Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
" ਭਾਂਵੇ ਜੱਗ ਸਾਰਾ ਵੈਰੀ ਤੂੰ ਬਣਾਂ ਦਈਂ ਮੇਰੇ ਮਾਲਕਾ � ਪਰ ! ਯਾਰਾ ਵਿੱਚ ਵੈਰ ਨਾਂ ਪਵਾ ਦੀ ਮੇਰੇ ਮਾਲਕਾ.
Share On Whatsapp
ਵੈਰੀਆਂ ਦੇ ਰੁਕਦੇ ਨੇ ਸਾਹ,ਨਾ ਹੀ ਉਹ ਸਾਡੇ ਰਾਹਾਂ ਿਵੱਚ ਖੜਦੇ.....
ਨਾਰਾਾਂ ਵੀ ਪੱਬਾ ਭਾਰ ਹੋਕੇ ਦੇਖਣ,ਜਦੋੰ ਯਾਰ ਗਲੀ ਚੋੰ ਲੰਘਦੇ.
Share On Whatsapp
ਰੋਬ ਨਾਲ ਜਿੰਨਾ ਦੀ ਮੁੱਛ ਮੁੜ ਦੀ
ਕੁੜੀਆਂ ਦੇ ਵੱਲ ਨਹੀਂਓ ਅੱਖ ਮੋੜ ਦੇ
Share On Whatsapp
ਥਾਣੇ ਵਿੱਚ ਜਾਕੇ ਰਬਟ ਲਿਖਾਂ ਦੀ
ਨਾਲੇ ਕੁੱਟ Gae ਨਾਲੇ ਸ਼ੀਸਾ ਭਣ Gae
Share On Whatsapp
Mera Dil ❤Sinee Wichoo Fraar Ho Gyeaa 😊
Manu Jado Da Thode💑 Nl Pyaar Ho Gya😘😘
Ik #Tu Te #Ik Teri #Paari
Manu #Jaanoo Vadh #Pyaari
Share On Whatsapp
🙂👍🏻ਬਡਾ ਕੁੱਝ ਦਿੱਤਾ🙏 ਸਤਿਗੁਰੂ ਨੇ# ਰਹਿਏ# ਡਾਢੇ☝ ਕੋਲੋਂ ਡਰਕੇ ................. ਰਹਿਏ ਮਿੱਠੇਆਂ ਤੋਂ ਬੱਚਕੇ# ਜੇਹੜੇ ਜਖਮ #ਜੀਭ ਨਾਲ ਕਰਦੇ
Share On Whatsapp
ਸਿਰਾਂ ਉਤੇ ਟੋਪੀ👒, ਨਵੇਂ ਨਵੇਂ ਫੈਸ਼ਨ💇 ਕਲਜੁਗਿ ਦਾ ਕਮਾਲ ਆ।
ਸਾਡੀ ਸਰਦਾਰੀ👇👇👇 ਮਿਤਰੋ ਪੱਗ 👳 ਦੇ ਨਾਲ ਆ।
Share On Whatsapp
ਧਰਤੀ ਤੇ ਰੱਖੀ ਰੱਬਾ ਪੈਰ ਜਿਹੇ ਟਿਕਾ ਕੇ
ਚਾਹੇ ਹੱਥਾਂ ਵਿੱਚ ਸਾਰਾ ਅਸਮਾਨ ਕਰਲਾਂ🙏🏻🙏🏻
Share On Whatsapp
ਮੈ ਕਿਹਾ ਯਾਰੀ Bddi ਸੌਖੀ ਤੋੜ ਗਈ:P
.
ਕਹਿੰਦੀ ਤੁਸੀ ਵੀ ਮਿੰਟ ਮਾਰਿਆ ਸੀ ਮੇਰੀ ਸਹੇਲੀ ਨੂੰ
ਨੰਬਰ ਫੜਉਣ Ch..
