New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਇਕ ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਅਾ 💁♂️❤️
#FEELING ਨੂੰ ❤ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਅਾ.
Share On Whatsapp
Jdo Di Main Tere Nal Viahi Hoi A...
.
Lagda Swarga Ch Ayi Hoi Aa
Share On Whatsapp
ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ, ਹੋਰ ਭੁੱਖ ਕੋਈ ਨਾ
Share On Whatsapp
"ਸੂਰਜ" ਪੈਰਾਂ ਦੀ ਧੂੜ ਮੈ ਆਪਣੇ ਹੱਥੀ ਉੜਾ ਲਈ...
ਉਹਦੇ ਪਿੱਛੇ ਲੜ-ਲੜ ਐਵੇ ਸਿਰ ਸਵਾ ਪਾਅ ਲਈ...
Share On Whatsapp
ਤੂੰ ਡੱਬ ਵਿੱਚ ਘੁੰਮਦਾ ਏ ਪਾ ਕੇ ਅਸਲਾ ..
.
.ਮੈਂ ਤੁਰੀ ਫਿਰਦੀ ਮੌਤ ਦਾ ਸਮਾਨ ਵੇ.
Share On Whatsapp
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ...
ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ...
Share On Whatsapp
ਜਿੰਨਾ ਮੰਜਿਲਾ ਨੂੰ ਕਦੇ ਹੱਥ ਲਾਅ ਕੇ ਮੁੜਿਆ ਸੀ...
ਬਸ ਹੁਣ ਚਾਹੁੰਣਾ ਉਥੇ ਪੈਰ ਰੱਖ ਕੇ ਮੁੜਣਾ...
Share On Whatsapp
ਦਿਲ❤ ਉੱਤੇ ਤਿੱਖਾ ਜਿਹਾ 💘 ਵਾਰ ਹੋ ਗਿਆ।।
ਲਗਦਾ ਏ ਚੰਦਰਾ ਪਿਆਰ😍 ਹੋ ਗਿਆ
Share On Whatsapp
ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ
ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ
Share On Whatsapp
" ਭਾਂਵੇ ਜੱਗ ਸਾਰਾ ਵੈਰੀ ਤੂੰ ਬਣਾਂ ਦਈਂ ਮੇਰੇ ਮਾਲਕਾ � ਪਰ ! ਯਾਰਾ ਵਿੱਚ ਵੈਰ ਨਾਂ ਪਵਾ ਦੀ ਮੇਰੇ ਮਾਲਕਾ.
Share On Whatsapp
ਸ਼ੋਕ ਵਿੱਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ !
ਰੋਹਬ ਜਿੰਦਗੀ ਚ ਰੱਖੀਦਾ ਸੁਪਨਿਆਂ ਵਿੱਚ ਨਹੀਂ !
Share On Whatsapp
ਵੈਰੀਆਂ ਦੇ ਰੁਕਦੇ ਨੇ ਸਾਹ,ਨਾ ਹੀ ਉਹ ਸਾਡੇ ਰਾਹਾਂ ਿਵੱਚ ਖੜਦੇ.....
ਨਾਰਾਾਂ ਵੀ ਪੱਬਾ ਭਾਰ ਹੋਕੇ ਦੇਖਣ,ਜਦੋੰ ਯਾਰ ਗਲੀ ਚੋੰ ਲੰਘਦੇ.
Share On Whatsapp
ਰੋਬ ਨਾਲ ਜਿੰਨਾ ਦੀ ਮੁੱਛ ਮੁੜ ਦੀ
ਕੁੜੀਆਂ ਦੇ ਵੱਲ ਨਹੀਂਓ ਅੱਖ ਮੋੜ ਦੇ
Share On Whatsapp
🙂👍🏻ਬਡਾ ਕੁੱਝ ਦਿੱਤਾ🙏 ਸਤਿਗੁਰੂ ਨੇ# ਰਹਿਏ# ਡਾਢੇ☝ ਕੋਲੋਂ ਡਰਕੇ ................. ਰਹਿਏ ਮਿੱਠੇਆਂ ਤੋਂ ਬੱਚਕੇ# ਜੇਹੜੇ ਜਖਮ #ਜੀਭ ਨਾਲ ਕਰਦੇ
Share On Whatsapp
Mera Dil ❤Sinee Wichoo Fraar Ho Gyeaa 😊
Manu Jado Da Thode💑 Nl Pyaar Ho Gya😘😘
Ik #Tu Te #Ik Teri #Paari
Manu #Jaanoo Vadh #Pyaari
Share On Whatsapp
ਥਾਣੇ ਵਿੱਚ ਜਾਕੇ ਰਬਟ ਲਿਖਾਂ ਦੀ
ਨਾਲੇ ਕੁੱਟ Gae ਨਾਲੇ ਸ਼ੀਸਾ ਭਣ Gae
Share On Whatsapp
ਸਿਰਾਂ ਉਤੇ ਟੋਪੀ👒, ਨਵੇਂ ਨਵੇਂ ਫੈਸ਼ਨ💇 ਕਲਜੁਗਿ ਦਾ ਕਮਾਲ ਆ।
ਸਾਡੀ ਸਰਦਾਰੀ👇👇👇 ਮਿਤਰੋ ਪੱਗ 👳 ਦੇ ਨਾਲ ਆ।
Share On Whatsapp
ਮੈ ਕਿਹਾ ਯਾਰੀ Bddi ਸੌਖੀ ਤੋੜ ਗਈ:P
.
ਕਹਿੰਦੀ ਤੁਸੀ ਵੀ ਮਿੰਟ ਮਾਰਿਆ ਸੀ ਮੇਰੀ ਸਹੇਲੀ ਨੂੰ
ਨੰਬਰ ਫੜਉਣ Ch..
Share On Whatsapp
ਧਰਤੀ ਤੇ ਰੱਖੀ ਰੱਬਾ ਪੈਰ ਜਿਹੇ ਟਿਕਾ ਕੇ
ਚਾਹੇ ਹੱਥਾਂ ਵਿੱਚ ਸਾਰਾ ਅਸਮਾਨ ਕਰਲਾਂ🙏🏻🙏🏻
Share On Whatsapp
ਜੜਾਂ ਚ ਬਹਿਣੇ ਵਾਲੀਏ ਨੀ ਸਾਡੇ ਕੋਲ ਵੀ ਦੋ ਪਲ ਬਹਿ ਜਾਵੀਂ
ਮਿੱਤਰਾਂ ਕੋਲ ਤੇਰੀ ਯਾਦ ਪਈ ਕਦੇ ਲੰਘਦੀ ਵੜਦੀ ਲੈ ਜਾਵੀਂਜਾਵੀਂ dc
Share On Whatsapp
ਬੇਰੰਗ ਨੂੰ ਰੰਗ ਬਦਲਦਾ
ਨਫ਼ਰਤ ਨੂੰ ਪਿਅਾਰ
ਰੱਬ ਸਭ ਨੂੰ ਦੇਵੇ
ਖੁਸ਼ੀਅਾਂ ਭਰੀ ਜ਼ਿੰਦਗੀ
ਤੇ ਸੱਚਾ ਯਾਰ
Share On Whatsapp
👉ਬੀਮੇ ਵਾਂਗੂੰ life time ਨਾਲ ਰਹਿਣਗੇ👬👬
📵china made ਰੱਖੇ ਨੀ❌ group ਯਾਰ ਨੇ
Share On Whatsapp
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,
↓ ਨਹੀਂ ਤਾਂ ਖੇਡ👯 ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ।
Share On Whatsapp