Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
Lakhan Hi Duawa Oh Ik Sikke Vich De Gayam Samjh Nahi Aa Reha Gareeb Oh C Ya Main?
Share On Whatsapp
Jatti Teri Ho Ke Reh Gayi Ve, Mundeya Sandhuri Pagg Waleya
Share On Whatsapp
ਲੱਖਾਂ ਹੀ ਦੁਆਂਵਾਂ Oh ਇੱਕ ਸਿੱਕੇ ਵਿੱਚ ਦੇ Gaya, Samjh ਨਹੀਂ ਆ ਰਿਹਾ ਗਰੀਬ Oh ਸੀ ਜਾਂ ਮੈਂ
Share On Whatsapp
Bathinde Lai Jana Tenu Viah Karke, Shadeyan De Goli Waju Thaa Karke
Share On Whatsapp
Bathinde ਲੈ ਜਾਣਾ ਤੈਨੂੰ ਵਿਆਹ ਕਰਕੇ, ਛੜਿਆਂ ਦੇ ਗੋਲੀ ਵੱਜੂ ਠਾਹ ਕਰਕੇ
Share On Whatsapp
Sab Ethe Reh Jana Bandeya Maan Na Kar, Sacha Pyar Nibha Lai, Ehsaan Na Kar
Share On Whatsapp
ਯਾਰਾਂ ਨੇ ਵੀ ਮੋਟਰ ਤੇ ਬੈਠਕੇ ਪੈਗ਼ ਲਾਏ ਸੀ, ਜਿਸ ਦਿਨ ਚੰਦਰੀ ਦੇ 7 ਬੈਂਡ ਆਏ ਸੀ
Share On Whatsapp
Yaaran ne Bhi Motor Te Baith Ke Peg Laye C, Jis Din Chandri De 7 Band Aye C
Share On Whatsapp
ਕੀ ਜਰੂਰਤ ਹੈ ਹੱਥਾਂ 'ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ
Share On Whatsapp
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ
Share On Whatsapp
ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ.ਤੇਰੇ ਨਾਲ ਪਿਆਰ ਸੀ, ਹੈ ਤੇ ਹਮੇਸ਼ਾ ਰਹੂ
Share On Whatsapp
Jad Tak Dhadkuga Eh Dil Ehi Kahu, Tere Naal Pyar C, Hai Te Hamesha Rahu
Share On Whatsapp
ਨੀ ਕਦੋਂ ਤੱਕ ਗਿਟ - ਮਿਟ ਇੰਝ Phone ਤੇ ਚੱਲੂਗੀ, ਲੱਭ ਕੋਈ ਵਿਚੋਲਣ ਜਿਹੜੀ ਸੁਨੇਹਾ ਘਰ ਘੱਲੂਗੀ
Share On Whatsapp
Ni Kado Tak Git Mit Injh Phone Te Chalugi, Labh Koi Vicholan Jehdi Suneha Ghar Ghallugi
Share On Whatsapp
Kehndi Jado Khid Khid Hasda Haye Mereya Sandhu'aa Tu Tan Bahla Sohna Lagda
Share On Whatsapp
ਚਮਚਾ ਗੀਰੀ ਆਲੇ ਬਲੱਡ ਵਿੱਚ ਤੱਤ ਨੀ.
ਟਾਮੇ ਟੱਲੇ💪 ਨਾਲ ਮਿਲੇ ਸਾਡੀ ਮੱਤ ਨੀ👍🏻🎯
Share On Whatsapp
ਕੀਤੀਆਂ ਅਠਾਰਾਂ ਜਾਂ ਅਠਾਈ ਕਿਹੜਾ ਪੁੱਛਦਾ
ਨੀ ਅੱਤ #Look ਦੇਖ ਕੇ ਪੜਾਈ ਕਿਹੜਾ ਪੁੱਛਦਾ 😎
Share On Whatsapp
ਐਨਾ ਔਖਾ ਨਹੀ ਹਟਾਉਣਾ ਨਸ਼ਾ ਪੱਕੇ ਨਸ਼ੇੜੀਆਂ ਤੋਂ
.
.
.
.
.
.
.
.
.
.
ਜਿੰਨਾ ਔਖ਼ਾ ਹਟਾਉਣਾ ਕੁੜੀਆਂ ਨੂੰ ਗੋਲਗੱਪਿਆਂ ਦੀਆਂ
ਰੇਹੜੀਆਂ ਤਐਨਾ ਔਖਾ ਨਹੀ ਹਟਾਉਣਾ ਨਸ਼ਾ ਪੱਕੇ ਨਸ਼ੇੜੀਆਂ ਤੋਂ
.
.
.
.
.
.
.
.
.
.
ਜਿੰਨਾ ਔਖ਼ਾ ਹਟਾਉਣਾ ਕੁੜੀਆਂ ਨੂੰ ਗੋਲਗੱਪਿਆਂ ਦੀਆਂ
ਰੇਹੜੀਆਂ ਤ
Share On Whatsapp
ਅਤੀਤ ਭੁੱਲ ਕੇ ⏱ ਸਮੇ ਨਾਲ ਚੱਲਣਾ ਪੈਦਾਂ,
ਭਵਿੱਖ ਐਵੇਂ
ਨੀ ਬਣਦੇ ਬੱਲਿਆ 🤘 ਕਰਮਾਂ ਨਾਲ👊 ਲੜਣਾ ਪੈਦਾਂ•
Share On Whatsapp
ਨੀ ਅਸੀ ਅੱਤ ਦੇ # ਸ਼ਿਕਾਰੀ ਜਾਈਏ ਅੱਤ ਹੀ ਕਰਾਈ
, ਤਾਂ ਹੀ ਮਚਦੀ ਏ ਜਨਤਾ ਵੇਖ # JAttan ਦੀ
ਚੜਾਈ
Share On Whatsapp
Asi vi kise nu pyar kitta si, Pyar v beshumar kitta si, Udo lutt gai sadi dunia... Jdo uhne keha jaan mai tan mazak kita si...
Share On Whatsapp
ਕਰ ਸਕੀਏ ਨਾ ਜੋ ਪੂਰੀ,
ਐਸੀ ਕੋਈ ਮੰਗ ਕਰੀ ਨਾ
ਭੋਲੇ ਜਿਹੇ ਸੁਭਾਅ ਦਾ ਮੁੰਡਾ ਸੋਹਣੀਏ,
ਐਵੇਂ ਬਹੁਤਾ ਤੰਗ ਕਰੀ ਨਾ…
Share On Whatsapp