਕੂੜੀ ਨਾਲ Tera kehra ਮੁਲ ਲਗਨਾ..
Munda ਯਾਰਾਂ ਨਾਲ #Single ਘੁੰਮਦਾ ਚੰਗਾ ਨੀ ਲਗਦਾ.....
Share On Whatsapp
ਗੱਲ_🌸ਸਿਰਫ #ਏਨੀ ਕੁ ਸੀ ਕਿ ਤੂੰ ਚੰਗਾ ਲੱਗਿਆ......🌼👌 ਹੁਣ_🍁 ਗੱਲ ਇੰਨੀ #ਵੱਧ ਗਈ ਹੈ ...😍😚ਕਿ #ਤੇਰੇ ਬਿਨਾ ਹੋਰ ਕੋਈ #ਚੰਗਾ 🍁ਨੀ ਲਗਦਾ √√ 💑👌
Share On Whatsapp
Asi yara belyea nl rehn vle desi j bnde biba
heer sadi tkdeer ch ni likhi rabb ne
Share On Whatsapp
ਅੈਵੇ ਕਤੀੜ ਫਿਰਦੀ ਆ, ਵਕਤ ਟਾਈਮ ਦੇ ਵਹਿਮ ਚ
ਅਣਖਾਂ ਵਾਲੇ ਮੋਕੇ ਤੇ ਹੀ ਕੰਮ ਫਤਿਹ ਕਰ ਦਿੰਦੇ ਨੇ,,
Share On Whatsapp
ਯਾਰਾਂ 👬 ਦੀ spot ਤੇ ਕਈਆ ਦੇ ਚਕੇ time⏰ ਤੇ ਨਾਲੇ ਲਾਹੇ ਲਾਂਬੇ ਆ☺ਤੇਰੇ ਜਿਹੇ ਲੰਡੂ👦 ਸ਼ੇਰ ਨਾ putt ਅਸੀ ਬਾਹਲੇ ਸਾਂਭੇ ਆ..
Share On Whatsapp
✍🏻️ਚੱਲਦੇ ਰਹਿਣ ਗੇ ਕਾਫਲੇ ਮੇਰੇ ਬਾਦ ਵੀ ਇੱਥੇ ਇੱਕ ⭐️ਤਾਰਾ ਟੁੱਟਣ ਨਾਲ ਅਸਮਾਨ☁️☁️ਖਾਲੀ ਤਾ ਨਹੀ ਹੋ ਜਾਦਾ
Share On Whatsapp
ਮੁਹਬੱਤ ਸਾਂਝ ਹੁੰਦੀ ਹੈ ਇੱਕ ਅਹਿਸਾਸ ਹੁੰਦੀ ਹੈ 😘
😍 ਇਸਨੂੰ ਉੰਝ ਹੀ ਨਾ ਜਾਣੀ ਬਹੁਤ ਖਾਸ ਹੁੰਦੀ ਹੈ...
Share On Whatsapp
ਜੇਬਾਂ ਵਾਲੀ ਤੰਗੀ ਕਿਸੇ ਹੱਦ ਤੱਕ ਚਲ ਜਾਦੀਂ
.
ਦਿਲ ਪੱਖੋਂ ਬੰਦਾ ਨਹੀਉ ਤੰਗ ਹੋਣਾ ਚਾਹੀਦਾ
Share On Whatsapp
ਤੇਰਾ ਦਰ ਸਭ ਤੋਂ ਉਚਾ, ਹੋਰ ਦਰਵਾਜ਼ੇ ਅਸੀਂ ਲੰਘਣਾ ਨਹੀਂ .
ਤੂੰ ਦਾਤਾ ਕਿਤੇ ਖਾਲ਼ੀਂ ਨਾ ਮੌੜ ਦਈ, ਅਸੀਂ ਹੌਰ ਕਿਸੇ ਤੌ ਮੰਗਣਾ ਨਹੀਂ ...!
Share On Whatsapp
#ਵੇਖ ਵੇਖ ਤੰਨੂੰ ਜਿਹੜੀ ਖੁਸ਼ੀ ਹੁੰਦੀ ਮੈਨੂੰ ,ਬੌਲ ਕੇ ਮੈ ਨਹਿਓ ਦੱਸ ਸਕਦਾ !
#ਸੋਹਣੀਏ ਨੀ ਸਦਾ ਖੁਸ਼ ਰੱਖਣਾ ਏ ਤੈਨੂੰ,ਰੁੱਸੀ ਹੋਈ ਨੂੰ ਕਦੇ ਨੀ ਤੱਕ ਸਕਦਾ !
Share On Whatsapp
#ਕੁਝ ਗਮ ਸਾਨੂੰ ਰੁਜ਼ਗਾਰਾਂ ਦੇ ਕੁਝ ਤੇਰੇ ਝੇੜਿਅਾਂ ਖਾ ਜਾਣਾ#
#ਅਾਪਣੇ ਪਿੰਡ ਤੋਂ ਸ਼ਹਿਰ ਤੇਰੇ ਦੇ ਵੱਜਦੇ ਗੇੜਿਅਾਂ ਖਾ ਜਾਣਾ#
Share On Whatsapp