Punjabi Ghaint status Lines Updated and More Awesome Status in Punjabi Langauge- Att Pure Punjabi status

Punjabi Ghaint status in punjabi
Ghaint Punjabi Status

ਕੀਤੀਆਂ ਅਠਾਰਾਂ ਜਾਂ ਅਠਾਈ ਕਿਹੜਾ ਪੁੱਛਦਾ
ਨੀ ਅੱਤ ‪#‎Look‬ ਦੇਖ ਕੇ ਪੜਾਈ ਕਿਹੜਾ ਪੁੱਛਦਾ 😎

Share On Whatsapp

ਐਨਾ ਔਖਾ ਨਹੀ ਹਟਾਉਣਾ ਨਸ਼ਾ ਪੱਕੇ ਨਸ਼ੇੜੀਆਂ ਤੋਂ
.
.
.
.
.
.
.
.
.
.
ਜਿੰਨਾ ਔਖ਼ਾ ਹਟਾਉਣਾ ਕੁੜੀਆਂ ਨੂੰ ਗੋਲਗੱਪਿਆਂ ਦੀਆਂ
ਰੇਹੜੀਆਂ ਤਐਨਾ ਔਖਾ ਨਹੀ ਹਟਾਉਣਾ ਨਸ਼ਾ ਪੱਕੇ ਨਸ਼ੇੜੀਆਂ ਤੋਂ
.
.
.
.
.
.
.
.
.
.
ਜਿੰਨਾ ਔਖ਼ਾ ਹਟਾਉਣਾ ਕੁੜੀਆਂ ਨੂੰ ਗੋਲਗੱਪਿਆਂ ਦੀਆਂ
ਰੇਹੜੀਆਂ ਤ

Share On Whatsapp

ਨੀ ਅਸੀ ਅੱਤ ਦੇ # ਸ਼ਿਕਾਰੀ ਜਾਈਏ ਅੱਤ ਹੀ ਕਰਾਈ
, ਤਾਂ ਹੀ ਮਚਦੀ ਏ ਜਨਤਾ ਵੇਖ # JAttan ਦੀ
ਚੜਾਈ

Share On Whatsapp

ਅਤੀਤ ਭੁੱਲ ਕੇ ⏱ ਸਮੇ ਨਾਲ ਚੱਲਣਾ ਪੈਦਾਂ,

ਭਵਿੱਖ ਐਵੇਂ
ਨੀ ਬਣਦੇ ਬੱਲਿਆ 🤘 ਕਰਮਾਂ ਨਾਲ👊 ਲੜਣਾ ਪੈਦਾਂ•

Share On Whatsapp

Asi vi kise nu pyar kitta si, Pyar v beshumar kitta si, Udo lutt gai sadi dunia... Jdo uhne keha jaan mai tan mazak kita si...

Share On Whatsapp

ਕਰ ਸਕੀਏ ਨਾ ਜੋ ਪੂਰੀ,
ਐਸੀ ਕੋਈ ਮੰਗ ਕਰੀ ਨਾ
ਭੋਲੇ ਜਿਹੇ ਸੁਭਾਅ ਦਾ ਮੁੰਡਾ ਸੋਹਣੀਏ,
ਐਵੇਂ ਬਹੁਤਾ ਤੰਗ ਕਰੀ ਨਾ…

Share On Whatsapp

ਮੇਰੀ #ਫਿਤਰਤ ਵਿੱਚ #ਵਫ਼ਾ ਹੈ ,
ਮੇਰੇ ਤੌ #ਬੇ-ਵਫਾਈ ਨਈ ਹੌਣੀ ,,
ਮੈ ਕਿਸੇ ਦਾ #ਪਿਆਰ #ਖਰੀਦ ਨਈ ਸਕਦਾ ,
ਕਿਉਂਕਿ ਮੇਰੇ ਤੌ ਇੰਨੀ #ਕਮਾਈ ਨਈ ਹੌਣੀ..

