🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ

🔥 Best Royal & Ghanti Punjabi Status for WhatsApp & Instagram

ਫੜਾਂ 🗣ਫੋਕੀਆਂ 💪🏼ਨੀ ⚔ਮਾਰਦੇ,🚫
ਕੰਮ ਸਿਰੇ✌🏻 ਚਾੜ ਕੇ ਦਿਖਾਈ ਦਾ,😎
ਭਾਵੇਂ 🤝ਹੋਵੇ ਯਾਰੀ⚔ ਭਾਵੇਂ ਹੋਵੇ ਵੈਰ ,
ਆਪਾਂ 😎ਸ਼ੌਂਕ ਨਾਲ ਨਿਭਾਈ ਦਾ👍🏻


Download Image

ਨਸ਼ੇ ਪੱਤੇ ਵਾਲੀ ਨਹੀਓ ਤੋੜ JäTt ਨੂੰ,.....
YáArįAn ਦੀ ਚੜ੍ਹੀ ਰਹਿੰਦੀ ਲੋਰJäTt ਨੂੰ..


Download Image

ਉੱਤੋ-ਉੱਤੋ ਰਹਿੰਦਾ ਤੇਰਾ ਯਾਰ ਹੱਸਦਾ.
ਪਰ ਅੰਦਰੋ ਤਾਂ ਜਲ ਕੇ ਸਵਾਹ ਹੋਗਿਆ😂😂😂😂😂


Download Image

ਬਈ ਹੁੰਦੇ ਯਾਰ ਭਰਾਂਵਾਂ ਵਰਗੇ__
ਸੱਜੀਆਂ ਖੱਬੀਆਂ ਬਾਹਵਾਂ ਵਰਗੇ__
ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ....


Download Image

ਗੱਭਰੁ ਦੀ ਲੁੱਕ ਉਤੇ santi ਹੋ ਗਈ
ਕੁੜੀ ਚੱਕਦੀ ਏ ਟਾਈਮ sardar ਦਾ


Download Image

ਤੇਰੇ ਕੋਲ ਹੁਸਨ ਖ਼ਜ਼ਾਨਾ ਜੇ। ਸਾਡੇ ਕੋਲ DosTi ਜਿਗਰੀ ਯਾਰਾਂ ਦੀ। ਜੇ ਜ਼ੋਰ ਪਰਖਣਾ ਚਾਹੁੰਦੀ ਏ ਛਂਾ ਕਰ ਦਿਆਗੇ ਤਾਲਵਾਰਾਂ ਦੀ

Download Image

"ਵੇਖ ਕੇ ਸੋਹਣਾ ਮੁੱਖ ਅਸੀਂ ਇੱਤਬਾਰ ਨਾ ਕਰਦੇ..ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ..ਜੇ ਪਤਾ ਹੁੰਦਾ ਕਿ ਅਸੀਂ ਸਿਰਫ਼ ਮਜ਼ਾਕ ਉਹਦੇ ਲਈ..ਤਾਂ ਸੌਹੰ ਰੱਬ ਦੀ ਮਰ ਜਾਂਦੇ ਪਰ ਪਿਆਰ ਨਾ ਕਰਦੇ"

Download Image

ਇੱਕ ਵਾਰੀ 👉ਮਨੋ ਲੈਅ ਜਾਵੇ ।। ਉਹਨੂੰ ਮੁੜ ਕੇ ਦੇਖਣਾ ਅਸੂਲਾ ਦੇ ਸਖਤ ਖਿਲਾਫ ਆ ॥ਘਾਟੇ ਮਨਜੂਰ ਨੇ ਚਲਾਕੀਆ ਨਈ॥.

Download Image

😏ਕਹਿੰਦੀ ਕਿਨ੍ਹਾਂ💏 ਪਿਆਰ ਕਰਦਾ ਕੋਈ ਗਵਾਹ ਹੈ ਤੇਰੇ👨🏻
ਕੋਲ
.
.
ਮੈ😏 ਕਿਹਾ ਗਵਾਹ ਦੋ ਹੀ ਨੇ
.
ਇੱਕ💫 ਤਾਰੇ ਉਹ ਬੋਲ ਨਹੀ ਸਕਦੇ
.
ਤੇ ਦੂਜਾ
.
.
ਮੇਰਾ ਦਿਲ💔 ਜਿਸ ਦੀ ਤੂੰ👱‍♀ ਸੁਣ
ਨਹੀ ਸਕਦੀ

.


