Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਵਾਂਗੂ ਨਸ਼ੇ ਦੇ ਚੜਨ ਮਡੀਰ ਨੂੰ,,,
ਜਿਵੇਂ ਲਗਦੀ ਤੋੜ ਸਰੀਰ ਨੂੰ,,,
ਜਦੋਂ ਕੋਲੋਂ ਦੀ ਖੇਹ ਲੰਗਦੀ ਚਿੱਟੇ ਵਰਗੀ ਗੋਰੀ|||
Share On Whatsapp
👉 ਕਿੱਥੋਂ 🔫 #ਗੋਲੀ ✊ ਲੰਘ ਜੂਗੀ 💪 ਮੇਰੀ #ਹਿੱਕ ਫਾੜਕੇ 💥 👬 #ਯਾਰ 💣#ਬੁੱਲਟ_ਪਰੂਫ 💣 ਜਿਹੇ ਜਿਹੜੇ ✌ ਨਾਲ ਰਹਿੰਦੇ ਨੇ
Share On Whatsapp
"ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ, ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ , ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ, ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀ ਦਾ ॥"
Share On Whatsapp
ਬੰਦਾ😊 ਆਪਣੀਆਂ ਨਜਰਾਂ "ਚ, ਚੰਗਾ ਹੋਣਾ ਚਾਹੀਦਾ
ਵੈਸੇ ਤਾਂ ਲੋਕੀ ਰੱਬ ਨੂੰ ਵੀ ਮਾੜਾ ਆਖਦੇ ਆ ।👍👍👍👌
Share On Whatsapp
☺ਮੈ ਕਰਦਾ ਦੁਆਵਾਂ ਸਾਰੇ ਰਹਿਣ ਹੱਸਦੇ
ਨੀ ਮੈਂ ਏਨਾ ਵੀਂ ਨਹੀ ਮਾੜਾ ਜਿਨ੍ਹਾਂ ਲੋਕ ਦੱਸਦੇ ।।
Share On Whatsapp
ਆਲਸੀ ਸੁਭਾਅ��ਦੇ,ਸਾਥੋ ਫੁਰਤੀ❌ਨੀ ਉੱਗਦੀ,ਯਾਰਾਂ ਦੀ ਵੰਗਾਰ��♂ਅੱਧੀ ਰਾਤ ਨੂੰ ਵੀ ਪੁੱਗਦੀ****
Share On Whatsapp
ਰੱਬ ਕੋਲੋਂ ਡਰ ਕੇ ਰਹੀਏ
ਮੰਦਾਂ ਨਾ ਕਿਸੇ ਨੂੰ ਕਈਏ
ਕਿਸਮਤ ਦੇ ਮਾਰਿਆਂ ਨੂੰ ਹੋਰ ਸਤਾਈਏ ਨਾ
ਜਿਸ ਰਾਹ ਤੋਂ ਮਾਪੇ ਰੋਕਣ ਭੁੱਲ ਕੇ ਵੀ ਜਾਈਏ ਨਾ.
Share On Whatsapp
#ਘੈਂਟ ਜਿਹੀ #ਮਿੱਤਰਾਂ ਨੇ #ਲੁੱਕ ਰੱਖੀ ਆ ..
ਹਲਕੀ ਜਿਹੀ #ਦਾੜੀ ਨਾਲ #ਮੁੱਛ ਰੱਖੀ ਆ .
Share On Whatsapp
ਅਸੀਂ ਯਾਰਾਂ ਨਾਲ ਸਾਜਿਸ਼ਾਂ ਨੀ ਕਰਦੇ ,
ਰਹੀਏ ਕਰਦੇ ਨੀ ਆਮ ਹੀ ਸ਼ਰਾਰਤਾਂ ,
ਨੀਤੀ ਦੂਰੀ ਨਾ ਬਣਾਈ ਕਦੇ ਅੱਜ ਤਾਈਂ ,
ਨਾਹੀ ਸਿੱਖੀਆਂ ਨੇ ਪਾਉਣੀਆਂ ਬੁਝਾਰਤਾਂ
Share On Whatsapp
ਕੱਲ ਮੈ ਬੱਸ ਚ ਇੱਕ ਕੁੜੀ ਨੂੰ ਸੀਟ ਦੇ ਤੀ !