Share On Whatsapp

เจฎเฉˆเจ‚ เจ‰เจนเจฃเจพ โฑ เจธเจฎเจฟเจ†เจ‚ เจš เจ…เฉฑเจค เจ•เจฐเจตเจพเจคเฉ€ เจฌเฉฑเจฒเจฟเจ† ๐Ÿ‘ฆ๐Ÿป !
เจœเจฟเจนเฉœเฉ‡ เจธเจฎเฉ‡ เจตเจฟเฉฑเจš เจฌเฉฑเจธ ๐ŸšŒ เจจเฉ‚เฉฐ เจคเฉ‚เฉฐ #Pee ๐ŸŽบ เจ•เจนเจฟเฉฐเจฆเจพ เจธเฉ€

Share On Whatsapp

ਜਿਗਰਾ ਚਾਹਿਦਾ ਰੋਕਣ ਲਈ...💪💪
👩👩ਸਹੇਲੀਆਂ #ਮੁਲਾਕਾਤ ਨੂੰ ਤਰਸਦੀਆ ਨੇ...☺☺
ਤੇ ਵੈਰੀ😈#ਠੋਕਣ ਲਈ...👈👈

Share On Whatsapp

ਕੁੜੀਆਂ ਚ ਭਾਂਵੇ ☝ਸਾਡੀ ਥੋੜੀ ਗੱਲਬਾਤ
ਪਰ ਮੁੰਡੇਆਂ ਚ 🚨ਚਰਚਾ ਦਾ ਵਿਸ਼ਾ ਰਹਿਨੇ ਆਂ

Share On Whatsapp

ਬੜਿਆਂ ਨੇ ਲਾਇਆ ਜ਼ੋਰ ਸਾਨੂੰ ਦੱਬਣ🔫 ਲਈ
ਰਜ਼ਾ ਮਾਲਕ☝ ਦੀ ਨਾਮ ਤੇ TREND⌚ ਬਣਗੇ...👉

Share On Whatsapp

■ ਬੈਠ ਜਾਂਦੇ ਆ ਨੀ DiL ਵਿੱਚ ਅੜ ਕੇ
■ ਆਹ ਮਿੱਠੇ ਮਿੱਠੇ ਜੱਟ ਬੱਲੀਏ..

Share On Whatsapp

ਲਾਈ ਏ ਸਕੀਮ ਇੱਕ ਖਾਸ ਮਿੱਤਰੋ ਜੱਟ ਕਰਗਿਆ +2 ਪਾਸ ਮਿੱਤਰੋ

Share On Whatsapp

ਵੱਖਰੀ ਹੀ ਟੌਰ ਸਾਡੀ, ਵੱਖਰਾ ਸੁਭਾਅ , ਤਵੀਆ ਦਾ ਮਿੱਤਰਾ ਨੂੰ ਵਿਆਹ ਜਿੰਨਾ ਚਾਅ।

Share On Whatsapp

ਟਰਿੰਗ ਟਰਿੰਗ.....📞📞📞📞

ਲੜਕਾ - ਜੀ ਕੌਣ ? ? ?
ਲੜਕੀ - ਮੈਂ ਆਸ਼ਾ !
ਆਪ ਕੌਣ ?
ਲੜਕਾ - ਮੈਂ 5911
😜😜😜😜😜

Share On Whatsapp

ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀਂ ਲੱਗਦਾ
ਪਰ ਸਮੇਂ ਦੇ ਨਾਲ ਆਪਣਿਆਂ ਦਾ ਜਰੂਰ ਪਤਾ ਲੱਗ ਜਾਦਾਂ

Share On Whatsapp

ਹੱਸਣ ਦੇ ਪਿੱਛੇ ਦਾ ਦਰਦ....
ਗ਼ੁੱਸੇ ਦੇ ਪਿੱਛੇ ਦਾ ਪਿਆਰ...ਤੇ
ਖ਼ਾਮੋਸ਼ ਹੋ ਜਾਣ ਦੀ ਵਜਾਹ...
ਕੋਈ-ਕੋਈ ਸਮਝ ਸਕਦਾ ਹੈ...💕

Share On Whatsapp

ਬੱਬੂ ਮਾਨ ਦਾ ਮੈਂ ਫੈਨ,
ਕੁੜੀਏ ਐਵੇ ਪਟੋਲਿਆ ਦੇ ਪਿੱਛੇ ਨੀ ਘੁੰਮਦਾ,
.
ਨੀ ਤੂੰ #Angry_Bird ਵਰਗੀ,
#Jatt ਬਣ ਕੇ ਸ਼ਿਕਾਰੀ ਘੁੰਮਦਾ..