Download Image

#ਨੀਂ ਤੂੰ 👉👩ਨਖਰਿਆਂ 👸ਪੱਟੀ ਏ
ਪੈਦੇਂ ਗੱਲਾ👰 ਚ #Dimple ਆ
#ਅਸੀਂ Pinda ਵਾਲੇ ਕਾਕੇ👦 ਆ
ਪਹਿਲੇ ਦਿਨ ਤੋ ਹੀ #Simple👳 ਆ



Download Image

#Rishte ❤Nu Is Traa #Bchaa Leaa Kroo 😍
Kde #Mann 😘Jea Kro Kde #Mna🙏 Leaa Kroo


Download Image

#ਯਾਰ ਨੇ ਤਾਂ ਕੀਤੀ ਸ਼ੁਰੂਆਤ ਬੱਲੀਏ .
.
.
ਲੋਕੀ ਕਹਿੰਦੇ #EnD ਹੋ ਗਿਆ. ***⛳


Download Image

ਜੇ ਨਿਭਾਉਣ ਦੀ ਚਾਹਤ ਹੋਵੇ ਦੋਨਾ ਤਰਫ਼ੋ
ਤਾਂ ਕੋਈ ਵੀ ਰਿਸ਼ਤਾ ਨਾਕਾਮ ਨਹੀਂ ਹੁੰਦਾ...!!!


Download Image

ਜਵਾਨੀ ਵਿਚ ਇਸ਼ਕ ਦਾ ਕਰਜ਼ੇ ਮਾਰਦਾ
ਗਿਲਾਸ ਚ ਪਾਇਆ ਪੈਗ ਤੇਜ਼ ਮਾਰਦਾ


Download Image

ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਅੱਜਕੱਲ ,,
ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ .. 😑


Download Image

👳🏻#ਪੱਗ ਵਾਲਾ ਮੁੰਡਾ ਮੈਨੂੰ ਮੁੰਢ ਤੋਂ #ਪਸੰਦ ਸੀ, ਬੇਬੇ-ਬਾਪੂ, ਵੀਰਾਂ ਅਗੇ ਇਹੋ ਮੇਰੀ #ਮੰਗ ਸੀ,,
🌹#ਫੁੱਲ ਮੇਰੇ #ਅਰਮਾਨਾ ਵਾਲਾ ਹੁਣ ਖਿਲਿਆ, ਮੈਨੂੰ #ਚੰਨ ਨਾਲੋਂ ਸੋਹਣਾ #ਸਰਦਾਰ ਮਿਲਿਆ,❤


Download Image

ਬਹੁਤ ਫਰਕ ਹੈ ਤੇਰੀ ਔਰ ਮੇਰੀ ਤਾਲੀਮ ਮੇਂ
ਤੂੰ ਨੇ ਉਸਤਾਦੋਂ ਸੇ ਸੀਖਾ ਹੈ ਔਰ ਹਮ ਖੁਦ ਉਸਤਾਦ ਹੈ😎😎


Download Image

ਜੋ ਮਾਪੇਆਂ ਨਾਲ ਧੱਕਾ ਕਰਦੇ ਨੇ,
ਕੱਲ ਓਹਨਾ ਨਾਲ ਵੀ ਹੋਵੇਗਾ,
ਜੋ ਅੰਦਰ ਵੜ- ਵੜ ਹੱਸਦਾ ਹੈ,
ਕੱਲ ਕੱਲਾ ਬਹਿ-ਬਹਿ ਰੋਵੇਗਾ ,
ਰੁੱਤ ਸਦਾ ਨਾ ਰਹੇ ਜਵਾਨੀ ਦੀ,

ਕਦੇ ਸਭ ਤੇ ਬੁਢਾਪਾ ਆਵੇਗਾ,
ਤੇਰਾ ਜੋਸ਼ ਜਵਾਨੀ ਭੁੱਲ ਬੈਠਾ,
ਇਹ ਵਕ਼ਤ ਤੇਰੇ ਤੇ ਵੀ ਆਵੇਗਾ,,,,,,,,
*****


Download Image

« Previous1...767778
📝 Text Status 🏠 Home 📂 Categories 🎥 Video Status