ਮੈਨੂੰ ਕਹਿੰਦੀ THanK YoU..
ਮੈ ਕਿਹਾ THanK YoU ਦੀ ਕੋਈ ਗੱਲ ਨੀ,
.
.
.
.
ਆ ਫੜ ਮੇਰਾ ਨੰਬਰ .ਤਿੰਨ ਕੁੜੀਆ ਨੂੰ ਦੇ ਦੀ,
!..
ਤੇ ਓਨਾ ਤਿੰਨ ਕੁੜੀਆ ਨੂੰ ਕਹੀ
ਅੱਗੇ ਹੋਰ ਤਿੰਨ 3 ਕੁੜੀਆ ਨੂੰ ਦੇ ਦੇਣ...
Share On Whatsapp
ਥੰਮ ਬਣ ਖੜੇ ਕਦੇ ਹੋਏ ਨਾ ਫਰਾਰ #ਮਿੱਠੀਏ
ਲੋਕਾਂ ਚ #ਮਸੂਕ ਤੇ #ਬੰਦੂਕ ਬੋਲਦੀ
ਮੇਰੇ ਵਿੱਚ ਬੋਲਦੇ ਆ ਮੇਰੇ #ਯਾਰ ਮਿਠੀਏ.....
.....ਕਮਲਾ ਜਿਹਾ ਹੇਰ ....
Share On Whatsapp
ਤੇਰੇ ਮਿਹੰਗੇ ਨੇ Brand ਦਿੱਲ ਕਿੰਨਾ ਸਸਤਾ ਰੁੱਖਾ ਵਾਗੂ ਥਾ ਥਾ ਤੇ ਲਾੲੀ ਫਿਰਦੀ ਤੇਥੌ ਪੱਟਿਆ ਨੀ ਜਾਣਾ ਮੁੰਡਾ ਟੇਡੀ ਪੱਗ ਵਾਲਾ ਤੇਰੀ ਸਾਡੇ ੳੁੱਤੇ ਨਿੱਗਾ ਕੁੜੇ ਬੜੇ ਚਿਰਾ ਦੀ
Share On Whatsapp
#ਵੈਸੇ ਤਾਂ ਮੈਂ #ਕਿਸੇ ਅੱਗੇ ਬੋਲਦਾ #ਨਹੀਂ
#ਪਰ ਜਦੋਂ #ਜਿਆਦਾ ਕੋਈ #ਕਰੇ ਤਾਂ ਮੈਂ #ਡੋਲਦਾ ਨਹੀਂ... ਜੋਤ ਪਾਜੀ
Share On Whatsapp
ਅਸੀ ਖਾਦੇ ਨਹੀ Non Veg
ਨਾ ਕਦੇ ਨਛਾ ਪੱਤਾ ਕਰੇਆ
ਹੱਡਾ ਵਿੱਚ Only ਬਲੱਡ
ਭਰਿਆ।
Share On Whatsapp
ਦਿਲ ਨੂੰ ਮਿਲਿਆ ਬੋਝ ਤੇਰੀਆਂ ਯਾਦਾਂ ਦਾ
ਦੱਸ ਹੋਰ ਕੀ ਤੇਰੇ ਇਸ਼ਕ ਚੋਂ ਨਫਾ ਕਮਾ ਲਿਆ ਮੈਂ
Share On Whatsapp
ਮਿਹਨਤਾਂ ਦੇ ਬਿਨਾਂ ਨਹੀਂ ਪਛਾਣ ਬਣਦੀ,
ਯਾਰੀ ਵਿਹਲੜਾਂ ਦੀ ਹਮੇਸ਼ਾ ਨੁਕਸਾਨ ਬਣਦੀ
Share On Whatsapp
ਫਿਕਰ ਸਿਰਫ ਆਪਣਿਆਂ ਦੀ ਕਰੋ,
ਲੋਕਾਂ ਦਾ ਭਲਾ ਕਰਨਾ ਹੁਣ
ਘਾਟੇ ਦਾ ਸੌਦਾ ਆਫਿਕਰ ਸਿਰਫ ਆਪਣਿਆਂ ਦੀ ਕਰੋ,
ਲੋਕਾਂ ਦਾ ਭਲਾ ਕਰਨਾ ਹੁਣ
ਘਾਟੇ ਦਾ ਸੌਦਾ ਆ
Share On Whatsapp
ਅਸੀ ਸੰਭਲ ਸਕੇ ਨਾ ਠੇਡਾ ਇੰਝ ਮਾਰਿਆ ਤੂੰ ,