Share On Whatsapp

Dil Ik Nu De bhawe ANek Nu De, Eh Koi Parshad Nahi Jo Harek Nu De !!

Share On Whatsapp

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ

ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ🙏🙏

Share On Whatsapp

ਸਾਦਗੀ ਦਾ ਮੁੱਖ ਉੱਤੇ ਪੱਕਾ ਟੈੈਗ ਨੀ...
ਮੁੰਡਾ ਦਿਲ ਦੀ Ameeri ਨਾਲ ਜੱਗ ਜਿੱਤਦਾ...

Share On Whatsapp

ਅਮੀਰ ਅਾਦਮੀਂ ਵਿਅਾਹ ਤੋਂ ਬਾਅਦ 👫 ਹਨੀਮੂਨ ਲੲੀ ਨਿੱਕਲ ਜਾਂਦੇ ਨੇਂ ........

ਪਰ ਸਾਡੇ ਵਰਗਿਅਾਂ ਦੇ ਮਗਰ..
2-2 ਮਹੀਨੇਂ ਟੈਂਟ ਵਾਲਾ🚶 ਤੁਰਿਅਾ ਫਿਰਦਾ...
ਕਿ ਬਾੲੀ ..
12 ਪਲੇਟਾਂ ..
2 ਜੱਗ ..
25 ਚਮਚੇ ..
15 ਗਿਲਾਸ ਘੱਟ ਨੇਂ ..
ਜਮਾਂ ਕਰਵਾਓ

Share On Whatsapp

เจญเจพเจตเฉ‡เจ‚ เจคเฉเจธเฉ€เจ‚ เจฆเฉเจจเฉ€เจ†เจ‚ เจœเจฟเฉฑเจค เจฒเจตเฉ‹เจ‚ เจ†เจ–เจฟเจฐเจ•เจพเจฐ เจคเฉเจนเจพเจจเฉ‚เฉฐ เจฎเจพเจ‚ เจฆเฉ€ เจ—เฉ‹เจฆเฉ€ เจตเจฟเฉฑเจš เจธเจพเจฐเฉ‡ เจธเฉเฉฑเจ– เจฎเจฟเจฒเจฃเจ—เฉ‡

Share On Whatsapp

ਹੋਵੇ ਜੇ ਮਹਿਬੂਬ ਕਿਸੇ ਦਾ

ਤੇਰੇ ਵਾਂਗੂ ਸੋਹਣਾ

ਰੱਬ ਦਾ ਸ਼ੁੱਕਰ ਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ

ਬੈਠੀ ਹੋਵੇ ਕੋਲ ਵੇਖ ਕੇ

ਰੂਹ ਨਾ ਰੱਜਦੀ ਹੋਵੇ

ਤੇਰੇ ਸੁਪਨੇ...ਤੇਰੇ ਸੁਪਨੇ....

ਤੇਰੇ ਸੁਪਨੇ ਤਾਂ ਵੇਖਾਂ

ਨੀ ਜੇ ਅੱਖ ਲੱਗਦੀ ਹੋਵੇ।

Share On Whatsapp

เจ…เฉฑเจ– เจฎเจฟเฉฑเจคเจฐเจพ เจฆเฉ€ เจฐเจนเจฟเฉฐเจฆเฉ€ เจ† เจฐเฉฐเจ—เฉ€เจจ เจฌเฉฑเจฒเฉ€เจ
เจœเฉ‡ เจคเฉ‚เฉฐ เจฎเฉเฉฐเจกเจฟเจ†เจ‚ เจฆเฉ‡ เจธเฉ€เจจเฉ‡ เจ† cho เจฆเจฟเจฒ เจ•เฉฑเจกเจฆเฉ€
เจฎเฉเฉฑเจกเจพ เจชเฉˆเจฐเจพเจ‚ เจนเฉ‡เจ เฉ‹เจ‚ เจ•เฉฑเจกเจฆเจพ เจœเจฎเฉ€เจจ เจฌเฉฑเจฒเฉ€เจ,

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status