Share On Whatsapp
ਜੜਾਂ ਚ ਬਹਿਣੇ ਵਾਲੀਏ ਨੀ ਸਾਡੇ ਕੋਲ ਵੀ ਦੋ ਪਲ ਬਹਿ ਜਾਵੀਂ
ਮਿੱਤਰਾਂ ਕੋਲ ਤੇਰੀ ਯਾਦ ਪਈ ਕਦੇ ਲੰਘਦੀ ਵੜਦੀ ਲੈ ਜਾਵੀਂਜਾਵੀਂ dc
Share On Whatsapp
👉ਬੀਮੇ ਵਾਂਗੂੰ life time ਨਾਲ ਰਹਿਣਗੇ👬👬
📵china made ਰੱਖੇ ਨੀ❌ group ਯਾਰ ਨੇ
Share On Whatsapp
ਬੇਰੰਗ ਨੂੰ ਰੰਗ ਬਦਲਦਾ
ਨਫ਼ਰਤ ਨੂੰ ਪਿਅਾਰ
ਰੱਬ ਸਭ ਨੂੰ ਦੇਵੇ
ਖੁਸ਼ੀਅਾਂ ਭਰੀ ਜ਼ਿੰਦਗੀ
ਤੇ ਸੱਚਾ ਯਾਰ
Share On Whatsapp
ਸਦਾ ਸੀਨੇ ਦੇ ਵਿੱਚ ਜਿਗਰਾ ਦਲੇਰ ਰੱਖੀ ਦਾ ਐਵੇ ਕੀ ਲੈਣਾ ਛਾਤੀ ਡੌਲੇ 💪 ਮਿਣ ਮਿਣ ਕੇ
Share On Whatsapp
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,
↓ ਨਹੀਂ ਤਾਂ ਖੇਡ👯 ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ।
Share On Whatsapp
ਤੂੰ ਵੀ ਤਾਂ ਇਜ਼ਹਾਰ ਕਰ ਸਕਦੀ ਏ., ਕਿਹੜਾ ਰਾਹ ਵਿੱਚ ਪੈਂਦਾ ਬਾਰਡਰ ਏ..; ਜੇ ਜੱਟੀੲੇ ਤੇਰਾ ਸੁਭਾਅ ਅਵੱਲਾ ੲੇ, ਤਾਂ #Attitude ਜੱਟ ਦਾ ਵੀ ਗਾਡਰ ਏ !!
Share On Whatsapp
ਜਿਹਨਾਂ ਦੀਆਂ ਕਰਦੀ ਤੂੰ ਤਰੀਫਾਂ ਕੁਡ਼ੀੲੇ
.
ਉਹਨਾਂ ਤੋ ਨੀ ਹੋਣੀਆਂ ਸਾਡੀਆਂ
ਰੀਸਾਂ ਕੁਡ਼ੀੲੇ ...
Share On Whatsapp
ਮੈਂ ਸੱਚ ਬੋਲ ਕੇ ਦਿਲ ਤਾਂ ਬਹੁਤ ਤੋੜੇ ਨੇ,
ਪਰ ਝੂਠ ਬੋਲ ਕੇ ਕਿਸੇ ਨੂੰ ਖੁਸ਼ ਨਈ ਕੀਤਾ..
Share On Whatsapp
ਇੰਨੇ ਲਾਇਕ ਮੇਰੇ ਸਟੇਟਸ ਤੇ ਨੀ ਆਉਂਦੇ..
ਜਿੰਨੇ ਥੱਲੇ ਕਿਸੇ ਕੁੜੀ ਦੇ ਕੋਮੈਂਟ ਨੂੰ ਮਿਲ ਜਾਂਦੇ ਆ
Share On Whatsapp
ਅੱਤ ਤਾਂ #ਲੋਕ ਕਰਾਉਂਦੇ ਹੋਣਗੇ..!!
..
..
ਆਪਾਂ ਤਾਂ ਕਾਲਜੇ #ਫੂਕੀ ਦੇ ਆ..
Share On Whatsapp
ਨੋਟ ਕਮਾਉਣੇ ਸੌਖੇ,ਯਾਰ ਕਮਾਉਣੇ ਔਖੇ ਨੇ,
ਜੋ ਯਾਰਾ ਨਾਲ ਵਕਤ ਬਿਤਾੲੇ ,ਉਹ ਲਿਆਉਣੇ,
ਔਖੇ ਨੇ,
Share On Whatsapp
ਸਾਡੇ ਬਾਰੇ ਤਾ ਸਿਰਫ ਅਸੀ ਜਾਣ ਸਕਦੇ ਆ
ਲੋਕ ਤਾ ਸਿਰਫ ਅੰਦਾਜਾ ੲੀ
ਲਗਾ ਸਕਦੇ ਆ
Share On Whatsapp
ਆਪ ਹੀ ਛੱਡ 😢ਕੇ ਕਹਿੰਦੀ:-ਮੈਨੂੰ ਤਾਂ 👧ਮੇਰੀ ਜਵਾਨੀ ਤੇ ਮਾਨ ਆ...👍
"ਹੈਰਾਨ ਹੋ ਗਈ 🙍ਮੈਨੂੰ ਯਾਰਾਂ👬👬 ਨਾਲ ਹੱਸਦੇ 😃ਨੂੰ ਵੇਖ ਕੇ"
🙍ਮੈਂ ਕਿਹਾ :-ਚੰਦਰੀਏ ! ਮੇਰੀ ਤਾਂ ਯਾਰਾਂ👬👬 'ਚ ਜਾਨ ਅਾ..
Share On Whatsapp