ਚੰਨ ਕਹਿਣ ਵਾਲਿਆ ਵੇ ਚੰਗਾ ਚੰਨ ਚਾੜਿਆ ਤੂੰ___
Share On Whatsapp
ਖੂਨ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ
ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ..
Share On Whatsapp
ਜ਼ਖਮਾਂ ਤੇ ਨਮਕ ਮਲੇ____ ਮੇਰੇ ਦੁਸ਼ਮਨਾ ਕੋਲ ਇੰਨੀ ਵਿਹਲ ਕਿੱਥੇ ,
ਇਹੋ ਜਹੇ ਨਿੱਕੇ-2 ਕੰਮਾਂ ਲਈ ਮੇਰੇ ਸੱਜਣ ਪਿਆਰੇ ਕਾਫੀ ਨੇ
Share On Whatsapp
ਪੋਚੇ ਮਾਰ ਕੇ ਘਰ ਲਿਸ਼ਕਾਤਾ, ਦੇਖੀਂ ਸਭ ਦੇ ਮਨ ਨੂੰ
ਭਾਊਗਾ__
ਮੈਂ ਕਹਿਨਾ ਲੱਗਦੇ ਹੱਥੀਂ ਤੂੰ ਵੀ ਆਜਾ, ਕਿਹੜਾ ਮੁੜ-ਮੁੜ
ਲੜੀਆਂ ਲਾਊਗਾ__
Share On Whatsapp
ਜ਼ਿੰਦਗੀ ਸਿਗਰਟ ਦੀ ਤਰਾਂ ਹੁੰਦੀ ਹੈ ,
ਇਸਦਾ ਆਨੰਦ ਮਾਣੋ__ ║█║ ਵਰਨਾ ਸੁਲਗ ਤਾਂ ਰਹੀ ਹੈ___ ਖ਼ਤਮ ਤਾਂ ਵੈਸੇ ਵੀ ਹੋ ਜਾਵੇਗੀ
Share On Whatsapp
ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ, ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ__
ਜਿਹਨਾ ਨੂ ਤੱਕੀਏ ਤੇ ਤੱਕਦੇ ਰਿਹ ਜਾਈਏ, ਦੁਨੀਆ ਵਿਚ ਕੁਛ ਖਾਸ ਹੀ ਚੇਹਰੇ ਹੁੰਦੇ ਨੇ__
Share On Whatsapp
ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ, ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ
Share On Whatsapp
ਪੀੜਾਂ ਵਿਚ ਹੀ ਬੀਤ ਗਈ ,,
ਉਮਰ ਸੀ ਮੌਜਾਂ ਮਾਨਣ ਦੀ...
" ਦਿਲਾ "
ਐਵੇ ਤੈਨੂੰ ਕਾਹਲੀ ਸੀ ,,
ਇਸ਼ਕ ਦੀਆਂ ਰਮਜਾਂ ਜਾਨਣ ਦੀ...
Share On Whatsapp